Sri Guru Granth Sahib
Displaying Ang 661 of 1430
- 1
- 2
- 3
- 4
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
Jab Lag Dhuneeaa Reheeai Naanak Kishh Suneeai Kishh Keheeai ||
As long as we are in this world, O Nanak, we should listen, and speak of the Lord.
ਧਨਾਸਰੀ (ਮਃ ੧) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧
Raag Dhanaasree Guru Nanak Dev
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥
Bhaal Rehae Ham Rehan N Paaeiaa Jeevathiaa Mar Reheeai ||5||2||
I have searched, but I have found no way to remain here; so, remain dead while yet alive. ||5||2||
ਧਨਾਸਰੀ (ਮਃ ੧) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧
Raag Dhanaasree Guru Nanak Dev
ਧਨਾਸਰੀ ਮਹਲਾ ੧ ਘਰੁ ਦੂਜਾ
Dhhanaasaree Mehalaa 1 Ghar Dhoojaa
Dhanaasaree, First Mehl, Second House:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੧
ਕਿਉ ਸਿਮਰੀ ਸਿਵਰਿਆ ਨਹੀ ਜਾਇ ॥
Kio Simaree Sivariaa Nehee Jaae ||
How can I remember the Lord in meditation? I cannot meditate on Him in remembrance.
ਧਨਾਸਰੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੪
Raag Dhanaasree Guru Nanak Dev
ਤਪੈ ਹਿਆਉ ਜੀਅੜਾ ਬਿਲਲਾਇ ॥
Thapai Hiaao Jeearraa Bilalaae ||
My heart is burning, and my soul is crying out in pain.
ਧਨਾਸਰੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੪
Raag Dhanaasree Guru Nanak Dev
ਸਿਰਜਿ ਸਵਾਰੇ ਸਾਚਾ ਸੋਇ ॥
Siraj Savaarae Saachaa Soe ||
The True Lord creates and adorns.
ਧਨਾਸਰੀ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੪
Raag Dhanaasree Guru Nanak Dev
ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥
This Visariai Changaa Kio Hoe ||1||
Forgetting Him, how can one be good? ||1||
ਧਨਾਸਰੀ (ਮਃ ੧) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੫
Raag Dhanaasree Guru Nanak Dev
ਹਿਕਮਤਿ ਹੁਕਮਿ ਨ ਪਾਇਆ ਜਾਇ ॥
Hikamath Hukam N Paaeiaa Jaae ||
By clever tricks and commands, He cannot be found.
ਧਨਾਸਰੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੫
Raag Dhanaasree Guru Nanak Dev
ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥
Kio Kar Saach Milo Maeree Maae ||1|| Rehaao ||
How am I to meet my True Lord, O my mother? ||1||Pause||
ਧਨਾਸਰੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੫
Raag Dhanaasree Guru Nanak Dev
ਵਖਰੁ ਨਾਮੁ ਦੇਖਣ ਕੋਈ ਜਾਇ ॥
Vakhar Naam Dhaekhan Koee Jaae ||
How rare is the one who goes out, and searches for the merchandise of the Naam.
ਧਨਾਸਰੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੬
Raag Dhanaasree Guru Nanak Dev
ਨਾ ਕੋ ਚਾਖੈ ਨਾ ਕੋ ਖਾਇ ॥
Naa Ko Chaakhai Naa Ko Khaae ||
No one tastes it, and no one eats it.
ਧਨਾਸਰੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੬
Raag Dhanaasree Guru Nanak Dev
ਲੋਕਿ ਪਤੀਣੈ ਨਾ ਪਤਿ ਹੋਇ ॥
Lok Patheenai Naa Path Hoe ||
Honor is not obtained by trying to please other people.
