Sri Guru Granth Sahib
Displaying Ang 849 of 1430
- 1
- 2
- 3
- 4
ਬਿਲਾਵਲ ਕੀ ਵਾਰ ਮਹਲਾ ੪
Bilaaval Kee Vaar Mehalaa 4
Vaar Of Bilaaval, Fourth Mehl:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਸਲੋਕ ਮਃ ੪ ॥
Salok Ma 4 ||
Shalok, Fourth Mehl:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
Har Outham Har Prabh Gaaviaa Kar Naadh Bilaaval Raag ||
I sing of the sublime Lord, the Lord God, in the melody of Raag Bilaaval.
ਬਿਲਾਵਲੁ ਵਾਰ (ਮਃ ੪) (੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੨
Raag Bilaaval Guru Ram Das
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
Oupadhaes Guroo Sun Manniaa Dhhur Masathak Pooraa Bhaag ||
Hearing the Guru's Teachings, I obey them; this is the pre-ordained destiny written upon my forehead.
ਬਿਲਾਵਲੁ ਵਾਰ (ਮਃ ੪) (੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੨
Raag Bilaaval Guru Ram Das
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
Sabh Dhinas Rain Gun Oucharai Har Har Har Our Liv Laag ||
All day and night, I chant the Glorious Praises of the Lord, Har, Har, Har; within my heart, I am lovingly attuned to Him.
ਬਿਲਾਵਲੁ ਵਾਰ (ਮਃ ੪) (੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੩
Raag Bilaaval Guru Ram Das
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
Sabh Than Man Hariaa Hoeiaa Man Khirriaa Hariaa Baag ||
My body and mind are totally rejuvenated, and the garden of my mind has blossomed forth in lush abundance.
ਬਿਲਾਵਲੁ ਵਾਰ (ਮਃ ੪) (੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੩
Raag Bilaaval Guru Ram Das
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
Agiaan Andhhaeraa Mitt Gaeiaa Gur Chaanan Giaan Charaag ||
The darkness of ignorance has been dispelled, with the light of the lamp of the Guru's wisdom. Servant Nanak lives by beholding the Lord.
ਬਿਲਾਵਲੁ ਵਾਰ (ਮਃ ੪) (੧) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੪
Raag Bilaaval Guru Ram Das
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
Jan Naanak Jeevai Dhaekh Har Eik Nimakh Gharree Mukh Laag ||1||
Let me behold Your face, for a moment, even an instant! ||1||
ਬਿਲਾਵਲੁ ਵਾਰ (ਮਃ ੪) (੧) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੫
Raag Bilaaval Guru Ram Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
Bilaaval Thab Hee Keejeeai Jab Mukh Hovai Naam ||
Be happy and sing in Bilaaval, when the Naam, the Name of the Lord, is in your mouth.
ਬਿਲਾਵਲੁ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੫
Raag Bilaaval Guru Amar Das
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥
Raag Naadh Sabadh Sohanae Jaa Laagai Sehaj Dhhiaan ||
The melody and music, and the Word of the Shabad are beautiful, when one focuses his meditation on the celestial Lord.
ਬਿਲਾਵਲੁ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੬
Raag Bilaaval Guru Amar Das
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
Raag Naadh Shhodd Har Saeveeai Thaa Dharageh Paaeeai Maan ||
So leave behind the melody and music, and serve the Lord; then, you shall obtain honor in the Court of the Lord.
ਬਿਲਾਵਲੁ ਵਾਰ (ਮਃ ੪) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੬
Raag Bilaaval Guru Amar Das
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥
Naanak Guramukh Breham Beechaareeai Chookai Man Abhimaan ||2||
O Nanak, as Gurmukh, contemplate God, and rid your mind of egotistical pride. ||2||
ਬਿਲਾਵਲੁ ਵਾਰ (ਮਃ ੪) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੭
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
Thoo Har Prabh Aap Aganm Hai Sabh Thudhh Oupaaeiaa ||
O Lord God, You Yourself are inaccessible; You formed everything.
ਬਿਲਾਵਲੁ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੮
Raag Bilaaval Guru Amar Das
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
Thoo Aapae Aap Varathadhaa Sabh Jagath Sabaaeiaa ||
You Yourself are totally permeating and pervading the entire universe.
ਬਿਲਾਵਲੁ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੮
Raag Bilaaval Guru Amar Das
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
Thudhh Aapae Thaarree Laaeeai Aapae Gun Gaaeiaa ||
You Yourself are absorbed in the state of deep meditation; You Yourself sing Your Glorious Praises.
ਬਿਲਾਵਲੁ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੮
Raag Bilaaval Guru Amar Das
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
Har Dhhiaavahu Bhagathahu Dhinas Raath Anth Leae Shhaddaaeiaa ||
Meditate on the Lord, O devotees, day and night; He shall deliver you in the end.
