Sri Guru Granth Sahib
Displaying Ang 587 of 1430
- 1
- 2
- 3
- 4
ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥
Dhukh Lagai Ghar Ghar Firai Agai Dhoonee Milai Sajaae ||
Afflicted with pain, he wanders from house to house, and in the world hereafter, he receives double punishment.
ਵਡਹੰਸ ਵਾਰ (ਮਃ ੪) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧
Raag Vadhans Guru Amar Das
ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥
Andhar Sehaj N Aaeiou Sehajae Hee Lai Khaae ||
Peace does not come to his heart - he is not content to eat what comes his way.
ਵਡਹੰਸ ਵਾਰ (ਮਃ ੪) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧
Raag Vadhans Guru Amar Das
ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥
Manehath Jis Thae Manganaa Lainaa Dhukh Manaae ||
With his stubborn mind, he begs, and grabs, and annoys those who give.
ਵਡਹੰਸ ਵਾਰ (ਮਃ ੪) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੨
Raag Vadhans Guru Amar Das
ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥
Eis Bhaekhai Thhaavahu Gireho Bhalaa Jithhahu Ko Varasaae ||
Instead of wearing these beggar's robes, it is better to be a householder, and give to others.
ਵਡਹੰਸ ਵਾਰ (ਮਃ ੪) (੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੨
Raag Vadhans Guru Amar Das
ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥
Sabadh Rathae Thinaa Sojhee Pee Dhoojai Bharam Bhulaae ||
Those who are attuned to the Word of the Shabad, acquire understanding; the others wander, deluded by doubt.
ਵਡਹੰਸ ਵਾਰ (ਮਃ ੪) (੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੩
Raag Vadhans Guru Amar Das
ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥
Paeiai Kirath Kamaavanaa Kehanaa Kashhoo N Jaae ||
They act according to their past actions; it is useless to talk to them.
ਵਡਹੰਸ ਵਾਰ (ਮਃ ੪) (੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੩
Raag Vadhans Guru Amar Das
ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥
Naanak Jo This Bhaavehi Sae Bhalae Jin Kee Path Paavehi Thhaae ||1||
O Nanak, those who are pleasing unto the Lord are good; He upholds their honor. ||1||
ਵਡਹੰਸ ਵਾਰ (ਮਃ ੪) (੪) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੪
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੭
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥
Sathigur Saeviai Sadhaa Sukh Janam Maran Dhukh Jaae ||
Serving the True Guru, one finds a lasting peace; the pains of birth and death are removed.
ਵਡਹੰਸ ਵਾਰ (ਮਃ ੪) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੪
Raag Vadhans Guru Amar Das
ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥
Chinthaa Mool N Hovee Achinth Vasai Man Aae ||
He is not troubled by anxiety, and the carefree Lord comes to dwell in the mind.
ਵਡਹੰਸ ਵਾਰ (ਮਃ ੪) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੫
Raag Vadhans Guru Amar Das
ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥
Anthar Theerathh Giaan Hai Sathigur Dheeaa Bujhaae ||
Deep within himself, is the sacred shrine of spiritual wisdom, revealed by the True Guru.
ਵਡਹੰਸ ਵਾਰ (ਮਃ ੪) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੫
Raag Vadhans Guru Amar Das
ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥
Mail Gee Man Niramal Hoaa Anmrith Sar Theerathh Naae ||
His filth is removed, and his soul becomes immaculately pure, bathing in the sacred shrine, the pool of Ambrosial Nectar.
ਵਡਹੰਸ ਵਾਰ (ਮਃ ੪) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੬
Raag Vadhans Guru Amar Das
ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥
Sajan Milae Sajanaa Sachai Sabadh Subhaae ||
The friend meets with the True Friend, the Lord, through the love of the Shabad.
ਵਡਹੰਸ ਵਾਰ (ਮਃ ੪) (੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੬
Raag Vadhans Guru Amar Das
ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥
Ghar Hee Parachaa Paaeiaa Jothee Joth Milaae ||
Within the home of his own being, he finds the Divine Self, and his light blends with the Light.
ਵਡਹੰਸ ਵਾਰ (ਮਃ ੪) (੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੭
Raag Vadhans Guru Amar Das
ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥
Paakhandd Jamakaal N Shhoddee Lai Jaasee Path Gavaae ||
The Messenger of Death does not leave the hypocrite; he is led away in dishonor.
ਵਡਹੰਸ ਵਾਰ (ਮਃ ੪) (੪) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੭
Raag Vadhans Guru Amar Das
ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥
Naanak Naam Rathae Sae Oubarae Sachae Sio Liv Laae ||2||
O Nanak, those who are imbued with the Naam are saved; they are in love with the True Lord. ||2||
ਵਡਹੰਸ ਵਾਰ (ਮਃ ੪) (੪) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੮
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੭
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥
Thith Jaae Behahu Sathasangathee Jithhai Har Kaa Har Naam Biloeeai ||
Go, and sit in the Sat Sangat, the True Congregation, where the Name of the Lord is churned.
ਵਡਹੰਸ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੮
Raag Vadhans Guru Amar Das
ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥
Sehajae Hee Har Naam Laehu Har Thath N Khoeeai ||
In peace and poise, contemplate the Lord's Name - don't lose the essence of the Lord.
ਵਡਹੰਸ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੯
Raag Vadhans Guru Amar Das
ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥
Nith Japiahu Har Har Dhinas Raath Har Dharageh Dtoeeai ||
Chant the Name of the Lord, Har, Har, constantly, day and night, and you shall be accepted in the Court of the Lord.
