Sri Guru Granth Sahib
Displaying Ang 801 of 1430
- 1
- 2
- 3
- 4
ਹਰਿ ਭਰਿਪੁਰੇ ਰਹਿਆ ॥
Har Bharipurae Rehiaa ||
The Lord is totally permeating and pervading everywhere;
ਬਿਲਾਵਲੁ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧
Raag Bilaaval Guru Ram Das
ਜਲਿ ਥਲੇ ਰਾਮ ਨਾਮੁ ॥
Jal Thhalae Raam Naam ||
The Name of the Lord is pervading the water and the land.
ਬਿਲਾਵਲੁ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧
Raag Bilaaval Guru Ram Das
ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥
Nith Gaaeeai Har Dhookh Bisaarano ||1|| Rehaao ||
So sing continuously of the Lord, the Dispeller of pain. ||1||Pause||
ਬਿਲਾਵਲੁ (ਮਃ ੪) (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧
Raag Bilaaval Guru Ram Das
ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥
Har Keeaa Hai Safal Janam Hamaaraa ||
The Lord has made my life fruitful and rewarding.
ਬਿਲਾਵਲੁ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੨
Raag Bilaaval Guru Ram Das
ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥
Har Japiaa Har Dhookh Bisaaranehaaraa ||
I meditate on the Lord, the Dispeller of pain.
ਬਿਲਾਵਲੁ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੨
Raag Bilaaval Guru Ram Das
ਗੁਰੁ ਭੇਟਿਆ ਹੈ ਮੁਕਤਿ ਦਾਤਾ ॥
Gur Bhaettiaa Hai Mukath Dhaathaa ||
I have met the Guru, the Giver of liberation.
ਬਿਲਾਵਲੁ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੨
Raag Bilaaval Guru Ram Das
ਹਰਿ ਕੀਈ ਹਮਾਰੀ ਸਫਲ ਜਾਤਾ ॥
Har Keeee Hamaaree Safal Jaathaa ||
The Lord has made my life's journey fruitful and rewarding.
ਬਿਲਾਵਲੁ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੩
Raag Bilaaval Guru Ram Das
ਮਿਲਿ ਸੰਗਤੀ ਗੁਨ ਗਾਵਨੋ ॥੧॥
Mil Sangathee Gun Gaavano ||1||
Joining the Sangat, the Holy Congregation, I sing the Glorious Praises of the Lord. ||1||
ਬਿਲਾਵਲੁ (ਮਃ ੪) (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੩
Raag Bilaaval Guru Ram Das
ਮਨ ਰਾਮ ਨਾਮ ਕਰਿ ਆਸਾ ॥
Man Raam Naam Kar Aasaa ||
O mortal, place your hopes in the Name of the Lord,
ਬਿਲਾਵਲੁ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੩
Raag Bilaaval Guru Ram Das
ਭਾਉ ਦੂਜਾ ਬਿਨਸਿ ਬਿਨਾਸਾ ॥
Bhaao Dhoojaa Binas Binaasaa ||
And your love of duality shall simply vanish.
ਬਿਲਾਵਲੁ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੩
Raag Bilaaval Guru Ram Das
ਵਿਚਿ ਆਸਾ ਹੋਇ ਨਿਰਾਸੀ ॥
Vich Aasaa Hoe Niraasee ||
One who, in hope, remains unattached to hope,
ਬਿਲਾਵਲੁ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੪
Raag Bilaaval Guru Ram Das
ਸੋ ਜਨੁ ਮਿਲਿਆ ਹਰਿ ਪਾਸੀ ॥
So Jan Miliaa Har Paasee ||
Such a humble being meets with his Lord.
ਬਿਲਾਵਲੁ (ਮਃ ੪) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੪
Raag Bilaaval Guru Ram Das
ਕੋਈ ਰਾਮ ਨਾਮ ਗੁਨ ਗਾਵਨੋ ॥
Koee Raam Naam Gun Gaavano ||
And one who sings the Glorious Praises of the Lord's Name
ਬਿਲਾਵਲੁ (ਮਃ ੪) (੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੪
Raag Bilaaval Guru Ram Das
ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
Jan Naanak This Pag Laavano ||2||1||7||4||6||7||17||
- servant Nanak falls at his feet. ||2||1||7||4||6||7||17||
ਬਿਲਾਵਲੁ (ਮਃ ੪) (੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੫
Raag Bilaaval Guru Ram Das
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧
Raag Bilaaval Mehalaa 5 Choupadhae Ghar 1
Raag Bilaaval, Fifth Mehl, Chau-Padas, First House:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧
ਨਦਰੀ ਆਵੈ ਤਿਸੁ ਸਿਉ ਮੋਹੁ ॥
Nadharee Aavai This Sio Mohu ||
He is attached to what he sees.
ਬਿਲਾਵਲੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev
ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥
Kio Mileeai Prabh Abinaasee Thohi ||
How can I meet You, O Imperishable God?
ਬਿਲਾਵਲੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev
ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥
Kar Kirapaa Mohi Maarag Paavahu ||
Have Mercy upon me, and place me upon the Path;
ਬਿਲਾਵਲੁ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev
ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥
Saadhhasangath Kai Anchal Laavahu ||1||
Let me be attached to the hem of the robe of the Saadh Sangat, the Company of the Holy. ||1||
ਬਿਲਾਵਲੁ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev
ਕਿਉ ਤਰੀਐ ਬਿਖਿਆ ਸੰਸਾਰੁ ॥
Kio Thareeai Bikhiaa Sansaar ||
How can I cross over the poisonous world-ocean?
ਬਿਲਾਵਲੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev
ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥
Sathigur Bohithh Paavai Paar ||1|| Rehaao ||
The True Guru is the boat to carry us across. ||1||Pause||
ਬਿਲਾਵਲੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev
ਪਵਨ ਝੁਲਾਰੇ ਮਾਇਆ ਦੇਇ ॥
Pavan Jhulaarae Maaeiaa Dhaee ||
The wind of Maya blows and shakes us,
ਬਿਲਾਵਲੁ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev
ਹਰਿ ਕੇ ਭਗਤ ਸਦਾ ਥਿਰੁ ਸੇਇ ॥
Har Kae Bhagath Sadhaa Thhir Saee ||
But the Lord's devotees remain ever-stable.
ਬਿਲਾਵਲੁ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev
ਹਰਖ ਸੋਗ ਤੇ ਰਹਹਿ ਨਿਰਾਰਾ ॥
Harakh Sog Thae Rehehi Niraaraa ||
They remain unaffected by pleasure and pain.
ਬਿਲਾਵਲੁ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev
ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥
Sir Oopar Aap Guroo Rakhavaaraa ||2||
The Guru Himself is the Savior above their heads. ||2||
ਬਿਲਾਵਲੁ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev
ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥
Paaeiaa Vaerr Maaeiaa Sarab Bhueiangaa ||
Maya, the snake, holds all in her coils.
ਬਿਲਾਵਲੁ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੦
Raag Bilaaval Guru Arjan Dev
ਹਉਮੈ ਪਚੇ ਦੀਪਕ ਦੇਖਿ ਪਤੰਗਾ ॥
Houmai Pachae Dheepak Dhaekh Pathangaa ||
They burn to death in egotism, like the moth lured by seeing the flame.
ਬਿਲਾਵਲੁ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੦
Raag Bilaaval Guru Arjan Dev
ਸਗਲ ਸੀਗਾਰ ਕਰੇ ਨਹੀ ਪਾਵੈ ॥
Sagal Seegaar Karae Nehee Paavai ||
They make all sorts of decorations, but they do not find the Lord.
ਬਿਲਾਵਲੁ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev
ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥
Jaa Hoe Kirapaal Thaa Guroo Milaavai ||3||
When the Guru becomes Merciful, He leads them to meet the Lord. ||3||
ਬਿਲਾਵਲੁ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev
ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥
Ho Firo Oudhaasee Mai Eik Rathan Dhasaaeiaa ||
I wander around, sad and depressed, seeking the jewel of the One Lord.
ਬਿਲਾਵਲੁ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev
ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥
Niramolak Heeraa Milai N Oupaaeiaa ||
This priceless jewel is not obtained by any efforts.
ਬਿਲਾਵਲੁ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev
ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥
Har Kaa Mandhar This Mehi Laal ||
That jewel is within the body, the Temple of the Lord.
ਬਿਲਾਵਲੁ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥
Gur Kholiaa Parradhaa Dhaekh Bhee Nihaal ||4||
The Guru has torn away the veil of illusion, and beholding the jewel, I am delighted. ||4||
ਬਿਲਾਵਲੁ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev
ਜਿਨਿ ਚਾਖਿਆ ਤਿਸੁ ਆਇਆ ਸਾਦੁ ॥
Jin Chaakhiaa This Aaeiaa Saadh ||
One who has tasted it, comes to know its flavor;
ਬਿਲਾਵਲੁ (ਮਃ ੫) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੩
Raag Bilaaval Guru Arjan Dev
ਜਿਉ ਗੂੰਗਾ ਮਨ ਮਹਿ ਬਿਸਮਾਦੁ ॥
Jio Goongaa Man Mehi Bisamaadh ||
He is like the mute, whose mind is filled with wonder.
