Sri Guru Granth Sahib
Displaying Ang 872 of 1430
- 1
- 2
- 3
- 4
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੨
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
Grihi Sobhaa Jaa Kai Rae Naahi ||
When someone's household has no glory
ਗੋਂਡ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧
Raag Gond Bhagat Kabir
ਆਵਤ ਪਹੀਆ ਖੂਧੇ ਜਾਹਿ ॥
Aavath Peheeaa Khoodhhae Jaahi ||
The guests who come there depart still hungry.
ਗੋਂਡ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧
Raag Gond Bhagat Kabir
ਵਾ ਕੈ ਅੰਤਰਿ ਨਹੀ ਸੰਤੋਖੁ ॥
Vaa Kai Anthar Nehee Santhokh ||
Deep within, there is no contentment.
ਗੋਂਡ (ਭ. ਕਬੀਰ) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧
Raag Gond Bhagat Kabir
ਬਿਨੁ ਸੋਹਾਗਨਿ ਲਾਗੈ ਦੋਖੁ ॥੧॥
Bin Sohaagan Laagai Dhokh ||1||
Without his bride, the wealth of Maya, he suffers in pain. ||1||
ਗੋਂਡ (ਭ. ਕਬੀਰ) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧
Raag Gond Bhagat Kabir
ਧਨੁ ਸੋਹਾਗਨਿ ਮਹਾ ਪਵੀਤ ॥
Dhhan Sohaagan Mehaa Paveeth ||
So praise this bride, which can shake the consciousness
ਗੋਂਡ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੨
Raag Gond Bhagat Kabir
ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥
Thapae Thapeesar Ddolai Cheeth ||1|| Rehaao ||
Of even the most dedicated ascetics and sages. ||1||Pause||
ਗੋਂਡ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੨
Raag Gond Bhagat Kabir
ਸੋਹਾਗਨਿ ਕਿਰਪਨ ਕੀ ਪੂਤੀ ॥
Sohaagan Kirapan Kee Poothee ||
This bride is the daughter of a wretched miser.
ਗੋਂਡ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੩
Raag Gond Bhagat Kabir
ਸੇਵਕ ਤਜਿ ਜਗਤ ਸਿਉ ਸੂਤੀ ॥
Saevak Thaj Jagath Sio Soothee ||
Abandoning the Lord's servant, she sleeps with the world.
ਗੋਂਡ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੩
Raag Gond Bhagat Kabir
ਸਾਧੂ ਕੈ ਠਾਢੀ ਦਰਬਾਰਿ ॥
Saadhhoo Kai Thaadtee Dharabaar ||
Standing at the door of the holy man,
ਗੋਂਡ (ਭ. ਕਬੀਰ) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੩
Raag Gond Bhagat Kabir
ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥
Saran Thaeree Mo Ko Nisathaar ||2||
She says, ""I have come to your sanctuary; now save me!""||2||
ਗੋਂਡ (ਭ. ਕਬੀਰ) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੩
Raag Gond Bhagat Kabir
ਸੋਹਾਗਨਿ ਹੈ ਅਤਿ ਸੁੰਦਰੀ ॥
Sohaagan Hai Ath Sundharee ||
This bride is so beautiful.
ਗੋਂਡ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੪
Raag Gond Bhagat Kabir
ਪਗ ਨੇਵਰ ਛਨਕ ਛਨਹਰੀ ॥
Pag Naevar Shhanak Shhaneharee ||
The bells on her ankles make soft music.
ਗੋਂਡ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੪
Raag Gond Bhagat Kabir
ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥
Jo Lag Praan Thoo Lag Sangae ||
As long as there is the breath of life in the man, she remains attached to him.
