Sri Guru Granth Sahib
Displaying Ang 609 of 1430
- 1
- 2
- 3
- 4
ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥
Vaddabhaagee Gur Paaeiaa Bhaaee Har Har Naam Dhhiaae ||3||
By great good fortune, I found the Guru, O Siblings of Destiny, and I meditate on the Name of the Lord, Har, Har. ||3||
ਸੋਰਠਿ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧
Raag Sorath Guru Arjan Dev
ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥
Sach Sadhaa Hai Niramalaa Bhaaee Niramal Saachae Soe ||
The Truth is forever pure, O Siblings of Destiny; those who are true are pure.
ਸੋਰਠਿ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧
Raag Sorath Guru Arjan Dev
ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥
Nadhar Karae Jis Aapanee Bhaaee This Paraapath Hoe ||
When the Lord bestows His Glance of Grace, O Siblings of Destiny, then one obtains Him.
ਸੋਰਠਿ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੨
Raag Sorath Guru Arjan Dev
ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥
Kott Madhhae Jan Paaeeai Bhaaee Viralaa Koee Koe ||
Among millions, O Siblings of Destiny, hardly one humble servant of the Lord is found.
ਸੋਰਠਿ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੨
Raag Sorath Guru Arjan Dev
ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥
Naanak Rathaa Sach Naam Bhaaee Sun Man Than Niramal Hoe ||4||2||
Nanak is imbued with the True Name, O Siblings of Destiny; hearing it, the mind and body become immaculately pure. ||4||2||
ਸੋਰਠਿ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੩
Raag Sorath Guru Arjan Dev
ਸੋਰਠਿ ਮਹਲਾ ੫ ਦੁਤੁਕੇ ॥
Sorath Mehalaa 5 Dhuthukae ||
Sorat'h, Fifth Mehl, Du-Tukas:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੦੯
ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥
Jo Lo Bhaao Abhaao Eihu Maanai Tho Lo Milan Dhooraaee ||
As long as this person believes in love and hate, it is difficult for him to meet the Lord.
ਸੋਰਠਿ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੪
Raag Sorath Guru Arjan Dev
ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥
Aan Aapanaa Karath Beechaaraa Tho Lo Beech Bikhaaee ||1||
As long as he discriminates between himself and others, he will distance himself from the Lord. ||1||
ਸੋਰਠਿ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੪
Raag Sorath Guru Arjan Dev
ਮਾਧਵੇ ਐਸੀ ਦੇਹੁ ਬੁਝਾਈ ॥
Maadhhavae Aisee Dhaehu Bujhaaee ||
O Lord, grant me such understanding,
ਸੋਰਠਿ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੫
Raag Sorath Guru Arjan Dev
ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥
Saevo Saadhh Geho Outt Charanaa Neh Bisarai Muhath Chasaaee || Rehaao ||
That I might serve the Holy Saints, and seek the protection of their feet, and not forget them, for a moment, even an instant. ||Pause||
ਸੋਰਠਿ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੫
Raag Sorath Guru Arjan Dev
ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥
Rae Man Mugadhh Achaeth Chanchal Chith Thum Aisee Ridhai N Aaee ||
O foolish, thoughtless and fickle mind, such understanding did not come into your heart.
ਸੋਰਠਿ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੬
Raag Sorath Guru Arjan Dev
ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥
Praanapath Thiaag Aan Thoo Rachiaa Ourajhiou Sang Bairaaee ||2||
Renouncing the Lord of Life, you have become engrossed in other things, and you are involved with your enemies. ||2||
ਸੋਰਠਿ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੬
Raag Sorath Guru Arjan Dev
ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥
Sog N Biaapai Aap N Thhaapai Saadhhasangath Budhh Paaee ||
Sorrow does not afflict one who does not harbor self-conceit; in the Saadh Sangat, the Company of the Holy, I have attained this understanding.
ਸੋਰਠਿ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੭
Raag Sorath Guru Arjan Dev
ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥
Saakath Kaa Bakanaa Eio Jaano Jaisae Pavan Jhulaaee ||3||
Know that the babbling of the faithless cynic is like wind passing by. ||3||
ਸੋਰਠਿ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੭
Raag Sorath Guru Arjan Dev
ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥
Kott Paraadhh Ashhaadhiou Eihu Man Kehanaa Kashhoo N Jaaee ||
This mind is inundated by millions of sins - what can I say?
ਸੋਰਠਿ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੮
Raag Sorath Guru Arjan Dev
ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥
Jan Naanak Dheen Saran Aaeiou Prabh Sabh Laekhaa Rakhahu Outhaaee ||4||3||
Nanak, Your humble servant has come to Your Sanctuary, God; please, erase all his accounts. ||4||3||
ਸੋਰਠਿ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੯
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੦੯
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥
Puthr Kalathr Lok Grih Banithaa Maaeiaa Sanabandhhaehee ||
Children, spouses, men and women in one's household, are all bound by Maya.
