Sri Guru Granth Sahib
Displaying Ang 575 of 1430
- 1
- 2
- 3
- 4
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥
Har Dhhaarahu Har Dhhaarahu Kirapaa Kar Kirapaa Laehu Oubaarae Raam ||
Grant Your Grace, grant Your Grace, O Lord, and save me.
ਵਡਹੰਸ (ਮਃ ੪) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧
Raag Vadhans Guru Ram Das
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥
Ham Paapee Ham Paapee Niragun Dheen Thumhaarae Raam ||
I am a sinner, I am a worthless sinner, I am meek, but I am Yours, O Lord.
ਵਡਹੰਸ (ਮਃ ੪) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧
Raag Vadhans Guru Ram Das
ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥
Ham Paapee Niragun Dheen Thumhaarae Har Dhaiaal Saranaaeiaa ||
I am a worthless sinner, and I am meek, but I am Yours; I seek Your Sanctuary, O Merciful Lord.
ਵਡਹੰਸ (ਮਃ ੪) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੨
Raag Vadhans Guru Ram Das
ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥
Thoo Dhukh Bhanjan Sarab Sukhadhaathaa Ham Paathhar Tharae Tharaaeiaa ||
You are the Destroyer of pain, the Giver of absolute peace; I am a stone - carry me across and save me.
ਵਡਹੰਸ (ਮਃ ੪) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੨
Raag Vadhans Guru Ram Das
ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥
Sathigur Bhaett Raam Ras Paaeiaa Jan Naanak Naam Oudhhaarae ||
Meeting the True Guru, servant Nanak has obtained the subtle essence of the Lord; through the Naam, the Name of the Lord, he is saved.
ਵਡਹੰਸ (ਮਃ ੪) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੩
Raag Vadhans Guru Ram Das
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥
Har Dhhaarahu Har Dhhaarahu Kirapaa Kar Kirapaa Laehu Oubaarae Raam ||4||4||
Grant Your Grace, grant Your Grace, Lord, and save me. ||4||4||
ਵਡਹੰਸ (ਮਃ ੪) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੪
Raag Vadhans Guru Ram Das
ਵਡਹੰਸੁ ਮਹਲਾ ੪ ਘੋੜੀਆ
Vaddehans Mehalaa 4 Ghorreeaa
Wadahans, Fourth Mehl, Ghorees ~ The Wedding Procession Songs:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੫
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
Dhaeh Thaejan Jee Raam Oupaaeeaa Raam ||
This body-horse was created by the Lord.
ਵਡਹੰਸ (ਮਃ ੪) ਘੋੜੀ ੧, ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੬
Raag Vadhans Guru Ram Das
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
Dhhann Maanas Janam Punn Paaeeaa Raam ||
Blessed is human life, which is obtained by virtuous actions.
ਵਡਹੰਸ (ਮਃ ੪) ਘੋੜੀ ੧, ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੬
Raag Vadhans Guru Ram Das
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
Maanas Janam Vadd Punnae Paaeiaa Dhaeh S Kanchan Changarreeaa ||
Human life is obtained only by the most virtuous actions; this body is radiant and golden.
ਵਡਹੰਸ (ਮਃ ੪) ਘੋੜੀ ੧, ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੬
Raag Vadhans Guru Ram Das
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
Guramukh Rang Chaloolaa Paavai Har Har Har Nav Rangarreeaa ||
The Gurmukh is imbued with the deep red color of the poppy; he is imbued with the new color of the Lord's Name, Har, Har, Har.
ਵਡਹੰਸ (ਮਃ ੪) ਘੋੜੀ ੧, ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੭
Raag Vadhans Guru Ram Das
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
Eaeh Dhaeh S Baankee Jith Har Jaapee Har Har Naam Suhaaveeaa ||
This body is so very beautiful; it chants the Name of the Lord, and it is adorned with the Name of the Lord, Har, Har.
ਵਡਹੰਸ (ਮਃ ੪) ਘੋੜੀ ੧, ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੭
Raag Vadhans Guru Ram Das
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
Vaddabhaagee Paaee Naam Sakhaaee Jan Naanak Raam Oupaaeeaa ||1||
By great good fortune, the body is obtained; the Naam, the Name of the Lord, is its companion; O servant Nanak, the Lord has created it. ||1||
ਵਡਹੰਸ (ਮਃ ੪) ਘੋੜੀ ੧, ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੮
Raag Vadhans Guru Ram Das
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥
Dhaeh Paavo Jeen Bujh Changaa Raam ||
I place the saddle on the body-horse, the saddle of realization of the Good Lord.
ਵਡਹੰਸ (ਮਃ ੪) ਘੋੜੀ ੧, ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੯
Raag Vadhans Guru Ram Das
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥
Charr Langhaa Jee Bikham Bhueiangaa Raam ||
Riding this horse, I cross over the terrifying world-ocean.
ਵਡਹੰਸ (ਮਃ ੪) ਘੋੜੀ ੧, ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੯
Raag Vadhans Guru Ram Das
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥
Bikham Bhueiangaa Anath Tharangaa Guramukh Paar Langhaaeae ||
The terrifying world-ocean is rocked by countless waves, but the Gurmukh is carried across.
ਵਡਹੰਸ (ਮਃ ੪) ਘੋੜੀ ੧, ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੯
Raag Vadhans Guru Ram Das
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥
Har Bohithh Charr Vaddabhaagee Langhai Gur Khaevatt Sabadh Tharaaeae ||
Embarking upon the boat of the Lord, the very fortunate ones cross over; the Guru, the Boatman, carries them across through the Word of the Shabad.
