Sri Guru Granth Sahib
Displaying Ang 764 of 1430
- 1
- 2
- 3
- 4
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
Rehasee Vaekh Hadhoor Pir Raavee Ghar Soheeai Bal Raam Jeeo ||
I am delighted to see my Husband Lord near at hand; in His Home, I am so beautiful.
ਸੂਹੀ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੨
Raag Suhi Guru Nanak Dev
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥
Saachae Pir Lorree Preetham Jorree Math Pooree Paradhhaanae ||
My True Beloved Husband Lord desires me; He has joined me to Himself, and made my intellect pure and sublime.
ਸੂਹੀ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੨
Raag Suhi Guru Nanak Dev
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥
Sanjogee Maelaa Thhaan Suhaelaa Gunavanthee Gur Giaanae ||
By good destiny I met Him, and was given a place of rest; through the Guru's Wisdom, I have become virtuous.
ਸੂਹੀ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੩
Raag Suhi Guru Nanak Dev
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥
Sath Santhokh Sadhaa Sach Palai Sach Bolai Pir Bhaaeae ||
I gather lasting Truth and contentment in my lap, and my Beloved is pleased with my truthful speech.
ਸੂਹੀ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੩
Raag Suhi Guru Nanak Dev
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥
Naanak Vishhurr Naa Dhukh Paaeae Guramath Ank Samaaeae ||4||1||
O Nanak, I shall not suffer the pain of separation; through the Guru's Teachings, I merge into the loving embrace of the Lord's Being. ||4||1||
ਸੂਹੀ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੪
Raag Suhi Guru Nanak Dev
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
Raag Soohee Mehalaa 1 Shhanth Ghar 2
Raag Soohee, First Mehl, Chhant, Second House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੪
ਹਮ ਘਰਿ ਸਾਜਨ ਆਏ ॥
Ham Ghar Saajan Aaeae ||
My friends have come into my home.
ਸੂਹੀ (ਮਃ ੧) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੬
Raag Suhi Guru Nanak Dev
ਸਾਚੈ ਮੇਲਿ ਮਿਲਾਏ ॥
Saachai Mael Milaaeae ||
The True Lord has united me with them.
ਸੂਹੀ (ਮਃ ੧) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੬
Raag Suhi Guru Nanak Dev
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
Sehaj Milaaeae Har Man Bhaaeae Panch Milae Sukh Paaeiaa ||
The Lord automatically united me with them when it pleased Him; uniting with the chosen ones, I have found peace.
ਸੂਹੀ (ਮਃ ੧) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੬
Raag Suhi Guru Nanak Dev
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
Saaee Vasath Paraapath Hoee Jis Saethee Man Laaeiaa ||
I have obtained that thing, which my mind desired.
ਸੂਹੀ (ਮਃ ੧) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੭
Raag Suhi Guru Nanak Dev
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
Anadhin Mael Bhaeiaa Man Maaniaa Ghar Mandhar Sohaaeae ||
Meeting with them, night and day, my mind is pleased; my home and mansion are beautified.
ਸੂਹੀ (ਮਃ ੧) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੭
Raag Suhi Guru Nanak Dev
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥
Panch Sabadh Dhhun Anehadh Vaajae Ham Ghar Saajan Aaeae ||1||
The unstruck sound current of the Panch Shabad, the Five Primal Sounds, vibrates and resounds; my friends have come into my home. ||1||
ਸੂਹੀ (ਮਃ ੧) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੮
Raag Suhi Guru Nanak Dev
ਆਵਹੁ ਮੀਤ ਪਿਆਰੇ ॥
Aavahu Meeth Piaarae ||
So come, my beloved friends,
ਸੂਹੀ (ਮਃ ੧) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੮
Raag Suhi Guru Nanak Dev
ਮੰਗਲ ਗਾਵਹੁ ਨਾਰੇ ॥
Mangal Gaavahu Naarae ||
And sing the songs of joy, O sisters.
ਸੂਹੀ (ਮਃ ੧) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੮
Raag Suhi Guru Nanak Dev
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
Sach Mangal Gaavahu Thaa Prabh Bhaavahu Sohilarraa Jug Chaarae ||
Sing the true songs of joy and God will be pleased. You shall be celebrated throughout the four ages.
ਸੂਹੀ (ਮਃ ੧) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੯
Raag Suhi Guru Nanak Dev
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥
Apanai Ghar Aaeiaa Thhaan Suhaaeiaa Kaaraj Sabadh Savaarae ||
My Husband Lord has come into my home, and my place is adorned and decorated. Through the Shabad, my affairs have been resolved.
ਸੂਹੀ (ਮਃ ੧) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੯
Raag Suhi Guru Nanak Dev
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥
Giaan Mehaa Ras Naethree Anjan Thribhavan Roop Dhikhaaeiaa ||
Applying the ointment, the supreme essence, of divine wisdom to my eyes, I see the Lord's form throughout the three worlds.
