Sri Guru Granth Sahib
Displaying Ang 766 of 1430
- 1
- 2
- 3
- 4
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
Pehirae Pattanbar Kar Addanbar Aapanaa Pirr Maleeai ||
Let us wear our virtues like silk clothes; let us decorate ourselves, and enter the arena.
ਸੂਹੀ (ਮਃ ੧) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧
Raag Suhi Guru Nanak Dev
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
Jithhai Jaae Beheeai Bhalaa Keheeai Jhol Anmrith Peejai ||
Let us speak of goodness, wherever we go and sit; let us skim off the Ambrosial Nectar, and drink it in.
ਸੂਹੀ (ਮਃ ੧) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੨
Raag Suhi Guru Nanak Dev
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
Gunaa Kaa Hovai Vaasulaa Kadt Vaas Leejai ||3||
One who has a basket of fragrant virtues, should enjoy its fragrance. ||3||
ਸੂਹੀ (ਮਃ ੧) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੨
Raag Suhi Guru Nanak Dev
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥
Aap Karae Kis Aakheeai Hor Karae N Koee ||
He Himself acts; unto whom should we complain? No one else does anything.
ਸੂਹੀ (ਮਃ ੧) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੩
Raag Suhi Guru Nanak Dev
ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥
Aakhan Thaa Ko Jaaeeai Jae Bhoolarraa Hoee ||
Go ahead and complain to Him, if He makes a mistake.
ਸੂਹੀ (ਮਃ ੧) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੩
Raag Suhi Guru Nanak Dev
ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥
Jae Hoe Bhoolaa Jaae Keheeai Aap Karathaa Kio Bhulai ||
If He makes a mistake, go ahead and complain to Him; but how can the Creator Himself make a mistake?
ਸੂਹੀ (ਮਃ ੧) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੪
Raag Suhi Guru Nanak Dev
ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥
Sunae Dhaekhae Baajh Kehiai Dhaan Anamangiaa Dhivai ||
He sees, He hears, and without our asking, without our begging, He gives His gifts.
ਸੂਹੀ (ਮਃ ੧) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੪
Raag Suhi Guru Nanak Dev
ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥
Dhaan Dhaee Dhaathaa Jag Bidhhaathaa Naanakaa Sach Soee ||
The Great Giver, the Architect of the Universe, gives His gifts. O Nanak, He is the True Lord.
ਸੂਹੀ (ਮਃ ੧) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੫
Raag Suhi Guru Nanak Dev
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥
Aap Karae Kis Aakheeai Hor Karae N Koee ||4||1||4||
He Himself acts; unto whom should we complain? No one else does anything. ||4||1||4||
ਸੂਹੀ (ਮਃ ੧) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੫
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੬
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
Maeraa Man Raathaa Gun Ravai Man Bhaavai Soee ||
My mind is imbued with His Glorious Praises; I chant them, and He is pleasing to my mind.
ਸੂਹੀ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੬
Raag Suhi Guru Nanak Dev
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
Gur Kee Pourree Saach Kee Saachaa Sukh Hoee ||
Truth is the ladder to the Guru; climbing up to the True Lord, peace is obtained.
ਸੂਹੀ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੬
Raag Suhi Guru Nanak Dev
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
Sukh Sehaj Aavai Saach Bhaavai Saach Kee Math Kio Ttalai ||
Celestial peace comes; the Truth pleases me. How could these True Teachings ever be erased?
ਸੂਹੀ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੭
Raag Suhi Guru Nanak Dev
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
Eisanaan Dhaan Sugiaan Majan Aap Ashhaliou Kio Shhalai ||
He Himself is Undeceivable; how could He ever be deceived by cleansing baths, charity, spiritual wisdom or ritual bathings?
ਸੂਹੀ (ਮਃ ੧) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੭
Raag Suhi Guru Nanak Dev
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
Parapanch Moh Bikaar Thhaakae Koorr Kapatt N Dhoee ||
Fraud, attachment and corruption are taken away, as are falsehood, hypocrisy and duality.
ਸੂਹੀ (ਮਃ ੧) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੮
Raag Suhi Guru Nanak Dev
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
Maeraa Man Raathaa Gun Ravai Man Bhaavai Soee ||1||
My mind is imbued with His Glorious Praises; I chant them, and He is pleasing to my mind. ||1||
ਸੂਹੀ (ਮਃ ੧) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੮
Raag Suhi Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
Saahib So Saalaaheeai Jin Kaaran Keeaa ||
So praise your Lord and Master, who created the creation.
ਸੂਹੀ (ਮਃ ੧) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੯
Raag Suhi Guru Nanak Dev
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
Mail Laagee Man Mailiai Kinai Anmrith Peeaa ||
Filth sticks to the polluted mind; how rare are those who drink in the Ambrosial Nectar.
ਸੂਹੀ (ਮਃ ੧) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੯
Raag Suhi Guru Nanak Dev
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
Mathh Anmrith Peeaa Eihu Man Dheeaa Gur Pehi Mol Karaaeiaa ||
Churn this Ambrosial Nectar, and drink it in; dedicate this mind to the Guru, and He will value it highly.
