Sri Guru Granth Sahib
Displaying Ang 88 of 1430
- 1
- 2
- 3
- 4
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
Sathigur Saevae Aapanaa So Sir Laekhai Laae ||
Those who serve their True Guru are certified and accepted.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧
Sri Raag Guru Amar Das
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
Vichahu Aap Gavaae Kai Rehan Sach Liv Laae ||
They eradicate selfishness and conceit from within; they remain lovingly absorbed in the True One.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧
Sri Raag Guru Amar Das
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
Sathigur Jinee N Saeviou Thinaa Birathhaa Janam Gavaae ||
Those who do not serve the True Guru waste away their lives in vain.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧
Sri Raag Guru Amar Das
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥
Naanak Jo This Bhaavai So Karae Kehanaa Kishhoo N Jaae ||1||
O Nanak, the Lord does just as He pleases. No one has any say in this. ||1||
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੨
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥
Man Vaekaaree Vaerriaa Vaekaaraa Karam Kamaae ||
With the mind encircled by wickedness and evil, people do evil deeds.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੩
Sri Raag Guru Amar Das
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥
Dhoojai Bhaae Agiaanee Poojadhae Dharageh Milai Sajaae ||
The ignorant worship the love of duality; in the Lord's Court they shall be punished.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੩
Sri Raag Guru Amar Das
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥
Aatham Dhaeo Poojeeai Bin Sathigur Boojh N Paae ||
So worship the Lord, the Light of the soul; without the True Guru, understanding is not obtained.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੪
Sri Raag Guru Amar Das
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥
Jap Thap Sanjam Bhaanaa Sathiguroo Kaa Karamee Palai Paae ||
Meditation, penance and austere self-discipline are found by surrendering to the True Guru's Will. By His Grace this is received.
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੪
Sri Raag Guru Amar Das
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥
Naanak Saevaa Surath Kamaavanee Jo Har Bhaavai So Thhaae Paae ||2||
O Nanak, serve with this intuitive awareness; only that which is pleasing to the Lord is approved. ||2||
ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੫
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
Har Har Naam Japahu Man Maerae Jith Sadhaa Sukh Hovai Dhin Raathee ||
Chant the Name of the Lord, Har, Har, O my mind; it will bring you eternal peace, day and night.
ਸਿਰੀਰਾਗੁ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੫
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
Har Har Naam Japahu Man Maerae Jith Simarath Sabh Kilavikh Paap Lehaathee ||
Chant the Name of the Lord, Har, Har, O my mind; meditating on it, all sins and misdeeds shall be erased.
ਸਿਰੀਰਾਗੁ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੬
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
Har Har Naam Japahu Man Maerae Jith Dhaaladh Dhukh Bhukh Sabh Lehi Jaathee ||
Chant the Name of the Lord, Har, Har, O my mind; through it, all poverty, pain and hunger shall be removed.
ਸਿਰੀਰਾਗੁ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੭
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
Har Har Naam Japahu Man Maerae Mukh Guramukh Preeth Lagaathee ||
Chant the Name of the Lord, Har, Har, O my mind; as Gurmukh, declare your love.
ਸਿਰੀਰਾਗੁ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੭
Sri Raag Guru Amar Das
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥
Jith Mukh Bhaag Likhiaa Dhhur Saachai Har Thith Mukh Naam Japaathee ||13||
One who has such pre-ordained destiny inscribed upon his forehead by the True Lord, chants the Naam, the Name of the Lord. ||13||
ਸਿਰੀਰਾਗੁ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੮
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
Sathigur Jinee N Saeviou Sabadh N Keetho Veechaar ||
Those who do not serve the True Guru, and who do not contemplate the Word of the Shabad
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੯
Sri Raag Guru Amar Das
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
Anthar Giaan N Aaeiou Mirathak Hai Sansaar ||
-spiritual wisdom does not enter into their hearts; they are like dead bodies in the world.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੯
Sri Raag Guru Amar Das
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥
Lakh Chouraaseeh Faer Paeiaa Mar Janmai Hoe Khuaar ||
They go through the cycle of 8.4 million reincarnations, and they are ruined through death and rebirth.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੦
Sri Raag Guru Amar Das
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥
Sathigur Kee Saevaa So Karae Jis No Aap Karaaeae Soe ||
He alone serves the True Guru, whom the Lord Himself inspires to do so.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੧
Sri Raag Guru Amar Das
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
Sathigur Vich Naam Nidhhaan Hai Karam Paraapath Hoe ||
The Treasure of the Naam is within the True Guru; by His Grace, it is obtained.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੧
Sri Raag Guru Amar Das
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥
Sach Rathae Gur Sabadh Sio Thin Sachee Sadhaa Liv Hoe ||
Those who are truly attuned to the Word of the Guru's Shabad-their love is forever True.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੨
Sri Raag Guru Amar Das
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥
Naanak Jis No Maelae N Vishhurrai Sehaj Samaavai Soe ||1||
O Nanak, those who are united with Him shall not be separated again. They merge imperceptibly into God. ||1||
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੨
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮
ਸੋ ਭਗਉਤੀ ਜਦ਼ ਭਗਵੰਤੈ ਜਾਣੈ ॥
So Bhagouthee Juo Bhagavanthai Jaanai ||
One who knows the Benevolent Lord God is the true devotee of Bhagaautee.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੩
Sri Raag Guru Amar Das
ਗੁਰ ਪਰਸਾਦੀ ਆਪੁ ਪਛਾਣੈ ॥
Gur Parasaadhee Aap Pashhaanai ||
By Guru's Grace, he is self-realized.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੩
Sri Raag Guru Amar Das
ਧਾਵਤੁ ਰਾਖੈ ਇਕਤੁ ਘਰਿ ਆਣੈ ॥
Dhhaavath Raakhai Eikath Ghar Aanai ||
He restrains his wandering mind, and brings it back to its own home within the self.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੩
Sri Raag Guru Amar Das
ਜੀਵਤੁ ਮਰੈ ਹਰਿ ਨਾਮੁ ਵਖਾਣੈ ॥
Jeevath Marai Har Naam Vakhaanai ||
He remains dead while yet alive, and he chants the Name of the Lord.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੪
Sri Raag Guru Amar Das
ਐਸਾ ਭਗਉਤੀ ਉਤਮੁ ਹੋਇ ॥
Aisaa Bhagouthee Outham Hoe ||
Such a Bhagaautee is most exalted.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੪
Sri Raag Guru Amar Das
ਨਾਨਕ ਸਚਿ ਸਮਾਵੈ ਸੋਇ ॥੨॥
Naanak Sach Samaavai Soe ||2||
O Nanak, he merges into the True One. ||2||
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੪
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮
ਅੰਤਰਿ ਕਪਟੁ ਭਗਉਤੀ ਕਹਾਏ ॥
Anthar Kapatt Bhagouthee Kehaaeae ||
He is full of deceit, and yet he calls himself a devotee of Bhagaautee.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੫
Sri Raag Guru Amar Das
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
Paakhandd Paarabreham Kadhae N Paaeae ||
Through hypocrisy, he shall never attain the Supreme Lord God.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੫
Sri Raag Guru Amar Das
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
Par Nindhaa Karae Anthar Mal Laaeae ||
He slanders others, and pollutes himself with his own filth.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੫
Sri Raag Guru Amar Das
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
Baahar Mal Dhhovai Man Kee Jooth N Jaaeae ||
Outwardly, he washes off the filth, but the impurity of his mind does not go away.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੬
Sri Raag Guru Amar Das
ਸਤਸੰਗਤਿ ਸਿਉ ਬਾਦੁ ਰਚਾਏ ॥
Sathasangath Sio Baadh Rachaaeae ||
He argues with the Sat Sangat, the True Congregation.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੬
Sri Raag Guru Amar Das
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
Anadhin Dhukheeaa Dhoojai Bhaae Rachaaeae ||
Night and day, he suffers, engrossed in the love of duality.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੭
Sri Raag Guru Amar Das
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥
Har Naam N Chaethai Bahu Karam Kamaaeae ||
He does not remember the Name of the Lord, but still, he performs all sorts of empty rituals.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੭
Sri Raag Guru Amar Das
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
Poorab Likhiaa S Maettanaa N Jaaeae ||
That which is pre-ordained cannot be erased.
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੭
Sri Raag Guru Amar Das
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥
Naanak Bin Sathigur Saevae Mokh N Paaeae ||3||
O Nanak, without serving the True Guru, liberation is not obtained. ||3||
ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੮
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
Sathigur Jinee Dhhiaaeiaa Sae Karr N Savaahee ||
Those who meditate on the True Guru shall not be burnt to ashes.
ਸਿਰੀਰਾਗੁ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੮
Sri Raag Guru Amar Das
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥
Sathigur Jinee Dhhiaaeiaa Sae Thripath Aghaahee ||
Those who meditate on the True Guru are satisfied and fulfilled.
ਸਿਰੀਰਾਗੁ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੯
Sri Raag Guru Amar Das
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
Sathigur Jinee Dhhiaaeiaa Thin Jam Ddar Naahee ||
Those who meditate on the True Guru are not afraid of the Messenger of Death.
ਸਿਰੀਰਾਗੁ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੮੮ ਪੰ. ੧੯
Sri Raag Guru Amar Das