ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥
Sabh Kai Madhh Sabh Hoo Thae Baahar Raag Dhokh Thae Niaaro ||
He is inside all, and outside of all; He is untouched by love or hate.
ਸੂਹੀ (ਮਃ ੫) ਛੰਤ( ੧੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧
Raag Suhi Guru Arjan Dev
ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
Naanak Dhaas Gobindh Saranaaee Har Preetham Manehi Sadhhaaro ||3||
Slave Nanak has entered the Sanctuary of the Lord of the Universe; the Beloved Lord is the Support of the mind. ||3||
ਸੂਹੀ (ਮਃ ੫) ਛੰਤ( ੧੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧
Raag Suhi Guru Arjan Dev
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥
Mai Khojath Khojath Jee Har Nihachal S Ghar Paaeiaa ||
I searched and searched, and found the immovable, unchanging home of the Lord.
ਸੂਹੀ (ਮਃ ੫) ਛੰਤ( ੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੨
Raag Suhi Guru Arjan Dev
ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥
Sabh Adhhraav Ddithae Jeeo Thaa Charan Kamal Chith Laaeiaa ||
I have seen that everything is transitory and perishable, and so I have linked my consciousness to the Lotus Feet of the Lord.
ਸੂਹੀ (ਮਃ ੫) ਛੰਤ( ੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੨
Raag Suhi Guru Arjan Dev
ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥
Prabh Abinaasee Ho This Kee Dhaasee Marai N Aavai Jaaeae ||
God is eternal and unchanging, and I am just His hand-maiden; He does not die, or come and go in reincarnation.
ਸੂਹੀ (ਮਃ ੫) ਛੰਤ( ੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੩
Raag Suhi Guru Arjan Dev
ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥
Dhharam Arathh Kaam Sabh Pooran Man Chindhee Eishh Pujaaeae ||
He is overflowing with Dharmic faith, wealth and success; He fulfills the desires of the mind.
ਸੂਹੀ (ਮਃ ੫) ਛੰਤ( ੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੪
Raag Suhi Guru Arjan Dev
ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥
Sraath Simrith Gun Gaavehi Karathae Sidhh Saadhhik Mun Jan Dhhiaaeiaa ||
The Vedas and the Simritees sing the Praises of the Creator, while the Siddhas, seekers and silent sages meditate on Him.
ਸੂਹੀ (ਮਃ ੫) ਛੰਤ( ੧੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੪
Raag Suhi Guru Arjan Dev
ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
Naanak Saran Kirapaa Nidhh Suaamee Vaddabhaagee Har Har Gaaeiaa ||4||1||11||
Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ||4||1||11||
ਸੂਹੀ (ਮਃ ੫) ਛੰਤ( ੧੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੫
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
Vaar Soohee Kee Salokaa Naal Mehalaa 3 ||
Vaar Of Soohee, With Shaloks Of The Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
Soohai Vaes Dhohaaganee Par Pir Raavan Jaae ||
In her red robes the discarded bride goes out seeking enjoyment with another's husband.
ਸੂਹੀ ਵਾਰ (ਮਃ ੩) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੬
Raag Suhi Guru Amar Das
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
Pir Shhoddiaa Ghar Aapanai Mohee Dhoojai Bhaae ||
She leaves the husband of her own home, enticed by her love of duality.
ਸੂਹੀ ਵਾਰ (ਮਃ ੩) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੭
Raag Suhi Guru Amar Das
ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
Mithaa Kar Kai Khaaeiaa Bahu Saadhahu Vadhhiaa Rog ||
She finds it sweet, and eats it up; her excessive sensuality only makes her disease worse.
ਸੂਹੀ ਵਾਰ (ਮਃ ੩) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੭
Raag Suhi Guru Amar Das
ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥
Sudhh Bhathaar Har Shhoddiaa Fir Lagaa Jaae Vijog ||
She forsakes the Lord, her sublime Husband, and then later, she suffers the pain of separation from Him.
ਸੂਹੀ ਵਾਰ (ਮਃ ੩) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੮
Raag Suhi Guru Amar Das
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
Guramukh Hovai S Palattiaa Har Raathee Saaj Seegaar ||
But she who becomes Gurmukh, turns away from corruption and adorns herself, attuned to the Love of the Lord.
ਸੂਹੀ ਵਾਰ (ਮਃ ੩) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੮
Raag Suhi Guru Amar Das
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥
Sehaj Sach Pir Raaviaa Har Naamaa Our Dhhaar ||
She enjoys her celestial Husband Lord,and enshrines the Lord's Name within her heart.
ਸੂਹੀ ਵਾਰ (ਮਃ ੩) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੯
Raag Suhi Guru Amar Das
ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥
Aagiaakaaree Sadhaa Suohaagan Aap Maelee Karathaar ||
She is humble and obedient; she is His virtuous bride forever; the Creator unites her with Himself.
