Sri Guru Granth Sahib
Displaying Ang 898 of 1430
- 1
- 2
- 3
- 4
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੮
ਕਿਸੁ ਭਰਵਾਸੈ ਬਿਚਰਹਿ ਭਵਨ ॥
Kis Bharavaasai Bicharehi Bhavan ||
What supports you in this world?
ਰਾਮਕਲੀ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧
Raag Raamkali Guru Arjan Dev
ਮੂੜ ਮੁਗਧ ਤੇਰਾ ਸੰਗੀ ਕਵਨ ॥
Moorr Mugadhh Thaeraa Sangee Kavan ||
You ignorant fool, who is your companion?
ਰਾਮਕਲੀ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧
Raag Raamkali Guru Arjan Dev
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥
Raam Sangee This Gath Nehee Jaanehi ||
The Lord is your only companion; no one knows His condition.
ਰਾਮਕਲੀ (ਮਃ ੫) (੪੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧
Raag Raamkali Guru Arjan Dev
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥
Panch Battavaarae Sae Meeth Kar Maanehi ||1||
You look upon the five thieves as your friends. ||1||
ਰਾਮਕਲੀ (ਮਃ ੫) (੪੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੨
Raag Raamkali Guru Arjan Dev
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥
So Ghar Saev Jith Oudhharehi Meeth ||
Serve that home, which will save you, my friend.
ਰਾਮਕਲੀ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੨
Raag Raamkali Guru Arjan Dev
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
Gun Govindh Raveeahi Dhin Raathee Saadhhasang Kar Man Kee Preeth ||1|| Rehaao ||
Chant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
ਰਾਮਕਲੀ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੨
Raag Raamkali Guru Arjan Dev
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥
Janam Bihaano Ahankaar Ar Vaadh ||
This human life is passing away in egotism and conflict.
ਰਾਮਕਲੀ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੩
Raag Raamkali Guru Arjan Dev
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥
Thripath N Aavai Bikhiaa Saadh ||
You are not satisfied; such is the flavor of sin.
ਰਾਮਕਲੀ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੪
Raag Raamkali Guru Arjan Dev
ਭਰਮਤ ਭਰਮਤ ਮਹਾ ਦੁਖੁ ਪਾਇਆ ॥
Bharamath Bharamath Mehaa Dhukh Paaeiaa ||
Wandering and roaming around, you suffer terrible pain.
ਰਾਮਕਲੀ (ਮਃ ੫) (੪੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੪
Raag Raamkali Guru Arjan Dev
ਤਰੀ ਨ ਜਾਈ ਦੁਤਰ ਮਾਇਆ ॥੨॥
Tharee N Jaaee Dhuthar Maaeiaa ||2||
You cannot cross over the impassable sea of Maya. ||2||
ਰਾਮਕਲੀ (ਮਃ ੫) (੪੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੪
Raag Raamkali Guru Arjan Dev
ਕਾਮਿ ਨ ਆਵੈ ਸੁ ਕਾਰ ਕਮਾਵੈ ॥
Kaam N Aavai S Kaar Kamaavai ||
You do the deeds which do not help you at all.
ਰਾਮਕਲੀ (ਮਃ ੫) (੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੫
Raag Raamkali Guru Arjan Dev
ਆਪਿ ਬੀਜਿ ਆਪੇ ਹੀ ਖਾਵੈ ॥
Aap Beej Aapae Hee Khaavai ||
As you plant, so shall you harvest.
ਰਾਮਕਲੀ (ਮਃ ੫) (੪੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੫
Raag Raamkali Guru Arjan Dev
ਰਾਖਨ ਕਉ ਦੂਸਰ ਨਹੀ ਕੋਇ ॥
Raakhan Ko Dhoosar Nehee Koe ||
There is none other than the Lord to save you.
ਰਾਮਕਲੀ (ਮਃ ੫) (੪੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੫
Raag Raamkali Guru Arjan Dev
ਤਉ ਨਿਸਤਰੈ ਜਉ ਕਿਰਪਾ ਹੋਇ ॥੩॥
Tho Nisatharai Jo Kirapaa Hoe ||3||
You will be saved, only if God grants His Grace. ||3||
ਰਾਮਕਲੀ (ਮਃ ੫) (੪੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੬
Raag Raamkali Guru Arjan Dev
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥
Pathith Puneeth Prabh Thaero Naam ||
Your Name, God, is the Purifier of sinners.
