Sri Guru Granth Sahib
Displaying Ang 814 of 1430
- 1
- 2
- 3
- 4
ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥
Sun Sun Jeevai Dhaas Thumh Baanee Jan Aakhee ||
Your slave lives by hearing, hearing the Word of Your Bani, chanted by Your humble servant.
ਬਿਲਾਵਲੁ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧
Raag Bilaaval Guru Arjan Dev
ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥
Pragatt Bhee Sabh Loa Mehi Saevak Kee Raakhee ||1|| Rehaao ||
The Guru is revealed in all the worlds; He saves the honor of His servant. ||1||Pause||
ਬਿਲਾਵਲੁ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧
Raag Bilaaval Guru Arjan Dev
ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
Agan Saagar Thae Kaadtiaa Prabh Jalan Bujhaaee ||
God has pulled me out of the ocean of fire, and quenched my burning thirst.
ਬਿਲਾਵਲੁ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੨
Raag Bilaaval Guru Arjan Dev
ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥
Anmrith Naam Jal Sanchiaa Gur Bheae Sehaaee ||2||
The Guru has sprinkled the Ambrosial Water of the Naam, the Name of the Lord; He has become my Helper. ||2||
ਬਿਲਾਵਲੁ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੨
Raag Bilaaval Guru Arjan Dev
ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥
Janam Maran Dhukh Kaattiaa Sukh Kaa Thhaan Paaeiaa ||
The pains of birth and death are removed, and I have obtained a resting place of peace.
ਬਿਲਾਵਲੁ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੩
Raag Bilaaval Guru Arjan Dev
ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥
Kaattee Silak Bhram Moh Kee Apanae Prabh Bhaaeiaa ||3||
The noose of doubt and emotional attachment has been snapped; I have become pleasing to my God. ||3||
ਬਿਲਾਵਲੁ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੩
Raag Bilaaval Guru Arjan Dev
ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥
Math Koee Jaanahu Avar Kashh Sabh Prabh Kai Haathh ||
Let no one think that there is any other at all; everything is in the Hands of God.
ਬਿਲਾਵਲੁ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੪
Raag Bilaaval Guru Arjan Dev
ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥
Sarab Sookh Naanak Paaeae Sang Santhan Saathh ||4||22||52||
Nanak has found total peace, in the Society of the Saints. ||4||22||52||
ਬਿਲਾਵਲੁ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪
ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥
Bandhhan Kaattae Aap Prabh Hoaa Kirapaal ||
My bonds have been snapped; God Himself has become compassionate.
ਬਿਲਾਵਲੁ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੫
Raag Bilaaval Guru Arjan Dev
ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥
Dheen Dhaeiaal Prabh Paarabreham Thaa Kee Nadhar Nihaal ||1||
The Supreme Lord God is Merciful to the meek; by His Glance of Grace, I am in ecstasy. ||1||
ਬਿਲਾਵਲੁ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੫
Raag Bilaaval Guru Arjan Dev
ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥
Gur Poorai Kirapaa Karee Kaattiaa Dhukh Rog ||
The Perfect Guru has shown mercy to me, and eradicated my pains and illnesses.
ਬਿਲਾਵਲੁ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੬
Raag Bilaaval Guru Arjan Dev
ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥
Man Than Seethal Sukhee Bhaeiaa Prabh Dhhiaavan Jog ||1|| Rehaao ||
My mind and body have been cooled and soothed, meditating on God, most worthy of meditation. ||1||Pause||
ਬਿਲਾਵਲੁ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੬
Raag Bilaaval Guru Arjan Dev
ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥
Aoukhadhh Har Kaa Naam Hai Jith Rog N Viaapai ||
The Name of the Lord is the medicine to cure all disease; with it, no disease afflicts me.
ਬਿਲਾਵਲੁ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੭
Raag Bilaaval Guru Arjan Dev
ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥
Saadhhasang Man Than Hithai Fir Dhookh N Jaapai ||2||
In the Saadh Sangat, the Company of the Holy, the mind and body are tinged with the Lord's Love, and I do not suffer pain any longer. ||2||
ਬਿਲਾਵਲੁ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੮
Raag Bilaaval Guru Arjan Dev
ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥
Har Har Har Har Jaapeeai Anthar Liv Laaee ||
I chant the Name of the Lord, Har, Har, Har, Har, lovingly centering my inner being on Him.
ਬਿਲਾਵਲੁ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੮
Raag Bilaaval Guru Arjan Dev
ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥
Kilavikh Outharehi Sudhh Hoe Saadhhoo Saranaaee ||3||
Sinful mistakes are erased and I am sanctified, in the Sanctuary of the Holy Saints. ||3||
ਬਿਲਾਵਲੁ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੯
Raag Bilaaval Guru Arjan Dev
ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥
Sunath Japath Har Naam Jas Thaa Kee Dhoor Balaaee ||
Misfortune is kept far away from those who hear and chant the Praises of the Lord's Name.
ਬਿਲਾਵਲੁ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੯
Raag Bilaaval Guru Arjan Dev
ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥
Mehaa Manthra Naanak Kathhai Har Kae Gun Gaaee ||4||23||53||
Nanak chants the Mahaa Mantra, the Great Mantra, singing the Glorious Praises of the Lord. ||4||23||53||
ਬਿਲਾਵਲੁ (ਮਃ ੫) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੦
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪
ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥
Bhai Thae Oupajai Bhagath Prabh Anthar Hoe Saanth ||
From the Fear of God, devotion wells up, and deep within, there is peace.