ਸੂਹੀ ਵਾਰ (ਮਃ ੩) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੯
Raag Suhi Guru Amar Das
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥
Naanak Pir Paaeiaa Har Saachaa Sadhaa Suohaagan Naar ||1||
O Nanak, she who has obtained the True Lord as her husband, is a happy soul-bride forever. ||1||
ਸੂਹੀ ਵਾਰ (ਮਃ ੩) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੦
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥
Soohaveeeae Nimaaneeeae So Sahu Sadhaa Samhaal ||
O meek, red-robed bride, keep your Husband Lord always in your thoughts.
ਸੂਹੀ ਵਾਰ (ਮਃ ੩) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੦
Raag Suhi Guru Amar Das
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
Naanak Janam Savaarehi Aapanaa Kul Bhee Shhuttee Naal ||2||
O Nanak, your life shall be embellished, and your generations shall be saved along with you. ||2||
ਸੂਹੀ ਵਾਰ (ਮਃ ੩) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੧
Raag Suhi Guru Amar Das
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥
Aapae Thakhath Rachaaeioun Aakaas Pathaalaa ||
He Himself established His throne, in the Akaashic ethers and the nether worlds.
ਸੂਹੀ ਵਾਰ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das
ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥
Hukamae Dhharathee Saajeean Sachee Dhharam Saalaa ||
By the Hukam of His Command, He created the earth, the true home of Dharma.
ਸੂਹੀ ਵਾਰ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das
ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥
Aap Oupaae Khapaaeidhaa Sachae Dheen Dhaeiaalaa ||
He Himself created and destroys; He is the True Lord, merciful to the meek.
ਸੂਹੀ ਵਾਰ (ਮਃ ੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das
ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥
Sabhanaa Rijak Sanbaahidhaa Thaeraa Hukam Niraalaa ||
You give sustenance to all; how wonderful and unique is the Hukam of Your Command!
ਸੂਹੀ ਵਾਰ (ਮਃ ੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੩
Raag Suhi Guru Amar Das
ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥
Aapae Aap Varathadhaa Aapae Prathipaalaa ||1||
You Yourself are permeating and pervading; You Yourself are the Cherisher. ||1||
ਸੂਹੀ ਵਾਰ (ਮਃ ੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੩
Raag Suhi Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥
Soohab Thaa Sohaaganee Jaa Mann Laihi Sach Naao ||
The red-robed woman becomes a happy soul-bride, only when she accepts the True Name.
ਸੂਹੀ ਵਾਰ (ਮਃ ੩) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੪
Raag Suhi Guru Amar Das
ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥
Sathigur Apanaa Manaae Lai Roop Charree Thaa Agalaa Dhoojaa Naahee Thhaao ||
Become pleasing to your True Guru, and you shall be totally beautified; otherwise, there is no place of rest.
ਸੂਹੀ ਵਾਰ (ਮਃ ੩) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੪
Raag Suhi Guru Amar Das
ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥
Aisaa Seegaar Banaae Thoo Mailaa Kadhae N Hovee Ahinis Laagai Bhaao ||
So decorate yourself with the decorations that will never stain, and love the Lord day and night.
ਸੂਹੀ ਵਾਰ (ਮਃ ੩) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੫
Raag Suhi Guru Amar Das
ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥
Naanak Sohaagan Kaa Kiaa Chihan Hai Andhar Sach Mukh Oujalaa Khasamai Maahi Samaae ||1||
O Nanak, what is the character of the happy soul-bride? Within her, is Truth; her face is bright and radiant, and she is absorbed in her Lord and Master. ||1||
ਸੂਹੀ ਵਾਰ (ਮਃ ੩) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੬
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
Lokaa Vae Ho Soohavee Soohaa Vaes Karee ||
O people: I am in red, dressed in a red robe.
ਸੂਹੀ ਵਾਰ (ਮਃ ੩) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੭
Raag Suhi Guru Amar Das
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
Vaesee Sahu N Paaeeai Kar Kar Vaes Rehee ||
But my Husband Lord is not obtained by any robes; I have tried and tried, and given up wearing robes.
ਸੂਹੀ ਵਾਰ (ਮਃ ੩) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੭
Raag Suhi Guru Amar Das
ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥
Naanak Thinee Sahu Paaeiaa Jinee Gur Kee Sikh Sunee ||
O Nanak,they alone obtain their Husband Lord,who listen to the Guru's Teachings.
ਸੂਹੀ ਵਾਰ (ਮਃ ੩) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੮
Raag Suhi Guru Amar Das
ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥
Jo This Bhaavai So Thheeai Ein Bidhh Kanth Milee ||2||
Whatever pleases Him, happens. In this way, the Husband Lord is met. ||2||
ਸੂਹੀ ਵਾਰ (ਮਃ ੩) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੮
Raag Suhi Guru Amar Das