Sri Guru Granth Sahib
Displaying Ang 612 of 1430
- 1
- 2
- 3
- 4
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
Sun Meethaa Dhhooree Ko Bal Jaaee ||
Listen, friends: I am a sacrifice to the dust of Your feet.
ਸੋਰਠਿ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧
Raag Sorath Guru Arjan Dev
ਇਹੁ ਮਨੁ ਤੇਰਾ ਭਾਈ ॥ ਰਹਾਉ ॥
Eihu Man Thaeraa Bhaaee || Rehaao ||
This mind is yours, O Siblings of Destiny. ||Pause||
ਸੋਰਠਿ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧
Raag Sorath Guru Arjan Dev
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
Paav Malovaa Mal Mal Dhhovaa Eihu Man Thai Koo Dhaesaa ||
I wash your feet, I massage and clean them; I give this mind to you.
ਸੋਰਠਿ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧
Raag Sorath Guru Arjan Dev
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
Sun Meethaa Ho Thaeree Saranaaee Aaeiaa Prabh Milo Dhaehu Oupadhaesaa ||2||
Listen, friends: I have come to Your Sanctuary; teach me, that I might unite with God. ||2||
ਸੋਰਠਿ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੨
Raag Sorath Guru Arjan Dev
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥
Maan N Keejai Saran Pareejai Karai S Bhalaa Manaaeeai ||
Do not be proud; seek His Sanctuary, and accept as good all that He does.
ਸੋਰਠਿ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੩
Raag Sorath Guru Arjan Dev
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥
Sun Meethaa Jeeo Pindd Sabh Than Arapeejai Eio Dharasan Har Jeeo Paaeeai ||3||
Listen, friends: dedicate your soul, body and your whole being to Him; thus you shall receive the Blessed Vision of His Darshan. ||3||
ਸੋਰਠਿ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੩
Raag Sorath Guru Arjan Dev
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥
Bhaeiou Anugrahu Prasaadh Santhan Kai Har Naamaa Hai Meethaa ||
He has shown mercy to me, by the Grace of the Saints; the Lord's Name is sweet to me.
ਸੋਰਠਿ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੪
Raag Sorath Guru Arjan Dev
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥
Jan Naanak Ko Gur Kirapaa Dhhaaree Sabh Akul Niranjan Ddeethaa ||4||1||12||
The Guru has shown mercy to servant Nanak; I see the casteless, immaculate Lord everywhere. ||4||1||12||
ਸੋਰਠਿ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੨
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
Kott Brehamandd Ko Thaakur Suaamee Sarab Jeeaa Kaa Dhaathaa Rae ||
God is the Lord and Master of millions of universes; He is the Giver of all beings.
ਸੋਰਠਿ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੫
Raag Sorath Guru Arjan Dev
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥
Prathipaalai Nith Saar Samaalai Eik Gun Nehee Moorakh Jaathaa Rae ||1||
He ever cherishes and cares for all beings, but the fool does not appreciate any of His virtues. ||1||
ਸੋਰਠਿ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੬
Raag Sorath Guru Arjan Dev
ਹਰਿ ਆਰਾਧਿ ਨ ਜਾਨਾ ਰੇ ॥
Har Aaraadhh N Jaanaa Rae ||
I do not know how to worship the Lord in adoration.
ਸੋਰਠਿ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੭
Raag Sorath Guru Arjan Dev
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
Har Har Gur Gur Karathaa Rae ||
I can only repeat, ""Lord, Lord, Guru, Guru.""
ਸੋਰਠਿ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੭
Raag Sorath Guru Arjan Dev
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
Har Jeeo Naam Pariou Raamadhaas || Rehaao ||
O Dear Lord, I go by the name of the Lord's slave. ||Pause||
ਸੋਰਠਿ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੭
Raag Sorath Guru Arjan Dev
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥
Dheen Dhaeiaal Kirapaal Sukh Saagar Sarab Ghattaa Bharapooree Rae ||
The Compassionate Lord is Merciful to the meek, the ocean of peace; He fills all hearts.
ਸੋਰਠਿ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੮
Raag Sorath Guru Arjan Dev
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
Paekhath Sunath Sadhaa Hai Sangae Mai Moorakh Jaaniaa Dhooree Rae ||2||
He sees, hears, and is always with me; but I am a fool, and I think that He is far away. ||2||
ਸੋਰਠਿ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੮
Raag Sorath Guru Arjan Dev
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥
Har Bianth Ho Mith Kar Varano Kiaa Jaanaa Hoe Kaiso Rae ||
The Lord is limitless, but I can only describe Him within my limitations; what do I know, about what He is like?