ਰਾਮਕਲੀ (ਮਃ ੫) (੪੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੬
Raag Raamkali Guru Arjan Dev
ਅਪਨੇ ਦਾਸ ਕਉ ਕੀਜੈ ਦਾਨੁ ॥
Apanae Dhaas Ko Keejai Dhaan ||
Please bless Your slave with that gift.
ਰਾਮਕਲੀ (ਮਃ ੫) (੪੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੬
Raag Raamkali Guru Arjan Dev
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥
Kar Kirapaa Prabh Gath Kar Maeree ||
Please grant Your Grace, God, and emancipate me.
ਰਾਮਕਲੀ (ਮਃ ੫) (੪੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੭
Raag Raamkali Guru Arjan Dev
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥
Saran Gehee Naanak Prabh Thaeree ||4||37||48||
Nanak has grasped Your Sanctuary, God. ||4||37||48||
ਰਾਮਕਲੀ (ਮਃ ੫) (੪੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੮
ਇਹ ਲੋਕੇ ਸੁਖੁ ਪਾਇਆ ॥
Eih Lokae Sukh Paaeiaa ||
I have found peace in this world.
ਰਾਮਕਲੀ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੮
Raag Raamkali Guru Arjan Dev
ਨਹੀ ਭੇਟਤ ਧਰਮ ਰਾਇਆ ॥
Nehee Bhaettath Dhharam Raaeiaa ||
I will not have to appear before the Righteous Judge of Dharma to give my account.
ਰਾਮਕਲੀ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੮
Raag Raamkali Guru Arjan Dev
ਹਰਿ ਦਰਗਹ ਸੋਭਾਵੰਤ ॥
Har Dharageh Sobhaavanth ||
I will be respected in the Court of the Lord,
ਰਾਮਕਲੀ (ਮਃ ੫) (੪੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੮
Raag Raamkali Guru Arjan Dev
ਫੁਨਿ ਗਰਭਿ ਨਾਹੀ ਬਸੰਤ ॥੧॥
Fun Garabh Naahee Basanth ||1||
And I will not have to enter the womb of reincarnation ever again. ||1||
ਰਾਮਕਲੀ (ਮਃ ੫) (੪੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੮
Raag Raamkali Guru Arjan Dev
ਜਾਨੀ ਸੰਤ ਕੀ ਮਿਤ੍ਰਾਈ ॥
Jaanee Santh Kee Mithraaee ||
Now, I know the value of friendship with the Saints.
ਰਾਮਕਲੀ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੯
Raag Raamkali Guru Arjan Dev
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
Kar Kirapaa Dheeno Har Naamaa Poorab Sanjog Milaaee ||1|| Rehaao ||
In His Mercy, the Lord has blessed me with His Name. My pre-ordained destiny has been fulfilled. ||1||Pause||
ਰਾਮਕਲੀ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੯
Raag Raamkali Guru Arjan Dev
ਗੁਰ ਕੈ ਚਰਣਿ ਚਿਤੁ ਲਾਗਾ ॥
Gur Kai Charan Chith Laagaa ||
My consciousness is attached to the Guru's feet.
ਰਾਮਕਲੀ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੦
Raag Raamkali Guru Arjan Dev
ਧੰਨਿ ਧੰਨਿ ਸੰਜੋਗੁ ਸਭਾਗਾ ॥
Dhhann Dhhann Sanjog Sabhaagaa ||
Blessed, blessed is this fortunate time of union.
