Sri Guru Granth Sahib
Displaying Ang 729 of 1430
- 1
- 2
- 3
- 4
ਸੂਹੀ ਮਹਲਾ ੧ ਘਰੁ ੬
Soohee Mehalaa 1 Ghar 6
Soohee, First Mehl, Sixth House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੯
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
Oujal Kaihaa Chilakanaa Ghottim Kaalarree Mas ||
Bronze is bright and shiny, but when it is rubbed, its blackness appears.
ਸੂਹੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੨
Raag Suhi Guru Nanak Dev
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥
Dhhothiaa Jooth N Outharai Jae So Dhhovaa This ||1||
Washing it, its impurity is not removed, even if it is washed a hundred times. ||1||
ਸੂਹੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੨
Raag Suhi Guru Nanak Dev
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥
Sajan Saeee Naal Mai Chaladhiaa Naal Chalannih ||
They alone are my friends, who travel along with me;
ਸੂਹੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੨
Raag Suhi Guru Nanak Dev
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
Jithhai Laekhaa Mangeeai Thithhai Kharrae Dhisann ||1|| Rehaao ||
And in that place, where the accounts are called for, they appear standing with me. ||1||Pause||
ਸੂਹੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੩
Raag Suhi Guru Nanak Dev
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
Kothae Manddap Maarreeaa Paasahu Chithaveeaahaa ||
There are houses, mansions and tall buildings, painted on all sides;
ਸੂਹੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੩
Raag Suhi Guru Nanak Dev
ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥
Dtatheeaa Kanm N Aavanhee Vichahu Sakhaneeaahaa ||2||
But they are empty within, and they crumble like useless ruins. ||2||
ਸੂਹੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੪
Raag Suhi Guru Nanak Dev
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥
Bagaa Bagae Kaparrae Theerathh Manjh Vasannih ||
The herons in their white feathers dwell in the sacred shrines of pilgrimage.
ਸੂਹੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੪
Raag Suhi Guru Nanak Dev
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥
Ghutt Ghutt Jeeaa Khaavanae Bagae Naa Keheeanih ||3||
They tear apart and eat the living beings, and so they are not called white. ||3||
ਸੂਹੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੫
Raag Suhi Guru Nanak Dev
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥
Sinmal Rukh Sareer Mai Maijan Dhaekh Bhulannih ||
My body is like the simmal tree; seeing me, other people are fooled.
ਸੂਹੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੫
Raag Suhi Guru Nanak Dev
ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥
Sae Fal Kanm N Aavanhee Thae Gun Mai Than Hannih ||4||
Its fruits are useless - just like the qualities of my body. ||4||
ਸੂਹੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੬
Raag Suhi Guru Nanak Dev
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥
Andhhulai Bhaar Outhaaeiaa Ddoogar Vaatt Bahuth ||
The blind man is carrying such a heavy load, and his journey through the mountains is so long.
ਸੂਹੀ (ਮਃ ੧) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੬
Raag Suhi Guru Nanak Dev
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥
Akhee Lorree Naa Lehaa Ho Charr Langhaa Kith ||5||
My eyes can see, but I cannot find the Way. How can I climb up and cross over the mountain? ||5||
ਸੂਹੀ (ਮਃ ੧) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੭
Raag Suhi Guru Nanak Dev
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
Chaakareeaa Changiaaeeaa Avar Siaanap Kith ||
What good does it do to serve, and be good, and be clever?
ਸੂਹੀ (ਮਃ ੧) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੭
Raag Suhi Guru Nanak Dev
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
Naanak Naam Samaal Thoon Badhhaa Shhuttehi Jith ||6||1||3||
O Nanak, contemplate the Naam, the Name of the Lord, and you shall be released from bondage. ||6||1||3||
ਸੂਹੀ (ਮਃ ੧) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੮
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੯
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥
Jap Thap Kaa Bandhh Baerrulaa Jith Langhehi Vehaelaa ||
Build the raft of meditation and self-discipline, to carry you across the river.
ਸੂਹੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੮
Raag Suhi Guru Nanak Dev
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
Naa Saravar Naa Ooshhalai Aisaa Panthh Suhaelaa ||1||
There will be no ocean, and no rising tides to stop you; this is how comfortable your path shall be. ||1||
ਸੂਹੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੯
Raag Suhi Guru Nanak Dev
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥
Thaeraa Eaeko Naam Manjeetharraa Rathaa Maeraa Cholaa Sadh Rang Dtolaa ||1|| Rehaao ||
Your Name alone is the color, in which the robe of my body is dyed. This color is permanent, O my Beloved. ||1||Pause||
ਸੂਹੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੯
Raag Suhi Guru Nanak Dev
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥
Saajan Chalae Piaariaa Kio Maelaa Hoee ||
My beloved friends have departed; how will they meet the Lord?
