Sri Guru Granth Sahib
Displaying Ang 628 of 1430
- 1
- 2
- 3
- 4
ਸੰਤਹੁ ਸੁਖੁ ਹੋਆ ਸਭ ਥਾਈ ॥
Santhahu Sukh Hoaa Sabh Thhaaee ||
O Saints, there is peace everywhere.
ਸੋਰਠਿ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧
Raag Sorath Guru Arjan Dev
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
Paarabreham Pooran Paramaesar Rav Rehiaa Sabhanee Jaaee || Rehaao ||
The Supreme Lord God, the Perfect Transcendent Lord, is pervading everywhere. ||Pause||
ਸੋਰਠਿ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧
Raag Sorath Guru Arjan Dev
ਧੁਰ ਕੀ ਬਾਣੀ ਆਈ ॥
Dhhur Kee Baanee Aaee ||
The Bani of His Word emanated from the Primal Lord.
ਸੋਰਠਿ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੨
Raag Sorath Guru Arjan Dev
ਤਿਨਿ ਸਗਲੀ ਚਿੰਤ ਮਿਟਾਈ ॥
Thin Sagalee Chinth Mittaaee ||
It eradicates all anxiety.
ਸੋਰਠਿ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੨
Raag Sorath Guru Arjan Dev
ਦਇਆਲ ਪੁਰਖ ਮਿਹਰਵਾਨਾ ॥
Dhaeiaal Purakh Miharavaanaa ||
The Lord is merciful, kind and compassionate.
ਸੋਰਠਿ (ਮਃ ੫) (੭੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੨
Raag Sorath Guru Arjan Dev
ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
Har Naanak Saach Vakhaanaa ||2||13||77||
Nanak chants the Naam, the Name of the True Lord. ||2||13||77||
ਸੋਰਠਿ (ਮਃ ੫) (੭੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮
ਐਥੈ ਓਥੈ ਰਖਵਾਲਾ ॥
Aithhai Outhhai Rakhavaalaa ||
Here and hereafter, He is our Savior.
ਸੋਰਠਿ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩
Raag Sorath Guru Arjan Dev
ਪ੍ਰਭ ਸਤਿਗੁਰ ਦੀਨ ਦਇਆਲਾ ॥
Prabh Sathigur Dheen Dhaeiaalaa ||
God, the True Guru, is Merciful to the meek.
ਸੋਰਠਿ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩
Raag Sorath Guru Arjan Dev
ਦਾਸ ਅਪਨੇ ਆਪਿ ਰਾਖੇ ॥
Dhaas Apanae Aap Raakhae ||
He Himself protects His slaves.
ਸੋਰਠਿ (ਮਃ ੫) (੭੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੪
Raag Sorath Guru Arjan Dev
ਘਟਿ ਘਟਿ ਸਬਦੁ ਸੁਭਾਖੇ ॥੧॥
Ghatt Ghatt Sabadh Subhaakhae ||1||
In each and every heart, the Beautiful Word of His Shabad resounds. ||1||
ਸੋਰਠਿ (ਮਃ ੫) (੭੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੪
Raag Sorath Guru Arjan Dev
ਗੁਰ ਕੇ ਚਰਣ ਊਪਰਿ ਬਲਿ ਜਾਈ ॥
Gur Kae Charan Oopar Bal Jaaee ||
I am a sacrifice to the Guru's Feet.
ਸੋਰਠਿ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੪
Raag Sorath Guru Arjan Dev
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
Dhinas Rain Saas Saas Samaalee Pooran Sabhanee Thhaaee || Rehaao ||
Day and night, with each and every breath, I remember Him; He is totally pervading and permeating all places. ||Pause||
ਸੋਰਠਿ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੫
Raag Sorath Guru Arjan Dev
ਆਪਿ ਸਹਾਈ ਹੋਆ ॥
Aap Sehaaee Hoaa ||
He Himself has become my help and support.
ਸੋਰਠਿ (ਮਃ ੫) (੭੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੫
Raag Sorath Guru Arjan Dev
ਸਚੇ ਦਾ ਸਚਾ ਢੋਆ ॥
Sachae Dhaa Sachaa Dtoaa ||
True is the support of the True Lord.
ਸੋਰਠਿ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੬
Raag Sorath Guru Arjan Dev
ਤੇਰੀ ਭਗਤਿ ਵਡਿਆਈ ॥
Thaeree Bhagath Vaddiaaee ||
Glorious and great is devotional worship to You.
ਸੋਰਠਿ (ਮਃ ੫) (੭੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੬
Raag Sorath Guru Arjan Dev
ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
Paaee Naanak Prabh Saranaaee ||2||14||78||
Nanak has found God's Sanctuary. ||2||14||78||
ਸੋਰਠਿ (ਮਃ ੫) (੭੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮
ਸਤਿਗੁਰ ਪੂਰੇ ਭਾਣਾ ॥
Sathigur Poorae Bhaanaa ||
When it was pleasing to the Perfect True Guru,
ਸੋਰਠਿ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੭
Raag Sorath Guru Arjan Dev
ਤਾ ਜਪਿਆ ਨਾਮੁ ਰਮਾਣਾ ॥
Thaa Japiaa Naam Ramaanaa ||
Then I chanted the Naam, the Name of the Pervading Lord.
