Sri Guru Granth Sahib
Displaying Ang 652 of 1430
- 1
- 2
- 3
- 4
ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥
Pir Kee Saar N Jaanee Dhoojai Bhaae Piaar ||
She does not know the value of her Husband Lord; she is attached to the love of duality.
ਸੋਰਠਿ ਵਾਰ (ਮਃ ੪) (੨੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧
Raag Sorath Guru Amar Das
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
Saa Kusudhh Saa Kulakhanee Naanak Naaree Vich Kunaar ||2||
She is impure, and ill-mannered, O Nanak; among women, she is the most evil woman. ||2||
ਸੋਰਠਿ ਵਾਰ (ਮਃ ੪) (੨੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥
Har Har Apanee Dhaeiaa Kar Har Bolee Bainee ||
Be kind to me, Lord, that I might chant the Word of Your Bani.
ਸੋਰਠਿ ਵਾਰ (ਮਃ ੪) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੨
Raag Sorath Guru Amar Das
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥
Har Naam Dhhiaaee Har Oucharaa Har Laahaa Lainee ||
May I meditate on the Lord's Name, chant the Lord's Name, and obtain the profit of the Lord's Name.
ਸੋਰਠਿ ਵਾਰ (ਮਃ ੪) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੨
Raag Sorath Guru Amar Das
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥
Jo Japadhae Har Har Dhinas Raath Thin Ho Kurabainee ||
I am a sacrifice to those who chant the Name of the Lord, Har, Har, day and night.
ਸੋਰਠਿ ਵਾਰ (ਮਃ ੪) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੩
Raag Sorath Guru Amar Das
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥
Jinaa Sathigur Maeraa Piaaraa Araadhhiaa Thin Jan Dhaekhaa Nainee ||
May I behold with my eyes those who worship and adore my Beloved True Guru.
ਸੋਰਠਿ ਵਾਰ (ਮਃ ੪) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੩
Raag Sorath Guru Amar Das
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥
Ho Vaariaa Apanae Guroo Ko Jin Maeraa Har Sajan Maeliaa Sainee ||24||
I am a sacrifice to my Guru, who has united me with my Lord, my friend, my very best friend. ||24||
ਸੋਰਠਿ ਵਾਰ (ਮਃ ੪) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੪
Raag Sorath Guru Amar Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥
Har Dhaasan Sio Preeth Hai Har Dhaasan Ko Mith ||
The Lord loves His slaves; the Lord is the friend of His slaves.
ਸੋਰਠਿ ਵਾਰ (ਮਃ ੪) (੨੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੫
Raag Sorath Guru Ram Das
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥
Har Dhaasan Kai Vas Hai Jio Janthee Kai Vas Janth ||
The Lord is under the control of His slaves, like the musical instrument under the control of the musician.
ਸੋਰਠਿ ਵਾਰ (ਮਃ ੪) (੨੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੫
Raag Sorath Guru Ram Das
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥
Har Kae Dhaas Har Dhhiaaeidhae Kar Preetham Sio Naehu ||
The Lord's slaves meditate on the Lord; they love their Beloved.
ਸੋਰਠਿ ਵਾਰ (ਮਃ ੪) (੨੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੬
Raag Sorath Guru Ram Das
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥
Kirapaa Kar Kai Sunahu Prabh Sabh Jag Mehi Varasai Maehu ||
Please, hear me, O God - let Your Grace rain over the whole world.
ਸੋਰਠਿ ਵਾਰ (ਮਃ ੪) (੨੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੬
Raag Sorath Guru Ram Das
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥
Jo Har Dhaasan Kee Ousathath Hai Saa Har Kee Vaddiaaee ||
The praise of the Lord's slaves is the Glory of the Lord.
ਸੋਰਠਿ ਵਾਰ (ਮਃ ੪) (੨੫) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੭
Raag Sorath Guru Ram Das
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥
Har Aapanee Vaddiaaee Bhaavadhee Jan Kaa Jaikaar Karaaee ||
The Lord loves His Own Glory, and so His humble servant is celebrated and hailed.
ਸੋਰਠਿ ਵਾਰ (ਮਃ ੪) (੨੫) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੭
Raag Sorath Guru Ram Das
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥
So Har Jan Naam Dhhiaaeidhaa Har Har Jan Eik Samaan ||
That humble servant of the Lord meditates on the Naam, the Name of the Lord; the Lord, and the Lord's humble servant, are one and the same.
ਸੋਰਠਿ ਵਾਰ (ਮਃ ੪) (੨੫) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੮
Raag Sorath Guru Ram Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥
Jan Naanak Har Kaa Dhaas Hai Har Paij Rakhahu Bhagavaan ||1||
Servant Nanak is the slave of the Lord; O Lord, O God, please, preserve his honor. ||1||
ਸੋਰਠਿ ਵਾਰ (ਮਃ ੪) (੨੫) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੮
Raag Sorath Guru Ram Das
ਮਃ ੪ ॥
Ma 4 ||
Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥
Naanak Preeth Laaee Thin Saachai This Bin Rehan N Jaaee ||
Nanak loves the True Lord; without Him, he cannot even survive.
ਸੋਰਠਿ ਵਾਰ (ਮਃ ੪) (੨੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੯
Raag Sorath Guru Ram Das
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
Sathigur Milai Th Pooraa Paaeeai Har Ras Rasan Rasaaee ||2||
Meeting the True Guru, one finds the Perfect Lord, and the tongue enjoys the sublime essence of the Lord. ||2||
ਸੋਰਠਿ ਵਾਰ (ਮਃ ੪) (੨੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੦
Raag Sorath Guru Ram Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
Rain Dhinas Parabhaath Thoohai Hee Gaavanaa ||
Night and day, morning and night, I sing to You, Lord.
