Sri Guru Granth Sahib
Displaying Ang 589 of 1430
- 1
- 2
- 3
- 4
ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥
So Sathigur Thin Ko Bhaettiaa Jin Kai Mukh Masathak Bhaag Likh Paaeiaa ||7||
The True Guru meets with those upon whose foreheads such blessed destiny is recorded. ||7||
ਵਡਹੰਸ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥
Bhagath Karehi Marajeevarrae Guramukh Bhagath Sadhaa Hoe ||
They alone worship the Lord, who remain dead while yet alive; the Gurmukhs worship the Lord continually.
ਵਡਹੰਸ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੨
Raag Vadhans Guru Amar Das
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥
Ounaa Ko Dhhur Bhagath Khajaanaa Bakhasiaa Maett N Sakai Koe ||
The Lord blesses them with the treasure of devotional worship, which no one can destroy.
ਵਡਹੰਸ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੨
Raag Vadhans Guru Amar Das
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥
Gun Nidhhaan Man Paaeiaa Eaeko Sachaa Soe ||
They obtain the treasure of virtue, the One True Lord, within their minds.
ਵਡਹੰਸ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੩
Raag Vadhans Guru Amar Das
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥
Naanak Guramukh Mil Rehae Fir Vishhorraa Kadhae N Hoe ||1||
O Nanak, the Gurmukhs remain united with the Lord; they shall never be separated again. ||1||
ਵਡਹੰਸ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੩
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥
Sathigur Kee Saev N Keeneeaa Kiaa Ouhu Karae Veechaar ||
He does not serve the True Guru; how can he reflect upon the Lord?
ਵਡਹੰਸ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੪
Raag Vadhans Guru Amar Das
ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥
Sabadhai Saar N Jaanee Bikh Bhoolaa Gaavaar ||
He does not appreciate the value of the Shabad; the fool wanders in corruption and sin.
ਵਡਹੰਸ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੫
Raag Vadhans Guru Amar Das
ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥
Agiaanee Andhh Bahu Karam Kamaavai Dhoojai Bhaae Piaar ||
The blind and ignorant perform all sorts of ritualistic actions; they are in love with duality.
ਵਡਹੰਸ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੫
Raag Vadhans Guru Amar Das
ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥
Anehodhaa Aap Ganaaeidhae Jam Maar Karae Thin Khuaar ||
Those who take unjustified pride in themselves, are punished and humiliated by the Messenger of Death.
ਵਡਹੰਸ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੬
Raag Vadhans Guru Amar Das
ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥
Naanak Kis No Aakheeai Jaa Aapae Bakhasanehaar ||2||
O Nanak, who else is there to ask? The Lord Himself is the Forgiver. ||2||
ਵਡਹੰਸ ਵਾਰ (ਮਃ ੪) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੬
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥
Thoo Karathaa Sabh Kishh Jaanadhaa Sabh Jeea Thumaarae ||
You, O Creator, know all things; all beings belong to You.
ਵਡਹੰਸ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੭
Raag Vadhans Guru Amar Das
ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥
Jis Thoo Bhaavai This Thoo Mael Laihi Kiaa Janth Vichaarae ||
Those who are pleasing to You, You unite with Yourself; what can the poor creatures do?
ਵਡਹੰਸ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੭
Raag Vadhans Guru Amar Das
ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥
Thoo Karan Kaaran Samarathh Hai Sach Sirajanehaarae ||
You are all-powerful, the Cause of causes, the True Creator Lord.
ਵਡਹੰਸ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੮
Raag Vadhans Guru Amar Das
ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥
Jis Thoo Maelehi Piaariaa So Thudhh Milai Guramukh Veechaarae ||
Only those unite with you, Beloved Lord, whom you approve and who meditate on Guru's Word.
ਵਡਹੰਸ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੮
Raag Vadhans Guru Amar Das
ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥
Ho Balihaaree Sathigur Aapanae Jin Maeraa Har Alakh Lakhaarae ||8||
I am a sacrifice to my True Guru, who has allowed me to see my unseen Lord. ||8||
ਵਡਹੰਸ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੯
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥
Rathanaa Paarakh Jo Hovai S Rathanaa Karae Veechaar ||
He is the Assayer of jewels; He contemplates the jewel.
ਵਡਹੰਸ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੦
Raag Vadhans Guru Amar Das
ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥
Rathanaa Saar N Jaanee Agiaanee Andhh Andhhaar ||
He is ignorant and totally blind - he does not appreciate the value of the jewel.
ਵਡਹੰਸ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੦
Raag Vadhans Guru Amar Das
ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥
Rathan Guroo Kaa Sabadh Hai Boojhai Boojhanehaar ||
The Jewel is the Word of the Guru's Shabad; the Knower alone knows it.
