Sri Guru Granth Sahib
Displaying Ang 624 of 1430
- 1
- 2
- 3
- 4
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੪
ਗੁਰਿ ਪੂਰੈ ਕੀਤੀ ਪੂਰੀ ॥
Gur Poorai Keethee Pooree ||
The Perfect Guru has made me perfect.
ਸੋਰਠਿ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧
Raag Sorath Guru Arjan Dev
ਪ੍ਰਭੁ ਰਵਿ ਰਹਿਆ ਭਰਪੂਰੀ ॥
Prabh Rav Rehiaa Bharapooree ||
God is totally pervading and permeating everywhere.
ਸੋਰਠਿ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧
Raag Sorath Guru Arjan Dev
ਖੇਮ ਕੁਸਲ ਭਇਆ ਇਸਨਾਨਾ ॥
Khaem Kusal Bhaeiaa Eisanaanaa ||
With joy and pleasure, I take my purifying bath.
ਸੋਰਠਿ (ਮਃ ੫) (੬੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੨
Raag Sorath Guru Arjan Dev
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
Paarabreham Vittahu Kurabaanaa ||1||
I am a sacrifice to the Supreme Lord God. ||1||
ਸੋਰਠਿ (ਮਃ ੫) (੬੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੨
Raag Sorath Guru Arjan Dev
ਗੁਰ ਕੇ ਚਰਨ ਕਵਲ ਰਿਦ ਧਾਰੇ ॥
Gur Kae Charan Kaval Ridh Dhhaarae ||
I enshrine the lotus feet of the Guru within my heart.
ਸੋਰਠਿ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੨
Raag Sorath Guru Arjan Dev
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
Bighan N Laagai Thil Kaa Koee Kaaraj Sagal Savaarae ||1|| Rehaao ||
Not even the tiniest obstacle blocks my way; all my affairs are resolved. ||1||Pause||
ਸੋਰਠਿ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੩
Raag Sorath Guru Arjan Dev
ਮਿਲਿ ਸਾਧੂ ਦੁਰਮਤਿ ਖੋਏ ॥
Mil Saadhhoo Dhuramath Khoeae ||
Meeting with the Holy Saints, my evil-mindedness was eradicated.
ਸੋਰਠਿ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੩
Raag Sorath Guru Arjan Dev
ਪਤਿਤ ਪੁਨੀਤ ਸਭ ਹੋਏ ॥
Pathith Puneeth Sabh Hoeae ||
All the sinners are purified.
ਸੋਰਠਿ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੩
Raag Sorath Guru Arjan Dev
ਰਾਮਦਾਸਿ ਸਰੋਵਰ ਨਾਤੇ ॥
Raamadhaas Sarovar Naathae ||
Bathing in the sacred pool of Guru Ram Das,
ਸੋਰਠਿ (ਮਃ ੫) (੬੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੪
Raag Sorath Guru Arjan Dev
ਸਭ ਲਾਥੇ ਪਾਪ ਕਮਾਤੇ ॥੨॥
Sabh Laathhae Paap Kamaathae ||2||
All the sins one has committed are washed away. ||2||
ਸੋਰਠਿ (ਮਃ ੫) (੬੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੪
Raag Sorath Guru Arjan Dev
ਗੁਨ ਗੋਬਿੰਦ ਨਿਤ ਗਾਈਐ ॥
Gun Gobindh Nith Gaaeeai ||
So sing forever the Glorious Praises of the Lord of the Universe;
ਸੋਰਠਿ (ਮਃ ੫) (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੪
Raag Sorath Guru Arjan Dev
ਸਾਧਸੰਗਿ ਮਿਲਿ ਧਿਆਈਐ ॥
Saadhhasang Mil Dhhiaaeeai ||
Joining the Saadh Sangat, the Company of the Holy, meditate on Him.
ਸੋਰਠਿ (ਮਃ ੫) (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੫
Raag Sorath Guru Arjan Dev
ਮਨ ਬਾਂਛਤ ਫਲ ਪਾਏ ॥
Man Baanshhath Fal Paaeae ||
The fruits of your mind's desires are obtained
ਸੋਰਠਿ (ਮਃ ੫) (੬੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੫
Raag Sorath Guru Arjan Dev
ਗੁਰੁ ਪੂਰਾ ਰਿਦੈ ਧਿਆਏ ॥੩॥
Gur Pooraa Ridhai Dhhiaaeae ||3||
By meditating on the Perfect Guru within your heart. ||3||
ਸੋਰਠਿ (ਮਃ ੫) (੬੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੫
Raag Sorath Guru Arjan Dev
ਗੁਰ ਗੋਪਾਲ ਆਨੰਦਾ ॥
Gur Gopaal Aanandhaa ||
The Guru, the Lord of the World, is blissful;
ਸੋਰਠਿ (ਮਃ ੫) (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੫
Raag Sorath Guru Arjan Dev
ਜਪਿ ਜਪਿ ਜੀਵੈ ਪਰਮਾਨੰਦਾ ॥
Jap Jap Jeevai Paramaanandhaa ||
Chanting, meditating on the Lord of supreme bliss, He lives.