ਵਡਹੰਸ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੯
Raag Vadhans Guru Amar Das
ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥
So Paaeae Pooraa Sathaguroo Jis Dhhur Masathak Lilaatt Likhoeeai ||
He alone finds the Perfect True Guru, on whose forehead such a pre-ordained destiny is written.
ਵਡਹੰਸ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੦
Raag Vadhans Guru Amar Das
ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥
This Gur Kano Sabh Namasakaar Karahu Jin Har Kee Har Gaal Galoeeai ||4||
Let everyone bow in worship to the Guru, who utters the sermon of the Lord. ||4||
ਵਡਹੰਸ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੦
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੭
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥
Sajan Milae Sajanaa Jin Sathagur Naal Piaar ||
The friends who love the True Guru, meet with the Lord, the True Friend.
ਵਡਹੰਸ ਵਾਰ (ਮਃ ੪) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੧
Raag Vadhans Guru Amar Das
ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥
Mil Preetham Thinee Dhhiaaeiaa Sachai Praem Piaar ||
Meeting their Beloved, they meditate on the True Lord with love and affection.
ਵਡਹੰਸ ਵਾਰ (ਮਃ ੪) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੨
Raag Vadhans Guru Amar Das
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥
Man Hee Thae Man Maaniaa Gur Kai Sabadh Apaar ||
Their minds are appeased by their own minds, through the incomparable Word of the Guru's Shabad.
ਵਡਹੰਸ ਵਾਰ (ਮਃ ੪) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੨
Raag Vadhans Guru Amar Das
ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥
Eaehi Sajan Milae N Vishhurrehi J Aap Maelae Karathaar ||
These friends are united, and will not be separated again; they have been united by the Creator Lord Himself.
ਵਡਹੰਸ ਵਾਰ (ਮਃ ੪) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੩
Raag Vadhans Guru Amar Das
ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥
Eikanaa Dharasan Kee Paratheeth N Aaeeaa Sabadh N Karehi Veechaar ||
Some do not believe in the Blessed Vision of the Guru's Darshan; they do not contemplate the Shabad.
ਵਡਹੰਸ ਵਾਰ (ਮਃ ੪) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੩
Raag Vadhans Guru Amar Das
ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥
Vishhurriaa Kaa Kiaa Vishhurrai Jinaa Dhoojai Bhaae Piaar ||
The separated ones are in love with duality - what more separation can they suffer?
ਵਡਹੰਸ ਵਾਰ (ਮਃ ੪) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੪
Raag Vadhans Guru Amar Das
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥
Manamukh Saethee Dhosathee Thhorrarriaa Dhin Chaar ||
Friendship with the self-willed manmukhs lasts for only a few short days.
ਵਡਹੰਸ ਵਾਰ (ਮਃ ੪) (੫) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੫
Raag Vadhans Guru Amar Das
ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥
Eis Pareethee Thuttadhee Vilam N Hovee Eith Dhosathee Chalan Vikaar ||
This friendship is broken in an instant; this friendship leads to corruption.
ਵਡਹੰਸ ਵਾਰ (ਮਃ ੪) (੫) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੫
Raag Vadhans Guru Amar Das
ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥
Jinaa Andhar Sachae Kaa Bho Naahee Naam N Karehi Piaar ||
They do not fear the True Lord within their hearts, and they do not love the Naam.
ਵਡਹੰਸ ਵਾਰ (ਮਃ ੪) (੫) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੬
Raag Vadhans Guru Amar Das
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥
Naanak Thin Sio Kiaa Keechai Dhosathee J Aap Bhulaaeae Karathaar ||1||
O Nanak, why become friends with those whom the Creator Lord Himself has misled? ||1||
ਵਡਹੰਸ ਵਾਰ (ਮਃ ੪) (੫) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੬
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੭
ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
Eik Sadhaa Eikathai Rang Rehehi Thin Kai Ho Sadh Balihaarai Jaao ||
Some remain constantly imbued with the Lord's Love; I am forever a sacrifice to them.
ਵਡਹੰਸ ਵਾਰ (ਮਃ ੪) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੭
Raag Vadhans Guru Amar Das
ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥
Than Man Dhhan Arapee Thin Ko Niv Niv Laago Paae ||
I dedicate my mind, soul and wealth to them; bowing low, I fall at their feet.
ਵਡਹੰਸ ਵਾਰ (ਮਃ ੪) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੮
Raag Vadhans Guru Amar Das
ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥
Thin Miliaa Man Santhokheeai Thrisanaa Bhukh Sabh Jaae ||
Meeting them, the soul is satisfied, and one's hunger and thirst all depart.
ਵਡਹੰਸ ਵਾਰ (ਮਃ ੪) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੮
Raag Vadhans Guru Amar Das
ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥
Naanak Naam Rathae Sukheeeae Sadhaa Sachae Sio Liv Laae ||2||
O Nanak, those who are attuned to the Naam are happy forever; they lovingly focus their minds on the True Lord. ||2||
ਵਡਹੰਸ ਵਾਰ (ਮਃ ੪) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੯
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੭
ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
This Gur Ko Ho Vaariaa Jin Har Kee Har Kathhaa Sunaaee ||
I am a sacrifice to the Guru, who recites the sermon of the Lord's Teachings.
ਵਡਹੰਸ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੭ ਪੰ. ੧੯
Raag Vadhans Guru Amar Das