Sri Guru Granth Sahib
Displaying Ang 713 of 1430
- 1
- 2
- 3
- 4
ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥
Aagiaa Thumaree Meethee Laago Keeou Thuhaaro Bhaavo ||
Your Will seems so sweet to me; whatever You do, is pleasing to me.
ਟੋਡੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧
Raag Todee Guru Arjan Dev
ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥
Jo Thoo Dhaehi Thehee Eihu Thripathai Aan N Kathehoo Dhhaavo ||2||
Whatever You give me, with that I am satisfied; I shall chase after no one else. ||2||
ਟੋਡੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧
Raag Todee Guru Arjan Dev
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥
Sadh Hee Nikatt Jaano Prabh Suaamee Sagal Raen Hoe Reheeai ||
I know that my Lord and Master God is always with me; I am the dust of all men's feet.
ਟੋਡੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੨
Raag Todee Guru Arjan Dev
ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥
Saadhhoo Sangath Hoe Paraapath Thaa Prabh Apunaa Leheeai ||3||
If I find the Saadh Sangat, the Company of the Holy, I shall obtain God. ||3||
ਟੋਡੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੩
Raag Todee Guru Arjan Dev
ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥
Sadhaa Sadhaa Ham Shhoharae Thumarae Thoo Prabh Hamaro Meeraa ||
Forever and ever, I am Your child; You are my God, my King.
ਟੋਡੀ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੩
Raag Todee Guru Arjan Dev
ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
Naanak Baarik Thum Maath Pithaa Mukh Naam Thumaaro Kheeraa ||4||3||5||
Nanak is Your child; You are my mother and father; please, give me Your Name, like milk in my mouth. ||4||3||5||
ਟੋਡੀ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੪
Raag Todee Guru Arjan Dev
ਟੋਡੀ ਮਹਲਾ ੫ ਘਰੁ ੨ ਦੁਪਦੇ
Ttoddee Mehalaa 5 Ghar 2 Dhupadhae
Todee, Fifth Mehl, Second House, Du-Padas:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ਮਾਗਉ ਦਾਨੁ ਠਾਕੁਰ ਨਾਮ ॥
Maago Dhaan Thaakur Naam ||
I beg for the Gift of Your Name, O my Lord and Master.
ਟੋਡੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੬
Raag Todee Guru Arjan Dev
ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥
Avar Kashhoo Maerai Sang N Chaalai Milai Kirapaa Gun Gaam ||1|| Rehaao ||
Nothing else shall go along with me in the end; by Your Grace, please allow me to sing Your Glorious Praises. ||1||Pause||
ਟੋਡੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੬
Raag Todee Guru Arjan Dev
ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥
Raaj Maal Anaek Bhog Ras Sagal Tharavar Kee Shhaam ||
Power, wealth, various pleasures and enjoyments, all are just like the shadow of a tree.
ਟੋਡੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੬
Raag Todee Guru Arjan Dev
ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥
Dhhaae Dhhaae Bahu Bidhh Ko Dhhaavai Sagal Niraarathh Kaam ||1||
He runs, runs, runs around in many directions, but all of his pursuits are useless. ||1||
ਟੋਡੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੭
Raag Todee Guru Arjan Dev
ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥
Bin Govindh Avar Jae Chaaho Dheesai Sagal Baath Hai Khaam ||
Except for the Lord of the Universe, everything he desires appears transitory.
ਟੋਡੀ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੮
Raag Todee Guru Arjan Dev
ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
Kahu Naanak Santh Raen Maago Maero Man Paavai Bisraam ||2||1||6||
Says Nanak, I beg for the dust of the feet of the Saints, so that my mind may find peace and tranquility. ||2||1||6||
ਟੋਡੀ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੮
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥
Prabh Jee Ko Naam Manehi Saadhhaarai ||
The Naam, the Name of the Dear Lord, is the Support of my mind.
ਟੋਡੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੯
Raag Todee Guru Arjan Dev
ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥
Jeea Praan Sookh Eis Man Ko Barathan Eaeh Hamaarai ||1|| Rehaao ||
It is my life, my breath of life, my peace of mind; for me, it is an article of daily use. ||1||Pause||
ਟੋਡੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੯
Raag Todee Guru Arjan Dev
ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥
Naam Jaath Naam Maeree Path Hai Naam Maerai Paravaarai ||
The Naam is my social status, the Naam is my honor; the Naam is my family.
ਟੋਡੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੦
Raag Todee Guru Arjan Dev
ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥
Naam Sakhaaee Sadhaa Maerai Sang Har Naam Mo Ko Nisathaarai ||1||
The Naam is my companion; it is always with me. The Lord's Name is my emancipation. ||1||
ਟੋਡੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੦
Raag Todee Guru Arjan Dev
ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥
Bikhai Bilaas Keheeath Bahuthaerae Chalath N Kashhoo Sangaarai ||
Sensual pleasures are talked about a lot, but none of them goes along with anyone in the end.
