Sri Guru Granth Sahib
Displaying Ang 664 of 1430
- 1
- 2
- 3
- 4
ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
Naanak Naam Milai Man Maaniaa ||4||1||
O Nanak, obtains the Naam; his mind is pleased and appeased. ||4||1||
ਧਨਾਸਰੀ (ਮਃ ੩) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧
Raag Dhanaasree Guru Amar Das
ਧਨਾਸਰੀ ਮਹਲਾ ੩ ॥
Dhhanaasaree Mehalaa 3 ||
Dhanaasaree, Third Mehl:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੪
ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥
Har Naam Dhhan Niramal Ath Apaaraa ||
The wealth of the Lord's Name is immaculate, and absolutely infinite.
ਧਨਾਸਰੀ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧
Raag Dhanaasree Guru Amar Das
ਗੁਰ ਕੈ ਸਬਦਿ ਭਰੇ ਭੰਡਾਰਾ ॥
Gur Kai Sabadh Bharae Bhanddaaraa ||
The Word of the Guru's Shabad is over-flowing with treasure.
ਧਨਾਸਰੀ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੨
Raag Dhanaasree Guru Amar Das
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥
Naam Dhhan Bin Hor Sabh Bikh Jaan ||
Know that, except for the wealth of the Name, all other wealth is poison.
ਧਨਾਸਰੀ (ਮਃ ੩) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੨
Raag Dhanaasree Guru Amar Das
ਮਾਇਆ ਮੋਹਿ ਜਲੈ ਅਭਿਮਾਨੁ ॥੧॥
Maaeiaa Mohi Jalai Abhimaan ||1||
The egotistical people are burning in their attachment to Maya. ||1||
ਧਨਾਸਰੀ (ਮਃ ੩) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੨
Raag Dhanaasree Guru Amar Das
ਗੁਰਮੁਖਿ ਹਰਿ ਰਸੁ ਚਾਖੈ ਕੋਇ ॥
Guramukh Har Ras Chaakhai Koe ||
How rare is that Gurmukh who tastes the sublime essence of the Lord.
ਧਨਾਸਰੀ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੩
Raag Dhanaasree Guru Amar Das
ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥
This Sadhaa Anandh Hovai Dhin Raathee Poorai Bhaag Paraapath Hoe || Rehaao ||
He is always in bliss, day and night; through perfect good destiny, he obtains the Name. ||Pause||
ਧਨਾਸਰੀ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੩
Raag Dhanaasree Guru Amar Das
ਸਬਦੁ ਦੀਪਕੁ ਵਰਤੈ ਤਿਹੁ ਲੋਇ ॥
Sabadh Dheepak Varathai Thihu Loe ||
The Word of the Shabad is a lamp, illuminating the three worlds.
ਧਨਾਸਰੀ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੪
Raag Dhanaasree Guru Amar Das
ਜੋ ਚਾਖੈ ਸੋ ਨਿਰਮਲੁ ਹੋਇ ॥
Jo Chaakhai So Niramal Hoe ||
One who tastes it, becomes immaculate.
ਧਨਾਸਰੀ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੪
Raag Dhanaasree Guru Amar Das
ਨਿਰਮਲ ਨਾਮਿ ਹਉਮੈ ਮਲੁ ਧੋਇ ॥
Niramal Naam Houmai Mal Dhhoe ||
The immaculate Naam, the Name of the Lord, washes off the filth of ego.
ਧਨਾਸਰੀ (ਮਃ ੩) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੪
Raag Dhanaasree Guru Amar Das
ਸਾਚੀ ਭਗਤਿ ਸਦਾ ਸੁਖੁ ਹੋਇ ॥੨॥
Saachee Bhagath Sadhaa Sukh Hoe ||2||
True devotional worship brings lasting peace. ||2||
ਧਨਾਸਰੀ (ਮਃ ੩) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੫
Raag Dhanaasree Guru Amar Das
ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥
Jin Har Ras Chaakhiaa So Har Jan Log ||
One who tastes the sublime essence of the Lord is the Lord's humble servant.
ਧਨਾਸਰੀ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੫
Raag Dhanaasree Guru Amar Das
ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥
This Sadhaa Harakh Naahee Kadhae Sog ||
He is forever happy; he is never sad.
ਧਨਾਸਰੀ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੫
Raag Dhanaasree Guru Amar Das
ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥
Aap Mukath Avaraa Mukath Karaavai ||
He himself is liberated, and he liberates others as well.
ਧਨਾਸਰੀ (ਮਃ ੩) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੬
Raag Dhanaasree Guru Amar Das
ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥
Har Naam Japai Har Thae Sukh Paavai ||3||
He chants the Lord's Name, and through the Lord, he finds peace. ||3||
ਧਨਾਸਰੀ (ਮਃ ੩) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੬
Raag Dhanaasree Guru Amar Das
ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥
Bin Sathigur Sabh Muee Bilalaae ||
Without the True Guru, everyone dies, crying out in pain.
ਧਨਾਸਰੀ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੬
Raag Dhanaasree Guru Amar Das
ਅਨਦਿਨੁ ਦਾਝਹਿ ਸਾਤਿ ਨ ਪਾਇ ॥
Anadhin Dhaajhehi Saath N Paae ||
Night and day, they burn, and find no peace.
ਧਨਾਸਰੀ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੭
Raag Dhanaasree Guru Amar Das
ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥
Sathigur Milai Sabh Thrisan Bujhaaeae ||
But meeting the True Guru, all thirst is quenched.
ਧਨਾਸਰੀ (ਮਃ ੩) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੭
Raag Dhanaasree Guru Amar Das
ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥
Naanak Naam Saanth Sukh Paaeae ||4||2||
O Nanak, through the Naam, one finds peace and tranquility. ||4||2||
ਧਨਾਸਰੀ (ਮਃ ੩) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੮
Raag Dhanaasree Guru Amar Das
ਧਨਾਸਰੀ ਮਹਲਾ ੩ ॥
Dhhanaasaree Mehalaa 3 ||
Dhanaasaree, Third Mehl:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੪
ਸਦਾ ਧਨੁ ਅੰਤਰਿ ਨਾਮੁ ਸਮਾਲੇ ॥
Sadhaa Dhhan Anthar Naam Samaalae ||
Gather in and cherish forever the wealth of the Lord's Name, deep within;
ਧਨਾਸਰੀ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੮
Raag Dhanaasree Guru Amar Das
ਜੀਅ ਜੰਤ ਜਿਨਹਿ ਪ੍ਰਤਿਪਾਲੇ ॥
Jeea Janth Jinehi Prathipaalae ||
He cherishes and nurtures all beings and creatures.
ਧਨਾਸਰੀ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੮
Raag Dhanaasree Guru Amar Das
ਮੁਕਤਿ ਪਦਾਰਥੁ ਤਿਨ ਕਉ ਪਾਏ ॥
Mukath Padhaarathh Thin Ko Paaeae ||
They alone obtain the treasure of Liberation,
ਧਨਾਸਰੀ (ਮਃ ੩) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੯
Raag Dhanaasree Guru Amar Das
ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥
Har Kai Naam Rathae Liv Laaeae ||1||
Who are lovingly imbued with, and focused on the Lord's Name. ||1||
ਧਨਾਸਰੀ (ਮਃ ੩) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੯
Raag Dhanaasree Guru Amar Das
ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥
Gur Saevaa Thae Har Naam Dhhan Paavai ||
Serving the Guru, one obtains the wealth of the Lord's Name.
ਧਨਾਸਰੀ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੯
Raag Dhanaasree Guru Amar Das
ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥
Anthar Paragaas Har Naam Dhhiaavai || Rehaao ||
He is illumined and enlightened within, and he meditates on the Lord's Name. ||Pause||
ਧਨਾਸਰੀ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੦
Raag Dhanaasree Guru Amar Das
ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥
Eihu Har Rang Goorraa Dhhan Pir Hoe ||
This love for the Lord is like the love of the bride for her husband.
ਧਨਾਸਰੀ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੦
Raag Dhanaasree Guru Amar Das
ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥
Saanth Seegaar Raavae Prabh Soe ||
God ravishes and enjoys the soul-bride who is adorned with peace and tranquility.