ਧਨਾਸਰੀ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੬
Raag Dhanaasree Guru Nanak Dev
ਤਾ ਪਤਿ ਰਹੈ ਰਾਖੈ ਜਾ ਸੋਇ ॥੨॥
Thaa Path Rehai Raakhai Jaa Soe ||2||
One's honor is preserved, only if the Lord preserves it. ||2||
ਧਨਾਸਰੀ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੭
Raag Dhanaasree Guru Nanak Dev
ਜਹ ਦੇਖਾ ਤਹ ਰਹਿਆ ਸਮਾਇ ॥
Jeh Dhaekhaa Theh Rehiaa Samaae ||
Wherever I look, there I see Him, pervading and permeating.
ਧਨਾਸਰੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੭
Raag Dhanaasree Guru Nanak Dev
ਤੁਧੁ ਬਿਨੁ ਦੂਜੀ ਨਾਹੀ ਜਾਇ ॥
Thudhh Bin Dhoojee Naahee Jaae ||
Without You, I have no other place of rest.
ਧਨਾਸਰੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੭
Raag Dhanaasree Guru Nanak Dev
ਜੇ ਕੋ ਕਰੇ ਕੀਤੈ ਕਿਆ ਹੋਇ ॥
Jae Ko Karae Keethai Kiaa Hoe ||
He may try, but what can anyone do by his own doing?
ਧਨਾਸਰੀ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੮
Raag Dhanaasree Guru Nanak Dev
ਜਿਸ ਨੋ ਬਖਸੇ ਸਾਚਾ ਸੋਇ ॥੩॥
Jis No Bakhasae Saachaa Soe ||3||
He alone is blessed, whom the True Lord forgives. ||3||
ਧਨਾਸਰੀ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੮
Raag Dhanaasree Guru Nanak Dev
ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥
Hun Outh Chalanaa Muhath K Thaal ||
Now, I shall have to get up and depart, in an instant, in the clapping of hands.
ਧਨਾਸਰੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੮
Raag Dhanaasree Guru Nanak Dev
ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥
Kiaa Muhu Dhaesaa Gun Nehee Naal ||
What face will I show the Lord? I have no virtue at all.
ਧਨਾਸਰੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੯
Raag Dhanaasree Guru Nanak Dev
ਜੈਸੀ ਨਦਰਿ ਕਰੇ ਤੈਸਾ ਹੋਇ ॥
Jaisee Nadhar Karae Thaisaa Hoe ||
As is the Lord's Glance of Grace, so it is.
ਧਨਾਸਰੀ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੯
Raag Dhanaasree Guru Nanak Dev
ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥
Vin Nadharee Naanak Nehee Koe ||4||1||3||
Without His Glance of Grace, O Nanak, no one is blessed. ||4||1||3||
ਧਨਾਸਰੀ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੯
Raag Dhanaasree Guru Nanak Dev
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanaasaree, First Mehl:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੧
ਨਦਰਿ ਕਰੇ ਤਾ ਸਿਮਰਿਆ ਜਾਇ ॥
Nadhar Karae Thaa Simariaa Jaae ||
If the Lord bestows His Glance of Grace, then one remembers Him in meditation.
ਧਨਾਸਰੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੦
Raag Dhanaasree Guru Nanak Dev
ਆਤਮਾ ਦ੍ਰਵੈ ਰਹੈ ਲਿਵ ਲਾਇ ॥
Aathamaa Dhravai Rehai Liv Laae ||
The soul is softened, and he remains absorbed in the Lord's Love.
ਧਨਾਸਰੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੦
Raag Dhanaasree Guru Nanak Dev
ਆਤਮਾ ਪਰਾਤਮਾ ਏਕੋ ਕਰੈ ॥
Aathamaa Paraathamaa Eaeko Karai ||
His soul and the Supreme Soul become one.
