Sri Guru Granth Sahib
Displaying Ang 573 of 1430
- 1
- 2
- 3
- 4
ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥
Eaek Dhrist Har Eaeko Jaathaa Har Aatham Raam Pashhaanee ||
I see the One Lord, and I know the One Lord; I realize Him within my soul.
ਵਡਹੰਸ (ਮਃ ੪) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧
Raag Vadhans Guru Ram Das
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥
Hano Gur Bin Hano Gur Bin Kharee Nimaanee ||1||
Without the Guru, I am - without the Guru, I am totally dishonored. ||1||
ਵਡਹੰਸ (ਮਃ ੪) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧
Raag Vadhans Guru Ram Das
ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥
Jinaa Sathigur Jin Sathigur Paaeiaa Thin Har Prabh Mael Milaaeae Raam ||
Those who have found the True Guru, the True Guru, the Lord God unites them in His Union.
ਵਡਹੰਸ (ਮਃ ੪) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੨
Raag Vadhans Guru Ram Das
ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥
Thin Charan Thin Charan Saraeveh Ham Laageh Thin Kai Paaeae Raam ||
Their feet, their feet, I adore; I fall at their feet.
ਵਡਹੰਸ (ਮਃ ੪) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੨
Raag Vadhans Guru Ram Das
ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥
Har Har Charan Saraeveh Thin Kae Jin Sathigur Purakh Prabh Dhhyaaeiaa ||
O Lord, Har, Har, I adore the feet of those who meditate on the True Guru, and the Almighty Lord God.
ਵਡਹੰਸ (ਮਃ ੪) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੩
Raag Vadhans Guru Ram Das
ਤੂ ਵਡ ਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥
Thoo Vaddadhaathaa Antharajaamee Maeree Saradhhaa Poor Har Raaeiaa ||
You are the Greatest Giver, the Inner-knower, the Searcher of hearts; please, reward my faith, O Lord King.
ਵਡਹੰਸ (ਮਃ ੪) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੪
Raag Vadhans Guru Ram Das
ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥
Gurasikh Mael Maeree Saradhhaa Pooree Anadhin Raam Gun Gaaeae ||
Meeting the Gursikh, my faith is rewarded; night and day, I sing the Glorious Praises of the Lord.
ਵਡਹੰਸ (ਮਃ ੪) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੪
Raag Vadhans Guru Ram Das
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥
Jin Sathigur Jin Sathigur Paaeiaa Thin Har Prabh Mael Milaaeae ||2||
Those who have found the True Guru, the True Guru, the Lord God unites them in His Union. ||2||
ਵਡਹੰਸ (ਮਃ ੪) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੫
Raag Vadhans Guru Ram Das
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥
Hano Vaaree Hano Vaaree Gurasikh Meeth Piaarae Raam ||
I am a sacrifice, I am a sacrifice to the Gursikhs, my dear friends.
ਵਡਹੰਸ (ਮਃ ੪) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੬
Raag Vadhans Guru Ram Das
ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥
Har Naamo Har Naam Sunaaeae Maeraa Preetham Naam Adhhaarae Raam ||
They chant the Lord's Name, the Lord's Name; the Beloved Naam, the Name of the Lord, is my only Support.
ਵਡਹੰਸ (ਮਃ ੪) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੬
Raag Vadhans Guru Ram Das
ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥
Har Har Naam Maeraa Praan Sakhaaee This Bin Gharree Nimakh Nehee Jeevaan ||
The Name of the Lord, Har, Har, is the companion of my breath of life; without it, I cannot live for an instant or a moment.
ਵਡਹੰਸ (ਮਃ ੪) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੭
Raag Vadhans Guru Ram Das
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥
Har Har Kirapaa Karae Sukhadhaathaa Guramukh Anmrith Peevaan ||
The Lord, Har, Har, the Giver of peace, shows His Mercy, and the Gurmukh drinks in the Ambrosial Nectar.
ਵਡਹੰਸ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੭
Raag Vadhans Guru Ram Das
ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥
Har Aapae Saradhhaa Laae Milaaeae Har Aapae Aap Savaarae ||
The Lord blesses him with faith, and unites him in His Union; He Himself adorns him.
ਵਡਹੰਸ (ਮਃ ੪) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੮
Raag Vadhans Guru Ram Das
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥
Hano Vaaree Hano Vaaree Gurasikh Meeth Piaarae ||3||
I am a sacrifice, I am a sacrifice to the Gursikhs, my dear friends. ||3||
ਵਡਹੰਸ (ਮਃ ੪) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੮
Raag Vadhans Guru Ram Das
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥
Har Aapae Har Aapae Purakh Niranjan Soee Raam ||
The Lord Himself, the Lord Himself, is the Immaculate Almighty Lord God.
ਵਡਹੰਸ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੯
Raag Vadhans Guru Ram Das
ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥
Har Aapae Har Aapae Maelai Karai So Hoee Raam ||
The Lord Himself, the Lord Himself, unites us with Himself; that which He does, comes to pass.
ਵਡਹੰਸ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੯
Raag Vadhans Guru Ram Das
ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥
Jo Har Prabh Bhaavai Soee Hovai Avar N Karanaa Jaaee ||
Whatever is pleasing to the Lord God, that alone comes to pass; nothing else can be done.
