Sri Guru Granth Sahib
Displaying Ang 879 of 1430
- 1
- 2
- 3
- 4
ਐਸਾ ਗਿਆਨੁ ਬੀਚਾਰੈ ਕੋਈ ॥
Aisaa Giaan Beechaarai Koee ||
How rare are those who contemplate this spiritual wisdom.
ਰਾਮਕਲੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧
Raag Raamkali Guru Nanak Dev
ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥
This Thae Mukath Param Gath Hoee ||1|| Rehaao ||
Through this, the supreme state of liberation is attained. ||1||Pause||
ਰਾਮਕਲੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧
Raag Raamkali Guru Nanak Dev
ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥
Dhin Mehi Rain Rain Mehi Dhineear Ousan Seeth Bidhh Soee ||
The night is in the day, and the day is in the night. The same is true of hot and cold.
ਰਾਮਕਲੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧
Raag Raamkali Guru Nanak Dev
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥
Thaa Kee Gath Mith Avar N Jaanai Gur Bin Samajh N Hoee ||2||
No one else knows His state and extent; without the Guru, this is not understood. ||2||
ਰਾਮਕਲੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੨
Raag Raamkali Guru Nanak Dev
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥
Purakh Mehi Naar Naar Mehi Purakhaa Boojhahu Breham Giaanee ||
The female is in the male, and the male is in the female. Understand this, O God-realized being!
ਰਾਮਕਲੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੩
Raag Raamkali Guru Nanak Dev
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥
Dhhun Mehi Dhhiaan Dhhiaan Mehi Jaaniaa Guramukh Akathh Kehaanee ||3||
The meditation is in the music, and knowledge is in meditation. Become Gurmukh, and speak the Unspoken Speech. ||3||
ਰਾਮਕਲੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੩
Raag Raamkali Guru Nanak Dev
ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥
Man Mehi Joth Joth Mehi Manooaa Panch Milae Gur Bhaaee ||
The Light is in the mind, and the mind is in the Light. The Guru brings the five senses together, like brothers.
ਰਾਮਕਲੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੪
Raag Raamkali Guru Nanak Dev
ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥
Naanak Thin Kai Sadh Balihaaree Jin Eaek Sabadh Liv Laaee ||4||9||
Nanak is forever a sacrifice to those who enshrine love for the One Word of the Shabad. ||4||9||
ਰਾਮਕਲੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੫
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੯
ਜਾ ਹਰਿ ਪ੍ਰਭਿ ਕਿਰਪਾ ਧਾਰੀ ॥
Jaa Har Prabh Kirapaa Dhhaaree ||
When the Lord God showered His Mercy,
ਰਾਮਕਲੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੫
Raag Raamkali Guru Nanak Dev
ਤਾ ਹਉਮੈ ਵਿਚਹੁ ਮਾਰੀ ॥
Thaa Houmai Vichahu Maaree ||
Egotism was eradicated from within me.
ਰਾਮਕਲੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੬
Raag Raamkali Guru Nanak Dev
ਸੋ ਸੇਵਕਿ ਰਾਮ ਪਿਆਰੀ ॥
So Saevak Raam Piaaree ||
That humble servant who contemplates the Word of the Guru's Shabad,
ਰਾਮਕਲੀ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੬
Raag Raamkali Guru Nanak Dev
ਜੋ ਗੁਰ ਸਬਦੀ ਬੀਚਾਰੀ ॥੧॥
Jo Gur Sabadhee Beechaaree ||1||
Is very dear to the Lord. ||1||
ਰਾਮਕਲੀ (ਮਃ ੧) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੬
Raag Raamkali Guru Nanak Dev
ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥
So Har Jan Har Prabh Bhaavai ||
That humble servant of the Lord is pleasing to his Lord God;
ਰਾਮਕਲੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੭
Raag Raamkali Guru Nanak Dev
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥
Ahinis Bhagath Karae Dhin Raathee Laaj Shhodd Har Kae Gun Gaavai ||1|| Rehaao ||
Day and night, he performs devotional worship, day and night. Disregarding his own honor, he sings the Glorious Praises of the Lord. ||1||Pause||
ਰਾਮਕਲੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੭
Raag Raamkali Guru Nanak Dev
ਧੁਨਿ ਵਾਜੇ ਅਨਹਦ ਘੋਰਾ ॥
Dhhun Vaajae Anehadh Ghoraa ||
The unstruck melody of the sound current resonates and resounds;
ਰਾਮਕਲੀ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੮
Raag Raamkali Guru Nanak Dev
ਮਨੁ ਮਾਨਿਆ ਹਰਿ ਰਸਿ ਮੋਰਾ ॥
Man Maaniaa Har Ras Moraa ||
My mind is appeased by the subtle essence of the Lord.
ਰਾਮਕਲੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੮
Raag Raamkali Guru Nanak Dev
ਗੁਰ ਪੂਰੈ ਸਚੁ ਸਮਾਇਆ ॥
Gur Poorai Sach Samaaeiaa ||
Through the Perfect Guru, I am absorbed in Truth.
ਰਾਮਕਲੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੮
Raag Raamkali Guru Nanak Dev
ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥
Gur Aadh Purakh Har Paaeiaa ||2||
Through the Guru, I have found the Lord, the Primal Being. ||2||
ਰਾਮਕਲੀ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੯
Raag Raamkali Guru Nanak Dev
ਸਭਿ ਨਾਦ ਬੇਦ ਗੁਰਬਾਣੀ ॥
Sabh Naadh Baedh Gurabaanee ||
Gurbani is the sound current of the Naad, the Vedas, everything.
ਰਾਮਕਲੀ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੯
Raag Raamkali Guru Nanak Dev
ਮਨੁ ਰਾਤਾ ਸਾਰਿਗਪਾਣੀ ॥
Man Raathaa Saarigapaanee ||
My mind is attuned to the Lord of the Universe.
ਰਾਮਕਲੀ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੯
Raag Raamkali Guru Nanak Dev
ਤਹ ਤੀਰਥ ਵਰਤ ਤਪ ਸਾਰੇ ॥
Theh Theerathh Varath Thap Saarae ||
He is my sacred shrine of pilgrimage, fasting and austere self-discipline.
ਰਾਮਕਲੀ (ਮਃ ੧) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੦
Raag Raamkali Guru Nanak Dev
ਗੁਰ ਮਿਲਿਆ ਹਰਿ ਨਿਸਤਾਰੇ ॥੩॥
Gur Miliaa Har Nisathaarae ||3||
The Lord saves, and carries across, those who meet with the Guru. ||3||
ਰਾਮਕਲੀ (ਮਃ ੧) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੦
Raag Raamkali Guru Nanak Dev
ਜਹ ਆਪੁ ਗਇਆ ਭਉ ਭਾਗਾ ॥
Jeh Aap Gaeiaa Bho Bhaagaa ||
One whose self-conceit is gone, sees his fears run away.
ਰਾਮਕਲੀ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੦
Raag Raamkali Guru Nanak Dev
ਗੁਰ ਚਰਣੀ ਸੇਵਕੁ ਲਾਗਾ ॥
Gur Charanee Saevak Laagaa ||
That servant grasps the Guru's feet.
ਰਾਮਕਲੀ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੧
Raag Raamkali Guru Nanak Dev
ਗੁਰਿ ਸਤਿਗੁਰਿ ਭਰਮੁ ਚੁਕਾਇਆ ॥
Gur Sathigur Bharam Chukaaeiaa ||
The Guru, the True Guru, has expelled my doubts.
ਰਾਮਕਲੀ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੧
Raag Raamkali Guru Nanak Dev
ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥
Kahu Naanak Sabadh Milaaeiaa ||4||10||
Says Nanak, I have merged into the Word of the Shabad. ||4||10||
ਰਾਮਕਲੀ (ਮਃ ੧) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੧
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੯
ਛਾਦਨੁ ਭੋਜਨੁ ਮਾਗਤੁ ਭਾਗੈ ॥
Shhaadhan Bhojan Maagath Bhaagai ||
He runs around, begging for clothes and food.
ਰਾਮਕਲੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੨
Raag Raamkali Guru Nanak Dev
ਖੁਧਿਆ ਦੁਸਟ ਜਲੈ ਦੁਖੁ ਆਗੈ ॥
Khudhhiaa Dhusatt Jalai Dhukh Aagai ||
He burns with hunger and corruption, and will suffer in the world hereafter.
ਰਾਮਕਲੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੨
Raag Raamkali Guru Nanak Dev
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥
Guramath Nehee Leenee Dhuramath Path Khoee ||
He does not follow the Guru's Teachings; through his evil-mindedness, he loses his honor.