ਗੋਂਡ (ਭ. ਕਬੀਰ) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੪
Raag Gond Bhagat Kabir
ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥
Naahi Th Chalee Baeg Outh Nangae ||3||
But when it is no more, she quickly gets up and departs, bare-footed. ||3||
ਗੋਂਡ (ਭ. ਕਬੀਰ) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੫
Raag Gond Bhagat Kabir
ਸੋਹਾਗਨਿ ਭਵਨ ਤ੍ਰੈ ਲੀਆ ॥
Sohaagan Bhavan Thrai Leeaa ||
This bride has conquered the three worlds.
ਗੋਂਡ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੫
Raag Gond Bhagat Kabir
ਦਸ ਅਠ ਪੁਰਾਣ ਤੀਰਥ ਰਸ ਕੀਆ ॥
Dhas Ath Puraan Theerathh Ras Keeaa ||
The eighteen Puraanas and the sacred shrines of pilgrimage love her as well.
ਗੋਂਡ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੫
Raag Gond Bhagat Kabir
ਬ੍ਰਹਮਾ ਬਿਸਨੁ ਮਹੇਸਰ ਬੇਧੇ ॥
Brehamaa Bisan Mehaesar Baedhhae ||
She pierced the hearts of Brahma, Shiva and Vishnu.
ਗੋਂਡ (ਭ. ਕਬੀਰ) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੬
Raag Gond Bhagat Kabir
ਬਡੇ ਭੂਪਤਿ ਰਾਜੇ ਹੈ ਛੇਧੇ ॥੪॥
Baddae Bhoopath Raajae Hai Shhaedhhae ||4||
She destroyed the great emperors and kings of the world. ||4||
ਗੋਂਡ (ਭ. ਕਬੀਰ) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੬
Raag Gond Bhagat Kabir
ਸੋਹਾਗਨਿ ਉਰਵਾਰਿ ਨ ਪਾਰਿ ॥
Sohaagan Ouravaar N Paar ||
This bride has no restraint or limits.
ਗੋਂਡ (ਭ. ਕਬੀਰ) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੬
Raag Gond Bhagat Kabir
ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥
Paanch Naaradh Kai Sang Bidhhavaar ||
She is in collusion with the five thieving passions.
ਗੋਂਡ (ਭ. ਕਬੀਰ) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੭
Raag Gond Bhagat Kabir
ਪਾਂਚ ਨਾਰਦ ਕੇ ਮਿਟਵੇ ਫੂਟੇ ॥
Paanch Naaradh Kae Mittavae Foottae ||
When the clay pot of these five passions bursts,
ਗੋਂਡ (ਭ. ਕਬੀਰ) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੭
Raag Gond Bhagat Kabir
ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥
Kahu Kabeer Gur Kirapaa Shhoottae ||5||5||8||
Then, says Kabeer, by Guru's Mercy, one is released. ||5||5||8||
ਗੋਂਡ (ਭ. ਕਬੀਰ) (੮) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੭
Raag Gond Bhagat Kabir
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੨
ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥
Jaisae Mandhar Mehi Balehar Naa Thaaharai ||
As the house will not stand when the supporting beams are removed from within it,
ਗੋਂਡ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir
ਨਾਮ ਬਿਨਾ ਕੈਸੇ ਪਾਰਿ ਉਤਰੈ ॥
Naam Binaa Kaisae Paar Outharai ||
Just so, without the Naam, the Name of the Lord, how can anyone be carried across?
ਗੋਂਡ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir
ਕੁੰਭ ਬਿਨਾ ਜਲੁ ਨਾ ਟੀਕਾਵੈ ॥
Kunbh Binaa Jal Naa Tteekaavai ||
Without the pitcher, the water is not contained;
ਗੋਂਡ (ਭ. ਕਬੀਰ) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir
ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
Saadhhoo Bin Aisae Abagath Jaavai ||1||
Just so, without the Holy Saint, the mortal departs in misery. ||1||
ਗੋਂਡ (ਭ. ਕਬੀਰ) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir
ਜਾਰਉ ਤਿਸੈ ਜੁ ਰਾਮੁ ਨ ਚੇਤੈ ॥
Jaaro Thisai J Raam N Chaethai ||
One who does not remember the Lord - let him burn;
ਗੋਂਡ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir
ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥
Than Man Ramath Rehai Mehi Khaethai ||1|| Rehaao ||
His body and mind have remained absorbed in this field of the world. ||1||Pause||
ਗੋਂਡ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir
ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥
Jaisae Halehar Binaa Jimee Nehee Boeeai ||
Without a farmer, the land is not planted;
ਗੋਂਡ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੦
Raag Gond Bhagat Kabir
ਸੂਤ ਬਿਨਾ ਕੈਸੇ ਮਣੀ ਪਰੋਈਐ ॥
Sooth Binaa Kaisae Manee Paroeeai ||
Without a thread, how can the beads be strung?