ਸੋਰਠਿ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੯
Raag Sorath Guru Arjan Dev
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥
Karo Baenathee Sathigur Apunae Mai Moorakh Dhaehu Oupadhaeso Rae ||3||
I offer my prayer to my True Guru; I am so foolish - please, teach me! ||3||
ਸੋਰਠਿ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੯
Raag Sorath Guru Arjan Dev
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
Mai Moorakh Kee Kaethak Baath Hai Kott Paraadhhee Thariaa Rae ||
I am just a fool, but millions of sinners just like me have been saved.
ਸੋਰਠਿ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੦
Raag Sorath Guru Arjan Dev
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥
Gur Naanak Jin Suniaa Paekhiaa Sae Fir Garabhaas N Pariaa Rae ||4||2||13||
Those who have heard, and seen Guru Nanak, do not descend into the womb of reincarnation again. ||4||2||13||
ਸੋਰਠਿ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੦
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੨
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥
Jinaa Baath Ko Bahuth Andhaesaro Thae Mittae Sabh Gaeiaa ||
Those things, which caused me such anxiety, have all vanished.
ਸੋਰਠਿ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੧
Raag Sorath Guru Arjan Dev
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥
Sehaj Sain Ar Sukhaman Naaree Oodhh Kamal Bigasaeiaa ||1||
Now, I sleep in peace and tranquility, and my mind is in a state of deep and profound peace; the inverted lotus of my heart has blossomed forth. ||1||
ਸੋਰਠਿ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੨
Raag Sorath Guru Arjan Dev
ਦੇਖਹੁ ਅਚਰਜੁ ਭਇਆ ॥
Dhaekhahu Acharaj Bhaeiaa ||
Behold, a wondrous miracle has happened!
ਸੋਰਠਿ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੩
Raag Sorath Guru Arjan Dev
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥
Jih Thaakur Ko Sunath Agaadhh Bodhh So Ridhai Gur Dhaeiaa || Rehaao ||
That Lord and Master, whose wisdom is said to be unfathomable, has been enshrined within my heart, by the Guru. ||Pause||
ਸੋਰਠਿ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੩
Raag Sorath Guru Arjan Dev
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥
Joe Dhooth Mohi Bahuth Santhaavath Thae Bhaeiaanak Bhaeiaa ||
The demons which tormented me so much, have themselves become terrified.
ਸੋਰਠਿ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੩
Raag Sorath Guru Arjan Dev
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥
Karehi Baenathee Raakh Thaakur Thae Ham Thaeree Saranaeiaa ||2||
They pray: please, save us from your Lord Master; we seek your protection. ||2||
ਸੋਰਠਿ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੪
Raag Sorath Guru Arjan Dev
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥
Jeh Bhanddaar Gobindh Kaa Khuliaa Jih Praapath Thih Laeiaa ||
When the treasure of the Lord of the Universe is opened, those who are pre-destined, receive it.
ਸੋਰਠਿ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੫
Raag Sorath Guru Arjan Dev
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥
Eaek Rathan Mo Ko Gur Dheenaa Maeraa Man Than Seethal Thhiaa ||3||
The Guru has given me the one jewel, and my mind and body have become peaceful and tranquil. ||3||
ਸੋਰਠਿ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੫
Raag Sorath Guru Arjan Dev
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥
Eaek Boondh Gur Anmrith Dheeno Thaa Attal Amar N Muaa ||
The Guru has blessed me with the one drop of Ambrosial Nectar, and so I have become stable, unmoving and immortal - I shall not die.
ਸੋਰਠਿ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੬
Raag Sorath Guru Arjan Dev
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥
Bhagath Bhanddaar Gur Naanak Ko Soupae Fir Laekhaa Mool N Laeiaa ||4||3||14||
The Lord blessed Guru Nanak with the treasure of devotional worship, and did not call him to account again. ||4||3||14||
ਸੋਰਠਿ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੨
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥
Charan Kamal Sio Jaa Kaa Man Leenaa Sae Jan Thripath Aghaaee ||
Those whose minds are attached to the lotus feet of the Lord - those humble beings are satisfied and fulfilled.
ਸੋਰਠਿ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੭
Raag Sorath Guru Arjan Dev
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥
Gun Amol Jis Ridhai N Vasiaa Thae Nar Thrisan Thrikhaaee ||1||
But those, within whose hearts the priceless virtue does not abide - those men remain thirsty and unsatisfied. ||1||
ਸੋਰਠਿ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੮
Raag Sorath Guru Arjan Dev
ਹਰਿ ਆਰਾਧੇ ਅਰੋਗ ਅਨਦਾਈ ॥
Har Aaraadhhae Arog Anadhaaee ||
Worshipping the Lord in adoration, one becomes happy, and free of disease.
ਸੋਰਠਿ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੯
Raag Sorath Guru Arjan Dev
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥
Jis No Visarai Maeraa Raam Sanaehee This Laakh Baedhan Jan Aaee || Rehaao ||
But one who forgets my Dear Lord - know him to be afflicted with tens of thousands of illnesses. ||Pause||
ਸੋਰਠਿ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧੯
Raag Sorath Guru Arjan Dev