ਸੂਹੀ (ਮਃ ੧) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੦
Raag Suhi Guru Nanak Dev
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
Sakhee Milahu Ras Mangal Gaavahu Ham Ghar Saajan Aaeiaa ||2||
So join with me, my sisters, and sing the songs of joy and delight; my friends have come into my home. ||2||
ਸੂਹੀ (ਮਃ ੧) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੦
Raag Suhi Guru Nanak Dev
ਮਨੁ ਤਨੁ ਅੰਮ੍ਰਿਤਿ ਭਿੰਨਾ ॥
Man Than Anmrith Bhinnaa ||
My mind and body are drenched with Ambrosial Nectar;
ਸੂਹੀ (ਮਃ ੧) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੧
Raag Suhi Guru Nanak Dev
ਅੰਤਰਿ ਪ੍ਰੇਮੁ ਰਤੰਨਾ ॥
Anthar Praem Rathannaa ||
Deep within the nucleus of my self, is the jewel of the Lord's Love.
ਸੂਹੀ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੧
Raag Suhi Guru Nanak Dev
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
Anthar Rathan Padhaarathh Maerai Param Thath Veechaaro ||
This invaluable jewel is deep within me; I contemplate the supreme essence of reality.
ਸੂਹੀ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੧
Raag Suhi Guru Nanak Dev
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥
Janth Bhaekh Thoo Safaliou Dhaathaa Sir Sir Dhaevanehaaro ||
Living beings are mere beggars; You are the Giver of rewards; You are the Giver to each and every being.
ਸੂਹੀ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੨
Raag Suhi Guru Nanak Dev
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
Thoo Jaan Giaanee Antharajaamee Aapae Kaaran Keenaa ||
You are Wise and All-knowing, the Inner-knower; You Yourself created the creation.
ਸੂਹੀ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੨
Raag Suhi Guru Nanak Dev
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥
Sunahu Sakhee Man Mohan Mohiaa Than Man Anmrith Bheenaa ||3||
So listen, O my sisters - the Enticer has enticed my mind. My body and mind are drenched with Nectar. ||3||
ਸੂਹੀ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੩
Raag Suhi Guru Nanak Dev
ਆਤਮ ਰਾਮੁ ਸੰਸਾਰਾ ॥
Aatham Raam Sansaaraa ||
O Supreme Soul of the World,
ਸੂਹੀ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੪
Raag Suhi Guru Nanak Dev
ਸਾਚਾ ਖੇਲੁ ਤੁਮ੍ਹ੍ਹਾਰਾ ॥
Saachaa Khael Thumhaaraa ||
Your play is true.
ਸੂਹੀ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੪
Raag Suhi Guru Nanak Dev
ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥
Sach Khael Thumhaaraa Agam Apaaraa Thudhh Bin Koun Bujhaaeae ||
Your play is true, O Inaccessible and Infinite Lord; without You, who can make me understand?
ਸੂਹੀ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੪
Raag Suhi Guru Nanak Dev
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥
Sidhh Saadhhik Siaanae Kaethae Thujh Bin Kavan Kehaaeae ||
There are millions of Siddhas and enlightened seekers, but without You, who can call himself one?
ਸੂਹੀ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੫
Raag Suhi Guru Nanak Dev
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥
Kaal Bikaal Bheae Dhaevaanae Man Raakhiaa Gur Thaaeae ||
Death and rebirth drive the mind insane; only the Guru can hold it in its place.
ਸੂਹੀ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੫
Raag Suhi Guru Nanak Dev
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
Naanak Avagan Sabadh Jalaaeae Gun Sangam Prabh Paaeae ||4||1||2||
O Nanak, one who burns away his demerits and faults with the Shabad, accumulates virtue, and finds God. ||4||1||2||
ਸੂਹੀ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੬
Raag Suhi Guru Nanak Dev
ਰਾਗੁ ਸੂਹੀ ਮਹਲਾ ੧ ਘਰੁ ੩
Raag Soohee Mehalaa 1 Ghar 3
Raag Soohee, First Mehl, Third House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੪
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥
Aavahu Sajanaa Ho Dhaekhaa Dharasan Thaeraa Raam ||
Come, my friend, so that I may behold the blessed Vision of Your Darshan.
ਸੂਹੀ (ਮਃ ੧) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੮
Raag Suhi Guru Nanak Dev
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥
Ghar Aapanarrai Kharree Thakaa Mai Man Chaao Ghanaeraa Raam ||
I stand in my doorway, watching for You; my mind is filled with such a great yearning.
ਸੂਹੀ (ਮਃ ੧) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੮
Raag Suhi Guru Nanak Dev
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥
Man Chaao Ghanaeraa Sun Prabh Maeraa Mai Thaeraa Bharavaasaa ||
My mind is filled with such a great yearning; hear me, O God - I place my faith in You.
ਸੂਹੀ (ਮਃ ੧) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੮
Raag Suhi Guru Nanak Dev
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥
Dharasan Dhaekh Bhee Nihakaeval Janam Maran Dhukh Naasaa ||
Gazing upon the Blessed Vision of Your Darshan, I have become free of desire; the pains of birth and death are taken away.
ਸੂਹੀ (ਮਃ ੧) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧੯
Raag Suhi Guru Nanak Dev
ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥
Sagalee Joth Jaathaa Thoo Soee Miliaa Bhaae Subhaaeae ||
Your Light is in everyone; through it, You are known. Through love, You are easily met.
ਸੂਹੀ (ਮਃ ੧) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧
Raag Suhi Guru Nanak Dev