ਰਾਮਕਲੀ (ਮਃ ੫) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੦
Raag Raamkali Guru Arjan Dev
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
Santh Kee Dhhoor Laagee Maerai Maathhae ||
I have applied the dust of the Saints' feet to my forehead,
ਰਾਮਕਲੀ (ਮਃ ੫) (੪੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੦
Raag Raamkali Guru Arjan Dev
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
Kilavikh Dhukh Sagalae Maerae Laathhae ||2||
And all my sins and pains have been eradicated. ||2||
ਰਾਮਕਲੀ (ਮਃ ੫) (੪੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੦
Raag Raamkali Guru Arjan Dev
ਸਾਧ ਕੀ ਸਚੁ ਟਹਲ ਕਮਾਨੀ ॥
Saadhh Kee Sach Ttehal Kamaanee ||
Performing true service to the Holy,
ਰਾਮਕਲੀ (ਮਃ ੫) (੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੧
Raag Raamkali Guru Arjan Dev
ਤਬ ਹੋਏ ਮਨ ਸੁਧ ਪਰਾਨੀ ॥
Thab Hoeae Man Sudhh Paraanee ||
The mortal's mind is purified.
ਰਾਮਕਲੀ (ਮਃ ੫) (੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੧
Raag Raamkali Guru Arjan Dev
ਜਨ ਕਾ ਸਫਲ ਦਰਸੁ ਡੀਠਾ ॥
Jan Kaa Safal Dharas Ddeethaa ||
I have seen the fruitful vision of the Lord's humble slave.
ਰਾਮਕਲੀ (ਮਃ ੫) (੪੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੧
Raag Raamkali Guru Arjan Dev
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥
Naam Prabhoo Kaa Ghatt Ghatt Voothaa ||3||
God's Name dwells within each and every heart. ||3||
ਰਾਮਕਲੀ (ਮਃ ੫) (੪੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੨
Raag Raamkali Guru Arjan Dev
ਮਿਟਾਨੇ ਸਭਿ ਕਲਿ ਕਲੇਸ ॥
Mittaanae Sabh Kal Kalaes ||
All my troubles and sufferings have been taken away;
ਰਾਮਕਲੀ (ਮਃ ੫) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੨
Raag Raamkali Guru Arjan Dev
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
Jis Thae Oupajae This Mehi Paravaes ||
I have merged into the One, from whom I originated.
ਰਾਮਕਲੀ (ਮਃ ੫) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੨
Raag Raamkali Guru Arjan Dev
ਪ੍ਰਗਟੇ ਆਨੂਪ ਗੋੁਵਿੰਦ ॥
Pragattae Aanoop Guovindh ||
The Lord of the Universe, incomparably beautiful, has become merciful.
ਰਾਮਕਲੀ (ਮਃ ੫) (੪੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੩
Raag Raamkali Guru Arjan Dev
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
Prabh Poorae Naanak Bakhasindh ||4||38||49||
O Nanak, God is perfect and forgiving. ||4||38||49||
ਰਾਮਕਲੀ (ਮਃ ੫) (੪੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੮
ਗਊ ਕਉ ਚਾਰੇ ਸਾਰਦੂਲੁ ॥
Goo Ko Chaarae Saaradhool ||
The tiger leads the cow to the pasture,
ਰਾਮਕਲੀ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੩
Raag Raamkali Guru Arjan Dev
ਕਉਡੀ ਕਾ ਲਖ ਹੂਆ ਮੂਲੁ ॥
Kouddee Kaa Lakh Hooaa Mool ||
The shell is worth thousands of dollars,
ਰਾਮਕਲੀ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੪
Raag Raamkali Guru Arjan Dev
ਬਕਰੀ ਕਉ ਹਸਤੀ ਪ੍ਰਤਿਪਾਲੇ ॥
Bakaree Ko Hasathee Prathipaalae ||
And the elephant nurses the goat,
ਰਾਮਕਲੀ (ਮਃ ੫) (੫੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੪
Raag Raamkali Guru Arjan Dev
ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
Apanaa Prabh Nadhar Nihaalae ||1||
When God bestows His Glance of Grace. ||1||
ਰਾਮਕਲੀ (ਮਃ ੫) (੫੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੪
Raag Raamkali Guru Arjan Dev
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
Kirapaa Nidhhaan Preetham Prabh Maerae ||
You are the treasure of mercy, O my Beloved Lord God.