ਸੋਰਠਿ (ਮਃ ੫) (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੬
Raag Sorath Guru Arjan Dev
ਜਨ ਨਾਨਕ ਨਾਮੁ ਧਿਆਇਆ ॥
Jan Naanak Naam Dhhiaaeiaa ||
Servant Nanak meditates on the Naam, the Name of the Lord.
ਸੋਰਠਿ (ਮਃ ੫) (੬੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੬
Raag Sorath Guru Arjan Dev
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
Prabh Apanaa Biradh Rakhaaeiaa ||4||10||60||
God has confirmed His innate nature. ||4||10||60||
ਸੋਰਠਿ (ਮਃ ੫) (੬੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੬
Raag Sorath Guru Arjan Dev
ਰਾਗੁ ਸੋਰਠਿ ਮਹਲਾ ੫ ॥
Raag Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੪
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
Dheh Dhis Shhathr Maegh Ghattaa Ghatt Dhaaman Chamak Ddaraaeiou ||
In the ten directions, the clouds cover the sky like a canopy; through the dark clouds, lightning flashes, and I am terrified.
ਸੋਰਠਿ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੭
Raag Sorath Guru Arjan Dev
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
Saej Eikaelee Needh Nahu Naineh Pir Paradhaes Sidhhaaeiou ||1||
By bed is empty, and my eyes are sleepless; my Husband Lord has gone far away. ||1||
ਸੋਰਠਿ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੭
Raag Sorath Guru Arjan Dev
ਹੁਣਿ ਨਹੀ ਸੰਦੇਸਰੋ ਮਾਇਓ ॥
Hun Nehee Sandhaesaro Maaeiou ||
Now, I receive no messages from Him, O mother!
ਸੋਰਠਿ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੮
Raag Sorath Guru Arjan Dev
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
Eaek Kosaro Sidhh Karath Laal Thab Chathur Paatharo Aaeiou || Rehaao ||
When my Beloved used to go even a mile away, He would send me four letters. ||Pause||
ਸੋਰਠਿ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੮
Raag Sorath Guru Arjan Dev
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
Kio Bisarai Eihu Laal Piaaro Sarab Gunaa Sukhadhaaeiou ||
How could I forget this Dear Beloved of mine? He is the Giver of peace, and all virtues.
ਸੋਰਠਿ (ਮਃ ੫) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੯
Raag Sorath Guru Arjan Dev
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
Mandhar Char Kai Panthh Nihaaro Nain Neer Bhar Aaeiou ||2||
Ascending to His Mansion, I gaze upon His path, and my eyes are filled with tears. ||2||
ਸੋਰਠਿ (ਮਃ ੫) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੦
Raag Sorath Guru Arjan Dev
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
Ho Ho Bheeth Bhaeiou Hai Beecho Sunath Dhaes Nikattaaeiou ||
The wall of egotism and pride separates us, but I can hear Him nearby.
ਸੋਰਠਿ (ਮਃ ੫) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੦
Raag Sorath Guru Arjan Dev
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
Bhaanbheeree Kae Paath Paradho Bin Paekhae Dhooraaeiou ||3||
There is a veil between us, like the wings of a butterfly; without being able to see Him, He seems so far away. ||3||
ਸੋਰਠਿ (ਮਃ ੫) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੧
Raag Sorath Guru Arjan Dev
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
Bhaeiou Kirapaal Sarab Ko Thaakur Sagaro Dhookh Mittaaeiou ||
The Lord and Master of all has become merciful; He has dispelled all my sufferings.
ਸੋਰਠਿ (ਮਃ ੫) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੧
Raag Sorath Guru Arjan Dev
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
Kahu Naanak Houmai Bheeth Gur Khoee Tho Dhaeiaar Beethalo Paaeiou ||4||
Says Nanak, when the Guru tore down the wall of egotism, then, I found my Merciful Lord and Master. ||4||
ਸੋਰਠਿ (ਮਃ ੫) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੨
Raag Sorath Guru Arjan Dev
ਸਭੁ ਰਹਿਓ ਅੰਦੇਸਰੋ ਮਾਇਓ ॥
Sabh Rehiou Andhaesaro Maaeiou ||
All my fears have been dispelled, O mother!
