Sri Guru Granth Sahib
Displaying Ang 771 of 1430
- 1
- 2
- 3
- 4
ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥
Thaerae Gun Gaavehi Sehaj Samaavehi Sabadhae Mael Milaaeae ||
Singing Your Glorious Praises, they merge naturally into You, O Lord; through the Shabad, they are united in Union with You.
ਸੂਹੀ (ਮਃ ੩) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧
Raag Suhi Guru Amar Das
ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥
Naanak Safal Janam Thin Kaeraa J Sathigur Har Maarag Paaeae ||2||
O Nanak, their lives are fruitful; the True Guru places them on the Lord's Path. ||2||
ਸੂਹੀ (ਮਃ ੩) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧
Raag Suhi Guru Amar Das
ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥
Santhasangath Sio Mael Bhaeiaa Har Har Naam Samaaeae Raam ||
Those who join the Society of the Saints are absorbed in the Name of the Lord, Har, Har.
ਸੂਹੀ (ਮਃ ੩) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੨
Raag Suhi Guru Amar Das
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥
Gur Kai Sabadh Sadh Jeevan Mukath Bheae Har Kai Naam Liv Laaeae Raam ||
Through the Word of the Guru's Shabad, they are forever 'jivan mukta' - liberated while yet alive; they are lovingly absorbed in the Name of the Lord.
ਸੂਹੀ (ਮਃ ੩) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੩
Raag Suhi Guru Amar Das
ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ ॥
Har Naam Chith Laaeae Gur Mael Milaaeae Manooaa Rathaa Har Naalae ||
They center their consciousness on the Lord's Name; through the Guru, they are united in His Union. Their minds are imbued with the Lord's Love.
ਸੂਹੀ (ਮਃ ੩) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੩
Raag Suhi Guru Amar Das
ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮ੍ਹ੍ਹਾਲੇ ॥
Sukhadhaathaa Paaeiaa Mohu Chukaaeiaa Anadhin Naam Samhaalae ||
They find the Lord, the Giver of peace, and they eradicate attachments; night and day, they contemplate the Naam.
ਸੂਹੀ (ਮਃ ੩) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੪
Raag Suhi Guru Amar Das
ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥
Gur Sabadhae Raathaa Sehajae Maathaa Naam Man Vasaaeae ||
They are imbued with the Word of the Guru's Shabad, and intoxicated with celestial peace; the Naam abides in their minds.
ਸੂਹੀ (ਮਃ ੩) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੫
Raag Suhi Guru Amar Das
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥੩॥
Naanak Thin Ghar Sadh Hee Sohilaa J Sathigur Saev Samaaeae ||3||
O Nanak, the homes of their hearts are filled with happiness, forever and always; they are absorbed in serving the True Guru. ||3||
ਸੂਹੀ (ਮਃ ੩) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੫
Raag Suhi Guru Amar Das
ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥
Bin Sathigur Jag Bharam Bhulaaeiaa Har Kaa Mehal N Paaeiaa Raam ||
Without the True Guru, the world is deluded by doubt; it does not obtain the Mansion of the Lord's Presence.
ਸੂਹੀ (ਮਃ ੩) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੬
Raag Suhi Guru Amar Das
ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥
Guramukhae Eik Mael Milaaeiaa Thin Kae Dhookh Gavaaeiaa Raam ||
As Gurmukh, some are united in the Lord's Union, and their pains are dispelled.
ਸੂਹੀ (ਮਃ ੩) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੬
Raag Suhi Guru Amar Das
ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥
Thin Kae Dhookh Gavaaeiaa Jaa Har Man Bhaaeiaa Sadhaa Gaavehi Rang Raathae ||
Their pains are dispelled, when it is pleasing to the Lord's Mind; imbued with His Love, they sing His Praises forever.
ਸੂਹੀ (ਮਃ ੩) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੭
Raag Suhi Guru Amar Das
ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥
Har Kae Bhagath Sadhaa Jan Niramal Jug Jug Sadh Hee Jaathae ||
The Lord's devotees are pure and humble forever; throughout the ages, they are forever respected.
ਸੂਹੀ (ਮਃ ੩) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੮
Raag Suhi Guru Amar Das
ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥
Saachee Bhagath Karehi Dhar Jaapehi Ghar Dhar Sachaa Soee ||
They perform true devotional worship service, and are honored in the Lord's Court; the True Lord is their hearth and home.
ਸੂਹੀ (ਮਃ ੩) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੮
Raag Suhi Guru Amar Das
ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥
Naanak Sachaa Sohilaa Sachee Sach Baanee Sabadhae Hee Sukh Hoee ||4||4||5||
O Nanak, true are their songs of joy, and true is their word; through the Word of the Shabad, they find peace. ||4||4||5||
ਸੂਹੀ (ਮਃ ੩) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੯
Raag Suhi Guru Amar Das
ਸੂਹੀ ਮਹਲਾ ੩ ॥
Soohee Mehalaa 3 ||
Shalok, Third Mehl:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੭੧
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
Jae Lorrehi Var Baalarreeeae Thaa Gur Charanee Chith Laaeae Raam ||
If you long for your Husband Lord,O young and innocent bride,then focus your consciousness on the Guru's feet.