ਵਡਹੰਸ (ਮਃ ੪) ਘੋੜੀ ੧, ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੦
Raag Vadhans Guru Ram Das
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
Anadhin Har Rang Har Gun Gaavai Har Rangee Har Rangaa ||
Night and day, imbued with the Lord's Love, singing the Glorious Praises of the Lord, the Lord's lover loves the Lord.
ਵਡਹੰਸ (ਮਃ ੪) ਘੋੜੀ ੧, ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੧
Raag Vadhans Guru Ram Das
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥
Jan Naanak Nirabaan Padh Paaeiaa Har Outham Har Padh Changaa ||2||
Servant Nanak has obtained the state of Nirvaanaa, the state of ultimate goodness, the state of the Lord. ||2||
ਵਡਹੰਸ (ਮਃ ੪) ਘੋੜੀ ੧, ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੧
Raag Vadhans Guru Ram Das
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
Karreeaal Mukhae Gur Giaan Dhrirraaeiaa Raam ||
For a bridle in my mouth, the Guru has implanted spiritual wisdom within me.
ਵਡਹੰਸ (ਮਃ ੪) ਘੋੜੀ ੧, ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੨
Raag Vadhans Guru Ram Das
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥
Than Praem Har Chaabak Laaeiaa Raam ||
He has applied the whip of the Lord's Love to my body.
ਵਡਹੰਸ (ਮਃ ੪) ਘੋੜੀ ੧, ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੨
Raag Vadhans Guru Ram Das
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥
Than Praem Har Har Laae Chaabak Man Jinai Guramukh Jeethiaa ||
Applying the whip of the Lord's Love to his body, the Gurmukh conquers his mind, and wins the battle of life.
ਵਡਹੰਸ (ਮਃ ੪) ਘੋੜੀ ੧, ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੩
Raag Vadhans Guru Ram Das
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥
Agharro Gharraavai Sabadh Paavai Apio Har Ras Peethiaa ||
He trains his untrained mind with the Word of the Shabad, and drinks in the rejuvenating essence of the Lord's Nectar.
ਵਡਹੰਸ (ਮਃ ੪) ਘੋੜੀ ੧, ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੩
Raag Vadhans Guru Ram Das
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥
Sun Sravan Baanee Gur Vakhaanee Har Rang Thuree Charraaeiaa ||
Listen with your ears to the Word, uttered by the Guru, and attune your body-horse to the Lord's Love.
ਵਡਹੰਸ (ਮਃ ੪) ਘੋੜੀ ੧, ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੪
Raag Vadhans Guru Ram Das
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥
Mehaa Maarag Panthh Bikharraa Jan Naanak Paar Langhaaeiaa ||3||
Servant Nanak has crossed over the long and treacherous path. ||3||
ਵਡਹੰਸ (ਮਃ ੪) ਘੋੜੀ ੧, ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੪
Raag Vadhans Guru Ram Das
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
Ghorree Thaejan Dhaeh Raam Oupaaeeaa Raam ||
The transitory body-horse was created by the Lord.
ਵਡਹੰਸ (ਮਃ ੪) ਘੋੜੀ ੧, ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੫
Raag Vadhans Guru Ram Das
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
Jith Har Prabh Jaapai Saa Dhhan Dhhann Thukhaaeeaa Raam ||
Blessed, blessed is that body-horse which meditates on the Lord God.
ਵਡਹੰਸ (ਮਃ ੪) ਘੋੜੀ ੧, ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੫
Raag Vadhans Guru Ram Das
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
Jith Har Prabh Jaapai Saa Dhhann Saabaasai Dhhur Paaeiaa Kirath Jurrandhaa ||
Blessed and acclaimed is that body-horse which meditates on the Lord God; it is obtained by the merits of past actions.
ਵਡਹੰਸ (ਮਃ ੪) ਘੋੜੀ ੧, ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੬
Raag Vadhans Guru Ram Das
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
Charr Dhaeharr Ghorree Bikham Laghaaeae Mil Guramukh Paramaanandhaa ||
Riding the body-horse, one crosses over the terrifying world ocean; the Gurmukh meets the Lord, the embodiment of supreme bliss.
ਵਡਹੰਸ (ਮਃ ੪) ਘੋੜੀ ੧, ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੭
Raag Vadhans Guru Ram Das
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥
Har Har Kaaj Rachaaeiaa Poorai Mil Santh Janaa Jannj Aaee ||
The Lord, Har, Har, has perfectly arranged this wedding; the Saints have come together as a marriage party.
ਵਡਹੰਸ (ਮਃ ੪) ਘੋੜੀ ੧, ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੭
Raag Vadhans Guru Ram Das
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥
Jan Naanak Har Var Paaeiaa Mangal Mil Santh Janaa Vaadhhaaee ||4||1||5||
Servant Nanak has obtained the Lord as his Spouse; joining together, the Saints sing the songs of joy and congratulations. ||4||1||5||
ਵਡਹੰਸ (ਮਃ ੪) ਘੋੜੀ ੧, ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੮
Raag Vadhans Guru Ram Das
ਵਡਹੰਸੁ ਮਹਲਾ ੪ ॥
Vaddehans Mehalaa 4 ||
Wadahans, Fourth Mehl:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੫
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥
Dhaeh Thaejanarree Har Nav Rangeeaa Raam ||
The body is the Lord's horse; the Lord imbues it with the fresh and new color.
ਵਡਹੰਸ (ਮਃ ੪) ਘੋੜੀ ੨, ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੯
Raag Vadhans Guru Ram Das
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥
Gur Giaan Guroo Har Mangeeaa Raam ||
From the Guru, I ask for the Lord's spiritual wisdom.
ਵਡਹੰਸ (ਮਃ ੪) ਘੋੜੀ ੨, ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧੯
Raag Vadhans Guru Ram Das