ਧਨਾਸਰੀ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੧
Raag Dhanaasree Guru Nanak Dev
ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥
Anthar Kee Dhubidhhaa Anthar Marai ||1||
The duality of the inner mind is overcome. ||1||
ਧਨਾਸਰੀ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੧
Raag Dhanaasree Guru Nanak Dev
ਗੁਰ ਪਰਸਾਦੀ ਪਾਇਆ ਜਾਇ ॥
Gur Parasaadhee Paaeiaa Jaae ||
By Guru's Grace, God is found.
ਧਨਾਸਰੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੧
Raag Dhanaasree Guru Nanak Dev
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥
Har Sio Chith Laagai Fir Kaal N Khaae ||1|| Rehaao ||
One's consciousness is attached to the Lord, and so Death does not devour him. ||1||Pause||
ਧਨਾਸਰੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੧
Raag Dhanaasree Guru Nanak Dev
ਸਚਿ ਸਿਮਰਿਐ ਹੋਵੈ ਪਰਗਾਸੁ ॥
Sach Simariai Hovai Paragaas ||
Remembering the True Lord in meditation, one is enlightened.
ਧਨਾਸਰੀ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੨
Raag Dhanaasree Guru Nanak Dev
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥
Thaa Thae Bikhiaa Mehi Rehai Oudhaas ||
Then, in the midst of Maya, he remains detached.
ਧਨਾਸਰੀ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੨
Raag Dhanaasree Guru Nanak Dev
ਸਤਿਗੁਰ ਕੀ ਐਸੀ ਵਡਿਆਈ ॥
Sathigur Kee Aisee Vaddiaaee ||
Such is the Glory of the True Guru;
ਧਨਾਸਰੀ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੩
Raag Dhanaasree Guru Nanak Dev
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥
Puthr Kalathr Vichae Gath Paaee ||2||
In the midst of children and spouses, they attain emancipation. ||2||
ਧਨਾਸਰੀ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੩
Raag Dhanaasree Guru Nanak Dev
ਐਸੀ ਸੇਵਕੁ ਸੇਵਾ ਕਰੈ ॥
Aisee Saevak Saevaa Karai ||
Such is the service which the Lord's servant performs,
ਧਨਾਸਰੀ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੩
Raag Dhanaasree Guru Nanak Dev
ਜਿਸ ਕਾ ਜੀਉ ਤਿਸੁ ਆਗੈ ਧਰੈ ॥
Jis Kaa Jeeo This Aagai Dhharai ||
That he dedicates his soul to the Lord, to whom it belongs.
ਧਨਾਸਰੀ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੪
Raag Dhanaasree Guru Nanak Dev
ਸਾਹਿਬ ਭਾਵੈ ਸੋ ਪਰਵਾਣੁ ॥
Saahib Bhaavai So Paravaan ||
One who is pleasing to the Lord and Master is acceptable.
ਧਨਾਸਰੀ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੪
Raag Dhanaasree Guru Nanak Dev
ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥
So Saevak Dharageh Paavai Maan ||3||
Such a servant obtains honor in the Court of the Lord. ||3||
ਧਨਾਸਰੀ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੪
Raag Dhanaasree Guru Nanak Dev
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥
Sathigur Kee Moorath Hiradhai Vasaaeae ||
He enshrines the image of the True Guru in his heart.
ਧਨਾਸਰੀ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੪
Raag Dhanaasree Guru Nanak Dev
ਜੋ ਇਛੈ ਸੋਈ ਫਲੁ ਪਾਏ ॥
Jo Eishhai Soee Fal Paaeae ||
He obtains the rewards which he desires.