ਸੂਹੀ (ਮਃ ੩) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੦
Raag Suhi Guru Amar Das
ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
Sadhaa Hovehi Sohaaganee Har Jeeo Marai N Jaaeae Raam ||
You shall be a happy soul bride of your Dear Lord forever; He does not die or leave.
ਸੂਹੀ (ਮਃ ੩) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੦
Raag Suhi Guru Amar Das
ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
Har Jeeo Marai N Jaaeae Gur Kai Sehaj Subhaaeae Saa Dhhan Kanth Piaaree ||
The Dear Lord does not die, and He does not leave; through the peaceful poise of the Guru, the soul bride becomes the lover of her Husband Lord.
ਸੂਹੀ (ਮਃ ੩) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੧
Raag Suhi Guru Amar Das
ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
Sach Sanjam Sadhaa Hai Niramal Gur Kai Sabadh Seegaaree ||
Through truth and self-control, she is forever immaculate and pure; she is embellished with the Word of the Guru's Shabad.
ਸੂਹੀ (ਮਃ ੩) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੧
Raag Suhi Guru Amar Das
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
Maeraa Prabh Saachaa Sadh Hee Saachaa Jin Aapae Aap Oupaaeiaa ||
My God is True, forever and ever; He Himself created Himself.
ਸੂਹੀ (ਮਃ ੩) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੨
Raag Suhi Guru Amar Das
ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
Naanak Sadhaa Pir Raavae Aapanaa Jin Gur Charanee Chith Laaeiaa ||1||
O Nanak, she who focuses her consciousness on the Guru's feet, enjoys her Husband Lord. ||1||
ਸੂਹੀ (ਮਃ ੩) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੩
Raag Suhi Guru Amar Das
ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
Pir Paaeiarraa Baalarreeeae Anadhin Sehajae Maathee Raam ||
When the young, innocent bride finds her Husband Lord, she is automatically intoxicated with Him, night and day.
ਸੂਹੀ (ਮਃ ੩) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੩
Raag Suhi Guru Amar Das
ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
Guramathee Man Anadh Bhaeiaa Thith Than Mail N Raathee Raam ||
Through the Word of the Guru's Teachings, her mind becomes blissful, and her body is not tinged with filth at all.
ਸੂਹੀ (ਮਃ ੩) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੪
Raag Suhi Guru Amar Das
ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
Thith Than Mail N Raathee Har Prabh Raathee Maeraa Prabh Mael Milaaeae ||
Her body is not tinged with filth at all, and she is imbued with her Lord God; my God unites her in Union.
ਸੂਹੀ (ਮਃ ੩) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੪
Raag Suhi Guru Amar Das
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
Anadhin Raavae Har Prabh Apanaa Vichahu Aap Gavaaeae ||
Night and day, she enjoys her Lord God; her egotism is banished from within.
ਸੂਹੀ (ਮਃ ੩) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੫
Raag Suhi Guru Amar Das
ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
Guramath Paaeiaa Sehaj Milaaeiaa Apanae Preetham Raathee ||
Through the Guru's Teachings, she easily finds and meets Him. She is imbued with her Beloved.
ਸੂਹੀ (ਮਃ ੩) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੫
Raag Suhi Guru Amar Das
ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥
Naanak Naam Milai Vaddiaaee Prabh Raavae Rang Raathee ||2||
O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2||
ਸੂਹੀ (ਮਃ ੩) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੬
Raag Suhi Guru Amar Das
ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
Pir Raavae Rang Raatharreeeae Pir Kaa Mehal Thin Paaeiaa Raam ||
Ravishing her Husband Lord, she is imbued with His Love; she obtains the Mansion of His Presence.
ਸੂਹੀ (ਮਃ ੩) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੭
Raag Suhi Guru Amar Das
ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
So Seho Ath Niramal Dhaathaa Jin Vichahu Aap Gavaaeiaa Raam ||
She is utterly immaculate and pure; the Great Giver banishes self-conceit from within her.
ਸੂਹੀ (ਮਃ ੩) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੭
Raag Suhi Guru Amar Das
ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
Vichahu Mohu Chukaaeiaa Jaa Har Bhaaeiaa Har Kaaman Man Bhaanee ||
The Lord drives out attachment from within her, when it pleases Him. The soul bride becomes pleasing to the Lord's Mind.
ਸੂਹੀ (ਮਃ ੩) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੮
Raag Suhi Guru Amar Das
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
Anadhin Gun Gaavai Nith Saachae Kathhae Akathh Kehaanee ||
Night and day, she continually sings the Glorious Praises of the True Lord; she speaks the Unspoken Speech.
ਸੂਹੀ (ਮਃ ੩) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੯
Raag Suhi Guru Amar Das
ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
Jug Chaarae Saachaa Eaeko Varathai Bin Gur Kinai N Paaeiaa ||
Throughout the four ages, the One True Lord is permeating and pervading; without the Guru, no one finds Him.
ਸੂਹੀ (ਮਃ ੩) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੧ ਪੰ. ੧੯
Raag Suhi Guru Amar Das