Sri Guru Granth Sahib
Displaying Ang 711 of 1430
- 1
- 2
- 3
- 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਟੋਡੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੧
ਰਾਗੁ ਟੋਡੀ ਮਹਲਾ ੪ ਘਰੁ ੧ ॥
Raag Ttoddee Mehalaa 4 Ghar 1 ||
Raag Todee, Chau-Padas, Fourth Mehl, First House:
ਟੋਡੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੧
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥
Har Bin Rehi N Sakai Man Maeraa ||
Without the Lord, my mind cannot survive.
ਟੋਡੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੪
Raag Todee Guru Ram Das
ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥
Maerae Preetham Praan Har Prabh Gur Maelae Bahur N Bhavajal Faeraa ||1|| Rehaao ||
If the Guru unites me with my Beloved Lord God, my breath of life, then I shall not have to face the wheel of reincarnation again in the terrifying world-ocean. ||1||Pause||
ਟੋਡੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੪
Raag Todee Guru Ram Das
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥
Maerai Heearai Loch Lagee Prabh Kaeree Har Nainahu Har Prabh Haeraa ||
My heart is gripped by a yearning for my Lord God, and with my eyes, I behold my Lord God.
ਟੋਡੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੫
Raag Todee Guru Ram Das
ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
Sathigur Dhaeiaal Har Naam Dhrirraaeiaa Har Paadhhar Har Prabh Kaeraa ||1||
The merciful True Guru has implanted the Name of the Lord within me; this is the Path leading to my Lord God. ||1||
ਟੋਡੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੫
Raag Todee Guru Ram Das
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥
Har Rangee Har Naam Prabh Paaeiaa Har Govindh Har Prabh Kaeraa ||
Through the Lord's Love, I have found the Naam, the Name of my Lord God, the Lord of the Universe, the Lord my God.
ਟੋਡੀ (ਮਃ ੪) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੬
Raag Todee Guru Ram Das
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
Har Hiradhai Man Than Meethaa Laagaa Mukh Masathak Bhaag Changaeraa ||2||
The Lord seems so very sweet to my heart, mind and body; upon my face, upon my forehead, my good destiny is inscribed. ||2||
ਟੋਡੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੭
Raag Todee Guru Ram Das
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥
Lobh Vikaar Jinaa Man Laagaa Har Visariaa Purakh Changaeraa ||
Those whose minds are attached to greed and corruption forget the Lord, the good Lord God.
ਟੋਡੀ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੭
Raag Todee Guru Ram Das
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
Oue Manamukh Moorr Agiaanee Keheeahi Thin Masathak Bhaag Mandhaeraa ||3||
Those self-willed manmukhs are called foolish and ignorant; misfortune and bad destiny are written on their foreheads. ||3||
ਟੋਡੀ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੮
Raag Todee Guru Ram Das
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥
Bibaek Budhh Sathigur Thae Paaee Gur Giaan Guroo Prabh Kaeraa ||
From the True Guru, I have obtained a discriminating intellect; the Guru has revealed the spiritual wisdom of God.
ਟੋਡੀ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੯
Raag Todee Guru Ram Das
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
Jan Naanak Naam Guroo Thae Paaeiaa Dhhur Masathak Bhaag Likhaeraa ||4||1||
Servant Nanak has obtained the Naam from the Guru; such is the destiny inscribed upon his forehead. ||4||1||
ਟੋਡੀ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੯
Raag Todee Guru Ram Das
ਟੋਡੀ ਮਹਲਾ ੫ ਘਰੁ ੧ ਦੁਪਦੇ
Ttoddee Mehalaa 5 Ghar 1 Dhupadhae
Todee, Fifth Mehl, First House, Du-Padas:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੧
ਸੰਤਨ ਅਵਰ ਨ ਕਾਹੂ ਜਾਨੀ ॥
Santhan Avar N Kaahoo Jaanee ||
The Saints do not know any other.
ਟੋਡੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੨
Raag Todee Guru Arjan Dev
ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥
Baeparavaah Sadhaa Rang Har Kai Jaa Ko Paakh Suaamee || Rehaao ||
They are carefree, ever in the Lord's Love; the Lord and Master is on their side. ||Pause||
ਟੋਡੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੨
Raag Todee Guru Arjan Dev
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥
Ooch Samaanaa Thaakur Thaero Avar N Kaahoo Thaanee ||
Your canopy is so high, O Lord and Master; no one else has any power.
ਟੋਡੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੨
Raag Todee Guru Arjan Dev
ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥
Aiso Amar Miliou Bhagathan Ko Raach Rehae Rang Giaanee ||1||
Such is the immortal Lord and Master the devotees have found; the spiritually wise remain absorbed in His Love. ||1||
ਟੋਡੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੩
Raag Todee Guru Arjan Dev
ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥
Rog Sog Dhukh Jaraa Maraa Har Janehi Nehee Nikattaanee ||
Disease, sorrow, pain, old age and death do not even approach the humble servant of the Lord.
ਟੋਡੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੪
Raag Todee Guru Arjan Dev
ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥
Nirabho Hoe Rehae Liv Eaekai Naanak Har Man Maanee ||2||1||
They remain fearless, in the Love of the One Lord; O Nanak, they have surrendered their minds to the Lord. ||2||1||
ਟੋਡੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੪
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੧
ਹਰਿ ਬਿਸਰਤ ਸਦਾ ਖੁਆਰੀ ॥
Har Bisarath Sadhaa Khuaaree ||
Forgetting the Lord, one is ruined forever.
ਟੋਡੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੫
Raag Todee Guru Arjan Dev
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
Thaa Ko Dhhokhaa Kehaa Biaapai Jaa Ko Outt Thuhaaree || Rehaao ||
How can anyone be deceived, who has Your Support, O Lord? ||Pause||
ਟੋਡੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੧ ਪੰ. ੧੫
Raag Todee Guru Arjan Dev