ਵਡਹੰਸ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੧
Raag Vadhans Guru Amar Das
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥
Moorakh Aap Ganaaeidhae Mar Janmehi Hoe Khuaar ||
The fools take pride in themselves, and are ruined in birth and death.
ਵਡਹੰਸ ਵਾਰ (ਮਃ ੪) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੧
Raag Vadhans Guru Amar Das
ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥
Naanak Rathanaa So Lehai Jis Guramukh Lagai Piaar ||
O Nanak, he alone obtains the jewel, who, as Gurmukh, enshrines love for it.
ਵਡਹੰਸ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੨
Raag Vadhans Guru Amar Das
ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥
Sadhaa Sadhaa Naam Oucharai Har Naamo Nith Biouhaar ||
Chanting the Naam, the Name of the Lord, forever and ever, make the Name of the Lord your daily occupation.
ਵਡਹੰਸ ਵਾਰ (ਮਃ ੪) (੯) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੨
Raag Vadhans Guru Amar Das
ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥
Kirapaa Karae Jae Aapanee Thaa Har Rakhaa Our Dhhaar ||1||
If the Lord shows His Mercy, then I keep Him enshrined within my heart. ||1||
ਵਡਹੰਸ ਵਾਰ (ਮਃ ੪) (੯) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੩
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥
Sathigur Kee Saev N Keeneeaa Har Naam N Lago Piaar ||
They do not serve the True Guru, and they do not embrace love for the Lord's Name.
ਵਡਹੰਸ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੩
Raag Vadhans Guru Amar Das
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥
Math Thum Jaanahu Oue Jeevadhae Oue Aap Maarae Karathaar ||
Do not even think that they are alive - the Creator Lord Himself has killed them.
ਵਡਹੰਸ ਵਾਰ (ਮਃ ੪) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੪
Raag Vadhans Guru Amar Das
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥
Houmai Vaddaa Rog Hai Bhaae Dhoojai Karam Kamaae ||
Egotism is such a terrible disease; in the love of duality, they do their deeds.
ਵਡਹੰਸ ਵਾਰ (ਮਃ ੪) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੪
Raag Vadhans Guru Amar Das
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥
Naanak Manamukh Jeevadhiaa Mueae Har Visariaa Dhukh Paae ||2||
O Nanak, the self-willed manmukhs are in a living death; forgetting the Lord, they suffer in pain. ||2||
ਵਡਹੰਸ ਵਾਰ (ਮਃ ੪) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੫
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥
Jis Anthar Hiradhaa Sudhh Hai This Jan Ko Sabh Namasakaaree ||
Let all bow in reverence, to that humble being whose heart is pure within.
ਵਡਹੰਸ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੫
Raag Vadhans Guru Amar Das
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥
Jis Andhar Naam Nidhhaan Hai This Jan Ko Ho Balihaaree ||
I am a sacrifice to that humble being whose mind is filled with the treasure of the Naam.
ਵਡਹੰਸ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੬
Raag Vadhans Guru Amar Das
ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥
Jis Andhar Budhh Bibaek Hai Har Naam Muraaree ||
He has a discriminating intellect; he meditates on the Name of the Lord.
ਵਡਹੰਸ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੭
Raag Vadhans Guru Amar Das
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥
So Sathigur Sabhanaa Kaa Mith Hai Sabh Thisehi Piaaree ||
That True Guru is a friend to all; everyone is dear to Him.
ਵਡਹੰਸ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੭
Raag Vadhans Guru Amar Das
ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥
Sabh Aatham Raam Pasaariaa Gur Budhh Beechaaree ||9||
The Lord, the Supreme Soul, is pervading everywhere; reflect upon the wisdom of the Guru's Teachings. ||9||
ਵਡਹੰਸ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੮
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥
Bin Sathigur Saevae Jeea Kae Bandhhanaa Vich Houmai Karam Kamaahi ||
Without serving the True Guru, the soul is in the bondage of deeds done in ego.
ਵਡਹੰਸ ਵਾਰ (ਮਃ ੪) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੮
Raag Vadhans Guru Amar Das
ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
Bin Sathigur Saevae Thour N Paavehee Mar Janmehi Aavehi Jaahi ||
Without serving the True Guru, one finds no place of rest; he dies, and is reincarnated, and continues coming and going.
ਵਡਹੰਸ ਵਾਰ (ਮਃ ੪) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੯
Raag Vadhans Guru Amar Das
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥
Bin Sathigur Saevae Fikaa Bolanaa Naam N Vasai Man Maahi ||
Without serving the True Guru, one's speech is vapid and insipid; the Naam, the Name of the Lord, does not abide in his mind.
ਵਡਹੰਸ ਵਾਰ (ਮਃ ੪) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੯ ਪੰ. ੧੯
Raag Vadhans Guru Amar Das