Sri Guru Granth Sahib
Displaying Ang 862 of 1430
- 1
- 2
- 3
- 4
ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥
Mil Mil Sakhee Gun Kahu Maerae Prabh Kae Lae Sathigur Kee Math Dhheer ||3||
Come, and join together, O my companions; let's sing the Glorious Praises of my God, and follow the comforting advice of the True Guru.. ||3||
ਗੋਂਡ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧
Raag Gond Guru Ram Das
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥
Jan Naanak Kee Har Aas Pujaavahu Har Dharasan Saanth Sareer ||4||6||
Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6||
ਗੋਂਡ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੨
Raag Gond Guru Ram Das
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧
Raag Gonadd Mehalaa 5 Choupadhae Ghar 1
Raag Gond, Fifth Mehl, Chau-Padas, First House:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨
ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥
Sabh Karathaa Sabh Bhugathaa ||1|| Rehaao ||
He is the Creator of all, He is the Enjoyer of all. ||1||Pause||
ਗੋਂਡ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੪
Raag Gond Guru Arjan Dev
ਸੁਨਤੋ ਕਰਤਾ ਪੇਖਤ ਕਰਤਾ ॥
Sunatho Karathaa Paekhath Karathaa ||
The Creator listens, and the Creator sees.
ਗੋਂਡ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੪
Raag Gond Guru Arjan Dev
ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥
Adhrisatto Karathaa Dhrisatto Karathaa ||
The Creator is unseen, and the Creator is seen.
ਗੋਂਡ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੪
Raag Gond Guru Arjan Dev
ਓਪਤਿ ਕਰਤਾ ਪਰਲਉ ਕਰਤਾ ॥
Oupath Karathaa Paralo Karathaa ||
The Creator forms, and the Creator destroys.
ਗੋਂਡ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੫
Raag Gond Guru Arjan Dev
ਬਿਆਪਤ ਕਰਤਾ ਅਲਿਪਤੋ ਕਰਤਾ ॥੧॥
Biaapath Karathaa Alipatho Karathaa ||1||
The Creator touches, and the Creator is detached. ||1||
ਗੋਂਡ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੫
Raag Gond Guru Arjan Dev
ਬਕਤੋ ਕਰਤਾ ਬੂਝਤ ਕਰਤਾ ॥
Bakatho Karathaa Boojhath Karathaa ||
The Creator is the One who speaks, and the Creator is the One who understands.
ਗੋਂਡ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੫
Raag Gond Guru Arjan Dev
ਆਵਤੁ ਕਰਤਾ ਜਾਤੁ ਭੀ ਕਰਤਾ ॥
Aavath Karathaa Jaath Bhee Karathaa ||
The Creator comes, and the Creator also goes.
ਗੋਂਡ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੬
Raag Gond Guru Arjan Dev
ਨਿਰਗੁਨ ਕਰਤਾ ਸਰਗੁਨ ਕਰਤਾ ॥
Niragun Karathaa Saragun Karathaa ||
The Creator is absolute and without qualities; the Creator is related, with the most excellent qualities.
ਗੋਂਡ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੬
Raag Gond Guru Arjan Dev
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥
Gur Prasaadh Naanak Samadhrisattaa ||2||1||
By Guru's Grace, Nanak looks upon all the same. ||2||1||
ਗੋਂਡ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੬
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥
Faakiou Meen Kapik Kee Niaaee Thoo Ourajh Rehiou Kasunbhaaeilae ||
You are caught, like the fish and the monkey; you are entangled in the transitory world.
ਗੋਂਡ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੭
Raag Gond Guru Arjan Dev
ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥
Pag Dhhaarehi Saas Laekhai Lai Tho Oudhharehi Har Gun Gaaeilae ||1||
Your foot-steps and your breaths are numbered; only by singing the Glorious Praises of the Lord will you be saved. ||1||
ਗੋਂਡ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੭
Raag Gond Guru Arjan Dev
ਮਨ ਸਮਝੁ ਛੋਡਿ ਆਵਾਇਲੇ ॥
Man Samajh Shhodd Aavaaeilae ||
O mind, reform yourself, and forsake your aimless wandering.
ਗੋਂਡ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੮
Raag Gond Guru Arjan Dev
ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥
Apanae Rehan Ko Thour N Paavehi Kaaeae Par Kai Jaaeilae ||1|| Rehaao ||
You have found no place of rest for yourself; so why do you try to teach others? ||1||Pause||
ਗੋਂਡ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੮
Raag Gond Guru Arjan Dev
ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥
Jio Maigal Eindhree Ras Praeriou Thoo Laag Pariou Kuttanbaaeilae ||
Like the elephant, driven by sexual desire, you are attached to your family.