ਸੋਰਠਿ (ਮਃ ੫) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੨
Raag Sorath Guru Arjan Dev
ਜੋ ਚਾਹਤ ਸੋ ਗੁਰੂ ਮਿਲਾਇਓ ॥
Jo Chaahath So Guroo Milaaeiou ||
Whoever I seek, the Guru leads me to find.
ਸੋਰਠਿ (ਮਃ ੫) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੩
Raag Sorath Guru Arjan Dev
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
Sarab Gunaa Nidhh Raaeiou || Rehaao Dhoojaa ||11||61||
The Lord, our King, is the treasure of all virtue. ||Second Pause||11||61||
ਸੋਰਠਿ (ਮਃ ੫) (੬੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੪
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
Gee Behorr Bandhee Shhorr Nirankaar Dhukhadhaaree ||
The Restorer of what was taken away, the Liberator from captivity; the Formless Lord, the Destroyer of pain.
ਸੋਰਠਿ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੪
Raag Sorath Guru Arjan Dev
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
Karam N Jaanaa Dhharam N Jaanaa Lobhee Maaeiaadhhaaree ||
I do not know about karma and good deeds; I do not know about Dharma and righteous living. I am so greedy, chasing after Maya.
ਸੋਰਠਿ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੪
Raag Sorath Guru Arjan Dev
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
Naam Pariou Bhagath Govindh Kaa Eih Raakhahu Paij Thumaaree ||1||
I go by the name of God's devotee; please, save this honor of Yours. ||1||
ਸੋਰਠਿ (ਮਃ ੫) (੬੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੫
Raag Sorath Guru Arjan Dev
ਹਰਿ ਜੀਉ ਨਿਮਾਣਿਆ ਤੂ ਮਾਣੁ ॥
Har Jeeo Nimaaniaa Thoo Maan ||
O Dear Lord, You are the honor of the dishonored.
ਸੋਰਠਿ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੫
Raag Sorath Guru Arjan Dev
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
Nicheejiaa Cheej Karae Maeraa Govindh Thaeree Kudharath Ko Kurabaan || Rehaao ||
You make the unworthy ones worthy, O my Lord of the Universe; I am a sacrifice to Your almighty creative power. ||Pause||
ਸੋਰਠਿ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੬
Raag Sorath Guru Arjan Dev
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
Jaisaa Baalak Bhaae Subhaaee Lakh Aparaadhh Kamaavai ||
Like the child, innocently making thousands of mistakes
ਸੋਰਠਿ (ਮਃ ੫) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੬
Raag Sorath Guru Arjan Dev
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
Kar Oupadhaes Jhirrakae Bahu Bhaathee Bahurr Pithaa Gal Laavai ||
His father teaches him, and scolds him so many times, but still, he hugs him close in his embrace.
ਸੋਰਠਿ (ਮਃ ੫) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੭
Raag Sorath Guru Arjan Dev
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
Pishhalae Aougun Bakhas Leae Prabh Aagai Maarag Paavai ||2||
Please forgive my past actions, God, and place me on Your path for the future. ||2||
ਸੋਰਠਿ (ਮਃ ੫) (੬੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੭
Raag Sorath Guru Arjan Dev
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
Har Antharajaamee Sabh Bidhh Jaanai Thaa Kis Pehi Aakh Sunaaeeai ||
The Lord, the Inner-knower, the Searcher of hearts, knows all about my state of mind; so who else should I go to and speak to?
ਸੋਰਠਿ (ਮਃ ੫) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੮
Raag Sorath Guru Arjan Dev
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
Kehanai Kathhan N Bheejai Gobindh Har Bhaavai Paij Rakhaaeeai ||
The Lord, the Lord of the Universe, is not pleased by mere recitation of words; if it is pleasing to His Will, He preserves our honor.
ਸੋਰਠਿ (ਮਃ ੫) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੯
Raag Sorath Guru Arjan Dev
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
Avar Outt Mai Sagalee Dhaekhee Eik Thaeree Outt Rehaaeeai ||3||
I have seen all other shelters, but Yours alone remains for me. ||3||
ਸੋਰਠਿ (ਮਃ ੫) (੬੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੪ ਪੰ. ੧੯
Raag Sorath Guru Arjan Dev