Sri Guru Granth Sahib
Displaying Ang 851 of 1430
- 1
- 2
- 3
- 4
ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥
Manamukh Agiaanee Andhhulae Janam Marehi Fir Aavai Jaaeae ||
The ignorant self-willed manmukhs are blind. They are born, only to die again, and continue coming and going.
ਬਿਲਾਵਲੁ ਵਾਰ (ਮਃ ੪) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧
Raag Bilaaval Guru Amar Das
ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥
Kaaraj Sidhh N Hovanee Anth Gaeiaa Pashhuthaaeae ||
Their affairs are not resolved, and in the end, they depart, regretting and repenting.
ਬਿਲਾਵਲੁ ਵਾਰ (ਮਃ ੪) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੨
Raag Bilaaval Guru Amar Das
ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥
Jis Karam Hovai This Sathigur Milai So Har Har Naam Dhhiaaeae ||
One who is blessed with the Lord's Grace, meets the True Guru; he alone meditates on the Name of the Lord, Har, Har.
ਬਿਲਾਵਲੁ ਵਾਰ (ਮਃ ੪) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੨
Raag Bilaaval Guru Amar Das
ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥
Naam Rathae Jan Sadhaa Sukh Paaeinih Jan Naanak Thin Bal Jaaeae ||1||
Imbued with the Naam, the humble servants of the Lord find a lasting peace; servant Nanak is a sacrifice to them. ||1||
ਬਿਲਾਵਲੁ ਵਾਰ (ਮਃ ੪) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੩
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥
Aasaa Manasaa Jag Mohanee Jin Mohiaa Sansaar ||
Hope and desire entice the world; they entice the whole universe.
ਬਿਲਾਵਲੁ ਵਾਰ (ਮਃ ੪) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੩
Raag Bilaaval Guru Amar Das
ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥
Sabh Ko Jam Kae Cheerae Vich Hai Jaethaa Sabh Aakaar ||
Everyone, and all that has been created, is under the domination of Death.
ਬਿਲਾਵਲੁ ਵਾਰ (ਮਃ ੪) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੪
Raag Bilaaval Guru Amar Das
ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥
Hukamee Hee Jam Lagadhaa So Oubarai Jis Bakhasai Karathaar ||
By the Hukam of the Lord's Command, Death seizes the mortal; he alone is saved, whom the Creator Lord forgives.
ਬਿਲਾਵਲੁ ਵਾਰ (ਮਃ ੪) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੪
Raag Bilaaval Guru Amar Das
ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥
Naanak Gur Parasaadhee Eaehu Man Thaan Tharai Jaa Shhoddai Ahankaar ||
O Nanak, by Guru's Grace, this mortal swims across, if he abandons his ego.
ਬਿਲਾਵਲੁ ਵਾਰ (ਮਃ ੪) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੫
Raag Bilaaval Guru Amar Das
ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥
Aasaa Manasaa Maarae Niraas Hoe Gur Sabadhee Veechaar ||2||
Conquer hope and desire, and remain unattached; contemplate the Word of the Guru's Shabad. ||2||
ਬਿਲਾਵਲੁ ਵਾਰ (ਮਃ ੪) (੫) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੫
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥
Jithhai Jaaeeai Jagath Mehi Thithhai Har Saaee ||
Wherever I go in this world, I see the Lord there.
ਬਿਲਾਵਲੁ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੬
Raag Bilaaval Guru Amar Das
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥
Agai Sabh Aapae Varathadhaa Har Sachaa Niaaee ||
In the world hereafter as well, the Lord, the True Judge Himself, is pervading and permeating everywhere.
ਬਿਲਾਵਲੁ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੭
Raag Bilaaval Guru Amar Das
ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥
Koorriaaraa Kae Muh Fittakeeahi Sach Bhagath Vaddiaaee ||
The faces of the false are cursed, while the true devotees are blessed with glorious greatness.
ਬਿਲਾਵਲੁ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੭
Raag Bilaaval Guru Amar Das
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥
Sach Saahib Sachaa Niaao Hai Sir Nindhak Shhaaee ||
True is the Lord and Master, and true is His justice. The heads of the slanderers are covered with ashes.
ਬਿਲਾਵਲੁ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੭
Raag Bilaaval Guru Amar Das
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥
Jan Naanak Sach Araadhhiaa Guramukh Sukh Paaee ||5||
Servant Nanak worships the True Lord in adoration; as Gurmukh, he finds peace. ||5||
ਬਿਲਾਵਲੁ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੮
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥
Poorai Bhaag Sathigur Paaeeai Jae Har Prabh Bakhas Karaee ||
By perfect destiny, one finds the True Guru, if the Lord God grants forgiveness.
ਬਿਲਾਵਲੁ ਵਾਰ (ਮਃ ੪) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੯
Raag Bilaaval Guru Amar Das
ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥
Oupaavaa Sir Oupaao Hai Naao Paraapath Hoe ||
Of all efforts, the best effort is to attain the Lord's Name.
ਬਿਲਾਵਲੁ ਵਾਰ (ਮਃ ੪) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੯
Raag Bilaaval Guru Amar Das
ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥
Andhar Seethal Saanth Hai Hiradhai Sadhaa Sukh Hoe ||
It brings a cooling, soothing tranquility deep within the heart, and eternal peace.