ਧਨਾਸਰੀ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੫
Raag Dhanaasree Guru Nanak Dev
ਸਾਚਾ ਸਾਹਿਬੁ ਕਿਰਪਾ ਕਰੈ ॥
Saachaa Saahib Kirapaa Karai ||
The True Lord and Master grants His Grace;
ਧਨਾਸਰੀ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੫
Raag Dhanaasree Guru Nanak Dev
ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥
So Saevak Jam Thae Kaisaa Ddarai ||4||
How can such a servant be afraid of death? ||4||
ਧਨਾਸਰੀ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੫
Raag Dhanaasree Guru Nanak Dev
ਭਨਤਿ ਨਾਨਕੁ ਕਰੇ ਵੀਚਾਰੁ ॥
Bhanath Naanak Karae Veechaar ||
Prays Nanak, practice contemplation,
ਧਨਾਸਰੀ (ਮਃ ੧) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੬
Raag Dhanaasree Guru Nanak Dev
ਸਾਚੀ ਬਾਣੀ ਸਿਉ ਧਰੇ ਪਿਆਰੁ ॥
Saachee Baanee Sio Dhharae Piaar ||
And enshrine love for the True Word of His Bani.
ਧਨਾਸਰੀ (ਮਃ ੧) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੬
Raag Dhanaasree Guru Nanak Dev
ਤਾ ਕੋ ਪਾਵੈ ਮੋਖ ਦੁਆਰੁ ॥
Thaa Ko Paavai Mokh Dhuaar ||
Then, you shall find the Gate of Salvation.
ਧਨਾਸਰੀ (ਮਃ ੧) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੬
Raag Dhanaasree Guru Nanak Dev
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥
Jap Thap Sabh Eihu Sabadh Hai Saar ||5||2||4||
This Shabad is the most excellent of all chanting and austere meditations. ||5||2||4||
ਧਨਾਸਰੀ (ਮਃ ੧) (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੬
Raag Dhanaasree Guru Nanak Dev
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanaasaree, First Mehl:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੧
ਜੀਉ ਤਪਤੁ ਹੈ ਬਾਰੋ ਬਾਰ ॥
Jeeo Thapath Hai Baaro Baar ||
My soul burns, over and over again.
ਧਨਾਸਰੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੭
Raag Dhanaasree Guru Nanak Dev
ਤਪਿ ਤਪਿ ਖਪੈ ਬਹੁਤੁ ਬੇਕਾਰ ॥
Thap Thap Khapai Bahuth Baekaar ||
Burning and burning, it is ruined, and it falls into evil.
ਧਨਾਸਰੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੭
Raag Dhanaasree Guru Nanak Dev
ਜੈ ਤਨਿ ਬਾਣੀ ਵਿਸਰਿ ਜਾਇ ॥
Jai Than Baanee Visar Jaae ||
That body, which forgets the Word of the Guru's Bani
ਧਨਾਸਰੀ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੮
Raag Dhanaasree Guru Nanak Dev
ਜਿਉ ਪਕਾ ਰੋਗੀ ਵਿਲਲਾਇ ॥੧॥
Jio Pakaa Rogee Vilalaae ||1||
Cries out in pain, like a chronic patient. ||1||
ਧਨਾਸਰੀ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੮
Raag Dhanaasree Guru Nanak Dev
ਬਹੁਤਾ ਬੋਲਣੁ ਝਖਣੁ ਹੋਇ ॥
Bahuthaa Bolan Jhakhan Hoe ||
To speak too much and babble is useless.
ਧਨਾਸਰੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੮
Raag Dhanaasree Guru Nanak Dev
ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥
Vin Bolae Jaanai Sabh Soe ||1|| Rehaao ||
Even without our speaking, He knows everything. ||1||Pause||
ਧਨਾਸਰੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੯
Raag Dhanaasree Guru Nanak Dev
ਜਿਨਿ ਕਨ ਕੀਤੇ ਅਖੀ ਨਾਕੁ ॥
Jin Kan Keethae Akhee Naak ||
He created our ears, eyes and nose.
ਧਨਾਸਰੀ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੯
Raag Dhanaasree Guru Nanak Dev
ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥
Jin Jihavaa Dhithee Bolae Thaath ||
He gave us our tongue to speak so fluently.
ਧਨਾਸਰੀ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧੯
Raag Dhanaasree Guru Nanak Dev