Sri Guru Granth Sahib
Displaying Ang 900 of 1430
- 1
- 2
- 3
- 4
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੦
ਈਟ਼ਧਨ ਤੇ ਬੈਸੰਤਰੁ ਭਾਗੈ ॥
Eaneedhhan Thae Baisanthar Bhaagai ||
The fire runs away from the fuel.
ਰਾਮਕਲੀ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧
Raag Raamkali Guru Arjan Dev
ਮਾਟੀ ਕਉ ਜਲੁ ਦਹ ਦਿਸ ਤਿਆਗੈ ॥
Maattee Ko Jal Dheh Dhis Thiaagai ||
The water runs away from the dust in all directions.
ਰਾਮਕਲੀ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧
Raag Raamkali Guru Arjan Dev
ਊਪਰਿ ਚਰਨ ਤਲੈ ਆਕਾਸੁ ॥
Oopar Charan Thalai Aakaas ||
The feet are above, and the sky is beneath.
ਰਾਮਕਲੀ (ਮਃ ੫) (੫੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧
Raag Raamkali Guru Arjan Dev
ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥
Ghatt Mehi Sindhh Keeou Paragaas ||1||
The ocean appears in the cup. ||1||
ਰਾਮਕਲੀ (ਮਃ ੫) (੫੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੨
Raag Raamkali Guru Arjan Dev
ਐਸਾ ਸੰਮ੍ਰਥੁ ਹਰਿ ਜੀਉ ਆਪਿ ॥
Aisaa Sanmrathh Har Jeeo Aap ||
Such is our all-powerful dear Lord.
ਰਾਮਕਲੀ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੨
Raag Raamkali Guru Arjan Dev
ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
Nimakh N Bisarai Jeea Bhagathan Kai Aath Pehar Man Thaa Ko Jaap ||1|| Rehaao ||
His devotees do not forget Him, even for an instant. Twenty-four hours a day, O mind, meditate on Him. ||1||Pause||
ਰਾਮਕਲੀ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੨
Raag Raamkali Guru Arjan Dev
ਪ੍ਰਥਮੇ ਮਾਖਨੁ ਪਾਛੈ ਦੂਧੁ ॥
Prathhamae Maakhan Paashhai Dhoodhh ||
First comes the butter, and then the milk.
ਰਾਮਕਲੀ (ਮਃ ੫) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੩
Raag Raamkali Guru Arjan Dev
ਮੈਲੂ ਕੀਨੋ ਸਾਬੁਨੁ ਸੂਧੁ ॥
Mailoo Keeno Saabun Soodhh ||
The dirt cleans the soap.
ਰਾਮਕਲੀ (ਮਃ ੫) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੩
Raag Raamkali Guru Arjan Dev
ਭੈ ਤੇ ਨਿਰਭਉ ਡਰਤਾ ਫਿਰੈ ॥
Bhai Thae Nirabho Ddarathaa Firai ||
The fearless are afraid of fear.
ਰਾਮਕਲੀ (ਮਃ ੫) (੫੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੪
Raag Raamkali Guru Arjan Dev
ਹੋਂਦੀ ਕਉ ਅਣਹੋਂਦੀ ਹਿਰੈ ॥੨॥
Honadhee Ko Anehonadhee Hirai ||2||
The living are killed by the dead. ||2||
ਰਾਮਕਲੀ (ਮਃ ੫) (੫੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੪
Raag Raamkali Guru Arjan Dev
ਦੇਹੀ ਗੁਪਤ ਬਿਦੇਹੀ ਦੀਸੈ ॥
Dhaehee Gupath Bidhaehee Dheesai ||
The visible body is hidden, and the etheric body is seen.
ਰਾਮਕਲੀ (ਮਃ ੫) (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੪
Raag Raamkali Guru Arjan Dev
ਸਗਲੇ ਸਾਜਿ ਕਰਤ ਜਗਦੀਸੈ ॥
Sagalae Saaj Karath Jagadheesai ||
The Lord of the world does all these things.
ਰਾਮਕਲੀ (ਮਃ ੫) (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੪
Raag Raamkali Guru Arjan Dev
ਠਗਣਹਾਰ ਅਣਠਗਦਾ ਠਾਗੈ ॥
Thaganehaar Anathagadhaa Thaagai ||
The one who is cheated, is not cheated by the cheat.
ਰਾਮਕਲੀ (ਮਃ ੫) (੫੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੫
Raag Raamkali Guru Arjan Dev
ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
Bin Vakhar Fir Fir Outh Laagai ||3||
With no merchandise, the trader trades again and again. ||3||
ਰਾਮਕਲੀ (ਮਃ ੫) (੫੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੫
Raag Raamkali Guru Arjan Dev
ਸੰਤ ਸਭਾ ਮਿਲਿ ਕਰਹੁ ਬਖਿਆਣ ॥
Santh Sabhaa Mil Karahu Bakhiaan ||
So join the Society of the Saints, and chant the Lord's Name.
ਰਾਮਕਲੀ (ਮਃ ੫) (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੫
Raag Raamkali Guru Arjan Dev
ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥
Sinmrith Saasath Baedh Puraan ||
So say the Simritees, Shaastras, Vedas and Puraanas.