ਸੋਰਠਿ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੭
Raag Sorath Guru Arjan Dev
ਗੋਬਿੰਦ ਕਿਰਪਾ ਧਾਰੀ ॥
Gobindh Kirapaa Dhhaaree ||
The Lord of the Universe extended His Mercy to me,
ਸੋਰਠਿ (ਮਃ ੫) (੭੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੭
Raag Sorath Guru Arjan Dev
ਪ੍ਰਭਿ ਰਾਖੀ ਪੈਜ ਹਮਾਰੀ ॥੧॥
Prabh Raakhee Paij Hamaaree ||1||
And God saved my honor. ||1||
ਸੋਰਠਿ (ਮਃ ੫) (੭੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੭
Raag Sorath Guru Arjan Dev
ਹਰਿ ਕੇ ਚਰਨ ਸਦਾ ਸੁਖਦਾਈ ॥
Har Kae Charan Sadhaa Sukhadhaaee ||
The Lord's feet are forever peace-giving.
ਸੋਰਠਿ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੮
Raag Sorath Guru Arjan Dev
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
Jo Eishhehi Soee Fal Paavehi Birathhee Aas N Jaaee ||1|| Rehaao ||
Whatever fruit one desires, he receives; his hopes shall not go in vain. ||1||Pause||
ਸੋਰਠਿ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੮
Raag Sorath Guru Arjan Dev
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
Kirapaa Karae Jis Praanapath Dhaathaa Soee Santh Gun Gaavai ||
That Saint, unto whom the Lord of Life, the Great Giver, extends His Mercy - he alone sings the Glorious Praises of the Lord.
ਸੋਰਠਿ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੯
Raag Sorath Guru Arjan Dev
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
Praem Bhagath Thaa Kaa Man Leenaa Paarabreham Man Bhaavai ||2||
His soul is absorbed in loving devotional worship; his mind is pleasing to the Supreme Lord God. ||2||
ਸੋਰਠਿ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੯
Raag Sorath Guru Arjan Dev
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
Aath Pehar Har Kaa Jas Ravanaa Bikhai Thagouree Laathhee ||
Twenty-four hours a day, he chants the Praises of the Lord, and the bitter poison does not affect him.
ਸੋਰਠਿ (ਮਃ ੫) (੭੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੦
Raag Sorath Guru Arjan Dev
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
Sang Milaae Leeaa Maerai Karathai Santh Saadhh Bheae Saathhee ||3||
My Creator Lord has united me with Himself, and the Holy Saints have become my companions. ||3||
ਸੋਰਠਿ (ਮਃ ੫) (੭੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੦
Raag Sorath Guru Arjan Dev
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
Kar Gehi Leenae Sarabas Dheenae Aapehi Aap Milaaeiaa ||
Taking me by the hand, He has given me everything, and blended me with Himself.
ਸੋਰਠਿ (ਮਃ ੫) (੭੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੧
Raag Sorath Guru Arjan Dev
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
Kahu Naanak Sarab Thhok Pooran Pooraa Sathigur Paaeiaa ||4||15||79||
Says Nanak, everything has been perfectly resolved; I have found the Perfect True Guru. ||4||15||79||
ਸੋਰਠਿ (ਮਃ ੫) (੭੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮
ਗਰੀਬੀ ਗਦਾ ਹਮਾਰੀ ॥
Gareebee Gadhaa Hamaaree ||
Humility is my spiked club.
ਸੋਰਠਿ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੨
Raag Sorath Guru Arjan Dev
ਖੰਨਾ ਸਗਲ ਰੇਨੁ ਛਾਰੀ ॥
Khannaa Sagal Raen Shhaaree ||
My dagger is to be the dust of all men's feet.
ਸੋਰਠਿ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੩
Raag Sorath Guru Arjan Dev
ਇਸੁ ਆਗੈ ਕੋ ਨ ਟਿਕੈ ਵੇਕਾਰੀ ॥
Eis Aagai Ko N Ttikai Vaekaaree ||
No evil-doer can withstand these weapons.
ਸੋਰਠਿ (ਮਃ ੫) (੮੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੩
Raag Sorath Guru Arjan Dev
ਗੁਰ ਪੂਰੇ ਏਹ ਗਲ ਸਾਰੀ ॥੧॥
Gur Poorae Eaeh Gal Saaree ||1||
The Perfect Guru has given me this understanding. ||1||
ਸੋਰਠਿ (ਮਃ ੫) (੮੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੩
Raag Sorath Guru Arjan Dev
ਹਰਿ ਹਰਿ ਨਾਮੁ ਸੰਤਨ ਕੀ ਓਟਾ ॥
Har Har Naam Santhan Kee Outtaa ||
The Name of the Lord, Har, Har, is the support and shelter of the Saints.