ਰਾਮਕਲੀ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੩
Raag Raamkali Guru Nanak Dev
ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥
Guramath Bhagath Paavai Jan Koee ||1||
Only through the Guru's Teachings will such a person become devoted. ||1||
ਰਾਮਕਲੀ (ਮਃ ੧) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੩
Raag Raamkali Guru Nanak Dev
ਜੋਗੀ ਜੁਗਤਿ ਸਹਜ ਘਰਿ ਵਾਸੈ ॥
Jogee Jugath Sehaj Ghar Vaasai ||
The way of the Yogi is to dwell in the celestial home of bliss.
ਰਾਮਕਲੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੩
Raag Raamkali Guru Nanak Dev
ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
Eaek Dhrisatt Eaeko Kar Dhaekhiaa Bheekhiaa Bhaae Sabadh Thripathaasai ||1|| Rehaao ||
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
ਰਾਮਕਲੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੪
Raag Raamkali Guru Nanak Dev
ਪੰਚ ਬੈਲ ਗਡੀਆ ਦੇਹ ਧਾਰੀ ॥
Panch Bail Gaddeeaa Dhaeh Dhhaaree ||
The five bulls, the senses, pull the wagon of the body around.
ਰਾਮਕਲੀ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੫
Raag Raamkali Guru Nanak Dev
ਰਾਮ ਕਲਾ ਨਿਬਹੈ ਪਤਿ ਸਾਰੀ ॥
Raam Kalaa Nibehai Path Saaree ||
By the Lord's power, one's honor is preserved.
ਰਾਮਕਲੀ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੫
Raag Raamkali Guru Nanak Dev
ਧਰ ਤੂਟੀ ਗਾਡੋ ਸਿਰ ਭਾਰਿ ॥
Dhhar Thoottee Gaaddo Sir Bhaar ||
But when the axle breaks, the wagon falls and crashes.
ਰਾਮਕਲੀ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੫
Raag Raamkali Guru Nanak Dev
ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥
Lakaree Bikhar Jaree Manjh Bhaar ||2||
It falls apart, like a pile of logs. ||2||
ਰਾਮਕਲੀ (ਮਃ ੧) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੬
Raag Raamkali Guru Nanak Dev
ਗੁਰ ਕਾ ਸਬਦੁ ਵੀਚਾਰਿ ਜੋਗੀ ॥
Gur Kaa Sabadh Veechaar Jogee ||
Contemplate the Word of the Guru's Shabad, Yogi.
ਰਾਮਕਲੀ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੬
Raag Raamkali Guru Nanak Dev
ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥
Dhukh Sukh Sam Karanaa Sog Biougee ||
Look upon pain and pleasure as one and the same, sorrow and separation.
ਰਾਮਕਲੀ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੬
Raag Raamkali Guru Nanak Dev
ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥
Bhugath Naam Gur Sabadh Beechaaree ||
Let your food be contemplative meditation upon the Naam, the Name of the Lord, and the Word of the Guru's Shabad.
ਰਾਮਕਲੀ (ਮਃ ੧) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੭
Raag Raamkali Guru Nanak Dev
ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥
Asathhir Kandhh Japai Nirankaaree ||3||
Your wall shall be permanent, by meditating on the Formless Lord. ||3||
ਰਾਮਕਲੀ (ਮਃ ੧) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੭
Raag Raamkali Guru Nanak Dev
ਸਹਜ ਜਗੋਟਾ ਬੰਧਨ ਤੇ ਛੂਟਾ ॥
Sehaj Jagottaa Bandhhan Thae Shhoottaa ||
Wear the loin-cloth of poise, and be free of entanglements.
ਰਾਮਕਲੀ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੭
Raag Raamkali Guru Nanak Dev
ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥
Kaam Krodhh Gur Sabadhee Loottaa ||
The Guru's Word shall release you from sexual desire and anger.
ਰਾਮਕਲੀ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੮
Raag Raamkali Guru Nanak Dev
ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥
Man Mehi Mundhraa Har Gur Saranaa ||
In your mind, let your ear-rings be the Sanctuary of the Guru, the Lord.
ਰਾਮਕਲੀ (ਮਃ ੧) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੮
Raag Raamkali Guru Nanak Dev
ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥
Naanak Raam Bhagath Jan Tharanaa ||4||11||
O Nanak, worshipping the Lord in deep devotion, the humble are carried across. ||4||11||
ਰਾਮਕਲੀ (ਮਃ ੧) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੮
Raag Raamkali Guru Nanak Dev