Sri Guru Granth Sahib
Displaying Ang 631 of 1430
- 1
- 2
- 3
- 4
ਅਪਨੇ ਗੁਰ ਊਪਰਿ ਕੁਰਬਾਨੁ ॥
Apanae Gur Oopar Kurabaan ||
I am a sacrifice to my Guru.
ਸੋਰਠਿ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
Bheae Kirapaal Pooran Prabh Dhaathae Jeea Hoeae Miharavaan || Rehaao ||
God, the Great Giver, the Perfect One, has become merciful to me, and now, all are kind to me. ||Pause||
ਸੋਰਠਿ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਨਾਨਕ ਜਨ ਸਰਨਾਈ ॥
Naanak Jan Saranaaee ||
Servant Nanak has entered His Sanctuary.
ਸੋਰਠਿ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਜਿਨਿ ਪੂਰਨ ਪੈਜ ਰਖਾਈ ॥
Jin Pooran Paij Rakhaaee ||
He has perfectly preserved his honor.
ਸੋਰਠਿ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev
ਸਗਲੇ ਦੂਖ ਮਿਟਾਈ ॥
Sagalae Dhookh Mittaaee ||
All suffering has been dispelled.
ਸੋਰਠਿ (ਮਃ ੫) (੯੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
Sukh Bhunchahu Maerae Bhaaee ||2||28||92||
So enjoy peace, O my Siblings of Destiny! ||2||28||92||
ਸੋਰਠਿ (ਮਃ ੫) (੯੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੩੧
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
Sunahu Binanthee Thaakur Maerae Jeea Janth Thaerae Dhhaarae ||
Hear my prayer, O my Lord and Master; all beings and creatures were created by You.
ਸੋਰਠਿ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੩
Raag Sorath Guru Arjan Dev
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
Raakh Paij Naam Apunae Kee Karan Karaavanehaarae ||1||
You preserve the honor of Your Name, O Lord, Cause of causes. ||1||
ਸੋਰਠਿ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੩
Raag Sorath Guru Arjan Dev
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
Prabh Jeeo Khasamaanaa Kar Piaarae ||
O Dear God, Beloved, please, make me Your own.
ਸੋਰਠਿ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੪
Raag Sorath Guru Arjan Dev
ਬੁਰੇ ਭਲੇ ਹਮ ਥਾਰੇ ॥ ਰਹਾਉ ॥
Burae Bhalae Ham Thhaarae || Rehaao ||
Whether good or bad, I am Yours. ||Pause||
ਸੋਰਠਿ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੪
Raag Sorath Guru Arjan Dev
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
Sunee Pukaar Samarathh Suaamee Bandhhan Kaatt Savaarae ||
The Almighty Lord and Master heard my prayer; cutting away my bonds, He has adorned me.
ਸੋਰਠਿ (ਮਃ ੫) (੯੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੪
Raag Sorath Guru Arjan Dev
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
Pehir Sirapaao Saevak Jan Maelae Naanak Pragatt Pehaarae ||2||29||93||
He dressed me in robes of honor, and blended His servant with Himself; Nanak is revealed in glory throughout the world. ||2||29||93||
ਸੋਰਠਿ (ਮਃ ੫) (੯੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੩੧
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥
Jeea Janth Sabh Vas Kar Dheenae Saevak Sabh Dharabaarae ||
All beings and creatures are subservient to all those who serve in the Lord's Court.
ਸੋਰਠਿ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੬
Raag Sorath Guru Arjan Dev
ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥
Angeekaar Keeou Prabh Apunae Bhav Nidhh Paar Outhaarae ||1||
Their God made them His own, and carried them across the terrifying world-ocean. ||1||
ਸੋਰਠਿ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੬
Raag Sorath Guru Arjan Dev
ਸੰਤਨ ਕੇ ਕਾਰਜ ਸਗਲ ਸਵਾਰੇ ॥
Santhan Kae Kaaraj Sagal Savaarae ||
He resolves all the affairs of His Saints.
ਸੋਰਠਿ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੭
Raag Sorath Guru Arjan Dev
ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
Dheen Dhaeiaal Kirapaal Kirapaa Nidhh Pooran Khasam Hamaarae || Rehaao ||
He is merciful to the meek, kind and compassionate, the ocean of kindness, my Perfect Lord and Master. ||Pause||
ਸੋਰਠਿ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੭
Raag Sorath Guru Arjan Dev
ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥
Aao Baith Aadhar Sabh Thhaaee Oon N Kathehoon Baathaa ||
I am asked to come and be seated, everywhere I go, and I lack nothing.