ਸੋਰਠਿ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੯
Raag Sorath Guru Arjan Dev
ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥
Anth Kee Baar Ko Kharaa N Hosee Sabh Mithhiaa Asanaehee ||1||
At the very last moment, none of them shall stand by you; their love is totally false. ||1||
ਸੋਰਠਿ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੦
Raag Sorath Guru Arjan Dev
ਰੇ ਨਰ ਕਾਹੇ ਪਪੋਰਹੁ ਦੇਹੀ ॥
Rae Nar Kaahae Paporahu Dhaehee ||
O man, why do you pamper your body so?
ਸੋਰਠਿ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੦
Raag Sorath Guru Arjan Dev
ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥
Oodd Jaaeigo Dhhoom Baadharo Eik Bhaajahu Raam Sanaehee || Rehaao ||
It shall disperse like a cloud of smoke; vibrate upon the One, the Beloved Lord. ||Pause||
ਸੋਰਠਿ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੧
Raag Sorath Guru Arjan Dev
ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥
Theen Sann(g)iaa Kar Dhaehee Keenee Jal Kookar Bhasamaehee ||
There are three ways in which the body can be consumed - it can be thrown into water, given to the dogs, or cremated to ashes.
ਸੋਰਠਿ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੧
Raag Sorath Guru Arjan Dev
ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥
Hoe Aamaro Grih Mehi Baithaa Karan Kaaran Bisarohee ||2||
He considers himself to be immortal; he sits in his home, and forgets the Lord, the Cause of causes. ||2||
ਸੋਰਠਿ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੨
Raag Sorath Guru Arjan Dev
ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥
Anik Bhaath Kar Maneeeae Saajae Kaachai Thaag Parohee ||
In various ways, the Lord has fashioned the beads, and strung them on a slender thread.
ਸੋਰਠਿ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੨
Raag Sorath Guru Arjan Dev
ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥
Thoott Jaaeigo Sooth Baapurae Fir Paashhai Pashhuthohee ||3||
The thread shall break, O wretched man, and then, you shall repent and regret. ||3||
ਸੋਰਠਿ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੩
Raag Sorath Guru Arjan Dev
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥
Jin Thum Sirajae Siraj Savaarae This Dhhiaavahu Dhin Rainaehee ||
He created you, and after creating you, He adorned you - meditate on Him day and night.
ਸੋਰਠਿ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੩
Raag Sorath Guru Arjan Dev
ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥
Jan Naanak Prabh Kirapaa Dhhaaree Mai Sathigur Outt Gehaehee ||4||4||
God has showered His Mercy upon servant Nanak; I hold tight to the Support of the True Guru. ||4||4||
ਸੋਰਠਿ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੪
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੦੯
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
Gur Pooraa Bhaettiou Vaddabhaagee Manehi Bhaeiaa Paragaasaa ||
I met the True Guru, by great good fortune, and my mind has been enlightened.
ਸੋਰਠਿ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੫
Raag Sorath Guru Arjan Dev
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥
Koe N Pahuchanehaaraa Dhoojaa Apunae Saahib Kaa Bharavaasaa ||1||
No one else can equal me, because I have the loving support of my Lord and Master. ||1||
ਸੋਰਠਿ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੫
Raag Sorath Guru Arjan Dev
ਅਪੁਨੇ ਸਤਿਗੁਰ ਕੈ ਬਲਿਹਾਰੈ ॥
Apunae Sathigur Kai Balihaarai ||
I am a sacrifice to my True Guru.
ਸੋਰਠਿ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੬
Raag Sorath Guru Arjan Dev
ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥
Aagai Sukh Paashhai Sukh Sehajaa Ghar Aanandh Hamaarai || Rehaao ||
I am at peace in this world, and I shall be in celestial peace in the next; my home is filled with bliss. ||Pause||
ਸੋਰਠਿ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੬
Raag Sorath Guru Arjan Dev
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
Antharajaamee Karanaihaaraa Soee Khasam Hamaaraa ||
He is the Inner-knower, the Searcher of hearts, the Creator, my Lord and Master.
ਸੋਰਠਿ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੭
Raag Sorath Guru Arjan Dev
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥
Nirabho Bheae Gur Charanee Laagae Eik Raam Naam Aadhhaaraa ||2||
I have become fearless, attached to the Guru's feet; I take the Support of the Name of the One Lord. ||2||
ਸੋਰਠਿ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੭
Raag Sorath Guru Arjan Dev
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
Safal Dharasan Akaal Moorath Prabh Hai Bhee Hovanehaaraa ||
Fruitful is the Blessed Vision of His Darshan; the Form of God is deathless; He is and shall always be.
ਸੋਰਠਿ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੮
Raag Sorath Guru Arjan Dev
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥
Kanth Lagaae Apunae Jan Raakhae Apunee Preeth Piaaraa ||3||
He hugs His humble servants close, and protects and preserves them; their love for Him is sweet to Him. ||3||
ਸੋਰਠਿ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੯
Raag Sorath Guru Arjan Dev
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
Vaddee Vaddiaaee Acharaj Sobhaa Kaaraj Aaeiaa Raasae ||
Great is His glorious greatness, and wondrous is His magnificence; through Him, all affairs are resolved.
ਸੋਰਠਿ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੯ ਪੰ. ੧੯
Raag Sorath Guru Arjan Dev