Sri Guru Granth Sahib
Displaying Ang 720 of 1430
- 1
- 2
- 3
- 4
ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
Har Aapae Panch Thath Bisathhaaraa Vich Dhhaathoo Panch Aap Paavai ||
The Lord Himself directs the evolution of the world of the five elements; He Himself infuses the five senses into it.
ਬੈਰਾੜੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧
Raag Bairaarhi Guru Ram Das
ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
Jan Naanak Sathigur Maelae Aapae Har Aapae Jhagar Chukaavai ||2||3||
O servant Nanak, the Lord Himself unites us with the True Guru; He Himself resolves the conflicts. ||2||3||
ਬੈਰਾੜੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੨
Raag Bairaarhi Guru Ram Das
ਬੈਰਾੜੀ ਮਹਲਾ ੪ ॥
Bairaarree Mehalaa 4 ||
Bairaaree, Fourth Mehl:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੦
ਜਪਿ ਮਨ ਰਾਮ ਨਾਮੁ ਨਿਸਤਾਰਾ ॥
Jap Man Raam Naam Nisathaaraa ||
Chant the Name of the Lord, O mind, and you shall be emancipated.
ਬੈਰਾੜੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੨
Raag Bairaarhi Guru Ram Das
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
Kott Kottanthar Kae Paap Sabh Khovai Har Bhavajal Paar Outhaaraa ||1|| Rehaao ||
The Lord shall destroy all the sins of millions upon millions of incarnations, and carry you across the terrifying world-ocean. ||1||Pause||
ਬੈਰਾੜੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੩
Raag Bairaarhi Guru Ram Das
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
Kaaeiaa Nagar Basath Har Suaamee Har Nirabho Niravair Nirankaaraa ||
In the body-village, the Lord Master abides; the Lord is without fear, without vengeance, and without form.
ਬੈਰਾੜੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੪
Raag Bairaarhi Guru Ram Das
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
Har Nikatt Basath Kashh Nadhar N Aavai Har Laadhhaa Gur Veechaaraa ||1||
The Lord is dwelling near at hand, but He cannot be seen. By the Guru's Teachings, the Lord is obtained. ||1||
ਬੈਰਾੜੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੪
Raag Bairaarhi Guru Ram Das
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
Har Aapae Saahu Saraaf Rathan Heeraa Har Aap Keeaa Paasaaraa ||
The Lord Himself is the banker, the jeweller, the jewel, the gem; the Lord Himself created the entire expanse of the creation.
ਬੈਰਾੜੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੫
Raag Bairaarhi Guru Ram Das
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
Naanak Jis Kirapaa Karae S Har Naam Vihaajhae So Saahu Sachaa Vanajaaraa ||2||4||
O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||
ਬੈਰਾੜੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੬
Raag Bairaarhi Guru Ram Das
ਬੈਰਾੜੀ ਮਹਲਾ ੪ ॥
Bairaarree Mehalaa 4 ||
Bairaaree, Fourth Mehl:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੦
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
Jap Man Har Niranjan Nirankaaraa ||
Meditate, O mind, on the immaculate, formless Lord.
ਬੈਰਾੜੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੭
Raag Bairaarhi Guru Ram Das
ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥
Sadhaa Sadhaa Har Dhhiaaeeai Sukhadhaathaa Jaa Kaa Anth N Paaraavaaraa ||1|| Rehaao ||
Forever and ever, meditate on the Lord, the Giver of peace; He has no end or limitation. ||1||Pause||
ਬੈਰਾੜੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੭
Raag Bairaarhi Guru Ram Das
ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥
Agan Kuntt Mehi Ouradhh Liv Laagaa Har Raakhai Oudhar Manjhaaraa ||
In the fiery pit of the womb, when you were hanging upside-down, the Lord absorbed You in His Love, and preserved You.
ਬੈਰਾੜੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੮
Raag Bairaarhi Guru Ram Das
ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥
So Aisaa Har Saevahu Maerae Man Har Anth Shhaddaavanehaaraa ||1||
So serve such a Lord, O my mind; the Lord shall deliver you in the end. ||1||
ਬੈਰਾੜੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੮
Raag Bairaarhi Guru Ram Das
ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥
Jaa Kai Hiradhai Basiaa Maeraa Har Har This Jan Ko Karahu Namasakaaraa ||
Bow down in reverence to that humble being, within whose heart the Lord, Har, Har, abides.
ਬੈਰਾੜੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੯
Raag Bairaarhi Guru Ram Das
ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥
Har Kirapaa Thae Paaeeai Har Jap Naanak Naam Adhhaaraa ||2||5||
By the Lord's Kind Mercy, O Nanak, one obtains the Lord's meditation, and the support of the Naam. ||2||5||
ਬੈਰਾੜੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੦
Raag Bairaarhi Guru Ram Das
ਬੈਰਾੜੀ ਮਹਲਾ ੪ ॥
Bairaarree Mehalaa 4 ||
Bairaaree, Fourth Mehl:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੦
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥
Jap Man Har Har Naam Nith Dhhiaae ||
O my mind, chant the Name of the Lord, Har, Har; meditate on it continually.
ਬੈਰਾੜੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੧
Raag Bairaarhi Guru Ram Das
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥
Jo Eishhehi Soee Fal Paavehi Fir Dhookh N Laagai Aae ||1|| Rehaao ||
You shall obtain the fruits of your heart's desires, and pain shall never touch you again. ||1||Pause||
ਬੈਰਾੜੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੧
Raag Bairaarhi Guru Ram Das
ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥
So Jap So Thap Saa Brath Poojaa Jith Har Sio Preeth Lagaae ||
That is chanting, that is deep meditation and austerity, that is fasting and worship, which inspires love for the Lord.
ਬੈਰਾੜੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੨
Raag Bairaarhi Guru Ram Das
ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥
Bin Har Preeth Hor Preeth Sabh Jhoothee Eik Khin Mehi Bisar Sabh Jaae ||1||
Without the Lord's Love, every other love is false; in an instant, it is all forgotten. ||1||
ਬੈਰਾੜੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੨
Raag Bairaarhi Guru Ram Das
ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥
Thoo Baeanth Sarab Kal Pooraa Kishh Keemath Kehee N Jaae ||
You are infinite, the Master of all power; Your value cannot be described at all.
ਬੈਰਾੜੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੩
Raag Bairaarhi Guru Ram Das
ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
Naanak Saran Thumhaaree Har Jeeo Bhaavai Thivai Shhaddaae ||2||6||
Nanak has come to Your Sanctuary, O Dear Lord; as it pleases You, save him. ||2||6||
ਬੈਰਾੜੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੪
Raag Bairaarhi Guru Ram Das
ਰਾਗੁ ਬੈਰਾੜੀ ਮਹਲਾ ੫ ਘਰੁ ੧
Raag Bairaarree Mehalaa 5 Ghar 1
Raag Bairaaree, Fifth Mehl, First House:
ਬੈਰਾੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬੈਰਾੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੦
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
Santh Janaa Mil Har Jas Gaaeiou ||
Meeting with the humble Saints, sing the Praises of the Lord.
ਬੈਰਾੜੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੬
Raag Bairaarhi Guru Arjan Dev
ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
Kott Janam Kae Dhookh Gavaaeiou ||1|| Rehaao ||
The pains of millions of incarnations shall be eradicated. ||1||Pause||
ਬੈਰਾੜੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੬
Raag Bairaarhi Guru Arjan Dev
ਜੋ ਚਾਹਤ ਸੋਈ ਮਨਿ ਪਾਇਓ ॥
Jo Chaahath Soee Man Paaeiou ||
Whatever your mind desires, that you shall obtain.
ਬੈਰਾੜੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੬
Raag Bairaarhi Guru Arjan Dev
ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
Kar Kirapaa Har Naam Dhivaaeiou ||1||
By His Kind Mercy, the Lord blesses us with His Name. ||1||
ਬੈਰਾੜੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੭
Raag Bairaarhi Guru Arjan Dev
ਸਰਬ ਸੂਖ ਹਰਿ ਨਾਮਿ ਵਡਾਈ ॥
Sarab Sookh Har Naam Vaddaaee ||
All happiness and greatness are in the Lord's Name.
ਬੈਰਾੜੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੭
Raag Bairaarhi Guru Arjan Dev
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥
Gur Prasaadh Naanak Math Paaee ||2||1||7||
By Guru's Grace, Nanak has gained this understanding. ||2||1||7||
ਬੈਰਾੜੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੦ ਪੰ. ੧੭
Raag Bairaarhi Guru Arjan Dev