ਧਨਾਸਰੀ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੧
Raag Dhanaasree Guru Amar Das
ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥
Houmai Vich Prabh Koe N Paaeae ||
No one finds God through egotism.
ਧਨਾਸਰੀ (ਮਃ ੩) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੧
Raag Dhanaasree Guru Amar Das
ਮੂਲਹੁ ਭੁਲਾ ਜਨਮੁ ਗਵਾਏ ॥੨॥
Moolahu Bhulaa Janam Gavaaeae ||2||
Wandering away from the Primal Lord, the root of all, one wastes his life in vain. ||2||
ਧਨਾਸਰੀ (ਮਃ ੩) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੧
Raag Dhanaasree Guru Amar Das
ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥
Gur Thae Saath Sehaj Sukh Baanee ||
Tranquility, celestial peace, pleasure and the Word of His Bani come from the Guru.
ਧਨਾਸਰੀ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੧
Raag Dhanaasree Guru Amar Das
ਸੇਵਾ ਸਾਚੀ ਨਾਮਿ ਸਮਾਣੀ ॥
Saevaa Saachee Naam Samaanee ||
True is that service, which leads one to merge in the Naam.
ਧਨਾਸਰੀ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੨
Raag Dhanaasree Guru Amar Das
ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥
Sabadh Milai Preetham Sadhaa Dhhiaaeae ||
Blessed with the Word of the Shabad, he meditates forever on the Lord, the Beloved.
ਧਨਾਸਰੀ (ਮਃ ੩) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੨
Raag Dhanaasree Guru Amar Das
ਸਾਚ ਨਾਮਿ ਵਡਿਆਈ ਪਾਏ ॥੩॥
Saach Naam Vaddiaaee Paaeae ||3||
Through the True Name, glorious greatness is obtained. ||3||
ਧਨਾਸਰੀ (ਮਃ ੩) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੨
Raag Dhanaasree Guru Amar Das
ਆਪੇ ਕਰਤਾ ਜੁਗਿ ਜੁਗਿ ਸੋਇ ॥
Aapae Karathaa Jug Jug Soe ||
The Creator Himself abides throughout the ages.
ਧਨਾਸਰੀ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੩
Raag Dhanaasree Guru Amar Das
ਨਦਰਿ ਕਰੇ ਮੇਲਾਵਾ ਹੋਇ ॥
Nadhar Karae Maelaavaa Hoe ||
If He casts His Glance of Grace, then we meet Him.
ਧਨਾਸਰੀ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੩
Raag Dhanaasree Guru Amar Das
ਗੁਰਬਾਣੀ ਤੇ ਹਰਿ ਮੰਨਿ ਵਸਾਏ ॥
Gurabaanee Thae Har Mann Vasaaeae ||
Through the Word of Gurbani, the Lord comes to dwell in the mind.
ਧਨਾਸਰੀ (ਮਃ ੩) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੩
Raag Dhanaasree Guru Amar Das
ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥
Naanak Saach Rathae Prabh Aap Milaaeae ||4||3||
O Nanak, God unites with Himself those who are imbued with Truth. ||4||3||
ਧਨਾਸਰੀ (ਮਃ ੩) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੪
Raag Dhanaasree Guru Amar Das
ਧਨਾਸਰੀ ਮਹਲਾ ੩ ਤੀਜਾ ॥
Dhhanaasaree Mehalaa 3 Theejaa ||
Dhanaasaree, Third Mehl:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੪
ਜਗੁ ਮੈਲਾ ਮੈਲੋ ਹੋਇ ਜਾਇ ॥
Jag Mailaa Mailo Hoe Jaae ||
The world is polluted, and those in the world become polluted as well.
ਧਨਾਸਰੀ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੪
Raag Dhanaasree Guru Amar Das
ਆਵੈ ਜਾਇ ਦੂਜੈ ਲੋਭਾਇ ॥
Aavai Jaae Dhoojai Lobhaae ||
In attachment to duality, it comes and goes.