ਗੋਂਡ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੯
Raag Gond Guru Arjan Dev
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥
Jio Pankhee Eikathr Hoe Fir Bishhurai Thhir Sangath Har Har Dhhiaaeilae ||2||
People are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||
ਗੋਂਡ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੦
Raag Gond Guru Arjan Dev
ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥
Jaisae Meen Rasan Saadh Binasiou Ouhu Mootha Moorr Lobhaaeilae ||
Like the fish, which perishes because of its desire to taste, the fool is ruined by his greed.
ਗੋਂਡ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੧
Raag Gond Guru Arjan Dev
ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥
Thoo Hoaa Panch Vaas Vairee Kai Shhoottehi Par Saranaaeilae ||3||
You have fallen under the power of the five thieves; escape is only possible in the Sanctuary of the Lord. ||3||
ਗੋਂਡ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੧
Raag Gond Guru Arjan Dev
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ ॥
Hohu Kirapaal Dheen Dhukh Bhanjan Sabh Thumharae Jeea Janthaaeilae ||
Be Merciful to me, O Destroyer of the pains of the meek; all beings and creatures belong to You.
ਗੋਂਡ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੨
Raag Gond Guru Arjan Dev
ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥
Paavo Dhaan Sadhaa Dharas Paekhaa Mil Naanak Dhaas Dhasaaeilae ||4||2||
May I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||
ਗੋਂਡ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੨
Raag Gond Guru Arjan Dev
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
Raag Gonadd Mehalaa 5 Choupadhae Ghar 2
Raag Gond, Fifth Mehl, Chau-Padas, Second House:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨
ਜੀਅ ਪ੍ਰਾਨ ਕੀਏ ਜਿਨਿ ਸਾਜਿ ॥
Jeea Praan Keeeae Jin Saaj ||
He fashioned the soul and the breath of life,
ਗੋਂਡ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੫
Raag Gond Guru Arjan Dev
ਮਾਟੀ ਮਹਿ ਜੋਤਿ ਰਖੀ ਨਿਵਾਜਿ ॥
Maattee Mehi Joth Rakhee Nivaaj ||
And infused His Light into the dust;
ਗੋਂਡ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੫
Raag Gond Guru Arjan Dev
ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥
Barathan Ko Sabh Kishh Bhojan Bhogaae ||
He exalted you and gave you everything to use, and food to eat and enjoy
ਗੋਂਡ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੫
Raag Gond Guru Arjan Dev
ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥
So Prabh Thaj Moorrae Kath Jaae ||1||
- how can you forsake that God, you fool! Where else will you go? ||1||
ਗੋਂਡ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੬
Raag Gond Guru Arjan Dev
ਪਾਰਬ੍ਰਹਮ ਕੀ ਲਾਗਉ ਸੇਵ ॥
Paarabreham Kee Laago Saev ||
Commit yourself to the service of the Transcendent Lord.
ਗੋਂਡ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੬
Raag Gond Guru Arjan Dev
ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥
Gur Thae Sujhai Niranjan Dhaev ||1|| Rehaao ||
Through the Guru, one understands the Immaculate, Divine Lord. ||1||Pause||
ਗੋਂਡ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੬
Raag Gond Guru Arjan Dev
ਜਿਨਿ ਕੀਏ ਰੰਗ ਅਨਿਕ ਪਰਕਾਰ ॥
Jin Keeeae Rang Anik Parakaar ||
He created plays and dramas of all sorts;
ਗੋਂਡ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੭
Raag Gond Guru Arjan Dev
ਓਪਤਿ ਪਰਲਉ ਨਿਮਖ ਮਝਾਰ ॥
Oupath Paralo Nimakh Majhaar ||
He creates and destroys in an instant;
ਗੋਂਡ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੭
Raag Gond Guru Arjan Dev
ਜਾ ਕੀ ਗਤਿ ਮਿਤਿ ਕਹੀ ਨ ਜਾਇ ॥
Jaa Kee Gath Mith Kehee N Jaae ||
His state and condition cannot be described.
ਗੋਂਡ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੭
Raag Gond Guru Arjan Dev
ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥
So Prabh Man Maerae Sadhaa Dhhiaae ||2||
Meditate forever on that God, O my mind. ||2||
ਗੋਂਡ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੮
Raag Gond Guru Arjan Dev
ਆਇ ਨ ਜਾਵੈ ਨਿਹਚਲੁ ਧਨੀ ॥
Aae N Jaavai Nihachal Dhhanee ||
The unchanging Lord does not come or go.
ਗੋਂਡ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੮
Raag Gond Guru Arjan Dev
ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥
Baeanth Gunaa Thaa Kae Kaethak Ganee ||
His Glorious Virtues are infinite; how many of them can I count?
ਗੋਂਡ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੮
Raag Gond Guru Arjan Dev