Sri Guru Granth Sahib
Displaying Ang 812 of 1430
- 1
- 2
- 3
- 4
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੨
ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥
Sravanee Suno Har Har Harae Thaakur Jas Gaavo ||
With my ears, I listen to the Lord, Har, Har; I sing the Praises of my Lord and Master.
ਬਿਲਾਵਲੁ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧
Raag Bilaaval Guru Arjan Dev
ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥
Santh Charan Kar Sees Dhhar Har Naam Dhhiaavo ||1||
I place my hands and my head upon the feet of the Saints, and meditate on the Lord's Name. ||1||
ਬਿਲਾਵਲੁ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੨
Raag Bilaaval Guru Arjan Dev
ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥
Kar Kirapaa Dhaeiaal Prabh Eih Nidhh Sidhh Paavo ||
Be kind to me, O Merciful God, and bless me with this wealth and success.
ਬਿਲਾਵਲੁ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੨
Raag Bilaaval Guru Arjan Dev
ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥
Santh Janaa Kee Raenukaa Lai Maathhai Laavo ||1|| Rehaao ||
Obtaining the dust of the feet of the Saints, I apply it to my forehead. ||1||Pause||
ਬਿਲਾਵਲੁ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੩
Raag Bilaaval Guru Arjan Dev
ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥
Neech Thae Neech Ath Neech Hoe Kar Bino Bulaavo ||
I am the lowest of the low, absolutely the lowest; I offer my humble prayer.
ਬਿਲਾਵਲੁ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੩
Raag Bilaaval Guru Arjan Dev
ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥
Paav Malovaa Aap Thiaag Santhasang Samaavo ||2||
I wash their feet, and renounce my self-conceit; I merge in the Saints' Congregation. ||2||
ਬਿਲਾਵਲੁ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੪
Raag Bilaaval Guru Arjan Dev
ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥
Saas Saas Neh Veesarai An Kathehi N Dhhaavo ||
With each and every breath, I never forget the Lord; I never go to another.
ਬਿਲਾਵਲੁ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੪
Raag Bilaaval Guru Arjan Dev
ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥
Safal Dharasan Gur Bhaetteeai Maan Mohu Mittaavo ||3||
Obtaining the Fruitful Vision of the Guru's Darshan, I discard my pride and attachment. ||3||
ਬਿਲਾਵਲੁ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੫
Raag Bilaaval Guru Arjan Dev
ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥
Sath Santhokh Dhaeiaa Dhharam Seegaar Banaavo ||
I am embellished with truth, contentment, compassion and Dharmic faith.
ਬਿਲਾਵਲੁ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੫
Raag Bilaaval Guru Arjan Dev
ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥
Safal Suhaagan Naanakaa Apunae Prabh Bhaavo ||4||15||45||
My spiritual marriage is fruitful, O Nanak; I am pleasing to my God. ||4||15||45||
ਬਿਲਾਵਲੁ (ਮਃ ੫) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੨
ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥
Attal Bachan Saadhhoo Janaa Sabh Mehi Pragattaaeiaa ||
The words of the Holy are eternal and unchanging; this is apparent to everyone.
ਬਿਲਾਵਲੁ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੭
Raag Bilaaval Guru Arjan Dev
ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥
Jis Jan Hoaa Saadhhasang This Bhaettai Har Raaeiaa ||1||
That humble being, who joins the Saadh Sangat, meets the Sovereign Lord. ||1||
ਬਿਲਾਵਲੁ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੭
Raag Bilaaval Guru Arjan Dev
ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥
Eih Paratheeth Govindh Kee Jap Har Sukh Paaeiaa ||
This faith in the Lord of the Universe, and peace, are found by meditating on the Lord.
ਬਿਲਾਵਲੁ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੮
Raag Bilaaval Guru Arjan Dev
ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥
Anik Baathaa Sabh Kar Rehae Gur Ghar Lai Aaeiaa ||1|| Rehaao ||
Everyone is speaking in various ways, but the Guru has brought the Lord into the home of my self. ||1||Pause||
ਬਿਲਾਵਲੁ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੮
Raag Bilaaval Guru Arjan Dev
ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥
Saran Parae Kee Raakhathaa Naahee Sehasaaeiaa ||
He preserves the honor of those who seek His Sanctuary; there is no doubt about this at all.
ਬਿਲਾਵਲੁ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੯
Raag Bilaaval Guru Arjan Dev
ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥
Karam Bhoom Har Naam Boe Aousar Dhulabhaaeiaa ||2||
In the field of actions and karma, plant the Lord's Name; this opportunity is so difficult to obtain! ||2||
ਬਿਲਾਵਲੁ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੯
Raag Bilaaval Guru Arjan Dev
ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥
Antharajaamee Aap Prabh Sabh Karae Karaaeiaa ||
God Himself is the Inner-knower, the Searcher of hearts; He does, and causes everything to be done.
