Sri Guru Granth Sahib
Displaying Ang 57 of 1430
- 1
- 2
- 3
- 4
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥
Thribhavan So Prabh Jaaneeai Saacho Saachai Naae ||5||
God is known throughout the three worlds. True is the Name of the True One. ||5||
ਸਿਰੀਰਾਗੁ (ਮਃ ੧) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧
Sri Raag Guru Nanak Dev
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥
Saa Dhhan Kharee Suhaavanee Jin Pir Jaathaa Sang ||
The wife who knows that her Husband Lord is always with her is very beautiful.
ਸਿਰੀਰਾਗੁ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧
Sri Raag Guru Nanak Dev
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥
Mehalee Mehal Bulaaeeai So Pir Raavae Rang ||
The soul-bride is called to the Mansion of the His Presence, and her Husband Lord ravishes her with love.
ਸਿਰੀਰਾਗੁ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੨
Sri Raag Guru Nanak Dev
ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥
Sach Suhaagan Saa Bhalee Pir Mohee Gun Sang ||6||
The happy soul-bride is true and good; she is fascinated by the Glories of her Husband Lord. ||6||
ਸਿਰੀਰਾਗੁ (ਮਃ ੧) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੨
Sri Raag Guru Nanak Dev
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥
Bhoolee Bhoolee Thhal Charraa Thhal Charr Ddoogar Jaao ||
Wandering around and making mistakes, I climb the plateau; having climbed the plateau, I go up the mountain.
ਸਿਰੀਰਾਗੁ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੩
Sri Raag Guru Nanak Dev
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥
Ban Mehi Bhoolee Jae Firaa Bin Gur Boojh N Paao ||
But now I have lost my way, and I am wandering around in the forest; without the Guru, I do not understand.
ਸਿਰੀਰਾਗੁ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੩
Sri Raag Guru Nanak Dev
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥
Naavahu Bhoolee Jae Firaa Fir Fir Aavo Jaao ||7||
If I wander around forgetting God's Name, I shall continue coming and going in reincarnation, over and over again. ||7||
ਸਿਰੀਰਾਗੁ (ਮਃ ੧) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੩
Sri Raag Guru Nanak Dev
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥
Pushhahu Jaae Padhhaaooaa Chalae Chaakar Hoe ||
Go and ask the travellers, how to walk on the Path as His slave.
ਸਿਰੀਰਾਗੁ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੪
Sri Raag Guru Nanak Dev
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥
Raajan Jaanehi Aapanaa Dhar Ghar Thaak N Hoe ||
They know the Lord to be their King, and at the Door to His Home, their way is not blocked.
ਸਿਰੀਰਾਗੁ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੪
Sri Raag Guru Nanak Dev
ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥
Naanak Eaeko Rav Rehiaa Dhoojaa Avar N Koe ||8||6||
O Nanak, the One is pervading everywhere; there is no other at all. ||8||6||
ਸਿਰੀਰਾਗੁ (ਮਃ ੧) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੫
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੭
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
Gur Thae Niramal Jaaneeai Niramal Dhaeh Sareer ||
Through the Guru, the Pure One is known, and the human body becomes pure as well.
ਸਿਰੀਰਾਗੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੬
Sri Raag Guru Nanak Dev
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
Niramal Saacho Man Vasai So Jaanai Abh Peer ||
The Pure, True Lord abides within the mind; He knows the pain of our hearts.
ਸਿਰੀਰਾਗੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੬
Sri Raag Guru Nanak Dev
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥
Sehajai Thae Sukh Agalo Naa Laagai Jam Theer ||1||
With intuitive ease, a great peace is found, and the arrow of death shall not strike you. ||1||
ਸਿਰੀਰਾਗੁ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੭
Sri Raag Guru Nanak Dev
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
Bhaaee Rae Mail Naahee Niramal Jal Naae ||
O Siblings of Destiny, filth is washed away by bathing in the Pure Water of the Name.
ਸਿਰੀਰਾਗੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੭
Sri Raag Guru Nanak Dev
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
Niramal Saachaa Eaek Thoo Hor Mail Bharee Sabh Jaae ||1|| Rehaao ||
You alone are Perfectly Pure, O True Lord; all other places are filled with filth. ||1||Pause||
ਸਿਰੀਰਾਗੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੭
Sri Raag Guru Nanak Dev
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
Har Kaa Mandhar Sohanaa Keeaa Karanaihaar ||
The Temple of the Lord is beautiful; it was made by the Creator Lord.
ਸਿਰੀਰਾਗੁ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੮
Sri Raag Guru Nanak Dev
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
Rav Sas Dheep Anoop Joth Thribhavan Joth Apaar ||
The sun and the moon are lamps of incomparably beautiful light. Throughout the three worlds, the Infinite Light is pervading.
ਸਿਰੀਰਾਗੁ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੮
Sri Raag Guru Nanak Dev
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
Haatt Pattan Garr Kotharree Sach Soudhaa Vaapaar ||2||
In the shops of the city of the body, in the fortresses and in the huts, the True Merchandise is traded. ||2||
ਸਿਰੀਰਾਗੁ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੯
Sri Raag Guru Nanak Dev
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
Giaan Anjan Bhai Bhanjanaa Dhaekh Niranjan Bhaae ||
The ointment of spiritual wisdom is the destroyer of fear; through love, the Pure One is seen.
ਸਿਰੀਰਾਗੁ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੯
Sri Raag Guru Nanak Dev
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
Gupath Pragatt Sabh Jaaneeai Jae Man Raakhai Thaae ||
The mysteries of the seen and the unseen are all known, if the mind is kept centered and balanced.