ਟੋਡੀ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੧
Raag Todee Guru Arjan Dev
ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥
Eisatt Meeth Naam Naanak Ko Har Naam Maerai Bhanddaarai ||2||2||7||
The Naam is Nanak's dearest friend; the Lord's Name is my treasure. ||2||2||7||
ਟੋਡੀ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੨
Raag Todee Guru Arjan Dev
ਟੋਡੀ ਮਃ ੫ ॥
Ttoddee Ma 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ਨੀਕੇ ਗੁਣ ਗਾਉ ਮਿਟਹੀ ਰੋਗ ॥
Neekae Gun Gaao Mittehee Rog ||
Sing the sublime Praises of the Lord, and your disease shall be eradicated.
ਟੋਡੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੨
Raag Todee Guru Arjan Dev
ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥
Mukh Oojal Man Niramal Hoee Hai Thaero Rehai Eehaa Oohaa Log ||1|| Rehaao ||
Your face shall become radiant and bright, and your mind shall be immaculately pure. You shall be saved here and hereafter. ||1||Pause||
ਟੋਡੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੩
Raag Todee Guru Arjan Dev
ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥
Charan Pakhaar Karo Gur Saevaa Manehi Charaavo Bhog ||
I wash the Guru's feet and serve Him; I dedicate my mind as an offering to Him.
ਟੋਡੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੩
Raag Todee Guru Arjan Dev
ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥
Shhodd Aapath Baadh Ahankaaraa Maan Soee Jo Hog ||1||
Renounce self-conceit, negativity and egotism, and accept what comes to pass. ||1||
ਟੋਡੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੪
Raag Todee Guru Arjan Dev
ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥
Santh Ttehal Soee Hai Laagaa Jis Masathak Likhiaa Likhog ||
He alone commits himself to the service of the Saints, upon whose forehead such destiny is inscribed.
ਟੋਡੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੪
Raag Todee Guru Arjan Dev
ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥
Kahu Naanak Eaek Bin Dhoojaa Avar N Karanai Jog ||2||3||8||
Says Nanak, other than the One Lord, there is not any other able to act. ||2||3||8||
ਟੋਡੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੫
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ਸਤਿਗੁਰ ਆਇਓ ਸਰਣਿ ਤੁਹਾਰੀ ॥
Sathigur Aaeiou Saran Thuhaaree ||
O True Guru, I have come to Your Sanctuary.
ਟੋਡੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੬
Raag Todee Guru Arjan Dev
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥
Milai Sookh Naam Har Sobhaa Chinthaa Laahi Hamaaree ||1|| Rehaao ||
Grant me the peace and glory of the Lord's Name, and remove my anxiety. ||1||Pause||
ਟੋਡੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੬
Raag Todee Guru Arjan Dev
ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥
Avar N Soojhai Dhoojee Thaahar Haar Pariou Tho Dhuaaree ||
I cannot see any other place of shelter; I have grown weary, and collapsed at Your door.
ਟੋਡੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੭
Raag Todee Guru Arjan Dev
ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥
Laekhaa Shhodd Alaekhai Shhootteh Ham Niragun Laehu Oubaaree ||1||
Please ignore my account; only then may I be saved. I am worthless - please, save me! ||1||
ਟੋਡੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੭
Raag Todee Guru Arjan Dev
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥
Sadh Bakhasindh Sadhaa Miharavaanaa Sabhanaa Dhaee Adhhaaree ||
You are always forgiving, and always merciful; You give support to all.
ਟੋਡੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੮
Raag Todee Guru Arjan Dev
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
Naanak Dhaas Santh Paashhai Pariou Raakh Laehu Eih Baaree ||2||4||9||
Slave Nanak follows the Path of the Saints; save him, O Lord, this time. ||2||4||9||
ਟੋਡੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੮
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੩
ਰਸਨਾ ਗੁਣ ਗੋਪਾਲ ਨਿਧਿ ਗਾਇਣ ॥
Rasanaa Gun Gopaal Nidhh Gaaein ||
My tongue sings the Praises of the Lord of the world, the ocean of virtue.
ਟੋਡੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੯
Raag Todee Guru Arjan Dev
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥
Saanth Sehaj Rehas Man Oupajiou Sagalae Dhookh Palaaein ||1|| Rehaao ||
Peace, tranquility, poise and delight well up in my mind, and all sorrows run away. ||1||Pause||
ਟੋਡੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧੯
Raag Todee Guru Arjan Dev