Sri Guru Granth Sahib
Displaying Ang 603 of 1430
- 1
- 2
- 3
- 4
ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥
Bin Gur Preeth N Oopajai Bhaaee Manamukh Dhoojai Bhaae ||
Without the Guru, love for the Lord does not well up, O Siblings of Destiny; the self-willed manmukhs are engrossed in the love of duality.
ਸੋਰਠਿ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧
Raag Sorath Guru Amar Das
ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥
Thuh Kuttehi Manamukh Karam Karehi Bhaaee Palai Kishhoo N Paae ||2||
Actions performed by the manmukh are like the threshing of the chaff - they obtain nothing for their efforts. ||2||
ਸੋਰਠਿ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧
Raag Sorath Guru Amar Das
ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥
Gur Miliai Naam Man Raviaa Bhaaee Saachee Preeth Piaar ||
Meeting the Guru, the Naam comes to permeate the mind, O Siblings of Destiny, with true love and affection.
ਸੋਰਠਿ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੨
Raag Sorath Guru Amar Das
ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥
Sadhaa Har Kae Gun Ravai Bhaaee Gur Kai Haeth Apaar ||3||
He always sings the Glorious Praises of the Lord, O Siblings of Destiny, with infinite love for the Guru. ||3||
ਸੋਰਠਿ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੨
Raag Sorath Guru Amar Das
ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥
Aaeiaa So Paravaan Hai Bhaaee J Gur Saevaa Chith Laae ||
How blessed and approved is his coming into the world, O Siblings of Destiny, who focuses his mind on serving the Guru.
ਸੋਰਠਿ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੩
Raag Sorath Guru Amar Das
ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥
Naanak Naam Har Paaeeai Bhaaee Gur Sabadhee Maelaae ||4||8||
O Nanak, the Name of the Lord is obtained, O Siblings of Destiny, through the Word of the Guru's Shabad, and we merge with the Lord. ||4||8||
ਸੋਰਠਿ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੩
Raag Sorath Guru Amar Das
ਸੋਰਠਿ ਮਹਲਾ ੩ ਘਰੁ ੧ ॥
Sorath Mehalaa 3 Ghar 1 ||
Sorat'h, Third Mehl, First House:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੩
ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥
Thihee Gunee Thribhavan Viaapiaa Bhaaee Guramukh Boojh Bujhaae ||
The three worlds are entangled in the three qualities, O Siblings of Destiny; the Guru imparts understanding.
ਸੋਰਠਿ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੪
Raag Sorath Guru Amar Das
ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥੧॥
Raam Naam Lag Shhootteeai Bhaaee Pooshhahu Giaaneeaa Jaae ||1||
Attached to the Lord's Name, one is emancipated, O Siblings of Destiny; go and ask the wise ones about this. ||1||
ਸੋਰਠਿ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੫
Raag Sorath Guru Amar Das
ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥
Man Rae Thrai Gun Shhodd Chouthhai Chith Laae ||
O mind, renounce the three qualities, and focus your consciousness on the fourth state.
ਸੋਰਠਿ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੫
Raag Sorath Guru Amar Das
ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥
Har Jeeo Thaerai Man Vasai Bhaaee Sadhaa Har Kae Gun Gaae || Rehaao ||
The Dear Lord abides in the mind, O Siblings of Destiny; ever sing the Glorious Praises of the Lord. ||Pause||
ਸੋਰਠਿ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੬
Raag Sorath Guru Amar Das
ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥
Naamai Thae Sabh Oopajae Bhaaee Naae Visariai Mar Jaae ||
From the Naam, everyone originated, O Siblings of Destiny; forgetting the Naam, they die away.
ਸੋਰਠਿ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੬
Raag Sorath Guru Amar Das
ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥੨॥
Agiaanee Jagath Andhh Hai Bhaaee Soothae Geae Muhaae ||2||
The ignorant world is blind, O Siblings of Destiny; those who sleep are plundered. ||2||
ਸੋਰਠਿ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੭
Raag Sorath Guru Amar Das
ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥
Guramukh Jaagae Sae Oubarae Bhaaee Bhavajal Paar Outhaar ||
Those Gurmukhs who remain awake are saved, O Siblings of Destiny; they cross over the terrifying world-ocean.
ਸੋਰਠਿ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੮
Raag Sorath Guru Amar Das
ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥੩॥
Jag Mehi Laahaa Har Naam Hai Bhaaee Hiradhai Rakhiaa Our Dhhaar ||3||
In this world, the Name of the Lord is the true profit, O Siblings of Destiny; keep it enshrined within your heart. ||3||
ਸੋਰਠਿ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੮
Raag Sorath Guru Amar Das
ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥
Gur Saranaaee Oubarae Bhaaee Raam Naam Liv Laae ||
In the Guru's Sanctuary, O Siblings of Destiny, you shall be saved; be lovingly attuned to the Lord's Name.