ਬਿਲਾਵਲੁ (ਮਃ ੫) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੩
Raag Bilaaval Guru Arjan Dev
ਆਨਦ ਰੂਪੁ ਸਭੁ ਨਦਰੀ ਆਇਆ ॥
Aanadh Roop Sabh Nadharee Aaeiaa ||
I see the Lord, the source of bliss, everywhere.
ਬਿਲਾਵਲੁ (ਮਃ ੫) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੪
Raag Bilaaval Guru Arjan Dev
ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥
Jan Naanak Har Gun Aakh Samaaeiaa ||5||1||
Servant Nanak speaks the Glorious Praises of the Lord, and merges in Him. ||5||1||
ਬਿਲਾਵਲੁ (ਮਃ ੫) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧
ਸਰਬ ਕਲਿਆਣ ਕੀਏ ਗੁਰਦੇਵ ॥
Sarab Kaliaan Keeeae Guradhaev ||
The Divine Guru has blessed me with total happiness.
ਬਿਲਾਵਲੁ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੫
Raag Bilaaval Guru Arjan Dev
ਸੇਵਕੁ ਅਪਨੀ ਲਾਇਓ ਸੇਵ ॥
Saevak Apanee Laaeiou Saev ||
He has linked His servant to His service.
ਬਿਲਾਵਲੁ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੫
Raag Bilaaval Guru Arjan Dev
ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥
Bighan N Laagai Jap Alakh Abhaev ||1||
No obstacles block my path, meditating on the incomprehensible, inscrutable Lord. ||1||
ਬਿਲਾਵਲੁ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੫
Raag Bilaaval Guru Arjan Dev
ਧਰਤਿ ਪੁਨੀਤ ਭਈ ਗੁਨ ਗਾਏ ॥
Dhharath Puneeth Bhee Gun Gaaeae ||
The soil has been sanctified, singing the Glories of His Praises.
ਬਿਲਾਵਲੁ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੬
Raag Bilaaval Guru Arjan Dev
ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥
Dhurath Gaeiaa Har Naam Dhhiaaeae ||1|| Rehaao ||
The sins are eradicated, meditating on the Name of the Lord. ||1||Pause||
ਬਿਲਾਵਲੁ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੬
Raag Bilaaval Guru Arjan Dev
ਸਭਨੀ ਥਾਂਈ ਰਵਿਆ ਆਪਿ ॥
Sabhanee Thhaanee Raviaa Aap ||
He Himself is pervading everywhere;
ਬਿਲਾਵਲੁ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੬
Raag Bilaaval Guru Arjan Dev
ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥
Aadh Jugaadh Jaa Kaa Vadd Parathaap ||
From the very beginning, and throughout the ages, His Glory has been radiantly manifest.
ਬਿਲਾਵਲੁ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੭
Raag Bilaaval Guru Arjan Dev
ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥
Gur Parasaadh N Hoe Santhaap ||2||
By Guru's Grace, sorrow does not touch me. ||2||
ਬਿਲਾਵਲੁ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੭
Raag Bilaaval Guru Arjan Dev
ਗੁਰ ਕੇ ਚਰਨ ਲਗੇ ਮਨਿ ਮੀਠੇ ॥
Gur Kae Charan Lagae Man Meethae ||
The Guru's Feet seem so sweet to my mind.
ਬਿਲਾਵਲੁ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੭
Raag Bilaaval Guru Arjan Dev
ਨਿਰਬਿਘਨ ਹੋਇ ਸਭ ਥਾਂਈ ਵੂਠੇ ॥
Nirabighan Hoe Sabh Thhaanee Voothae ||
He is unobstructed, dwelling everywhere.
ਬਿਲਾਵਲੁ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੮
Raag Bilaaval Guru Arjan Dev
ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥
Sabh Sukh Paaeae Sathigur Thoothae ||3||
I found total peace, when the Guru was pleased. ||3||
ਬਿਲਾਵਲੁ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੮
Raag Bilaaval Guru Arjan Dev
ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥
Paarabreham Prabh Bheae Rakhavaalae ||
The Supreme Lord God has become my Savior.
ਬਿਲਾਵਲੁ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੮
Raag Bilaaval Guru Arjan Dev
ਜਿਥੈ ਕਿਥੈ ਦੀਸਹਿ ਨਾਲੇ ॥
Jithhai Kithhai Dheesehi Naalae ||
Wherever I look, I see Him there with me.
ਬਿਲਾਵਲੁ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੯
Raag Bilaaval Guru Arjan Dev
ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥
Naanak Dhaas Khasam Prathipaalae ||4||2||
O Nanak, the Lord and Master protects and cherishes His slaves. ||4||2||
ਬਿਲਾਵਲੁ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੯
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
Sukh Nidhhaan Preetham Prabh Maerae ||
You are the treasure of peace, O my Beloved God.
ਬਿਲਾਵਲੁ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੯
Raag Bilaaval Guru Arjan Dev