Sri Guru Granth Sahib
Displaying Ang 562 of 1430
- 1
- 2
- 3
- 4
ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥
Gur Sajan Maeraa Mael Harae Jith Mil Har Naam Dhhiaavaa ||
O Lord, let me meet the Guru, my best friend; meeting Him, I meditate on the Lord's Name.
ਵਡਹੰਸ (ਮਃ ੪) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੨
Raag Vadhans Guru Ram Das
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥
Gur Sathigur Paasahu Har Gosatt Pooshhaan Kar Saanjhee Har Gun Gaavaan ||
I seek the Lord's sermon from the Guru, the True Guru; joining with Him, I sing the Glorious Praises of the Lord.
ਵਡਹੰਸ (ਮਃ ੪) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੨
Raag Vadhans Guru Ram Das
ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥
Gun Gaavaa Nith Nith Sadh Har Kae Man Jeevai Naam Sun Thaeraa ||
Each and every day, forever, I sing the Lord's Praises; my mind lives by hearing Your Name.
ਵਡਹੰਸ (ਮਃ ੪) (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੩
Raag Vadhans Guru Ram Das
ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥
Naanak Jith Vaelaa Visarai Maeraa Suaamee Thith Vaelai Mar Jaae Jeeo Maeraa ||5||
O Nanak, that moment when I forget my Lord and Master - at that moment, my soul dies. ||5||
ਵਡਹੰਸ (ਮਃ ੪) (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੪
Raag Vadhans Guru Ram Das
ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥
Har Vaekhan Ko Sabh Koee Lochai So Vaekhai Jis Aap Vikhaalae ||
Everyone longs to see the Lord, but he alone sees Him, whom the Lord causes to see Him.
ਵਡਹੰਸ (ਮਃ ੪) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੪
Raag Vadhans Guru Ram Das
ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥
Jis No Nadhar Karae Maeraa Piaaraa So Har Har Sadhaa Samaalae ||
One upon whom my Beloved bestows His Glance of Grace, cherishes the Lord, Har, Har forever.
ਵਡਹੰਸ (ਮਃ ੪) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੫
Raag Vadhans Guru Ram Das
ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥
So Har Har Naam Sadhaa Sadhaa Samaalae Jis Sathagur Pooraa Maeraa Miliaa ||
He alone cherishes the Lord, Har, Har, forever and ever, who meets my Perfect True Guru.
ਵਡਹੰਸ (ਮਃ ੪) (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੫
Raag Vadhans Guru Ram Das
ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥
Naanak Har Jan Har Eikae Hoeae Har Jap Har Saethee Raliaa ||6||1||3||
O Nanak, the Lord's humble servant and the Lord become One; meditating on the Lord, he blends with the Lord. ||6||1||3||
ਵਡਹੰਸ (ਮਃ ੪) (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੬
Raag Vadhans Guru Ram Das
ਵਡਹੰਸੁ ਮਹਲਾ ੫ ਘਰੁ ੧
Vaddehans Mehalaa 5 Ghar 1
Wadahans, Fifth Mehl, First House:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨
ਅਤਿ ਊਚਾ ਤਾ ਕਾ ਦਰਬਾਰਾ ॥
Ath Oochaa Thaa Kaa Dharabaaraa ||
His Darbaar, His Court, is the most lofty and exalted.
ਵਡਹੰਸ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੯
Raag Vadhans Guru Arjan Dev
ਅੰਤੁ ਨਾਹੀ ਕਿਛੁ ਪਾਰਾਵਾਰਾ ॥
Anth Naahee Kishh Paaraavaaraa ||
It has no end or limitations.
ਵਡਹੰਸ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੯
Raag Vadhans Guru Arjan Dev
ਕੋਟਿ ਕੋਟਿ ਕੋਟਿ ਲਖ ਧਾਵੈ ॥
Kott Kott Kott Lakh Dhhaavai ||
Millions, millions, tens of millions seek,
ਵਡਹੰਸ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੯
Raag Vadhans Guru Arjan Dev
ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥
Eik Thil Thaa Kaa Mehal N Paavai ||1||
But they cannot find even a tiny bit of His Mansion. ||1||
ਵਡਹੰਸ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੯
Raag Vadhans Guru Arjan Dev
ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥
Suhaavee Koun S Vaelaa Jith Prabh Maelaa ||1|| Rehaao ||
What is that auspicious moment, when God is met? ||1||Pause||
ਵਡਹੰਸ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੦
Raag Vadhans Guru Arjan Dev
ਲਾਖ ਭਗਤ ਜਾ ਕਉ ਆਰਾਧਹਿ ॥
Laakh Bhagath Jaa Ko Aaraadhhehi ||
Tens of thousands of devotees worship Him in adoration.
ਵਡਹੰਸ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੦
Raag Vadhans Guru Arjan Dev
ਲਾਖ ਤਪੀਸਰ ਤਪੁ ਹੀ ਸਾਧਹਿ ॥
Laakh Thapeesar Thap Hee Saadhhehi ||
Tens of thousands of ascetics practice austere discipline.
ਵਡਹੰਸ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੧
Raag Vadhans Guru Arjan Dev
ਲਾਖ ਜੋਗੀਸਰ ਕਰਤੇ ਜੋਗਾ ॥
Laakh Jogeesar Karathae Jogaa ||
Tens of thousands of Yogis practice Yoga.
ਵਡਹੰਸ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੧
Raag Vadhans Guru Arjan Dev
ਲਾਖ ਭੋਗੀਸਰ ਭੋਗਹਿ ਭੋਗਾ ॥੨॥
Laakh Bhogeesar Bhogehi Bhogaa ||2||
Tens of thousands of pleasure seekers seek pleasure. ||2||
ਵਡਹੰਸ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੧
Raag Vadhans Guru Arjan Dev
ਘਟਿ ਘਟਿ ਵਸਹਿ ਜਾਣਹਿ ਥੋਰਾ ॥
Ghatt Ghatt Vasehi Jaanehi Thhoraa ||
He dwells in each and every heart, but only a few know this.
ਵਡਹੰਸ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੨
Raag Vadhans Guru Arjan Dev
ਹੈ ਕੋਈ ਸਾਜਣੁ ਪਰਦਾ ਤੋਰਾ ॥
Hai Koee Saajan Paradhaa Thoraa ||
Is there any friend who can rip apart the screen of separation?
ਵਡਹੰਸ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੨
Raag Vadhans Guru Arjan Dev
ਕਰਉ ਜਤਨ ਜੇ ਹੋਇ ਮਿਹਰਵਾਨਾ ॥
Karo Jathan Jae Hoe Miharavaanaa ||
I can only make the effort, if the Lord is merciful to me.
ਵਡਹੰਸ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੨
Raag Vadhans Guru Arjan Dev
ਤਾ ਕਉ ਦੇਈ ਜੀਉ ਕੁਰਬਾਨਾ ॥੩॥
Thaa Ko Dhaeee Jeeo Kurabaanaa ||3||
I sacrifice my body and soul to Him. ||3||
ਵਡਹੰਸ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੩
Raag Vadhans Guru Arjan Dev
ਫਿਰਤ ਫਿਰਤ ਸੰਤਨ ਪਹਿ ਆਇਆ ॥
Firath Firath Santhan Pehi Aaeiaa ||
After wandering around for so long, I have finally come to the Saints;
ਵਡਹੰਸ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੩
Raag Vadhans Guru Arjan Dev
ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥
Dhookh Bhram Hamaaraa Sagal Mittaaeiaa ||
All of my pains and doubts have been eradicated.
ਵਡਹੰਸ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੩
Raag Vadhans Guru Arjan Dev
ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥
Mehal Bulaaeiaa Prabh Anmrith Bhoonchaa ||
God summoned me to the Mansion of His Presence, and blessed me with the Ambrosial Nectar of His Name.
ਵਡਹੰਸ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੪
Raag Vadhans Guru Arjan Dev
ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥
Kahu Naanak Prabh Maeraa Oochaa ||4||1||
Says Nanak, my God is lofty and exalted. ||4||1||
ਵਡਹੰਸ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੪
Raag Vadhans Guru Arjan Dev
ਵਡਹੰਸੁ ਮਹਲਾ ੫ ॥
Vaddehans Mehalaa 5 ||
Wadahans, Fifth Mehl:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
Dhhan S Vaelaa Jith Dharasan Karanaa ||
Blessed is that time, when the Blessed Vision of His Darshan is given;
ਵਡਹੰਸ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev
ਹਉ ਬਲਿਹਾਰੀ ਸਤਿਗੁਰ ਚਰਣਾ ॥੧॥
Ho Balihaaree Sathigur Charanaa ||1||
I am a sacrifice to the feet of the True Guru. ||1||
ਵਡਹੰਸ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev
ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
Jeea Kae Dhaathae Preetham Prabh Maerae ||
You are the Giver of souls, O my Beloved God.
ਵਡਹੰਸ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev
ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
Man Jeevai Prabh Naam Chithaerae ||1|| Rehaao ||
My soul lives by reflecting upon the Name of God. ||1||Pause||
ਵਡਹੰਸ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੬
Raag Vadhans Guru Arjan Dev
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
Sach Manthra Thumaaraa Anmrith Baanee ||
True is Your Mantra, Ambrosial is the Bani of Your Word.
ਵਡਹੰਸ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੬
Raag Vadhans Guru Arjan Dev
ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥
Seethal Purakh Dhrisatt Sujaanee ||2||
Cooling and soothing is Your Presence, all-knowing is Your gaze. ||2||
ਵਡਹੰਸ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
Sach Hukam Thumaaraa Thakhath Nivaasee ||
True is Your Command; You sit upon the eternal throne.
ਵਡਹੰਸ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥
Aae N Jaavai Maeraa Prabh Abinaasee ||3||
My eternal God does not come or go. ||3||
ਵਡਹੰਸ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev
ਤੁਮ ਮਿਹਰਵਾਨ ਦਾਸ ਹਮ ਦੀਨਾ ॥
Thum Miharavaan Dhaas Ham Dheenaa ||
You are the Merciful Master; I am Your humble servant.
ਵਡਹੰਸ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੮
Raag Vadhans Guru Arjan Dev
ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
Naanak Saahib Bharapur Leenaa ||4||2||
O Nanak, the Lord and Master is totally permeating and pervading everywhere. ||4||2||
ਵਡਹੰਸ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੮
Raag Vadhans Guru Arjan Dev
ਵਡਹੰਸੁ ਮਹਲਾ ੫ ॥
Vaddehans Mehalaa 5 ||
Wadahans, Fifth Mehl:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨
ਤੂ ਬੇਅੰਤੁ ਕੋ ਵਿਰਲਾ ਜਾਣੈ ॥
Thoo Baeanth Ko Viralaa Jaanai ||
You are infinite - only a few know this.
ਵਡਹੰਸ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥
Gur Prasaadh Ko Sabadh Pashhaanai ||1||
By Guru's Grace, some come to understand You through the Word of the Shabad. ||1||
ਵਡਹੰਸ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev
ਸੇਵਕ ਕੀ ਅਰਦਾਸਿ ਪਿਆਰੇ ॥
Saevak Kee Aradhaas Piaarae ||
Your servant offers this prayer, O Beloved:
ਵਡਹੰਸ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev
ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
Jap Jeevaa Prabh Charan Thumaarae ||1|| Rehaao ||
I live by meditating on Your Feet, God. ||1||Pause||
ਵਡਹੰਸ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧
Raag Vadhans Guru Arjan Dev