ਸੋਰਠਿ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੯
Raag Sorath Guru Amar Das
ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥੪॥੯॥
Naanak Naao Baerraa Naao Thuleharraa Bhaaee Jith Lag Paar Jan Paae ||4||9||
O Nanak, the Name of the Lord is the boat, and the Name is the raft, O Siblings of Destiny; setting out on it, the Lord's humble servant crosses over the world-ocean. ||4||9||
ਸੋਰਠਿ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੯
Raag Sorath Guru Amar Das
ਸੋਰਠਿ ਮਹਲਾ ੩ ਘਰੁ ੧ ॥
Sorath Mehalaa 3 Ghar 1 ||
Sorat'h, Third Mehl, First House:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੩
ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ ॥
Sathigur Sukh Saagar Jag Anthar Hor Thhai Sukh Naahee ||
The True Guru is the ocean of peace in the world; there is no other place of rest and peace.
ਸੋਰਠਿ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੦
Raag Sorath Guru Amar Das
ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥੧॥
Houmai Jagath Dhukh Rog Viaapiaa Mar Janamai Rovai Dhhaahee ||1||
The world is afflicted with the painful disease of egotism; dying, only to be reborn, it cries out in pain. ||1||
ਸੋਰਠਿ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੧
Raag Sorath Guru Amar Das
ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥
Praanee Sathigur Saev Sukh Paae ||
O mind, serve the True Guru, and obtain peace.
ਸੋਰਠਿ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੧
Raag Sorath Guru Amar Das
ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥
Sathigur Saevehi Thaa Sukh Paavehi Naahi Th Jaahigaa Janam Gavaae || Rehaao ||
If you serve the True Guru, you shall find peace; otherwise, you shall depart, after wasting away your life in vain. ||Pause||
ਸੋਰਠਿ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੨
Raag Sorath Guru Amar Das
ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥
Thrai Gun Dhhaath Bahu Karam Kamaavehi Har Ras Saadh N Aaeiaa ||
Led around by the three qualities, he does many deeds, but he does not come to taste and savor the subtle essence of the Lord.
ਸੋਰਠਿ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੨
Raag Sorath Guru Amar Das
ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥
Sandhhiaa Tharapan Karehi Gaaeithree Bin Boojhae Dhukh Paaeiaa ||2||
He says his evening prayers, and makes offerings of water, and recites his morning prayers, but without true understanding, he still suffers in pain. ||2||
ਸੋਰਠਿ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੩
Raag Sorath Guru Amar Das
ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥
Sathigur Saevae So Vaddabhaagee Jis No Aap Milaaeae ||
One who serves the True Guru is very fortunate; as the Lord so wills, he meets with the Guru.
ਸੋਰਠਿ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੪
Raag Sorath Guru Amar Das
ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥੩॥
Har Ras Pee Jan Sadhaa Thripathaasae Vichahu Aap Gavaaeae ||3||
Drinking in the sublime essence of the Lord, His humble servants remain ever satisfied; they eradicate self-conceit from within themselves. ||3||
ਸੋਰਠਿ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੪
Raag Sorath Guru Amar Das
ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥
Eihu Jag Andhhaa Sabh Andhh Kamaavai Bin Gur Mag N Paaeae ||
This world is blind, and all act blindly; without the Guru, no one finds the Path.
ਸੋਰਠਿ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੫
Raag Sorath Guru Amar Das
ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥੪॥੧੦॥
Naanak Sathigur Milai Th Akhee Vaekhai Gharai Andhar Sach Paaeae ||4||10||
O Nanak, meeting with the True Guru, one sees with his eyes, and finds the True Lord within the home of his own being. ||4||10||
ਸੋਰਠਿ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੫
Raag Sorath Guru Amar Das
ਸੋਰਠਿ ਮਹਲਾ ੩ ॥
Sorath Mehalaa 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੩
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥
Bin Sathigur Saevae Bahuthaa Dhukh Laagaa Jug Chaarae Bharamaaee ||
Without serving the True Guru, he suffers in terrible pain, and throughout the four ages, he wanders aimlessly.
ਸੋਰਠਿ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੬
Raag Sorath Guru Amar Das
ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥
Ham Dheen Thum Jug Jug Dhaathae Sabadhae Dhaehi Bujhaaee ||1||
I am poor and meek, and throughout the ages, You are the Great Giver - please, grant me the understanding of the Shabad. ||1||
ਸੋਰਠਿ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੭
Raag Sorath Guru Amar Das
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥
Har Jeeo Kirapaa Karahu Thum Piaarae ||
O Dear Beloved Lord, please show mercy to me.
ਸੋਰਠਿ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੭
Raag Sorath Guru Amar Das
ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥
Sathigur Dhaathaa Mael Milaavahu Har Naam Dhaevahu Aadhhaarae || Rehaao ||
Unite me in the Union of the True Guru, the Great Giver, and give me the support of the Lord's Name. ||Pause||
ਸੋਰਠਿ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੮
Raag Sorath Guru Amar Das
ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥
Manasaa Maar Dhubidhhaa Sehaj Samaanee Paaeiaa Naam Apaaraa ||
Conquering my desires and duality, I have merged in celestial peace, and I have found the Naam, the Name of the Infinite Lord.
ਸੋਰਠਿ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੮
Raag Sorath Guru Amar Das
ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥
Har Ras Chaakh Man Niramal Hoaa Kilabikh Kaattanehaaraa ||2||
I have tasted the sublime essence of the Lord, and my soul has become immaculately pure; the Lord is the Destroyer of sins. ||2||
ਸੋਰਠਿ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੯
Raag Sorath Guru Amar Das