ਗੋਂਡ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੦
Raag Gond Bhagat Kabir
ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥
Ghunddee Bin Kiaa Ganth Charrhaaeeai ||
Without a loop, how can the knot be tied?
ਗੋਂਡ (ਭ. ਕਬੀਰ) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir
ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥
Saadhhoo Bin Thaisae Abagath Jaaeeai ||2||
Just so, without the Holy Saint, the mortal departs in misery. ||2||
ਗੋਂਡ (ਭ. ਕਬੀਰ) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
Jaisae Maath Pithaa Bin Baal N Hoee ||
Without a mother or father there is no child;
ਗੋਂਡ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir
ਬਿੰਬ ਬਿਨਾ ਕੈਸੇ ਕਪਰੇ ਧੋਈ ॥
Binb Binaa Kaisae Kaparae Dhhoee ||
Just so, without water, how can the clothes be washed?
ਗੋਂਡ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir
ਘੋਰ ਬਿਨਾ ਕੈਸੇ ਅਸਵਾਰ ॥
Ghor Binaa Kaisae Asavaar ||
Without a horse, how can there be a rider?
ਗੋਂਡ (ਭ. ਕਬੀਰ) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir
ਸਾਧੂ ਬਿਨੁ ਨਾਹੀ ਦਰਵਾਰ ॥੩॥
Saadhhoo Bin Naahee Dharavaar ||3||
Without the Holy Saint, one cannot reach the Court of the Lord. ||3||
ਗੋਂਡ (ਭ. ਕਬੀਰ) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir
ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥
Jaisae Baajae Bin Nehee Leejai Faeree ||
Just as without music, there is no dancing,
ਗੋਂਡ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir
ਖਸਮਿ ਦੁਹਾਗਨਿ ਤਜਿ ਅਉਹੇਰੀ ॥
Khasam Dhuhaagan Thaj Aouhaeree ||
The bride rejected by her husband is dishonored.
ਗੋਂਡ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir
ਕਹੈ ਕਬੀਰੁ ਏਕੈ ਕਰਿ ਕਰਨਾ ॥
Kehai Kabeer Eaekai Kar Karanaa ||
Says Kabeer, do this one thing:
ਗੋਂਡ (ਭ. ਕਬੀਰ) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir
ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥
Guramukh Hoe Bahur Nehee Maranaa ||4||6||9||
Become Gurmukh, and you shall never die again. ||4||6||9||
ਗੋਂਡ (ਭ. ਕਬੀਰ) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੨
ਕੂਟਨੁ ਸੋਇ ਜੁ ਮਨ ਕਉ ਕੂਟੈ ॥
Koottan Soe J Man Ko Koottai ||
He alone is a pimp, who pounds down his mind.
ਗੋਂਡ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir
ਮਨ ਕੂਟੈ ਤਉ ਜਮ ਤੇ ਛੂਟੈ ॥
Man Koottai Tho Jam Thae Shhoottai ||
Pounding down his mind, he escapes from the Messenger of Death.
