Sri Guru Granth Sahib
Displaying Ang 833 of 1430
- 1
- 2
- 3
- 4
ਸਾਚਾ ਨਾਮੁ ਸਾਚੈ ਸਬਦਿ ਜਾਨੈ ॥
Saachaa Naam Saachai Sabadh Jaanai ||
The True Name is known through the True Word of the Shabad.
ਬਿਲਾਵਲੁ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧
Raag Bilaaval Guru Amar Das
ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥
Aapai Aap Milai Chookai Abhimaanai ||
The Lord Himself meets that one who eradicates egotistical pride.
ਬਿਲਾਵਲੁ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧
Raag Bilaaval Guru Amar Das
ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥
Guramukh Naam Sadhaa Sadhaa Vakhaanai ||5||
The Gurmukh chants the Naam, forever and ever. ||5||
ਬਿਲਾਵਲੁ (ਮਃ ੩) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧
Raag Bilaaval Guru Amar Das
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥
Sathigur Saeviai Dhoojee Dhuramath Jaaee ||
Serving the True Guru, duality and evil-mindedness are taken away.
ਬਿਲਾਵਲੁ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੨
Raag Bilaaval Guru Amar Das
ਅਉਗਣ ਕਾਟਿ ਪਾਪਾ ਮਤਿ ਖਾਈ ॥
Aougan Kaatt Paapaa Math Khaaee ||
Guilty mistakes are erased, and the sinful intellect is cleansed.
ਬਿਲਾਵਲੁ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੨
Raag Bilaaval Guru Amar Das
ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥
Kanchan Kaaeiaa Jothee Joth Samaaee ||6||
One's body sparkles like gold, and one's light merges into the Light. ||6||
ਬਿਲਾਵਲੁ (ਮਃ ੩) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੨
Raag Bilaaval Guru Amar Das
ਸਤਿਗੁਰਿ ਮਿਲਿਐ ਵਡੀ ਵਡਿਆਈ ॥
Sathigur Miliai Vaddee Vaddiaaee ||
Meeting with the True Guru, one is blessed with glorious greatness.
ਬਿਲਾਵਲੁ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੩
Raag Bilaaval Guru Amar Das
ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥
Dhukh Kaattai Hiradhai Naam Vasaaee ||
Pain is taken away, and the Naam comes to dwell within the heart.
ਬਿਲਾਵਲੁ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੩
Raag Bilaaval Guru Amar Das
ਨਾਮਿ ਰਤੇ ਸਦਾ ਸੁਖੁ ਪਾਈ ॥੭॥
Naam Rathae Sadhaa Sukh Paaee ||7||
Imbued with the Naam, one finds eternal peace. ||7||
ਬਿਲਾਵਲੁ (ਮਃ ੩) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੪
Raag Bilaaval Guru Amar Das
ਗੁਰਮਤਿ ਮਾਨਿਆ ਕਰਣੀ ਸਾਰੁ ॥
Guramath Maaniaa Karanee Saar ||
Obeying the Gur's instructions, one's actions are purified.
ਬਿਲਾਵਲੁ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੪
Raag Bilaaval Guru Amar Das
ਗੁਰਮਤਿ ਮਾਨਿਆ ਮੋਖ ਦੁਆਰੁ ॥
Guramath Maaniaa Mokh Dhuaar ||
Obeying the Guru's Instructions, one finds the state of salvation.
ਬਿਲਾਵਲੁ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੪
Raag Bilaaval Guru Amar Das
ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥
Naanak Guramath Maaniaa Paravaarai Saadhhaar ||8||1||3||
O Nanak, those who follow the Guru's Teachings are saved, along with their families. ||8||1||3||
ਬਿਲਾਵਲੁ (ਮਃ ੩) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੫
Raag Bilaaval Guru Amar Das
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
Bilaaval Mehalaa 4 Asattapadheeaa Ghar 11
Bilaaval, Fourth Mehl, Ashtapadees, Eleventh House:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩੩
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥
Aapai Aap Khaae Ho Maettai Anadhin Har Ras Geeth Gaveeaa ||
One who eliminates his self-centeredness, and eradicates his ego, night and day sings the songs of the Lord's Love.
ਬਿਲਾਵਲੁ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੭
Raag Bilaaval Guru Ram Das
ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥
Guramukh Parachai Kanchan Kaaeiaa Nirabho Jothee Joth Mileeaa ||1||
The Gurmukh is inspired, his body is golden, and his light merges into the Light of the Fearless Lord. ||1||
ਬਿਲਾਵਲੁ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੭
Raag Bilaaval Guru Ram Das
ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥
Mai Har Har Naam Adhhaar Rameeaa ||
I take the Support of the Name of the Lord, Har, Har.
ਬਿਲਾਵਲੁ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੮
Raag Bilaaval Guru Ram Das
ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥
Khin Pal Rehi N Sako Bin Naavai Guramukh Har Har Paath Parreeaa ||1|| Rehaao ||
I cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1||Pause||
ਬਿਲਾਵਲੁ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੮
Raag Bilaaval Guru Ram Das
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
Eaek Girahu Dhas Dhuaar Hai Jaa Kae Ahinis Thasakar Panch Chor Lageeaa ||
In the one house of the body, there are ten gates; night and day, the five thieves break in.