ਬਿਲਾਵਲੁ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੦
Raag Bilaaval Guru Arjan Dev
ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥
Pathith Puneeth Ghanae Karae Thaakur Biradhaaeiaa ||3||
He purifies so many sinners; this is the natural way of our Lord and Master. ||3||
ਬਿਲਾਵਲੁ (ਮਃ ੫) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੦
Raag Bilaaval Guru Arjan Dev
ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥
Math Bhoolahu Maanukh Jan Maaeiaa Bharamaaeiaa ||
Don't be fooled, O mortal being, by the illusion of Maya.
ਬਿਲਾਵਲੁ (ਮਃ ੫) (੪੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੧
Raag Bilaaval Guru Arjan Dev
ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥
Naanak This Path Raakhasee Jo Prabh Pehiraaeiaa ||4||16||46||
O Nanak, God saves the honor of those of whom He approves. ||4||16||46||
ਬਿਲਾਵਲੁ (ਮਃ ੫) (੪੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੨
ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥
Maattee Thae Jin Saajiaa Kar Dhuralabh Dhaeh ||
He fashioned you from clay, and made your priceless body.
ਬਿਲਾਵਲੁ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੨
Raag Bilaaval Guru Arjan Dev
ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥
Anik Shhidhr Man Mehi Dtakae Niramal Dhrisattaeh ||1||
He covers the many faults in your mind, and makes you look immaculate and pure. ||1||
ਬਿਲਾਵਲੁ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੩
Raag Bilaaval Guru Arjan Dev
ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥
Kio Bisarai Prabh Manai Thae Jis Kae Gun Eaeh ||
So why do you forget God from your mind? He has done so many good things for you.
ਬਿਲਾਵਲੁ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੩
Raag Bilaaval Guru Arjan Dev
ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥
Prabh Thaj Rachae J Aan Sio So Raleeai Khaeh ||1|| Rehaao ||
One who forsakes God, and blends himself with another, in the end is blended with dust. ||1||Pause||
ਬਿਲਾਵਲੁ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੪
Raag Bilaaval Guru Arjan Dev
ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥
Simarahu Simarahu Saas Saas Math Bilam Karaeh ||
Meditate, meditate in remembrance with each and every breath - do not delay!
ਬਿਲਾਵਲੁ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੪
Raag Bilaaval Guru Arjan Dev
ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥
Shhodd Prapanch Prabh Sio Rachahu Thaj Koorrae Naeh ||2||
Renounce worldly affairs, and merge yourself into God; forsake false loves. ||2||
ਬਿਲਾਵਲੁ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੫
Raag Bilaaval Guru Arjan Dev
ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥
Jin Anik Eaek Bahu Rang Keeeae Hai Hosee Eaeh ||
He is many, and He is One; He takes part in the many plays. This is as He is, and shall be.
ਬਿਲਾਵਲੁ (ਮਃ ੫) (੪੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੫
Raag Bilaaval Guru Arjan Dev
ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥
Kar Saevaa This Paarabreham Gur Thae Math Laeh ||3||
So serve that Supreme Lord God, and accept the Guru's Teachings. ||3||
ਬਿਲਾਵਲੁ (ਮਃ ੫) (੪੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੬
Raag Bilaaval Guru Arjan Dev
ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥
Oochae Thae Oochaa Vaddaa Sabh Sang Baranaeh ||
God is said to be the highest of the high, the greatest of all, our companion.
ਬਿਲਾਵਲੁ (ਮਃ ੫) (੪੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੬
Raag Bilaaval Guru Arjan Dev
ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥
Dhaas Dhaas Ko Dhaasaraa Naanak Kar Laeh ||4||17||47||
Please, let Nanak be the slave of the slave of Your slaves. ||4||17||47||
ਬਿਲਾਵਲੁ (ਮਃ ੫) (੪੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੨
ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥
Eaek Ttaek Govindh Kee Thiaagee An Aas ||
The Lord of the Universe is my only Support. I have renounced all other hopes.
ਬਿਲਾਵਲੁ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੭
Raag Bilaaval Guru Arjan Dev
ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥
Sabh Oopar Samarathh Prabh Pooran Gunathaas ||1||
God is All-powerful, above all; He is the perfect treasure of virtue. ||1||
ਬਿਲਾਵਲੁ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੮
Raag Bilaaval Guru Arjan Dev
ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥
Jan Kaa Naam Adhhaar Hai Prabh Saranee Paahi ||
The Naam, the Name of the Lord, is the Support of the humble servant who seeks God's Sanctuary.
ਬਿਲਾਵਲੁ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੮
Raag Bilaaval Guru Arjan Dev
ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥
Paramaesar Kaa Aasaraa Santhan Man Maahi ||1|| Rehaao ||
In their minds, the Saints take the Support of the Transcendent Lord. ||1||Pause||
ਬਿਲਾਵਲੁ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੯
Raag Bilaaval Guru Arjan Dev
ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥
Aap Rakhai Aap Dhaevasee Aapae Prathipaarai ||
He Himself preserves, and He Himself gives. He Himself cherishes.
ਬਿਲਾਵਲੁ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੨ ਪੰ. ੧੯
Raag Bilaaval Guru Arjan Dev