ਸਿਰੀਰਾਗੁ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੦
Sri Raag Guru Nanak Dev
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥
Aisaa Sathigur Jae Milai Thaa Sehajae Leae Milaae ||3||
If one finds such a True Guru, the Lord is met with intuitive ease. ||3||
ਸਿਰੀਰਾਗੁ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੦
Sri Raag Guru Nanak Dev
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
Kas Kasavattee Laaeeai Parakhae Hith Chith Laae ||
He draws us to His Touchstone, to test our love and consciousness.
ਸਿਰੀਰਾਗੁ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੧
Sri Raag Guru Nanak Dev
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
Khottae Thour N Paaeinee Kharae Khajaanai Paae ||
The counterfeit have no place there, but the genuine are placed in His Treasury.
ਸਿਰੀਰਾਗੁ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੧
Sri Raag Guru Nanak Dev
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥
Aas Andhaesaa Dhoor Kar Eio Mal Jaae Samaae ||4||
Let your hopes and anxieties depart; thus pollution is washed away. ||4||
ਸਿਰੀਰਾਗੁ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੨
Sri Raag Guru Nanak Dev
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
Sukh Ko Maagai Sabh Ko Dhukh N Maagai Koe ||
Everyone begs for happiness; no one asks for suffering.
ਸਿਰੀਰਾਗੁ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੨
Sri Raag Guru Nanak Dev
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
Sukhai Ko Dhukh Agalaa Manamukh Boojh N Hoe ||
But in the wake of happiness, there comes great suffering. The self-willed manmukhs do not understand this.
ਸਿਰੀਰਾਗੁ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੩
Sri Raag Guru Nanak Dev
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥
Sukh Dhukh Sam Kar Jaaneeahi Sabadh Bhaedh Sukh Hoe ||5||
Those who see pain and pleasure as one and the same find peace; they are pierced through by the Shabad. ||5||
ਸਿਰੀਰਾਗੁ (ਮਃ ੧) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੩
Sri Raag Guru Nanak Dev
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
Baedh Pukaarae Vaacheeai Baanee Breham Biaas ||
The Vedas proclaim, and the words of Vyaasa tell us,
ਸਿਰੀਰਾਗੁ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੪
Sri Raag Guru Nanak Dev
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
Mun Jan Saevak Saadhhikaa Naam Rathae Gunathaas ||
That the silent sages, the servants of the Lord, and those who practice a life of spiritual discipline are attuned to the Naam, the Treasure of Excellence.
ਸਿਰੀਰਾਗੁ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੪
Sri Raag Guru Nanak Dev
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥
Sach Rathae Sae Jin Geae Ho Sadh Balihaarai Jaas ||6||
Those who are attuned to the True Name win the game of life; I am forever a sacrifice to them. ||6||
ਸਿਰੀਰਾਗੁ (ਮਃ ੧) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੫
Sri Raag Guru Nanak Dev
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
Chahu Jug Mailae Mal Bharae Jin Mukh Naam N Hoe ||
Those who do not have the Naam in their mouths are filled with pollution; they are filthy throughout the four ages.
ਸਿਰੀਰਾਗੁ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੫
Sri Raag Guru Nanak Dev
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
Bhagathee Bhaae Vihooniaa Muhu Kaalaa Path Khoe ||
Without loving devotion to God, their faces are blackened, and their honor is lost.
ਸਿਰੀਰਾਗੁ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੬
Sri Raag Guru Nanak Dev
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
Jinee Naam Visaariaa Avagan Muthee Roe ||7||
Those who have forgotten the Naam are plundered by evil; they weep and wail in dismay. ||7||
ਸਿਰੀਰਾਗੁ (ਮਃ ੧) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੬
Sri Raag Guru Nanak Dev
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
Khojath Khojath Paaeiaa Ddar Kar Milai Milaae ||
I searched and searched, and found God. In the Fear of God, I have been united in His Union.
ਸਿਰੀਰਾਗੁ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੭
Sri Raag Guru Nanak Dev
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
Aap Pashhaanai Ghar Vasai Houmai Thrisanaa Jaae ||
Through self-realization, people dwell within the home of their inner being; egotism and desire depart.
ਸਿਰੀਰਾਗੁ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੭
Sri Raag Guru Nanak Dev
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥
Naanak Niramal Oojalae Jo Raathae Har Naae ||8||7||
O Nanak, those who are attuned to the Name of the Lord are immaculate and radiant. ||8||7||
ਸਿਰੀਰਾਗੁ (ਮਃ ੧) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੮
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੭
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
Sun Man Bhoolae Baavarae Gur Kee Charanee Laag ||
Listen, O deluded and demented mind: hold tight to the Guru's Feet.
ਸਿਰੀਰਾਗੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੮
Sri Raag Guru Nanak Dev
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
Har Jap Naam Dhhiaae Thoo Jam Ddarapai Dhukh Bhaag ||
Chant and meditate on the Naam, the Name of the Lord; death will be afraid of you, and suffering shall depart.
ਸਿਰੀਰਾਗੁ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੯
Sri Raag Guru Nanak Dev
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
Dhookh Ghano Dhohaaganee Kio Thhir Rehai Suhaag ||1||
The deserted wife suffers terrible pain. How can her Husband Lord remain with her forever? ||1||
ਸਿਰੀਰਾਗੁ (ਮਃ ੧) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੯
Sri Raag Guru Nanak Dev