ਸੋਰਠਿ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੩
Raag Sorath Guru Arjan Dev
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
Jo Simarai This Kee Gath Hovai Oudhharehi Sagalae Kottaa ||1|| Rehaao ||
One who remembers the Lord in meditation, is emancipated; millions have been saved in this way. ||1||Pause||
ਸੋਰਠਿ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੪
Raag Sorath Guru Arjan Dev
ਸੰਤ ਸੰਗਿ ਜਸੁ ਗਾਇਆ ॥
Santh Sang Jas Gaaeiaa ||
In the Society of the Saints, I sing His Praises.
ਸੋਰਠਿ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੪
Raag Sorath Guru Arjan Dev
ਇਹੁ ਪੂਰਨ ਹਰਿ ਧਨੁ ਪਾਇਆ ॥
Eihu Pooran Har Dhhan Paaeiaa ||
I have found this, the perfect wealth of the Lord.
ਸੋਰਠਿ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੫
Raag Sorath Guru Arjan Dev
ਕਹੁ ਨਾਨਕ ਆਪੁ ਮਿਟਾਇਆ ॥
Kahu Naanak Aap Mittaaeiaa ||
Says Nanak, I have eradicated my self-conceit.
ਸੋਰਠਿ (ਮਃ ੫) (੮੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੫
Raag Sorath Guru Arjan Dev
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
Sabh Paarabreham Nadharee Aaeiaa ||2||16||80||
I see the Supreme Lord God everywhere. ||2||16||80||
ਸੋਰਠਿ (ਮਃ ੫) (੮੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮
ਗੁਰਿ ਪੂਰੈ ਪੂਰੀ ਕੀਨੀ ॥
Gur Poorai Pooree Keenee ||
The Perfect Guru has done it perfectly.
ਸੋਰਠਿ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੬
Raag Sorath Guru Arjan Dev
ਬਖਸ ਅਪੁਨੀ ਕਰਿ ਦੀਨੀ ॥
Bakhas Apunee Kar Dheenee ||
He blessed me with forgiveness.
ਸੋਰਠਿ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੬
Raag Sorath Guru Arjan Dev
ਨਿਤ ਅਨੰਦ ਸੁਖ ਪਾਇਆ ॥
Nith Anandh Sukh Paaeiaa ||
I have found lasting peace and bliss.
ਸੋਰਠਿ (ਮਃ ੫) (੮੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੭
Raag Sorath Guru Arjan Dev
ਥਾਵ ਸਗਲੇ ਸੁਖੀ ਵਸਾਇਆ ॥੧॥
Thhaav Sagalae Sukhee Vasaaeiaa ||1||
Everywhere, the people dwell in peace. ||1||
ਸੋਰਠਿ (ਮਃ ੫) (੮੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੭
Raag Sorath Guru Arjan Dev
ਹਰਿ ਕੀ ਭਗਤਿ ਫਲ ਦਾਤੀ ॥
Har Kee Bhagath Fal Dhaathee ||
Devotional worship to the Lord is what gives rewards.
ਸੋਰਠਿ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੭
Raag Sorath Guru Arjan Dev
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
Gur Poorai Kirapaa Kar Dheenee Viralai Kin Hee Jaathee || Rehaao ||
The Perfect Guru, by His Grace, gave it to me; how rare are those who know this. ||Pause||
ਸੋਰਠਿ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੭
Raag Sorath Guru Arjan Dev
ਗੁਰਬਾਣੀ ਗਾਵਹ ਭਾਈ ॥
Gurabaanee Gaaveh Bhaaee ||
Sing the Word of the Guru's Bani, O Siblings of Destiny.
ਸੋਰਠਿ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੮
Raag Sorath Guru Arjan Dev
ਓਹ ਸਫਲ ਸਦਾ ਸੁਖਦਾਈ ॥
Ouh Safal Sadhaa Sukhadhaaee ||
That is always rewarding and peace-giving.
ਸੋਰਠਿ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੮
Raag Sorath Guru Arjan Dev
ਨਾਨਕ ਨਾਮੁ ਧਿਆਇਆ ॥
Naanak Naam Dhhiaaeiaa ||
Nanak has meditated on the Naam, the Name of the Lord.
ਸੋਰਠਿ (ਮਃ ੫) (੮੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੯
Raag Sorath Guru Arjan Dev
ਪੂਰਬਿ ਲਿਖਿਆ ਪਾਇਆ ॥੨॥੧੭॥੮੧॥
Poorab Likhiaa Paaeiaa ||2||17||81||
He has realized his pre-ordained destiny. ||2||17||81||
ਸੋਰਠਿ (ਮਃ ੫) (੮੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੧੯
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੯