ਸੂਹੀ (ਮਃ ੧) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੦
Raag Suhi Guru Nanak Dev
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
Aapanarraa Prabh Sehaj Pashhaathaa Jaa Man Saachai Laaeiaa ||
I intuitively realized my God, when I linked my mind to the True Lord.
ਸੂਹੀ (ਮਃ ੧) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੦
Raag Suhi Guru Nanak Dev
ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
This Naal Gun Gaavaa Jae This Bhaavaa Kio Milai Hoe Paraaeiaa ||
I will sing the Lord's Glorious Praises with Him, if it pleases Him; how could I meet Him by being a stranger to Him?
ਸੂਹੀ (ਮਃ ੧) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੧
Raag Suhi Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
Saahib So Saalaaheeai Jin Jagath Oupaaeiaa ||2||
So praise your Lord and Master, who created the creation. ||2||
ਸੂਹੀ (ਮਃ ੧) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੨
Raag Suhi Guru Nanak Dev
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
Aae Gaeiaa Kee N Aaeiou Kio Aavai Jaathaa ||
When He comes, what else remains behind? How can there be any coming or going then?
ਸੂਹੀ (ਮਃ ੧) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੨
Raag Suhi Guru Nanak Dev
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
Preetham Sio Man Maaniaa Har Saethee Raathaa ||
When the mind is reconciled with its Beloved Lord, it is blended with Him.
ਸੂਹੀ (ਮਃ ੧) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੩
Raag Suhi Guru Nanak Dev
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
Saahib Rang Raathaa Sach Kee Baathaa Jin Binb Kaa Kott Ousaariaa ||
True is the speech of one who is imbued with the Love of his Lord and Master, who fashioned the body fortress from a mere bubble.
ਸੂਹੀ (ਮਃ ੧) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੩
Raag Suhi Guru Nanak Dev
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
Panch Bhoo Naaeiko Aap Sirandhaa Jin Sach Kaa Pindd Savaariaa ||
He is the Master of the five elements; He Himself is the Creator Lord. He embellished the body with Truth.
ਸੂਹੀ (ਮਃ ੧) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੪
Raag Suhi Guru Nanak Dev
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥
Ham Avaganiaarae Thoo Sun Piaarae Thudhh Bhaavai Sach Soee ||
I am worthless; please hear me, O my Beloved! Whatever pleases You is True.
ਸੂਹੀ (ਮਃ ੧) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੪
Raag Suhi Guru Nanak Dev
ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
Aavan Jaanaa Naa Thheeai Saachee Math Hoee ||3||
One who is blessed with true understanding, does not come and go. ||3||
ਸੂਹੀ (ਮਃ ੧) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੫
Raag Suhi Guru Nanak Dev
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
Anjan Thaisaa Anjeeai Jaisaa Pir Bhaavai ||
Apply such an ointment to your eyes, which is pleasing to your Beloved.
ਸੂਹੀ (ਮਃ ੧) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੫
Raag Suhi Guru Nanak Dev
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
Samajhai Soojhai Jaaneeai Jae Aap Jaanaavai ||
I realize, understand and know Him, only if He Himself causes me to know Him.
ਸੂਹੀ (ਮਃ ੧) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੬
Raag Suhi Guru Nanak Dev
ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
Aap Jaanaavai Maarag Paavai Aapae Manooaa Laeveae ||
He Himself shows me the Way, and He Himself leads me to it, attracting my mind.
ਸੂਹੀ (ਮਃ ੧) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੬
Raag Suhi Guru Nanak Dev
ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
Karam Sukaram Karaaeae Aapae Keemath Koun Abhaeveae ||
He Himself causes us to do good and bad deeds; who can know the value of the Mysterious Lord?
ਸੂਹੀ (ਮਃ ੧) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੭
Raag Suhi Guru Nanak Dev
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
Thanth Manth Paakhandd N Jaanaa Raam Ridhai Man Maaniaa ||
I know nothing of Tantric spells, magical mantras and hypocritical rituals; enshrining the Lord within my heart, my mind is satisfied.
ਸੂਹੀ (ਮਃ ੧) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੭
Raag Suhi Guru Nanak Dev
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
Anjan Naam Thisai Thae Soojhai Gur Sabadhee Sach Jaaniaa ||4||
The ointment of the Naam, the Name of the Lord, is only understood by one who realizes the Lord, through the Word of the Guru's Shabad. ||4||
ਸੂਹੀ (ਮਃ ੧) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੮
Raag Suhi Guru Nanak Dev
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
Saajan Hovan Aapanae Kio Par Ghar Jaahee ||
I have my own friends; why should I go to the home of a stranger?
ਸੂਹੀ (ਮਃ ੧) ਛੰਤ (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੮
Raag Suhi Guru Nanak Dev
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
Saajan Raathae Sach Kae Sangae Man Maahee ||
My friends are imbued with the True Lord; He is with them, in their minds.
ਸੂਹੀ (ਮਃ ੧) ਛੰਤ (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੯
Raag Suhi Guru Nanak Dev
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥
Man Maahi Saajan Karehi Raleeaa Karam Dhharam Sabaaeiaa ||
In their minds, these friends celebrate in happiness; all good karma, righteousness and Dharma,
ਸੂਹੀ (ਮਃ ੧) ਛੰਤ (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧੯
Raag Suhi Guru Nanak Dev