Sri Guru Granth Sahib
Displaying Ang 744 of 1430
- 1
- 2
- 3
- 4
ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥
Jai Jagadhees Kee Gath Nehee Jaanee ||3||
But you do not experience the state of victory of the Lord of the Universe. ||3||
ਸੂਹੀ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧
Raag Suhi Guru Arjan Dev
ਸਰਣਿ ਸਮਰਥ ਅਗੋਚਰ ਸੁਆਮੀ ॥
Saran Samarathh Agochar Suaamee ||
So enter the Sanctuary of the All-powerful, Unfathomable Lord and Master.
ਸੂਹੀ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧
Raag Suhi Guru Arjan Dev
ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥
Oudhhar Naanak Prabh Antharajaamee ||4||27||33||
O God, O Searcher of hearts, please, save Nanak! ||4||27||33||
ਸੂਹੀ (ਮਃ ੫) (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਸਾਧਸੰਗਿ ਤਰੈ ਭੈ ਸਾਗਰੁ ॥
Saadhhasang Tharai Bhai Saagar ||
Cross over the terrifying world-ocean in the Saadh Sangat, the Company of the Holy.
ਸੂਹੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੨
Raag Suhi Guru Arjan Dev
ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥
Har Har Naam Simar Rathanaagar ||1||
Remember in meditation the Name of the Lord, Har, Har, the source of jewels. ||1||
ਸੂਹੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੨
Raag Suhi Guru Arjan Dev
ਸਿਮਰਿ ਸਿਮਰਿ ਜੀਵਾ ਨਾਰਾਇਣ ॥
Simar Simar Jeevaa Naaraaein ||
Remembering, remembering the Lord in meditation, I live.
ਸੂਹੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੩
Raag Suhi Guru Arjan Dev
ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥
Dhookh Rog Sog Sabh Binasae Gur Poorae Mil Paap Thajaaein ||1|| Rehaao ||
All pain, disease and suffering is dispelled, meeting the Perfect Guru; sin has been eradicated. ||1||Pause||
ਸੂਹੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੩
Raag Suhi Guru Arjan Dev
ਜੀਵਨ ਪਦਵੀ ਹਰਿ ਕਾ ਨਾਉ ॥
Jeevan Padhavee Har Kaa Naao ||
The immortal status is obtained through the Name of the Lord;
ਸੂਹੀ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੪
Raag Suhi Guru Arjan Dev
ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥
Man Than Niramal Saach Suaao ||2||
The mind and body become spotless and pure, which is the true purpose of life. ||2||
ਸੂਹੀ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੪
Raag Suhi Guru Arjan Dev
ਆਠ ਪਹਰ ਪਾਰਬ੍ਰਹਮੁ ਧਿਆਈਐ ॥
Aath Pehar Paarabreham Dhhiaaeeai ||
Twenty-four hours a day, meditate on the Supreme Lord God.
ਸੂਹੀ (ਮਃ ੫) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੪
Raag Suhi Guru Arjan Dev
ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥
Poorab Likhath Hoe Thaa Paaeeai ||3||
By pre-ordained destiny, the Name is obtained. ||3||
ਸੂਹੀ (ਮਃ ੫) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੫
Raag Suhi Guru Arjan Dev
ਸਰਣਿ ਪਏ ਜਪਿ ਦੀਨ ਦਇਆਲਾ ॥
Saran Peae Jap Dheen Dhaeiaalaa ||
I have entered His Sanctuary, and I meditate on the Lord, Merciful to the meek.
ਸੂਹੀ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੫
Raag Suhi Guru Arjan Dev
ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥
Naanak Jaachai Santh Ravaalaa ||4||28||34||
Nanak longs for the dust of the Saints. ||4||28||34||
ਸੂਹੀ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੫
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਘਰ ਕਾ ਕਾਜੁ ਨ ਜਾਣੀ ਰੂੜਾ ॥
Ghar Kaa Kaaj N Jaanee Roorraa ||
The beautiful one does not know the work of his own home.
ਸੂਹੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੬
Raag Suhi Guru Arjan Dev
ਝੂਠੈ ਧੰਧੈ ਰਚਿਓ ਮੂੜਾ ॥੧॥
Jhoothai Dhhandhhai Rachiou Moorraa ||1||
The fool is engrossed in false attachments. ||1||
ਸੂਹੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੬
Raag Suhi Guru Arjan Dev
ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥
Jith Thoon Laavehi Thith Thith Laganaa ||
As You attach us, so we are attached.
ਸੂਹੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੬
Raag Suhi Guru Arjan Dev
ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥
Jaa Thoon Dhaehi Thaeraa Naao Japanaa ||1|| Rehaao ||
When You bless us with Your Name, we chant it. ||1||Pause||
ਸੂਹੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੭
Raag Suhi Guru Arjan Dev
ਹਰਿ ਕੇ ਦਾਸ ਹਰਿ ਸੇਤੀ ਰਾਤੇ ॥
Har Kae Dhaas Har Saethee Raathae ||
The Lord's slaves are imbued with the Love of the Lord.
ਸੂਹੀ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੭
Raag Suhi Guru Arjan Dev
ਰਾਮ ਰਸਾਇਣਿ ਅਨਦਿਨੁ ਮਾਤੇ ॥੨॥
Raam Rasaaein Anadhin Maathae ||2||
They are intoxicated with the Lord, night and day. ||2||
ਸੂਹੀ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੮
Raag Suhi Guru Arjan Dev
ਬਾਹ ਪਕਰਿ ਪ੍ਰਭਿ ਆਪੇ ਕਾਢੇ ॥
Baah Pakar Prabh Aapae Kaadtae ||
Reaching out to grasp hold of our arms, God lifts us up.
ਸੂਹੀ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੮
Raag Suhi Guru Arjan Dev
ਜਨਮ ਜਨਮ ਕੇ ਟੂਟੇ ਗਾਢੇ ॥੩॥
Janam Janam Kae Ttoottae Gaadtae ||3||
Separated for countless incarnations, we are united with Him again. ||3||
ਸੂਹੀ (ਮਃ ੫) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੮
Raag Suhi Guru Arjan Dev
ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥
Oudhhar Suaamee Prabh Kirapaa Dhhaarae ||
Save me, O God, O my Lord and Master - shower me with Your Mercy.
ਸੂਹੀ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੯
Raag Suhi Guru Arjan Dev
ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥
Naanak Dhaas Har Saran Dhuaarae ||4||29||35||
Slave Nanak seeks Sanctuary at Your Door, O Lord. ||4||29||35||
ਸੂਹੀ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੯
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥
Santh Prasaadh Nihachal Ghar Paaeiaa ||
By the Grace of the Saints, I have found my eternal home.
ਸੂਹੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੦
Raag Suhi Guru Arjan Dev
ਸਰਬ ਸੂਖ ਫਿਰਿ ਨਹੀ ਡਦ਼ਲਾਇਆ ॥੧॥
Sarab Sookh Fir Nehee Dduolaaeiaa ||1||
I have found total peace, and I shall not waver again. ||1||
ਸੂਹੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੦
Raag Suhi Guru Arjan Dev
ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹ੍ਹੇ ॥
Guroo Dhhiaae Har Charan Man Cheenhae ||
I meditate on the Guru, and the Lord's Feet, within my mind.
ਸੂਹੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੦
Raag Suhi Guru Arjan Dev
ਤਾ ਤੇ ਕਰਤੈ ਅਸਥਿਰੁ ਕੀਨ੍ਹ੍ਹੇ ॥੧॥ ਰਹਾਉ ॥
Thaa Thae Karathai Asathhir Keenhae ||1|| Rehaao ||
In this way, the Creator Lord has made me steady and stable. ||1||Pause||
ਸੂਹੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੧
Raag Suhi Guru Arjan Dev
ਗੁਣ ਗਾਵਤ ਅਚੁਤ ਅਬਿਨਾਸੀ ॥
Gun Gaavath Achuth Abinaasee ||
I sing the Glorious Praises of the unchanging, eternal Lord God,
ਸੂਹੀ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੧
Raag Suhi Guru Arjan Dev
ਤਾ ਤੇ ਕਾਟੀ ਜਮ ਕੀ ਫਾਸੀ ॥੨॥
Thaa Thae Kaattee Jam Kee Faasee ||2||
And the noose of death is snapped. ||2||
ਸੂਹੀ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੧
Raag Suhi Guru Arjan Dev
ਕਰਿ ਕਿਰਪਾ ਲੀਨੇ ਲੜਿ ਲਾਏ ॥
Kar Kirapaa Leenae Larr Laaeae ||
Showering His Mercy, he has attached me to the hem of His robe.
ਸੂਹੀ (ਮਃ ੫) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੨
Raag Suhi Guru Arjan Dev
ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥
Sadhaa Anadh Naanak Gun Gaaeae ||3||30||36||
In constant bliss, Nanak sings His Glorious Praises. ||3||30||36||
ਸੂਹੀ (ਮਃ ੫) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੨
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਅੰਮ੍ਰਿਤ ਬਚਨ ਸਾਧ ਕੀ ਬਾਣੀ ॥
Anmrith Bachan Saadhh Kee Baanee ||
The Words, the Teachings of the Holy Saints, are Ambrosial Nectar.
ਸੂਹੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੩
Raag Suhi Guru Arjan Dev
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
Jo Jo Japai This Kee Gath Hovai Har Har Naam Nith Rasan Bakhaanee ||1|| Rehaao ||
Whoever meditates on the Lord's Name is emancipated; he chants the Name of the Lord,Har,Har, with his tongue. ||1||Pause||
ਸੂਹੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੩
Raag Suhi Guru Arjan Dev
ਕਲੀ ਕਾਲ ਕੇ ਮਿਟੇ ਕਲੇਸਾ ॥
Kalee Kaal Kae Mittae Kalaesaa ||
The pains and sufferings of the Dark Age of Kali Yuga are eradicated,
ਸੂਹੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੪
Raag Suhi Guru Arjan Dev
ਏਕੋ ਨਾਮੁ ਮਨ ਮਹਿ ਪਰਵੇਸਾ ॥੧॥
Eaeko Naam Man Mehi Paravaesaa ||1||
When the One Name abides within the mind. ||1||
ਸੂਹੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੪
Raag Suhi Guru Arjan Dev
ਸਾਧੂ ਧੂਰਿ ਮੁਖਿ ਮਸਤਕਿ ਲਾਈ ॥
Saadhhoo Dhhoor Mukh Masathak Laaee ||
I apply the dust of the feet of the Holy to my face and forehead.
ਸੂਹੀ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੪
Raag Suhi Guru Arjan Dev
ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
Naanak Oudhharae Har Gur Saranaaee ||2||31||37||
Nanak has been saved, in the Sanctuary of the Guru, the Lord. ||2||31||37||
ਸੂਹੀ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੫
Raag Suhi Guru Arjan Dev
ਸੂਹੀ ਮਹਲਾ ੫ ਘਰੁ ੩ ॥
Soohee Mehalaa 5 Ghar 3 ||
Soohee, Fifth Mehl: Third House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਗੋਬਿੰਦਾ ਗੁਣ ਗਾਉ ਦਇਆਲਾ ॥
Gobindhaa Gun Gaao Dhaeiaalaa ||
I sing the Glorious Praises of the Lord of the Universe, the Merciful Lord.
ਸੂਹੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੫
Raag Suhi Guru Arjan Dev
ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
Dharasan Dhaehu Pooran Kirapaalaa || Rehaao ||
Please, bless me with the Blessed Vision of Your Darshan, O Perfect, Compassionate Lord. ||Pause||
ਸੂਹੀ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੬
Raag Suhi Guru Arjan Dev
ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
Kar Kirapaa Thum Hee Prathipaalaa ||
Please, grant Your Grace, and cherish me.
ਸੂਹੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੬
Raag Suhi Guru Arjan Dev
ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
Jeeo Pindd Sabh Thumaraa Maalaa ||1||
My soul and body are all Your property. ||1||
ਸੂਹੀ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੬
Raag Suhi Guru Arjan Dev
ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
Anmrith Naam Chalai Jap Naalaa ||
Only meditation on the Ambrosial Naam, the Name of the Lord, will go along with you.
ਸੂਹੀ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੭
Raag Suhi Guru Arjan Dev
ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥
Naanak Jaachai Santh Ravaalaa ||2||32||38||
Nanak begs for the dust of the Saints. ||2||32||38||
ਸੂਹੀ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੭
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
This Bin Dhoojaa Avar N Koee ||
Without Him, there is no other at all.
ਸੂਹੀ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਆਪੇ ਥੰਮੈ ਸਚਾ ਸੋਈ ॥੧॥
Aapae Thhanmai Sachaa Soee ||1||
The True Lord Himself is our anchor. ||1||
ਸੂਹੀ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਹਰਿ ਹਰਿ ਨਾਮੁ ਮੇਰਾ ਆਧਾਰੁ ॥
Har Har Naam Maeraa Aadhhaar ||
The Name of the Lord, Har, Har, is our only support.
ਸੂਹੀ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
Karan Kaaran Samarathh Apaar ||1|| Rehaao ||
The Creator, the Cause of causes, is All-powerful and Infinite. ||1||Pause||
ਸੂਹੀ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev
ਸਭ ਰੋਗ ਮਿਟਾਵੇ ਨਵਾ ਨਿਰੋਆ ॥
Sabh Rog Mittaavae Navaa Niroaa ||
He has eradicated all illness, and healed me.
ਸੂਹੀ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev
ਨਾਨਕ ਰਖਾ ਆਪੇ ਹੋਆ ॥੨॥੩੩॥੩੯॥
Naanak Rakhaa Aapae Hoaa ||2||33||39||
O Nanak, He Himself has become my Savior. ||2||33||39||
ਸੂਹੀ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev