Sri Guru Granth Sahib
Displaying Ang 853 of 1430
- 1
- 2
- 3
- 4
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥
Guramukh Saevak Bhaae Har Dhhan Milai Thithhahu Karameheen Lai N Sakehi Hor Thhai Dhaes Dhisanthar Har Dhhan Naahi ||8||
Through loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
ਬਿਲਾਵਲੁ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥
Guramukh Sansaa Mool N Hovee Chinthaa Vichahu Jaae ||
The Gurmukh does not have an iota of skepticism or doubt; worries depart from within him.
ਬਿਲਾਵਲੁ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੨
Raag Bilaaval Guru Amar Das
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
Jo Kishh Hoe S Sehajae Hoe Kehanaa Kishhoo N Jaae ||
Whatever he does, he does with grace and poise. Nothing else can be said about him.
ਬਿਲਾਵਲੁ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੩
Raag Bilaaval Guru Amar Das
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
Naanak Thin Kaa Aakhiaa Aap Sunae J Laeian Pannai Paae ||1||
O Nanak, the Lord Himself hears the speech of those whom He makes His own. ||1||
ਬਿਲਾਵਲੁ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੩
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
Kaal Maar Manasaa Manehi Samaanee Anthar Niramal Naao ||
He conquers death, and subdues the desires of his mind; the Immaculate Name abides deep within him.
ਬਿਲਾਵਲੁ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੪
Raag Bilaaval Guru Amar Das
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
Anadhin Jaagai Kadhae N Sovai Sehajae Anmrith Piaao ||
Night and day, he remains awake and aware; he never sleeps, and he intuitively drinks in the Ambrosial Nectar.
ਬਿਲਾਵਲੁ ਵਾਰ (ਮਃ ੪) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੫
Raag Bilaaval Guru Amar Das
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
Meethaa Bolae Anmrith Baanee Anadhin Har Gun Gaao ||
His speech is sweet, and his words are nectar; night and day, he sings the Glorious Praises of the Lord.
ਬਿਲਾਵਲੁ ਵਾਰ (ਮਃ ੪) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੫
Raag Bilaaval Guru Amar Das
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
Nij Ghar Vaasaa Sadhaa Sohadhae Naanak Thin Miliaa Sukh Paao ||2||
He dwells in the home of his own self, and appears beautiful forever; meeting him, Nanak finds peace. ||2||
ਬਿਲਾਵਲੁ ਵਾਰ (ਮਃ ੪) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੬
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
Har Dhhan Rathan Javaeharee So Gur Har Dhhan Har Paasahu Dhaevaaeiaa ||
The wealth of the Lord is a jewel, a gem; the Guru has caused the Lord to grant that wealth of the Lord.
ਬਿਲਾਵਲੁ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੬
Raag Bilaaval Guru Amar Das
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
Jae Kisai Kihu Dhis Aavai Thaa Koee Kihu Mang Leae Akai Koee Kihu Dhaevaaeae Eaehu Har Dhhan Jor Keethai Kisai Naal N Jaae Vanddaaeiaa ||
If someone sees something, he may ask for it; or, someone may cause it to be given to him. But no one can take a share of this wealth of the Lord by force.
ਬਿਲਾਵਲੁ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੭
Raag Bilaaval Guru Amar Das
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥
Jis No Sathigur Naal Har Saradhhaa Laaeae This Har Dhhan Kee Vandd Hathh Aavai Jis No Karathai Dhhur Likh Paaeiaa ||
He alone obtains a share of the wealth of the Lord, who is blessed by the Creator with faith and devotion to the True Guru, according to his pre-ordained destiny.
ਬਿਲਾਵਲੁ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੮
Raag Bilaaval Guru Amar Das
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
Eis Har Dhhan Kaa Koee Sareek Naahee Kisai Kaa Khath Naahee Kisai Kai Seev Bannai Rol Naahee Jae Ko Har Dhhan Kee Bakheelee Karae This Kaa Muhu Har Chahu Kunddaa Vich Kaalaa Karaaeiaa ||
No one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions.
ਬਿਲਾਵਲੁ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੯
Raag Bilaaval Guru Amar Das
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
Har Kae Dhithae Naal Kisai Jor Bakheelee N Chalee Dhihu Dhihu Nith Nith Charrai Savaaeiaa ||9||
No one's power or slander can prevail against the gifts of the Lord; day by day they continually, continuously increase. ||9||
ਬਿਲਾਵਲੁ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੦
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
Jagath Jalandhaa Rakh Lai Aapanee Kirapaa Dhhaar ||
The world is going up in flames - shower it with Your Mercy, and save it!
ਬਿਲਾਵਲੁ ਵਾਰ (ਮਃ ੪) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੧
Raag Bilaaval Guru Amar Das
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
Jith Dhuaarai Oubarai Thithai Laihu Oubaar ||
Save it, and deliver it, by whatever method it takes.
ਬਿਲਾਵਲੁ ਵਾਰ (ਮਃ ੪) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੧
Raag Bilaaval Guru Amar Das
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
Sathigur Sukh Vaekhaaliaa Sachaa Sabadh Beechaar ||
The True Guru has shown the way to peace, contemplating the True Word of the Shabad.
ਬਿਲਾਵਲੁ ਵਾਰ (ਮਃ ੪) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੨
Raag Bilaaval Guru Amar Das
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
Naanak Avar N Sujhee Har Bin Bakhasanehaar ||1||
Nanak knows no other than the Lord, the Forgiving Lord. ||1||
ਬਿਲਾਵਲੁ ਵਾਰ (ਮਃ ੪) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੨
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥
Houmai Maaeiaa Mohanee Dhoojai Lagai Jaae ||
Through egotism, fascination with Maya has trapped them in duality.
ਬਿਲਾਵਲੁ ਵਾਰ (ਮਃ ੪) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੩
Raag Bilaaval Guru Amar Das
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥
Naa Eih Maaree N Marai Naa Eih Hatt Vikaae ||
It cannot be killed, it does not die, and it cannot be sold in a store.
ਬਿਲਾਵਲੁ ਵਾਰ (ਮਃ ੪) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੩
Raag Bilaaval Guru Amar Das
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥
Gur Kai Sabadh Parajaaleeai Thaa Eih Vichahu Jaae ||
Through the Word of the Guru's Shabad, it is burnt away, and then it departs from within.
ਬਿਲਾਵਲੁ ਵਾਰ (ਮਃ ੪) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੪
Raag Bilaaval Guru Amar Das
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
Than Man Hovai Oujalaa Naam Vasai Man Aae ||
The body and mind become pure, and the Naam, the Name of the Lord, comes to dwell within the mind.
ਬਿਲਾਵਲੁ ਵਾਰ (ਮਃ ੪) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੪
Raag Bilaaval Guru Amar Das
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥
Naanak Maaeiaa Kaa Maaran Sabadh Hai Guramukh Paaeiaa Jaae ||2||
O Nanak, the Shabad is the killer of Maya; the Gurmukh obtains it. ||2||
ਬਿਲਾਵਲੁ ਵਾਰ (ਮਃ ੪) (੧੦) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੫
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੩
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥
Sathigur Kee Vaddiaaee Sathigur Dhithee Dhhurahu Hukam Bujh Neesaan ||
The glorious greatness of the True Guru was bestowed by the True Guru; He understood this as the Insignia, the Mark of the Primal Lord's Will.
ਬਿਲਾਵਲੁ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੬
Raag Bilaaval Guru Amar Das
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥
Puthee Bhaatheeee Jaavaaee Sakee Agahu Pishhahu Ttol Ddithaa Laahioun Sabhanaa Kaa Abhimaan ||
He tested His sons, nephews, sons-in-law and relatives, and subdued the egotistical pride of them all.
ਬਿਲਾਵਲੁ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੬
Raag Bilaaval Guru Amar Das
ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥
Jithhai Ko Vaekhai Thithhai Maeraa Sathiguroo Har Bakhasious Sabh Jehaan ||
Wherever anyone looks, my True Guru is there; the Lord blessed Him with the whole world.
ਬਿਲਾਵਲੁ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੭
Raag Bilaaval Guru Amar Das
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥
J Sathigur No Mil Mannae S Halath Palath Sijhai J Vaemukh Hovai S Firai Bharisatt Thhaan ||
One who meets with, and believes in the True Guru, is embellished here and hereafter. Whoever turns his back on the Guru and becomes baymukh, shall wander in cursed and evil places.
ਬਿਲਾਵਲੁ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧੮
Raag Bilaaval Guru Amar Das