ਬਿਲਾਵਲੁ ਵਾਰ (ਮਃ ੪) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੦
Raag Bilaaval Guru Amar Das
ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥
Anmrith Khaanaa Painhanaa Naanak Naae Vaddiaaee Hoe ||1||
Then, one eats and wears the Ambrosial Nectar; O Nanak, through the Name, comes glorious greatness. ||1||
ਬਿਲਾਵਲੁ ਵਾਰ (ਮਃ ੪) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੦
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥
Eae Man Gur Kee Sikh Sun Paaeihi Gunee Nidhhaan ||
O mind,listening to the Guru's Teachings,you shall obtain the treasure of virtue.
ਬਿਲਾਵਲੁ ਵਾਰ (ਮਃ ੪) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੧
Raag Bilaaval Guru Amar Das
ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥
Sukhadhaathaa Thaerai Man Vasai Houmai Jaae Abhimaan ||
The Giver of peace shall dwell in your mind; you shall be rid of egotism and pride.
ਬਿਲਾਵਲੁ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੧
Raag Bilaaval Guru Amar Das
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥
Naanak Nadharee Paaeeai Anmrith Gunee Nidhhaan ||2||
O Nanak, by His Grace, one is blessed with the Ambrosial Nectar of the treasure of virtue. ||2||
ਬਿਲਾਵਲੁ ਵਾਰ (ਮਃ ੪) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੨
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥
Jithanae Paathisaah Saah Raajae Khaan Oumaraav Sikadhaar Hehi Thithanae Sabh Har Kae Keeeae ||
The kings, emperors, rulers, lords, nobles and chiefs, are all created by the Lord.
ਬਿਲਾਵਲੁ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੨
Raag Bilaaval Guru Amar Das
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥
Jo Kishh Har Karaavai S Oue Karehi Sabh Har Kae Arathheeeae ||
Whatever the Lord causes them to do, they do; they are all beggars, dependent on the Lord.
ਬਿਲਾਵਲੁ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੩
Raag Bilaaval Guru Amar Das
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥
So Aisaa Har Sabhanaa Kaa Prabh Sathigur Kai Val Hai Thin Sabh Varan Chaarae Khaanee Sabh Srisatt Golae Kar Sathigur Agai Kaar Kamaavan Ko Dheeeae ||
Such is God, the Lord of all; He is on the True Guru's side. All castes and social classes, the four sources of creation, and the whole universe are slaves of the True Guru; God makes them work for Him.
ਬਿਲਾਵਲੁ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੪
Raag Bilaaval Guru Amar Das
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥
Har Saevae Kee Aisee Vaddiaaee Dhaekhahu Har Santhahu Jin Vichahu Kaaeiaa Nagaree Dhusaman Dhooth Sabh Maar Kadteeeae ||
See the glorious greatness of serving the Lord, O Saints of the Lord; He has conquered and driven all the enemies and evil-doers out of the body-village.
ਬਿਲਾਵਲੁ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੫
Raag Bilaaval Guru Amar Das
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥
Har Har Kirapaal Hoaa Bhagath Janaa Oupar Har Aapanee Kirapaa Kar Har Aap Rakh Leeeae ||6||
The Lord, Har, Har, is Merciful to His humble devotees; granting His Grace, the Lord Himself protects and preserves them. ||6||
ਬਿਲਾਵਲੁ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੬
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥
Andhar Kapatt Sadhaa Dhukh Hai Manamukh Dhhiaan N Laagai ||
Fraud and hypocrisy within bring constant pain; the self-willed manmukh does not practice meditation.
ਬਿਲਾਵਲੁ ਵਾਰ (ਮਃ ੪) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੭
Raag Bilaaval Guru Amar Das
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥
Dhukh Vich Kaar Kamaavanee Dhukh Varathai Dhukh Aagai ||
Suffering in pain, he does his deeds; he is immersed in pain, and he shall suffer in pain hereafter.
ਬਿਲਾਵਲੁ ਵਾਰ (ਮਃ ੪) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੮
Raag Bilaaval Guru Amar Das
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥
Karamee Sathigur Bhaetteeai Thaa Sach Naam Liv Laagai ||
By his karma, he meets the True Guru, and then, he is lovingly attuned to the True Name.
ਬਿਲਾਵਲੁ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੮
Raag Bilaaval Guru Amar Das
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥
Naanak Sehajae Sukh Hoe Andharahu Bhram Bho Bhaagai ||1||
O Nanak, he is naturally at peace; doubt and fear run away and leave him. ||1||
ਬਿਲਾਵਲੁ ਵਾਰ (ਮਃ ੪) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੯
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੧
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥
Guramukh Sadhaa Har Rang Hai Har Kaa Naao Man Bhaaeiaa ||
The Gurmukh is in love with the Lord forever. The Name of the Lord is pleasing to his mind.
ਬਿਲਾਵਲੁ ਵਾਰ (ਮਃ ੪) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੯
Raag Bilaaval Guru Amar Das