ਧਨਾਸਰੀ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੫
Raag Dhanaasree Guru Amar Das
ਦੂਜੈ ਭਾਇ ਸਭ ਪਰਜ ਵਿਗੋਈ ॥
Dhoojai Bhaae Sabh Paraj Vigoee ||
This love of duality has ruined the entire world.
ਧਨਾਸਰੀ (ਮਃ ੩) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੫
Raag Dhanaasree Guru Amar Das
ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥
Manamukh Chottaa Khaae Apunee Path Khoee ||1||
The self-willed manmukh suffers punishment, and forfeits his honor. ||1||
ਧਨਾਸਰੀ (ਮਃ ੩) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੫
Raag Dhanaasree Guru Amar Das
ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥
Gur Saevaa Thae Jan Niramal Hoe ||
Serving the Guru, one becomes immaculate.
ਧਨਾਸਰੀ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੬
Raag Dhanaasree Guru Amar Das
ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥
Anthar Naam Vasai Path Ootham Hoe || Rehaao ||
He enshrines the Naam, the Name of the Lord, within, and his state becomes exalted. ||Pause||
ਧਨਾਸਰੀ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੬
Raag Dhanaasree Guru Amar Das
ਗੁਰਮੁਖਿ ਉਬਰੇ ਹਰਿ ਸਰਣਾਈ ॥
Guramukh Oubarae Har Saranaaee ||
The Gurmukhs are saved, taking to the Lord's Sanctuary.
ਧਨਾਸਰੀ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੬
Raag Dhanaasree Guru Amar Das
ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥
Raam Naam Raathae Bhagath Dhrirraaee ||
Attuned to the Lord's Name, they commit themselves to devotional worship.
ਧਨਾਸਰੀ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੭
Raag Dhanaasree Guru Amar Das
ਭਗਤਿ ਕਰੇ ਜਨੁ ਵਡਿਆਈ ਪਾਏ ॥
Bhagath Karae Jan Vaddiaaee Paaeae ||
The Lord's humble servant performs devotional worship, and is blessed with greatness.
ਧਨਾਸਰੀ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੭
Raag Dhanaasree Guru Amar Das
ਸਾਚਿ ਰਤੇ ਸੁਖ ਸਹਜਿ ਸਮਾਏ ॥੨॥
Saach Rathae Sukh Sehaj Samaaeae ||2||
Attuned to Truth, he is absorbed in celestial peace. ||2||
ਧਨਾਸਰੀ (ਮਃ ੩) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੭
Raag Dhanaasree Guru Amar Das
ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥
Saachae Kaa Gaahak Viralaa Ko Jaan ||
Know that one who purchases the True Name is very rare.
ਧਨਾਸਰੀ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੮
Raag Dhanaasree Guru Amar Das
ਗੁਰ ਕੈ ਸਬਦਿ ਆਪੁ ਪਛਾਣੁ ॥
Gur Kai Sabadh Aap Pashhaan ||
Through the Word of the Guru's Shabad, he comes to understand himself.
ਧਨਾਸਰੀ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੮
Raag Dhanaasree Guru Amar Das
ਸਾਚੀ ਰਾਸਿ ਸਾਚਾ ਵਾਪਾਰੁ ॥
Saachee Raas Saachaa Vaapaar ||
True is his capital, and true is his trade.
ਧਨਾਸਰੀ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੮
Raag Dhanaasree Guru Amar Das
ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥
So Dhhann Purakh Jis Naam Piaar ||3||
Blessed is that person, who loves the Naam. ||3||
ਧਨਾਸਰੀ (ਮਃ ੩) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੯
Raag Dhanaasree Guru Amar Das
ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥
Thin Prabh Saachai Eik Sach Laaeae ||
God, the True Lord, has attached some to His True Name.
ਧਨਾਸਰੀ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੯
Raag Dhanaasree Guru Amar Das
ਊਤਮ ਬਾਣੀ ਸਬਦੁ ਸੁਣਾਏ ॥
Ootham Baanee Sabadh Sunaaeae ||
They listen to the most sublime Word of His Bani, and the Word of His Shabad.
ਧਨਾਸਰੀ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੪ ਪੰ. ੧੯
Raag Dhanaasree Guru Amar Das