ਵਡਹੰਸ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੦
Raag Vadhans Guru Ram Das
ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥
Bahuth Siaanap Laeiaa N Jaaee Kar Thhaakae Sabh Chathuraaee ||
Even by very clever tricks, He cannot be obtained; all have grown weary of practicing cleverness.
ਵਡਹੰਸ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੦
Raag Vadhans Guru Ram Das
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥
Gur Prasaadh Jan Naanak Dhaekhiaa Mai Har Bin Avar N Koee ||
By Guru's Grace, servant Nanak beholds the Lord; without the Lord, I have no other at all.
ਵਡਹੰਸ (ਮਃ ੪) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੧
Raag Vadhans Guru Ram Das
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥
Har Aapae Har Aapae Purakh Niranjan Soee ||4||2||
The Lord Himself, the Lord Himself, is the Immaculate Almighty Lord God. ||4||2||
ਵਡਹੰਸ (ਮਃ ੪) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੧
Raag Vadhans Guru Ram Das
ਵਡਹੰਸੁ ਮਹਲਾ ੪ ॥
Vaddehans Mehalaa 4 ||
Wadahans, Fourth Mehl:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੩
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥
Har Sathigur Har Sathigur Mael Har Sathigur Charan Ham Bhaaeiaa Raam ||
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me.
ਵਡਹੰਸ (ਮਃ ੪) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੨
Raag Vadhans Guru Ram Das
ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥
Thimar Agiaan Gavaaeiaa Gur Giaan Anjan Gur Paaeiaa Raam ||
The darkness of my ignorance was dispelled, when the Guru applied the healing ointment of spiritual wisdom to my eyes.
ਵਡਹੰਸ (ਮਃ ੪) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੩
Raag Vadhans Guru Ram Das
ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥
Gur Giaan Anjan Sathiguroo Paaeiaa Agiaan Andhhaer Binaasae ||
The True Guru has applied the healing ointment of spiritual wisdom to my eyes, and the darkness of ignorance has been dispelled.
ਵਡਹੰਸ (ਮਃ ੪) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੪
Raag Vadhans Guru Ram Das
ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥
Sathigur Saev Param Padh Paaeiaa Har Japiaa Saas Giraasae ||
Serving the Guru, I have obtained the supreme status; I meditate on the Lord with every breath, and every morsel of food.
ਵਡਹੰਸ (ਮਃ ੪) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੪
Raag Vadhans Guru Ram Das
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥
Jin Kano Har Prabh Kirapaa Dhhaaree Thae Sathigur Saevaa Laaeiaa ||
Those, upon whom the Lord God has bestowed His Grace, are committed to the service of the True Guru.
ਵਡਹੰਸ (ਮਃ ੪) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੫
Raag Vadhans Guru Ram Das
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥
Har Sathigur Har Sathigur Mael Har Sathigur Charan Ham Bhaaeiaa ||1||
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me. ||1||
ਵਡਹੰਸ (ਮਃ ੪) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੫
Raag Vadhans Guru Ram Das
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥
Maeraa Sathigur Maeraa Sathigur Piaaraa Mai Gur Bin Rehan N Jaaee Raam ||
My True Guru, my True Guru is my Beloved; without the Guru, I cannot live.
ਵਡਹੰਸ (ਮਃ ੪) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੬
Raag Vadhans Guru Ram Das
ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥
Har Naamo Har Naam Dhaevai Maeraa Anth Sakhaaee Raam ||
He gives me the Name of the Lord, the Name of the Lord, my only companion in the end.
ਵਡਹੰਸ (ਮਃ ੪) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੭
Raag Vadhans Guru Ram Das
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥
Har Har Naam Maeraa Anth Sakhaaee Gur Sathigur Naam Dhrirraaeiaa ||
The Name of the Lord, Har, Har, is my only companion in the end; the Guru, the True Guru, has implanted the Naam, the Name of the Lord, within me.
ਵਡਹੰਸ (ਮਃ ੪) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੭
Raag Vadhans Guru Ram Das
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥
Jithhai Puth Kalathra Koee Baelee Naahee Thithhai Har Har Naam Shhaddaaeiaa ||
There, where neither child nor spouse shall accompany you, the Name of the Lord, Har, Har shall emancipate you.
ਵਡਹੰਸ (ਮਃ ੪) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੮
Raag Vadhans Guru Ram Das
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥
Dhhan Dhhan Sathigur Purakh Niranjan Jith Mil Har Naam Dhhiaaee ||
Blessed, blessed is the True Guru, the Immaculate, Almighty Lord God; meeting Him, I meditate on the Name of the Lord.
ਵਡਹੰਸ (ਮਃ ੪) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੯
Raag Vadhans Guru Ram Das
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥
Maeraa Sathigur Maeraa Sathigur Piaaraa Mai Gur Bin Rehan N Jaaee ||2||
My True Guru, my True Guru is my Beloved; without the Guru, I cannot live. ||2||
ਵਡਹੰਸ (ਮਃ ੪) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੩ ਪੰ. ੧੯
Raag Vadhans Guru Ram Das