ਸੂਹੀ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੦
Raag Suhi Guru Nanak Dev
ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥
Jae Gun Hovehi Gantharreeai Maelaegaa Soee ||2||
If they have virtue in their pack, the Lord will unite them with Himself. ||2||
ਸੂਹੀ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੦
Raag Suhi Guru Nanak Dev
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥
Miliaa Hoe N Veeshhurrai Jae Miliaa Hoee ||
Once united with Him, they will not be separated again, if they are truly united.
ਸੂਹੀ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੧
Raag Suhi Guru Nanak Dev
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥
Aavaa Goun Nivaariaa Hai Saachaa Soee ||3||
The True Lord brings their comings and goings to an end. ||3||
ਸੂਹੀ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੧
Raag Suhi Guru Nanak Dev
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥
Houmai Maar Nivaariaa Seethaa Hai Cholaa ||
One who subdues and eradicates egotism, sews the robe of devotion.
ਸੂਹੀ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੨
Raag Suhi Guru Nanak Dev
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥
Gur Bachanee Fal Paaeiaa Seh Kae Anmrith Bolaa ||4||
Following the Word of the Guru's Teachings, she receives the fruits of her reward, the Ambrosial Words of the Lord. ||4||
ਸੂਹੀ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੨
Raag Suhi Guru Nanak Dev
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥
Naanak Kehai Sehaeleeho Sahu Kharaa Piaaraa ||
Says Nanak, O soul-brides, our Husband Lord is so dear!
ਸੂਹੀ (ਮਃ ੧) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੨
Raag Suhi Guru Nanak Dev
ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥
Ham Seh Kaereeaa Dhaaseeaa Saachaa Khasam Hamaaraa ||5||2||4||
We are the servants, the hand-maidens of the Lord; He is our True Lord and Master. ||5||2||4||
ਸੂਹੀ (ਮਃ ੧) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੩
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੯
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥
Jin Ko Bhaanddai Bhaao Thinaa Savaarasee ||
Those whose minds are filled with love of the Lord, are blessed and exalted.
ਸੂਹੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੪
Raag Suhi Guru Nanak Dev
ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥
Sookhee Karai Pasaao Dhookh Visaarasee ||
They are blessed with peace, and their pains are forgotten.
ਸੂਹੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੪
Raag Suhi Guru Nanak Dev
ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥
Sehasaa Moolae Naahi Sarapar Thaarasee ||1||
He will undoubtedly, certainly save them. ||1||
ਸੂਹੀ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੪
Raag Suhi Guru Nanak Dev
ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥
Thinhaa Miliaa Gur Aae Jin Ko Leekhiaa ||
The Guru comes to meet those whose destiny is so pre-ordained.
ਸੂਹੀ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੫
Raag Suhi Guru Nanak Dev
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥
Anmrith Har Kaa Naao Dhaevai Dheekhiaa ||
He blesses them with the Teachings of the Ambrosial Name of the Lord.
ਸੂਹੀ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੫
Raag Suhi Guru Nanak Dev
ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥
Chaalehi Sathigur Bhaae Bhavehi N Bheekhiaa ||2||
Those who walk in the Will of the True Guru, never wander begging. ||2||
ਸੂਹੀ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੬
Raag Suhi Guru Nanak Dev
ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥
Jaa Ko Mehal Hajoor Dhoojae Nivai Kis ||
And one who lives in the Mansion of the Lord's Presence, why should he bow down to any other?
ਸੂਹੀ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੬
Raag Suhi Guru Nanak Dev
ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥
Dhar Dharavaanee Naahi Moolae Pushh This ||
The gate-keeper at the Lord's Gate shall not stop him to ask any questions.
ਸੂਹੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੬
Raag Suhi Guru Nanak Dev
ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥
Shhuttai Thaa Kai Bol Saahib Nadhar Jis ||3||
And one who is blessed with the Lord's Glance of Grace - by his words, others are emancipated as well. ||3||
ਸੂਹੀ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੭
Raag Suhi Guru Nanak Dev
ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥
Ghalae Aanae Aap Jis Naahee Dhoojaa Mathai Koe ||
The Lord Himself sends out, and recalls the mortal beings; no one else gives Him advice.
ਸੂਹੀ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੭
Raag Suhi Guru Nanak Dev
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥
Dtaahi Ousaarae Saaj Jaanai Sabh Soe ||
He Himself demolishes, constructs and creates; He knows everything.
ਸੂਹੀ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੮
Raag Suhi Guru Nanak Dev
ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥
Naao Naanak Bakhasees Nadharee Karam Hoe ||4||3||5||
O Nanak, the Naam, the Name of the Lord is the blessing, given to those who receive His Mercy, and His Grace. ||4||3||5||
ਸੂਹੀ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੯ ਪੰ. ੧੮
Raag Suhi Guru Nanak Dev