ਗੋਂਡ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir
ਕੁਟਿ ਕੁਟਿ ਮਨੁ ਕਸਵਟੀ ਲਾਵੈ ॥
Kutt Kutt Man Kasavattee Laavai ||
Pounding and beating his mind, he puts it to the test;
ਗੋਂਡ (ਭ. ਕਬੀਰ) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir
ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥
So Koottan Mukath Bahu Paavai ||1||
Such a pimp attains total liberation. ||1||
ਗੋਂਡ (ਭ. ਕਬੀਰ) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir
ਕੂਟਨੁ ਕਿਸੈ ਕਹਹੁ ਸੰਸਾਰ ॥
Koottan Kisai Kehahu Sansaar ||
Who is called a pimp in this world?
ਗੋਂਡ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir
ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥
Sagal Bolan Kae Maahi Beechaar ||1|| Rehaao ||
In all speech, one must carefully consider. ||1||Pause||
ਗੋਂਡ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir
ਨਾਚਨੁ ਸੋਇ ਜੁ ਮਨ ਸਿਉ ਨਾਚੈ ॥
Naachan Soe J Man Sio Naachai ||
He alone is a dancer, who dances with his mind.
ਗੋਂਡ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir
ਝੂਠਿ ਨ ਪਤੀਐ ਪਰਚੈ ਸਾਚੈ ॥
Jhooth N Patheeai Parachai Saachai ||
The Lord is not satisfied with falsehood; He is pleased only with Truth.
ਗੋਂਡ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir
ਇਸੁ ਮਨ ਆਗੇ ਪੂਰੈ ਤਾਲ ॥
Eis Man Aagae Poorai Thaal ||
So play the beat of the drum in the mind.
ਗੋਂਡ (ਭ. ਕਬੀਰ) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir
ਇਸੁ ਨਾਚਨ ਕੇ ਮਨ ਰਖਵਾਲ ॥੨॥
Eis Naachan Kae Man Rakhavaal ||2||
The Lord is the Protector of the dancer with such a mind. ||2||
ਗੋਂਡ (ਭ. ਕਬੀਰ) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir
ਬਜਾਰੀ ਸੋ ਜੁ ਬਜਾਰਹਿ ਸੋਧੈ ॥
Bajaaree So J Bajaarehi Sodhhai ||
She alone is a street-dancer, who cleanses her body-street,
ਗੋਂਡ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir
ਪਾਂਚ ਪਲੀਤਹ ਕਉ ਪਰਬੋਧੈ ॥
Paanch Paleetheh Ko Parabodhhai ||
And educates the five passions.
ਗੋਂਡ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir
ਨਉ ਨਾਇਕ ਕੀ ਭਗਤਿ ਪਛਾਨੈ ॥
No Naaeik Kee Bhagath Pashhaanai ||
She who embraces devotional worship for the Lord
ਗੋਂਡ (ਭ. ਕਬੀਰ) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir
ਸੋ ਬਾਜਾਰੀ ਹਮ ਗੁਰ ਮਾਨੇ ॥੩॥
So Baajaaree Ham Gur Maanae ||3||
- I accept such a street-dancer as my Guru. ||3||
ਗੋਂਡ (ਭ. ਕਬੀਰ) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir
ਤਸਕਰੁ ਸੋਇ ਜਿ ਤਾਤਿ ਨ ਕਰੈ ॥
Thasakar Soe J Thaath N Karai ||
He alone is a thief, who is above envy,
ਗੋਂਡ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir
ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥
Eindhree Kai Jathan Naam Oucharai ||
And who uses his sense organs to chant the Lord's Name.
ਗੋਂਡ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir
ਕਹੁ ਕਬੀਰ ਹਮ ਐਸੇ ਲਖਨ ॥
Kahu Kabeer Ham Aisae Lakhan ||
Says Kabeer, these are the qualities of the one
ਗੋਂਡ (ਭ. ਕਬੀਰ) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir
ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥
Dhhann Guradhaev Ath Roop Bichakhan ||4||7||10||
I know as my Blessed Divine Guru, who is the most beautiful and wise. ||4||7||10||
ਗੋਂਡ (ਭ. ਕਬੀਰ) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir