Sri Guru Granth Sahib
Displaying Ang 566 of 1430
- 1
- 2
- 3
- 4
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥
Jithhai Jaae Beheeai Bhalaa Keheeai Surath Sabadh Likhaaeeai ||
Wherever you go and sit, speak well, and write the Word of the Shabad in your consciousness.
ਵਡਹੰਸ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧
Raag Vadhans Guru Nanak Dev
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥
Kaaeiaa Koorr Vigaarr Kaahae Naaeeai ||1||
Why bother to wash the body which is polluted by falsehood? ||1||
ਵਡਹੰਸ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੨
Raag Vadhans Guru Nanak Dev
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥
Thaa Mai Kehiaa Kehan Jaa Thujhai Kehaaeiaa ||
When I have spoken, I spoke as You made me speak.
ਵਡਹੰਸ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੨
Raag Vadhans Guru Nanak Dev
ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥
Anmrith Har Kaa Naam Maerai Man Bhaaeiaa ||
The Ambrosial Name of the Lord is pleasing to my mind.
ਵਡਹੰਸ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੩
Raag Vadhans Guru Nanak Dev
ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥
Naam Meethaa Manehi Laagaa Dhookh Ddaeraa Dtaahiaa ||
The Naam, the Name of the Lord, seems so sweet to my mind; it has destroyed the dwelling of pain.
ਵਡਹੰਸ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੩
Raag Vadhans Guru Nanak Dev
ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥
Sookh Man Mehi Aae Vasiaa Jaam Thai Furamaaeiaa ||
Peace came to dwell in my mind, when You gave the Order.
ਵਡਹੰਸ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੪
Raag Vadhans Guru Nanak Dev
ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥
Nadhar Thudhh Aradhaas Maeree Jinn Aap Oupaaeiaa ||
It is Yours to bestow Your Grace, and it is mine to speak this prayer; You created Yourself.
ਵਡਹੰਸ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੪
Raag Vadhans Guru Nanak Dev
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥
Thaa Mai Kehiaa Kehan Jaa Thujhai Kehaaeiaa ||2||
When I have spoken, I spoke as You made me speak. ||2||
ਵਡਹੰਸ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥
Vaaree Khasam Kadtaaeae Kirath Kamaavanaa ||
The Lord and Master gives them their turn, according to the deeds they have done.
ਵਡਹੰਸ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥
Mandhaa Kisai N Aakh Jhagarraa Paavanaa ||
Do not speak ill of others, or get involved in arguments.
ਵਡਹੰਸ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev
ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥
Neh Paae Jhagarraa Suaam Saethee Aap Aap Vanjaavanaa ||
Do not get into arguments with the Lord, or you shall ruin yourself.
ਵਡਹੰਸ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੬
Raag Vadhans Guru Nanak Dev
ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥
Jis Naal Sangath Kar Sareekee Jaae Kiaa Rooaavanaa ||
If you challenge the One, with whom you must abide, you will cry in the end.
ਵਡਹੰਸ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੬
Raag Vadhans Guru Nanak Dev
ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥
Jo Dhaee Sehanaa Manehi Kehanaa Aakh Naahee Vaavanaa ||
Be satisfied with what God gives you; tell your mind not to complain uselessly.
ਵਡਹੰਸ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੭
Raag Vadhans Guru Nanak Dev
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥
Vaaree Khasam Kadtaaeae Kirath Kamaavanaa ||3||
The Lord and Master gives them their turn, according to the deeds they have done. ||3||
ਵਡਹੰਸ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੭
Raag Vadhans Guru Nanak Dev
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥
Sabh Oupaaeean Aap Aapae Nadhar Karae ||
He Himself created all, and He blesses then with His Glance of Grace.
ਵਡਹੰਸ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev
ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥
Kourraa Koe N Maagai Meethaa Sabh Maagai ||
No one asks for that which is bitter; everyone asks for sweets.
ਵਡਹੰਸ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev
ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥
Sabh Koe Meethaa Mang Dhaekhai Khasam Bhaavai So Karae ||
Let everyone ask for sweets, and behold, it is as the Lord wills.
ਵਡਹੰਸ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev
ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥
Kishh Punn Dhaan Anaek Karanee Naam Thul N Samasarae ||
Giving donations to charity, and performing various religious rituals are not equal to the contemplation of the Naam.
ਵਡਹੰਸ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੯
Raag Vadhans Guru Nanak Dev
ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥
Naanakaa Jin Naam Miliaa Karam Hoaa Dhhur Kadhae ||
O Nanak, those who are blessed with the Naam have had such good karma pre-ordained.
ਵਡਹੰਸ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੦
Raag Vadhans Guru Nanak Dev
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥
Sabh Oupaaeean Aap Aapae Nadhar Karae ||4||1||
He Himself created all, and He blesses them with His Glance of Grace. ||4||1||
ਵਡਹੰਸ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੦
Raag Vadhans Guru Nanak Dev
ਵਡਹੰਸੁ ਮਹਲਾ ੧ ॥
Vaddehans Mehalaa 1 ||
Wadahans, First Mehl:
ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬੬
ਕਰਹੁ ਦਇਆ ਤੇਰਾ ਨਾਮੁ ਵਖਾਣਾ ॥
Karahu Dhaeiaa Thaeraa Naam Vakhaanaa ||
Show mercy to me, that I may chant Your Name.
ਵਡਹੰਸ (ਮਃ ੧) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੧
Raag Vadhans Guru Nanak Dev
ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥
Sabh Oupaaeeai Aap Aapae Sarab Samaanaa ||
You Yourself created all, and You are pervading among all.
ਵਡਹੰਸ (ਮਃ ੧) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੧
Raag Vadhans Guru Nanak Dev
ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥
Sarabae Samaanaa Aap Thoohai Oupaae Dhhandhhai Laaeeaa ||
You Yourself are pervading among all, and You link them to their tasks.
ਵਡਹੰਸ (ਮਃ ੧) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੧
Raag Vadhans Guru Nanak Dev
ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥
Eik Thujh Hee Keeeae Raajae Eikanaa Bhikh Bhavaaeeaa ||
Some, You have made kings, while others go about begging.
ਵਡਹੰਸ (ਮਃ ੧) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੨
Raag Vadhans Guru Nanak Dev
ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥
Lobh Mohu Thujh Keeaa Meethaa Eaeth Bharam Bhulaanaa ||
You have made greed and emotional attachment seem sweet; they are deluded by this delusion.
ਵਡਹੰਸ (ਮਃ ੧) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੨
Raag Vadhans Guru Nanak Dev
ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥
Sadhaa Dhaeiaa Karahu Apanee Thaam Naam Vakhaanaa ||1||
Be ever merciful to me; only then can I chant Your Name. ||1||
ਵਡਹੰਸ (ਮਃ ੧) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੩
Raag Vadhans Guru Nanak Dev
ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥
Naam Thaeraa Hai Saachaa Sadhaa Mai Man Bhaanaa ||
Your Name is True, and ever pleasing to my mind.
ਵਡਹੰਸ (ਮਃ ੧) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੩
Raag Vadhans Guru Nanak Dev
ਦੂਖੁ ਗਇਆ ਸੁਖੁ ਆਇ ਸਮਾਣਾ ॥
Dhookh Gaeiaa Sukh Aae Samaanaa ||
My pains are dispelled, and I am permeated with peace.
ਵਡਹੰਸ (ਮਃ ੧) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੪
Raag Vadhans Guru Nanak Dev
ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥
Gaavan Sur Nar Sugharr Sujaanaa ||
The angels, the mortals and the silent sages sing of You.
ਵਡਹੰਸ (ਮਃ ੧) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੪
Raag Vadhans Guru Nanak Dev
ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥
Sur Nar Sugharr Sujaan Gaavehi Jo Thaerai Man Bhaavehae ||
The angels, the mortals and the silent sages sing of You; they are pleasing to Your Mind.
ਵਡਹੰਸ (ਮਃ ੧) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੫
Raag Vadhans Guru Nanak Dev
ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥
Maaeiaa Mohae Chaethehi Naahee Ahilaa Janam Gavaavehae ||
Enticed by Maya, they do not remember the Lord, and they waste away their lives in vain.
ਵਡਹੰਸ (ਮਃ ੧) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੫
Raag Vadhans Guru Nanak Dev
ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥
Eik Moorr Mugadhh N Chaethehi Moolae Jo Aaeiaa This Jaanaa ||
Some fools and idiots never think of the Lord; whoever has come, shall have to go.
ਵਡਹੰਸ (ਮਃ ੧) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੬
Raag Vadhans Guru Nanak Dev
ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥
Naam Thaeraa Sadhaa Saachaa Soe Mai Man Bhaanaa ||2||
Your Name is True, and ever pleasing to my mind. ||2||
ਵਡਹੰਸ (ਮਃ ੧) ਛੰਤ (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੬
Raag Vadhans Guru Nanak Dev
ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥
Thaeraa Vakhath Suhaavaa Anmrith Thaeree Baanee ||
Beauteous is Your time, O Lord; the Bani of Your Word is Ambrosial Nectar.
ਵਡਹੰਸ (ਮਃ ੧) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੭
Raag Vadhans Guru Nanak Dev
ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥
Saevak Saevehi Bhaao Kar Laagaa Saao Paraanee ||
Your servants serve You with love; these mortals are attached to Your essence.
ਵਡਹੰਸ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੭
Raag Vadhans Guru Nanak Dev
ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥
Saao Praanee Thinaa Laagaa Jinee Anmrith Paaeiaa ||
Those mortals are attached to Your essence, who are blessed with the Ambrosial Name.
ਵਡਹੰਸ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੭
Raag Vadhans Guru Nanak Dev
ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥
Naam Thaerai Joe Raathae Nith Charrehi Savaaeiaa ||
Those who are imbued with Your Name, prosper more and more, day by day.
ਵਡਹੰਸ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੮
Raag Vadhans Guru Nanak Dev
ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥
Eik Karam Dhharam N Hoe Sanjam Jaam N Eaek Pashhaanee ||
Some do not practice good deeds, or live righteously; nor do they practice self-restraint. They do not realize the One Lord.
ਵਡਹੰਸ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੮
Raag Vadhans Guru Nanak Dev
ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥
Vakhath Suhaavaa Sadhaa Thaeraa Anmrith Thaeree Baanee ||3||
Ever beauteous is Your time, O Lord; the Bani of Your Word is Ambrosial Nectar. ||3||
ਵਡਹੰਸ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੯
Raag Vadhans Guru Nanak Dev
ਹਉ ਬਲਿਹਾਰੀ ਸਾਚੇ ਨਾਵੈ ॥
Ho Balihaaree Saachae Naavai ||
I am a sacrifice to the True Name.
ਵਡਹੰਸ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੯
Raag Vadhans Guru Nanak Dev
ਰਾਜੁ ਤੇਰਾ ਕਬਹੁ ਨ ਜਾਵੈ ॥
Raaj Thaeraa Kabahu N Jaavai ||
Your rule shall never end.
ਵਡਹੰਸ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧
Raag Vadhans Guru Nanak Dev