ਬਿਲਾਵਲੁ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੦
Raag Bilaaval Guru Arjan Dev
ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥
Naam Japath Govindh Kaa Binasai Bhram Bhraanth ||1||
Chanting the Name of the Lord of the Universe, doubt and delusions are dispelled. ||1||
ਬਿਲਾਵਲੁ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੧
Raag Bilaaval Guru Arjan Dev
ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥
Gur Pooraa Jis Bhaettiaa Thaa Kai Sukh Paravaes ||
One who meets with the Perfect Guru, is blessed with peace.
ਬਿਲਾਵਲੁ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੧
Raag Bilaaval Guru Arjan Dev
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥
Man Kee Math Thiaageeai Suneeai Oupadhaes ||1|| Rehaao ||
So renounce the intellectual cleverness of your mind, and listen to the Teachings. ||1||Pause||
ਬਿਲਾਵਲੁ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੨
Raag Bilaaval Guru Arjan Dev
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥
Simarath Simarath Simareeai So Purakh Dhaathaar ||
Meditate, meditate, meditate in remembrance on the Primal Lord, the Great Giver.
ਬਿਲਾਵਲੁ (ਮਃ ੫) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੨
Raag Bilaaval Guru Arjan Dev
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥
Man Thae Kabahu N Veesarai So Purakh Apaar ||2||
May I never forget that Primal, Infinite Lord from my mind. ||2||
ਬਿਲਾਵਲੁ (ਮਃ ੫) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੩
Raag Bilaaval Guru Arjan Dev
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥
Charan Kamal Sio Rang Lagaa Acharaj Guradhaev ||
I have enshrined love for the Lotus Feet of the Wondrous Divine Guru.
ਬਿਲਾਵਲੁ (ਮਃ ੫) (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੩
Raag Bilaaval Guru Arjan Dev
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥
Jaa Ko Kirapaa Karahu Prabh Thaa Ko Laavahu Saev ||3||
One who is blessed by Your Mercy, God, is committed to Your service. ||3||
ਬਿਲਾਵਲੁ (ਮਃ ੫) (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੪
Raag Bilaaval Guru Arjan Dev
ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥
Nidhh Nidhhaan Anmrith Peeaa Man Than Aanandh ||
I drink in the Ambrosial Nectar, the treasure of wealth, and my mind and body are in bliss.
ਬਿਲਾਵਲੁ (ਮਃ ੫) (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੪
Raag Bilaaval Guru Arjan Dev
ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥
Naanak Kabahu N Veesarai Prabh Paramaanandh ||4||24||54||
Nanak never forgets God, the Lord of supreme bliss. ||4||24||54||
ਬਿਲਾਵਲੁ (ਮਃ ੫) (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪
ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥
Thrisan Bujhee Mamathaa Gee Naathae Bhai Bharamaa ||
Desire is stilled, and egotism is gone; fear and doubt have run away.
ਬਿਲਾਵਲੁ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੫
Raag Bilaaval Guru Arjan Dev
ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥
Thhith Paaee Aanadh Bhaeiaa Gur Keenae Dhharamaa ||1||
I have found stability, and I am in ecstasy; the Guru has blessed me with Dharmic faith. ||1||
ਬਿਲਾਵਲੁ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੬
Raag Bilaaval Guru Arjan Dev
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥
Gur Pooraa Aaraadhhiaa Binasee Maeree Peer ||
Worshipping the Perfect Guru in adoration, my anguish is eradicated.
ਬਿਲਾਵਲੁ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੬
Raag Bilaaval Guru Arjan Dev
ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥
Than Man Sabh Seethal Bhaeiaa Paaeiaa Sukh Beer ||1|| Rehaao ||
My body and mind are totally cooled and soothed; I have found peace, O my brother. ||1||Pause||
ਬਿਲਾਵਲੁ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੭
Raag Bilaaval Guru Arjan Dev
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥
Sovath Har Jap Jaagiaa Paekhiaa Bisamaadh ||
I have awakened from sleep, chanting the Name of the Lord; gazing upon Him, I am filled with wonder.
ਬਿਲਾਵਲੁ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੭
Raag Bilaaval Guru Arjan Dev
ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥
Pee Anmrith Thripathaasiaa Thaa Kaa Acharaj Suaadh ||2||
Drinking in the Ambrosial Nectar, I am satisfied. How wondrous is its taste! ||2||
ਬਿਲਾਵਲੁ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੮
Raag Bilaaval Guru Arjan Dev
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥
Aap Mukath Sangee Tharae Kul Kuttanb Oudhhaarae ||
I myself am liberated, and my companions swim across; my family and ancestors are also saved.
ਬਿਲਾਵਲੁ (ਮਃ ੫) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੮
Raag Bilaaval Guru Arjan Dev
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥
Safal Saevaa Guradhaev Kee Niramal Dharabaarae ||3||
Service to the Divine Guru is fruitful; it has made me pure in the Court of the Lord. ||3||
ਬਿਲਾਵਲੁ (ਮਃ ੫) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੯
Raag Bilaaval Guru Arjan Dev
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥
Neech Anaathh Ajaan Mai Niragun Guneheen ||
I am lowly, without a master, ignorant, worthless and without virtue.
ਬਿਲਾਵਲੁ (ਮਃ ੫) (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੯
Raag Bilaaval Guru Arjan Dev