Sri Guru Granth Sahib
Displaying Ang 717 of 1430
- 1
- 2
- 3
- 4
ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥
Saanth Sehaj Sookh Man Oupajiou Kott Soor Naanak Paragaas ||2||5||24||
Peace and tranquility, poise and pleasure, have welled up within my mind; millions of suns, O Nanak, illuminate me. ||2||5||24||
ਟੋਡੀ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੭
ਹਰਿ ਹਰਿ ਪਤਿਤ ਪਾਵਨ ॥
Har Har Pathith Paavan ||
The Lord, Har, Har, is the Purifier of sinners;
ਟੋਡੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧
Raag Todee Guru Arjan Dev
ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥
Jeea Praan Maan Sukhadhaathaa Antharajaamee Man Ko Bhaavan || Rehaao ||
He is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause||
ਟੋਡੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੨
Raag Todee Guru Arjan Dev
ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥
Sundhar Sugharr Chathur Sabh Baethaa Ridh Dhaas Nivaas Bhagath Gun Gaavan ||
He is beautiful and wise, clever and all-knowing. He dwells within the hearts of His slaves; His devotees sing His Glorious Praises.
ਟੋਡੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੨
Raag Todee Guru Arjan Dev
ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥
Niramal Roop Anoop Suaamee Karam Bhoom Beejan So Khaavan ||1||
His form is immaculate and pure; He is the incomparable Lord and Master. Upon the field of actions and karma, whatever one plants, one eats. ||1||
ਟੋਡੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੩
Raag Todee Guru Arjan Dev
ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥
Bisaman Bisam Bheae Bisamaadhaa Aan N Beeou Dhoosar Laavan ||
I am amazed, and wonder-struck by His wonder. There is none other than Him.
ਟੋਡੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੪
Raag Todee Guru Arjan Dev
ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥
Rasanaa Simar Simar Jas Jeevaa Naanak Dhaas Sadhaa Bal Jaavan ||2||6||25||
Meditating in remembrance on His Praises with my tongue, I live; slave Nanak is forever a sacrifice to Him. ||2||6||25||
ਟੋਡੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੪
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੭
ਮਾਈ ਮਾਇਆ ਛਲੁ ॥
Maaee Maaeiaa Shhal ||
O my mother, Maya is so misleading and deceptive.
ਟੋਡੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੫
Raag Todee Guru Arjan Dev
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥
Thrin Kee Agan Maegh Kee Shhaaeiaa Gobidh Bhajan Bin Harr Kaa Jal || Rehaao ||
Without meditating on the Lord of the Universe, it is like straw on fire, or the shadow of a cloud, or the running of the flood-waters. ||Pause||
ਟੋਡੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੫
Raag Todee Guru Arjan Dev
ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥
Shhodd Siaanap Bahu Chathuraaee Dhue Kar Jorr Saadhh Mag Chal ||
Renounce your cleverness and all your mental tricks; with your palms pressed together, walk on the Path of the Holy Saints.
ਟੋਡੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੬
Raag Todee Guru Arjan Dev
ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥
Simar Suaamee Antharajaamee Maanukh Dhaeh Kaa Eihu Ootham Fal ||1||
Remember the Lord, the Inner-knower, the Searcher of hearts; this is the most sublime reward of this human incarnation. ||1||
ਟੋਡੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੭
Raag Todee Guru Arjan Dev
ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥
Baedh Bakhiaan Karath Saadhhoo Jan Bhaageheen Samajhath Nehee Khal ||
The Holy Saints preach the teachings of the Vedas, but the unfortunate fools do not understand them.
ਟੋਡੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੭
Raag Todee Guru Arjan Dev
ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥
Praem Bhagath Raachae Jan Naanak Har Simaran Dhehan Bheae Mal ||2||7||26||
Servant Nanak is absorbed in loving devotional worship; meditating in remembrance on the Lord, one's dirt is burnt away. ||2||7||26||
ਟੋਡੀ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੮
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੭
ਮਾਈ ਚਰਨ ਗੁਰ ਮੀਠੇ ॥
Maaee Charan Gur Meethae ||
O mother, the Guru's feet are so sweet.
ਟੋਡੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੯
Raag Todee Guru Arjan Dev
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥
Vaddai Bhaag Dhaevai Paramaesar Kott Falaa Dharasan Gur Ddeethae || Rehaao ||
By great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause||
ਟੋਡੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੯
Raag Todee Guru Arjan Dev
ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥
Gun Gaavath Achuth Abinaasee Kaam Krodhh Binasae Madh Dteethae ||
Singing the Glorious Praises of the imperishable, indestructible Lord, sexual desire, anger and stubborn pride vanish.
ਟੋਡੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੦
Raag Todee Guru Arjan Dev
ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥
Asathhir Bheae Saach Rang Raathae Janam Maran Baahur Nehee Peethae ||1||
Those who are imbued with the Love of the True Lord become permanent and eternal; birth and death do not grind them down any more. ||1||
ਟੋਡੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੦
Raag Todee Guru Arjan Dev
ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥
Bin Har Bhajan Rang Ras Jaethae Santh Dhaeiaal Jaanae Sabh Jhoothae ||
Without the Lord's meditation, all joys and pleasures are totally false and worthless; by the Kind Mercy of the Saints, I know this.
ਟੋਡੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੧
Raag Todee Guru Arjan Dev
ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥
Naam Rathan Paaeiou Jan Naanak Naam Bihoon Chalae Sabh Moothae ||2||8||27||
Servant Nanak has found the jewel of the Naam; without the Naam, all must depart, cheated and plundered. ||2||8||27||
ਟੋਡੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੨
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੭
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥
Saadhhasang Har Har Naam Chithaaraa ||
In the Saadh Sangat, the Company of the Holy, I contemplate the Name of the Lord, Har, Har.
ਟੋਡੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੩
Raag Todee Guru Arjan Dev
ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥
Sehaj Anandh Hovai Dhin Raathee Ankur Bhalo Hamaaraa || Rehaao ||
I am in peaceful poise and bliss, day and night; the seed of my destiny has sprouted. ||Pause||
ਟੋਡੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੩
Raag Todee Guru Arjan Dev
ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥
Gur Pooraa Bhaettiou Baddabhaagee Jaa Ko Anth N Paaraavaaraa ||
I have met the True Guru, by great good fortune; He has no end or limitation.
ਟੋਡੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੩
Raag Todee Guru Arjan Dev
ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥
Kar Gehi Kaadt Leeou Jan Apunaa Bikh Saagar Sansaaraa ||1||
Taking His humble servant by the hand, He pulls him out of the poisonous world-ocean. ||1||
ਟੋਡੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੪
Raag Todee Guru Arjan Dev
ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥
Janam Maran Kaattae Gur Bachanee Bahurr N Sankatt Dhuaaraa ||
Birth and death are ended for me, by the Word of the Guru's Teachings; I shall no longer pass through the door of pain and suffering.
ਟੋਡੀ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੫
Raag Todee Guru Arjan Dev
ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥
Naanak Saran Gehee Suaamee Kee Puneh Puneh Namasakaaraa ||2||9||28||
Nanak holds tight to the Sanctuary of his Lord and Master; again and again, he bows in humility and reverence to Him. ||2||9||28||
ਟੋਡੀ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੫
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੭
ਮਾਈ ਮੇਰੇ ਮਨ ਕੋ ਸੁਖੁ ॥
Maaee Maerae Man Ko Sukh ||
O my mother, my mind is at peace.
ਟੋਡੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੬
Raag Todee Guru Arjan Dev
ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥
Kott Anandh Raaj Sukh Bhugavai Har Simarath Binasai Sabh Dhukh ||1|| Rehaao ||
I enjoy the ecstasy of millions of princely pleasures; remembering the Lord in meditation, all pains have been dispelled. ||1||Pause||
ਟੋਡੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੬
Raag Todee Guru Arjan Dev
ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥
Kott Janam Kae Kilabikh Naasehi Simarath Paavan Than Man Sukh ||
The sins of millions of lifetimes are erased, by meditating on the Lord; becoming pure, my mind and body have found peace.
ਟੋਡੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੭
Raag Todee Guru Arjan Dev
ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥
Dhaekh Saroop Pooran Bhee Aasaa Dharasan Bhaettath Outharee Bhukh ||1||
Gazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||
ਟੋਡੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੮
Raag Todee Guru Arjan Dev
ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
Chaar Padhaarathh Asatt Mehaa Sidhh Kaamadhhaen Paarajaath Har Har Rukh ||
The four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life - all these come from the Lord, Har, Har.
ਟੋਡੀ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੮
Raag Todee Guru Arjan Dev
ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥
Naanak Saran Gehee Sukh Saagar Janam Maran Fir Garabh N Dhhukh ||2||10||29||
O Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||
ਟੋਡੀ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੯
Raag Todee Guru Arjan Dev