ਰਾਮਕਲੀ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੫
Raag Raamkali Guru Arjan Dev
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥
Baran N Saako Bahu Gun Thaerae ||1|| Rehaao ||
I cannot even describe Your many Glorious Virtues. ||1||Pause||
ਰਾਮਕਲੀ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੫
Raag Raamkali Guru Arjan Dev
ਦੀਸਤ ਮਾਸੁ ਨ ਖਾਇ ਬਿਲਾਈ ॥
Dheesath Maas N Khaae Bilaaee ||
The cat sees the meat, but does not eat it,
ਰਾਮਕਲੀ (ਮਃ ੫) (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੫
Raag Raamkali Guru Arjan Dev
ਮਹਾ ਕਸਾਬਿ ਛੁਰੀ ਸਟਿ ਪਾਈ ॥
Mehaa Kasaab Shhuree Satt Paaee ||
And the great butcher throws away his knife;
ਰਾਮਕਲੀ (ਮਃ ੫) (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੬
Raag Raamkali Guru Arjan Dev
ਕਰਣਹਾਰ ਪ੍ਰਭੁ ਹਿਰਦੈ ਵੂਠਾ ॥
Karanehaar Prabh Hiradhai Voothaa ||
The Creator Lord God abides in the heart;
ਰਾਮਕਲੀ (ਮਃ ੫) (੫੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੬
Raag Raamkali Guru Arjan Dev
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
Faathhee Mashhulee Kaa Jaalaa Thoottaa ||2||
The net holding the fish breaks apart. ||2||
ਰਾਮਕਲੀ (ਮਃ ੫) (੫੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੬
Raag Raamkali Guru Arjan Dev
ਸੂਕੇ ਕਾਸਟ ਹਰੇ ਚਲੂਲ ॥
Sookae Kaasatt Harae Chalool ||
The dry wood blossoms forth in greenery and red flowers;
ਰਾਮਕਲੀ (ਮਃ ੫) (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੭
Raag Raamkali Guru Arjan Dev
ਊਚੈ ਥਲਿ ਫੂਲੇ ਕਮਲ ਅਨੂਪ ॥
Oochai Thhal Foolae Kamal Anoop ||
In the high desert, the beautiful lotus flower blooms.
ਰਾਮਕਲੀ (ਮਃ ੫) (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੭
Raag Raamkali Guru Arjan Dev
ਅਗਨਿ ਨਿਵਾਰੀ ਸਤਿਗੁਰ ਦੇਵ ॥
Agan Nivaaree Sathigur Dhaev ||
The Divine True Guru puts out the fire.
ਰਾਮਕਲੀ (ਮਃ ੫) (੫੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੭
Raag Raamkali Guru Arjan Dev
ਸੇਵਕੁ ਅਪਨੀ ਲਾਇਓ ਸੇਵ ॥੩॥
Saevak Apanee Laaeiou Saev ||3||
He links His servant to His service. ||3||
ਰਾਮਕਲੀ (ਮਃ ੫) (੫੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੮
Raag Raamkali Guru Arjan Dev
ਅਕਿਰਤਘਣਾ ਕਾ ਕਰੇ ਉਧਾਰੁ ॥
Akirathaghanaa Kaa Karae Oudhhaar ||
He saves even the ungrateful;
ਰਾਮਕਲੀ (ਮਃ ੫) (੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੮
Raag Raamkali Guru Arjan Dev
ਪ੍ਰਭੁ ਮੇਰਾ ਹੈ ਸਦਾ ਦਇਆਰੁ ॥
Prabh Maeraa Hai Sadhaa Dhaeiaar ||
My God is forever merciful.
ਰਾਮਕਲੀ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੮
Raag Raamkali Guru Arjan Dev
ਸੰਤ ਜਨਾ ਕਾ ਸਦਾ ਸਹਾਈ ॥
Santh Janaa Kaa Sadhaa Sehaaee ||
He is forever the helper and support of the humble Saints.
ਰਾਮਕਲੀ (ਮਃ ੫) (੫੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੯
Raag Raamkali Guru Arjan Dev
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥
Charan Kamal Naanak Saranaaee ||4||39||50||
Nanak has found the Sanctuary of His lotus feet. ||4||39||50||
ਰਾਮਕਲੀ (ਮਃ ੫) (੫੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੮ ਪੰ. ੧੯
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੯