ਬਿਲਾਵਲੁ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੯
Raag Bilaaval Guru Ram Das
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥
Dhharam Arathh Sabh Hir Lae Jaavehi Manamukh Andhhulae Khabar N Peeaa ||2||
They steal the entire wealth of one's Dharmic faith, but the blind, self-willed manmukh does not know it. ||2||
ਬਿਲਾਵਲੁ (ਮਃ ੪) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੦
Raag Bilaaval Guru Ram Das
ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥
Kanchan Kott Bahu Maanak Bhariaa Jaagae Giaan Thath Liv Leeaa ||
The fortress of the body is overflowing with gold and jewels; when it is awakened by spiritual wisdom, one enshrines love for the essence of reality.
ਬਿਲਾਵਲੁ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੦
Raag Bilaaval Guru Ram Das
ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥
Thasakar Haeroo Aae Lukaanae Gur Kai Sabadh Pakarr Bandhh Peeaa ||3||
The thieves and robbers hide out in the body; through the Word of the Guru's Shabad, they are arrested and locked up. ||3||
ਬਿਲਾਵਲੁ (ਮਃ ੪) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੧
Raag Bilaaval Guru Ram Das
ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥
Har Har Naam Poth Bohithhaa Khaevatt Sabadh Gur Paar Langheeaa ||
The Name of the Lord,Har,Har, is the boat, and the Word of the Guru's Shabad is the boatman, to carry us across.
ਬਿਲਾਵਲੁ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੨
Raag Bilaaval Guru Ram Das
ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥
Jam Jaagaathee Naerr N Aavai Naa Ko Thasakar Chor Lageeaa ||4||
The Messenger of Death, the tax collector, does not even come close, and no thieves or robbers can plunder you. ||4||
ਬਿਲਾਵਲੁ (ਮਃ ੪) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੨
Raag Bilaaval Guru Ram Das
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥
Har Gun Gaavai Sadhaa Dhin Raathee Mai Har Jas Kehathae Anth N Leheeaa ||
I continuously sing the Glorious Praises of the Lord,day and night; singing the Lord's Praises,I cannot find His limits.
ਬਿਲਾਵਲੁ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੩
Raag Bilaaval Guru Ram Das
ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥
Guramukh Manooaa Eikath Ghar Aavai Milo Guopaal Neesaan Bajeeaa ||5||
The mind of the Gurmukh returns to its own home; it meets the Lord of the Universe, to the beat of the celestial drum. ||5||
ਬਿਲਾਵਲੁ (ਮਃ ੪) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੪
Raag Bilaaval Guru Ram Das
ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥
Nainee Dhaekh Dharas Man Thripathai Sravan Baanee Gur Sabadh Suneeaa ||
Gazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.
ਬਿਲਾਵਲੁ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੪
Raag Bilaaval Guru Ram Das
ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥
Sun Sun Aatham Dhaev Hai Bheenae Ras Ras Raam Gopaal Raveeaa ||6||
Listening, listening, my soul is softened, delighted by His subtle essence, chanting the Name of the Lord of the Universe. ||6||
ਬਿਲਾਵਲੁ (ਮਃ ੪) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੫
Raag Bilaaval Guru Ram Das
ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥
Thrai Gun Maaeiaa Mohi Viaapae Thureeaa Gun Hai Guramukh Leheeaa ||
In the grip of the three qualities, they are engrossed in love and attachment to Maya; only as Gurmukh do they find the absolute quality, absorption in bliss.
ਬਿਲਾਵਲੁ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੬
Raag Bilaaval Guru Ram Das
ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥
Eaek Dhrisatt Sabh Sam Kar Jaanai Nadharee Aavai Sabh Breham Pasareeaa ||7||
With a single, impartial eye, look upon all alike, and see God pervading all. ||7||
ਬਿਲਾਵਲੁ (ਮਃ ੪) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੬
Raag Bilaaval Guru Ram Das
ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥
Raam Naam Hai Joth Sabaaee Guramukh Aapae Alakh Lakheeaa ||
The Light of the Lord's Name permeates all; the Gurmukh knows the unknowable.
ਬਿਲਾਵਲੁ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੭
Raag Bilaaval Guru Ram Das
ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
Naanak Dheen Dhaeiaal Bheae Hai Bhagath Bhaae Har Naam Sameeaa ||8||1||4||
O Nanak, the Lord has become merciful to the meek; through loving adoration, he merges in the Lord's Name. ||8||1||4||
ਬਿਲਾਵਲੁ (ਮਃ ੪) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੮
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩੩
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
Har Har Naam Seethal Jal Dhhiaavahu Har Chandhan Vaas Sugandhh Gandhheeaa ||
Meditate on the cool water of the Name of the Lord, Har, Har. Perfume yourself with the fragrant scent of the Lord, the sandalwood tree.
ਬਿਲਾਵਲੁ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੩ ਪੰ. ੧੯
Raag Bilaaval Guru Ram Das