Sri Guru Granth Sahib
Displaying Ang 721 of 1430
- 1
- 2
- 3
- 4
ਰਾਗੁ ਤਿਲੰਗ ਮਹਲਾ ੧ ਘਰੁ ੧
Raag Thilang Mehalaa 1 Ghar 1
Raag Tilang, First Mehl, First House:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
Yak Araj Gufatham Paes Tho Dhar Gos Kun Karathaar ||
I offer this one prayer to You; please listen to it, O Creator Lord.
ਤਿਲੰਗ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੪
Raag Tilang Guru Nanak Dev
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥
Hakaa Kabeer Kareem Thoo Baeaib Paravadhagaar ||1||
You are true, great, merciful and spotless, O Cherisher Lord. ||1||
ਤਿਲੰਗ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੪
Raag Tilang Guru Nanak Dev
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥
Dhuneeaa Mukaamae Faanee Thehakeek Dhil Dhaanee ||
The world is a transitory place of mortality - know this for certain in your mind.
ਤਿਲੰਗ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੫
Raag Tilang Guru Nanak Dev
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥
Mam Sar Mooe Ajaraaeel Girafatheh Dhil Haech N Dhaanee ||1|| Rehaao ||
Azraa-eel, the Messenger of Death, has caught me by the hair on my head, and yet, I do not know it at all in my mind. ||1||Pause||
ਤਿਲੰਗ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੫
Raag Tilang Guru Nanak Dev
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥
Jan Pisar Padhar Biraadharaan Kas Naes Dhasathangeer ||
Spouse, children, parents and siblings - none of them will be there to hold your hand.
ਤਿਲੰਗ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੬
Raag Tilang Guru Nanak Dev
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥
Aakhir Biafatham Kas N Dhaaradh Choon Savadh Thakabeer ||2||
And when at last I fall, and the time of my last prayer has come, there shall be no one to rescue me. ||2||
ਤਿਲੰਗ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੬
Raag Tilang Guru Nanak Dev
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥
Sab Roj Gasatham Dhar Havaa Karadhaem Badhee Khiaal ||
Night and day, I wandered around in greed, contemplating evil schemes.
ਤਿਲੰਗ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੭
Raag Tilang Guru Nanak Dev
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥
Gaahae N Naekee Kaar Karadham Mam Eanaee Chinee Ahavaal ||3||
I never did good deeds; this is my condition. ||3||
ਤਿਲੰਗ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੭
Raag Tilang Guru Nanak Dev
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥
Badhabakhath Ham Ch Bakheel Gaafil Baenajar Baebaak ||
I am unfortunate, miserly, negligent, shameless and without the Fear of God.
ਤਿਲੰਗ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੮
Raag Tilang Guru Nanak Dev
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥
Naanak Bugoyadh Jan Thuraa Thaerae Chaakaraan Paa Khaak ||4||1||
Says Nanak, I am Your humble servant, the dust of the feet of Your slaves. ||4||1||
ਤਿਲੰਗ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੮
Raag Tilang Guru Nanak Dev
ਤਿਲੰਗ ਮਹਲਾ ੧ ਘਰੁ ੨
Thilang Mehalaa 1 Ghar 2
Tilang, First Mehl, Second House:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥
Bho Thaeraa Bhaang Khalarree Maeraa Cheeth ||
The Fear of You, O Lord God, is my marijuana; my consciousness is the pouch which holds it.
ਤਿਲੰਗ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੦
Raag Tilang Guru Nanak Dev
ਮੈ ਦੇਵਾਨਾ ਭਇਆ ਅਤੀਤੁ ॥
Mai Dhaevaanaa Bhaeiaa Atheeth ||
I have become an intoxicated hermit.
ਤਿਲੰਗ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੦
Raag Tilang Guru Nanak Dev
ਕਰ ਕਾਸਾ ਦਰਸਨ ਕੀ ਭੂਖ ॥
Kar Kaasaa Dharasan Kee Bhookh ||
My hands are my begging bowl; I am so hungry for the Blessed Vision of Your Darshan.
ਤਿਲੰਗ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੧
Raag Tilang Guru Nanak Dev
ਮੈ ਦਰਿ ਮਾਗਉ ਨੀਤਾ ਨੀਤ ॥੧॥
Mai Dhar Maago Neethaa Neeth ||1||
I beg at Your Door, day after day. ||1||
ਤਿਲੰਗ (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੧
Raag Tilang Guru Nanak Dev
ਤਉ ਦਰਸਨ ਕੀ ਕਰਉ ਸਮਾਇ ॥
Tho Dharasan Kee Karo Samaae ||
I long for the Blessed Vision of Your Darshan.
ਤਿਲੰਗ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੧
Raag Tilang Guru Nanak Dev
ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥
Mai Dhar Maagath Bheekhiaa Paae ||1|| Rehaao ||
I am a beggar at Your Door - please bless me with Your charity. ||1||Pause||
ਤਿਲੰਗ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੨
Raag Tilang Guru Nanak Dev
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥
Kaesar Kusam Miragamai Haranaa Sarab Sareeree Charrhanaa ||
Saffron, flowers, musk oil and gold embellish the bodies of all.
ਤਿਲੰਗ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੨
Raag Tilang Guru Nanak Dev
ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥
Chandhan Bhagathaa Joth Einaehee Sarabae Paramal Karanaa ||2||
The Lord's devotees are like sandalwood, which imparts its fragrance to everyone. ||2||
ਤਿਲੰਗ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੩
Raag Tilang Guru Nanak Dev
ਘਿਅ ਪਟ ਭਾਂਡਾ ਕਹੈ ਨ ਕੋਇ ॥
Ghia Patt Bhaanddaa Kehai N Koe ||
No one says that ghee or silk are polluted.
ਤਿਲੰਗ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੩
Raag Tilang Guru Nanak Dev
ਐਸਾ ਭਗਤੁ ਵਰਨ ਮਹਿ ਹੋਇ ॥
Aisaa Bhagath Varan Mehi Hoe ||
Such is the Lord's devotee, no matter what his social status is.
ਤਿਲੰਗ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੪
Raag Tilang Guru Nanak Dev
ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥
Thaerai Naam Nivae Rehae Liv Laae ||
Those who bow in reverence to the Naam, the Name of the Lord, remain absorbed in Your Love.
ਤਿਲੰਗ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੪
Raag Tilang Guru Nanak Dev
ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥
Naanak Thin Dhar Bheekhiaa Paae ||3||1||2||
Nanak begs for charity at their door. ||3||1||2||
ਤਿਲੰਗ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੪
Raag Tilang Guru Nanak Dev
ਤਿਲੰਗ ਮਹਲਾ ੧ ਘਰੁ ੩
Thilang Mehalaa 1 Ghar 3
Tilang, First Mehl, Third House:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
Eihu Than Maaeiaa Paahiaa Piaarae Leetharraa Lab Rangaaeae ||
This body fabric is conditioned by Maya, O beloved; this cloth is dyed in greed.
ਤਿਲੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੬
Raag Tilang Guru Nanak Dev