ਸੋਰਠਿ (ਮਃ ੫) (੯੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੮
Raag Sorath Guru Arjan Dev
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
Bhagath Sirapaao Dheeou Jan Apunae Prathaap Naanak Prabh Jaathaa ||2||30||94||
The Lord blesses His humble devotee with robes of honor; O Nanak, the Glory of God is manifest. ||2||30||94||
ਸੋਰਠਿ (ਮਃ ੫) (੯੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੯
Raag Sorath Guru Arjan Dev
ਸੋਰਠਿ ਮਹਲਾ ੯
Sorath Mehalaa 9
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੧
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
Rae Man Raam Sio Kar Preeth ||
O mind, love the Lord.
ਸੋਰਠਿ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੧
Raag Sorath Guru Teg Bahadur
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
Sravan Gobindh Gun Suno Ar Gaao Rasanaa Geeth ||1|| Rehaao ||
With your ears, hear the Glorious Praises of the Lord of the Universe, and with your tongue, sing His song. ||1||Pause||
ਸੋਰਠਿ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੧
Raag Sorath Guru Teg Bahadur
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
Kar Saadhhasangath Simar Maadhho Hohi Pathith Puneeth ||
Join the Saadh Sangat, the Company of the Holy, and meditate in remembrance on the Lord; even a sinner like yourself will become pure.
ਸੋਰਠਿ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੧
Raag Sorath Guru Teg Bahadur
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
Kaal Biaal Jio Pariou Ddolai Mukh Pasaarae Meeth ||1||
Death is on the prowl, with its mouth wide open, friend. ||1||
ਸੋਰਠਿ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੨
Raag Sorath Guru Teg Bahadur
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
Aaj Kaal Fun Thohi Gras Hai Samajh Raakho Cheeth ||
Today or tomorrow, eventually it will seize you; understand this in your consciousness.
ਸੋਰਠਿ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੩
Raag Sorath Guru Teg Bahadur
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
Kehai Naanak Raam Bhaj Lai Jaath Aousar Beeth ||2||1||
Says Nanak, meditate, and vibrate upon the Lord; this opportunity is slipping away! ||2||1||
ਸੋਰਠਿ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੩
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੧
ਮਨ ਕੀ ਮਨ ਹੀ ਮਾਹਿ ਰਹੀ ॥
Man Kee Man Hee Maahi Rehee ||
The mind remains in the mind.
ਸੋਰਠਿ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੪
Raag Sorath Guru Teg Bahadur
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
Naa Har Bhajae N Theerathh Saevae Chottee Kaal Gehee ||1|| Rehaao ||
He does not meditate on the Lord, nor does he perform service at sacred shrines, and so death seizes him by the hair. ||1||Pause||
ਸੋਰਠਿ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੪
Raag Sorath Guru Teg Bahadur
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
Dhaaraa Meeth Pooth Rathh Sanpath Dhhan Pooran Sabh Mehee ||
Wife, friends, children, carriages, property, total wealth, the entire world
ਸੋਰਠਿ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੫
Raag Sorath Guru Teg Bahadur
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
Avar Sagal Mithhiaa Eae Jaano Bhajan Raam Ko Sehee ||1||
- know that all of these things are false. The Lord's meditation alone is true. ||1||
ਸੋਰਠਿ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੫
Raag Sorath Guru Teg Bahadur
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
Firath Firath Bahuthae Jug Haariou Maanas Dhaeh Lehee ||
Wandering, wandering around for so many ages, he has grown weary, and finally, he obtained this human body.
ਸੋਰਠਿ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੬
Raag Sorath Guru Teg Bahadur
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
Naanak Kehath Milan Kee Bareeaa Simarath Kehaa Nehee ||2||2||
Says Nanak, this is the opportunity to meet the Lord; why don't you remember Him in meditation? ||2||2||
ਸੋਰਠਿ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੬
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੧
ਮਨ ਰੇ ਕਉਨੁ ਕੁਮਤਿ ਤੈ ਲੀਨੀ ॥
Man Rae Koun Kumath Thai Leenee ||
O mind, what evil-mindedness have you developed?
ਸੋਰਠਿ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੭
Raag Sorath Guru Teg Bahadur
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
Par Dhaaraa Nindhiaa Ras Rachiou Raam Bhagath Nehi Keenee ||1|| Rehaao ||
You are engrossed in the pleasures of other men's wives, and slander; you have not worshipped the Lord at all. ||1||Pause||
ਸੋਰਠਿ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੭
Raag Sorath Guru Teg Bahadur
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
Mukath Panthh Jaaniou Thai Naahan Dhhan Joran Ko Dhhaaeiaa ||
You do not know the way to liberation, but you run all around chasing wealth.
ਸੋਰਠਿ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧੮
Raag Sorath Guru Teg Bahadur