ਬਿਲਾਵਲੁ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੯
Raag Bilaaval Guru Amar Das
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
Jin Saeviaa Thin Sukh Paaeiaa Har Naam Samaaeiaa ||1||
Those who serve the Lord, find peace; they are absorbed in the Name of the Lord. ||1||
ਬਿਲਾਵਲੁ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੦
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥
Dhoojai Bhaae Bilaaval N Hovee Manamukh Thhaae N Paae ||
In the love of duality, the happiness of Bilaaval does not come; the self-willed manmukh finds no place of rest.
ਬਿਲਾਵਲੁ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੦
Raag Bilaaval Guru Amar Das
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥
Paakhandd Bhagath N Hovee Paarabreham N Paaeiaa Jaae ||
Through hypocrisy, devotional worship does not come, and the Supreme Lord God is not found.
ਬਿਲਾਵਲੁ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੧
Raag Bilaaval Guru Amar Das
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥
Manehath Karam Kamaavanae Thhaae N Koee Paae ||
By stubborn-mindedly performing religious rituals, no one obtains the approval of the Lord.
ਬਿਲਾਵਲੁ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੧
Raag Bilaaval Guru Amar Das
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥
Naanak Guramukh Aap Beechaareeai Vichahu Aap Gavaae ||
O Nanak, the Gurmukh understands himself, and eradicates self-conceit from within.
ਬਿਲਾਵਲੁ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੨
Raag Bilaaval Guru Amar Das
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥
Aapae Aap Paarabreham Hai Paarabreham Vasiaa Man Aae ||
He Himself is the Supreme Lord God; the Supreme Lord God comes to dwell in his mind.
ਬਿਲਾਵਲੁ ਵਾਰ (ਮਃ ੪) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੨
Raag Bilaaval Guru Amar Das
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥
Janman Maranaa Kattiaa Jothee Joth Milaae ||1||
Birth and death are erased, and his light blends with the Light. ||1||
ਬਿਲਾਵਲੁ ਵਾਰ (ਮਃ ੪) (੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੩
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥
Bilaaval Karihu Thumh Piaariho Eaekas Sio Liv Laae ||
Be happy in Bilaaval, O my beloveds, and embrace love for the One Lord.
ਬਿਲਾਵਲੁ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੪
Raag Bilaaval Guru Amar Das
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥
Janam Maran Dhukh Katteeai Sachae Rehai Samaae ||
The pains of birth and death shall be eradicated, and you shall remain absorbed in the True Lord.
ਬਿਲਾਵਲੁ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੪
Raag Bilaaval Guru Amar Das
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥
Sadhaa Bilaaval Anandh Hai Jae Chalehi Sathigur Bhaae ||
You shall be blissful forever in Bilaaval, if you walk in harmony with the Will of the True Guru.
ਬਿਲਾਵਲੁ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੫
Raag Bilaaval Guru Amar Das
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥
Sathasangathee Behi Bhaao Kar Sadhaa Har Kae Gun Gaae ||
Sitting in the Saints' Congregation, sing with love the Glorious Praises of the Lord forever.
ਬਿਲਾਵਲੁ ਵਾਰ (ਮਃ ੪) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੫
Raag Bilaaval Guru Amar Das
ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥
Naanak Sae Jan Sohanae J Guramukh Mael Milaae ||2||
O Nanak, beautiful are those humble beings, who, as Gurmukh, are united in the Lord's Union. ||2||
ਬਿਲਾਵਲੁ ਵਾਰ (ਮਃ ੪) (੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੬
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥
Sabhanaa Jeeaa Vich Har Aap So Bhagathaa Kaa Mith Har ||
The Lord Himself is within all beings. The Lord is the friend of His devotees.
ਬਿਲਾਵਲੁ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੬
Raag Bilaaval Guru Amar Das
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥
Sabh Koee Har Kai Vas Bhagathaa Kai Anandh Ghar ||
Everyone is under the Lord's control; in the home of the devotees there is bliss.
ਬਿਲਾਵਲੁ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੭
Raag Bilaaval Guru Amar Das
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥
Har Bhagathaa Kaa Maelee Sarabath So Nisul Jan Ttang Dhhar ||
The Lord is the friend and companion of His devotees; all His humble servants stretch out and sleep in peace.
ਬਿਲਾਵਲੁ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੭
Raag Bilaaval Guru Amar Das
ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥
Har Sabhanaa Kaa Hai Khasam So Bhagath Jan Chith Kar ||
The Lord is the Lord and Master of all; O humble devotee, remember Him.
ਬਿਲਾਵਲੁ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੮
Raag Bilaaval Guru Amar Das
ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥
Thudhh Aparr Koe N Sakai Sabh Jhakh Jhakh Pavai Jharr ||2||
No one can equal You, Lord. Those who try, struggle and die in frustration. ||2||
ਬਿਲਾਵਲੁ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੮
Raag Bilaaval Guru Amar Das