ਸੋਰਠਿ ਵਾਰ (ਮਃ ੪) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੦
Raag Sorath Guru Ram Das
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥
Jeea Janth Sarabath Naao Thaeraa Dhhiaavanaa ||
All beings and creatures meditate on Your Name.
ਸੋਰਠਿ ਵਾਰ (ਮਃ ੪) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੧
Raag Sorath Guru Ram Das
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
Thoo Dhaathaa Dhaathaar Thaeraa Dhithaa Khaavanaa ||
You are the Giver, the Great Giver; we eat whatever You give us.
ਸੋਰਠਿ ਵਾਰ (ਮਃ ੪) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੧
Raag Sorath Guru Ram Das
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥
Bhagath Janaa Kai Sang Paap Gavaavanaa ||
In the congregation of the devotees, sins are eradicated.
ਸੋਰਠਿ ਵਾਰ (ਮਃ ੪) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੧
Raag Sorath Guru Ram Das
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥
Jan Naanak Sadh Balihaarai Bal Bal Jaavanaa ||25||
Servant Nanak is forever a sacrifice, a sacrifice, a sacrifice, O Lord. ||25||
ਸੋਰਠਿ ਵਾਰ (ਮਃ ੪) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੨
Raag Sorath Guru Ram Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
Anthar Agiaan Bhee Math Madhhim Sathigur Kee Paratheeth Naahee ||
He has spiritual ignorance within, and his intellect is dull and dim; he does not place his faith in the True Guru.
ਸੋਰਠਿ ਵਾਰ (ਮਃ ੪) (੨੬) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੨
Raag Sorath Guru Ram Das
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥
Andhar Kapatt Sabh Kapatto Kar Jaanai Kapattae Khapehi Khapaahee ||
He has deceit within himself, and so he sees deception in all others; through his deceptions, he is totally ruined.
ਸੋਰਠਿ ਵਾਰ (ਮਃ ੪) (੨੬) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੩
Raag Sorath Guru Ram Das
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
Sathigur Kaa Bhaanaa Chith N Aavai Aapanai Suaae Firaahee ||
The True Guru's Will does not enter into his consciousness, and so he wanders around, pursuing his own interests.
ਸੋਰਠਿ ਵਾਰ (ਮਃ ੪) (੨੬) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੪
Raag Sorath Guru Ram Das
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
Kirapaa Karae Jae Aapanee Thaa Naanak Sabadh Samaahee ||1||
If He grants His Grace, then Nanak is absorbed into the Word of the Shabad. ||1||
ਸੋਰਠਿ ਵਾਰ (ਮਃ ੪) (੨੬) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੪
Raag Sorath Guru Ram Das
ਮਃ ੪ ॥
Ma 4 ||
Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥
Manamukh Maaeiaa Mohi Viaapae Dhoojai Bhaae Manooaa Thhir Naahi ||
The self-willed manmukhs are engrossed in emotional attachment to Maya; in the love of duality, their minds are unsteady.
ਸੋਰਠਿ ਵਾਰ (ਮਃ ੪) (੨੬) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੫
Raag Sorath Guru Ram Das
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥
Anadhin Jalath Rehehi Dhin Raathee Houmai Khapehi Khapaahi ||
Night and day, they are burning; day and night, they are totally ruined by their egotism.
ਸੋਰਠਿ ਵਾਰ (ਮਃ ੪) (੨੬) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੬
Raag Sorath Guru Ram Das
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥
Anthar Lobh Mehaa Gubaaraa Thin Kai Nikatt N Koee Jaahi ||
Within them, is the total pitch darkness of greed, and no one even approaches them.
ਸੋਰਠਿ ਵਾਰ (ਮਃ ੪) (੨੬) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੬
Raag Sorath Guru Ram Das
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥
Oue Aap Dhukhee Sukh Kabehoo N Paavehi Janam Marehi Mar Jaahi ||
They themselves are miserable, and they never find peace; they are born, only to die, and die again.
ਸੋਰਠਿ ਵਾਰ (ਮਃ ੪) (੨੬) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੭
Raag Sorath Guru Ram Das
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥
Naanak Bakhas Leae Prabh Saachaa J Gur Charanee Chith Laahi ||2||
O Nanak, the True Lord God forgives those, who focus their consciousness on the Guru's feet. ||2||
ਸੋਰਠਿ ਵਾਰ (ਮਃ ੪) (੨੬) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੭
Raag Sorath Guru Ram Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੨
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥
Santh Bhagath Paravaan Jo Prabh Bhaaeiaa ||
That Saint, that devotee, is acceptable, who is loved by God.
ਸੋਰਠਿ ਵਾਰ (ਮਃ ੪) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੮
Raag Sorath Guru Ram Das
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥
Saeee Bichakhan Janth Jinee Har Dhhiaaeiaa ||
Those beings are wise, who meditate on the Lord.
ਸੋਰਠਿ ਵਾਰ (ਮਃ ੪) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੮
Raag Sorath Guru Ram Das
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥
Anmrith Naam Nidhhaan Bhojan Khaaeiaa ||
They eat the food, the treasure of the Ambrosial Naam, the Name of the Lord.
ਸੋਰਠਿ ਵਾਰ (ਮਃ ੪) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੯
Raag Sorath Guru Ram Das
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥
Santh Janaa Kee Dhhoor Masathak Laaeiaa ||
They apply the dust of the feet of the Saints to their foreheads.
ਸੋਰਠਿ ਵਾਰ (ਮਃ ੪) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੨ ਪੰ. ੧੯
Raag Sorath Guru Ram Das