ਰਾਮਕਲੀ (ਮਃ ੫) (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੬
Raag Raamkali Guru Arjan Dev
ਬ੍ਰਹਮ ਬੀਚਾਰੁ ਬੀਚਾਰੇ ਕੋਇ ॥
Breham Beechaar Beechaarae Koe ||
Rare are those who contemplate and meditate on God.
ਰਾਮਕਲੀ (ਮਃ ੫) (੫੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੬
Raag Raamkali Guru Arjan Dev
ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥
Naanak Thaa Kee Param Gath Hoe ||4||43||54||
O Nanak, they attain the supreme status. ||4||43||54||
ਰਾਮਕਲੀ (ਮਃ ੫) (੫੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੬
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੦
ਜੋ ਤਿਸੁ ਭਾਵੈ ਸੋ ਥੀਆ ॥
Jo This Bhaavai So Thheeaa ||
Whatever pleases Him happens.
ਰਾਮਕਲੀ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੭
Raag Raamkali Guru Arjan Dev
ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥
Sadhaa Sadhaa Har Kee Saranaaee Prabh Bin Naahee Aan Beeaa ||1|| Rehaao ||
Forever and ever, I seek the Sanctuary of the Lord.There is none other than God. ||1||Pause||
ਰਾਮਕਲੀ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੭
Raag Raamkali Guru Arjan Dev
ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥
Puth Kalathra Lakhimee Dheesai Ein Mehi Kishhoo N Sang Leeaa ||
You look upon your children, spouse and wealth; none of these will go along with you.
ਰਾਮਕਲੀ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੮
Raag Raamkali Guru Arjan Dev
ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥
Bikhai Thagouree Khaae Bhulaanaa Maaeiaa Mandhar Thiaag Gaeiaa ||1||
Eating the poisonous potion, you have gone astray. You will have to go, and leave Maya and your mansions. ||1||
ਰਾਮਕਲੀ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੯
Raag Raamkali Guru Arjan Dev
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥
Nindhaa Kar Kar Bahuth Vigoothaa Garabh Jon Mehi Kirath Paeiaa ||
Slandering others, you are totally ruined; because of your past actions, you shall be consigned to the womb of reincarnation.
ਰਾਮਕਲੀ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੦
Raag Raamkali Guru Arjan Dev
ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥
Purab Kamaanae Shhoddehi Naahee Jamadhooth Graasiou Mehaa Bhaeiaa ||2||
Your past actions will not just go away; the most horrible Messenger of Death shall seize you. ||2||
ਰਾਮਕਲੀ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੧
Raag Raamkali Guru Arjan Dev
ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥
Bolai Jhooth Kamaavai Avaraa Thrisan N Boojhai Bahuth Haeiaa ||
You tell lies, and do not practice what you preach. Your desires are not satisfied - what a shame.
ਰਾਮਕਲੀ (ਮਃ ੫) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੧
Raag Raamkali Guru Arjan Dev
ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥
Asaadhh Rog Oupajiaa Santh Dhookhan Dhaeh Binaasee Mehaa Khaeiaa ||3||
You have contracted an incurable disease; slandering the Saints, your body is wasting away; you are utterly ruined. ||3||
ਰਾਮਕਲੀ (ਮਃ ੫) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੨
Raag Raamkali Guru Arjan Dev
ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥
Jinehi Nivaajae Thin Hee Saajae Aapae Keenae Santh Jaeiaa ||
He embellishes those whom He has fashioned. He Himself gave life to the Saints.
ਰਾਮਕਲੀ (ਮਃ ੫) (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੩
Raag Raamkali Guru Arjan Dev
ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥
Naanak Dhaas Kanth Laae Raakhae Kar Kirapaa Paarabreham Maeiaa ||4||44||55||
O Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
ਰਾਮਕਲੀ (ਮਃ ੫) (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੦
ਐਸਾ ਪੂਰਾ ਗੁਰਦੇਉ ਸਹਾਈ ॥
Aisaa Pooraa Guradhaeo Sehaaee ||
Such is the Perfect Divine Guru, my help and support.
ਰਾਮਕਲੀ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੪
Raag Raamkali Guru Arjan Dev
ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥
Jaa Kaa Simaran Birathhaa N Jaaee ||1|| Rehaao ||
Meditation on Him is not wasted. ||1||Pause||
ਰਾਮਕਲੀ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੪
Raag Raamkali Guru Arjan Dev
ਦਰਸਨੁ ਪੇਖਤ ਹੋਇ ਨਿਹਾਲੁ ॥
Dharasan Paekhath Hoe Nihaal ||
Gazing upon the Blessed Vision of His Darshan, I am enraptured.
ਰਾਮਕਲੀ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੪
Raag Raamkali Guru Arjan Dev
ਜਾ ਕੀ ਧੂਰਿ ਕਾਟੈ ਜਮ ਜਾਲੁ ॥
Jaa Kee Dhhoor Kaattai Jam Jaal ||
The dust of His feet snaps the noose of Death.
ਰਾਮਕਲੀ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੫
Raag Raamkali Guru Arjan Dev
ਚਰਨ ਕਮਲ ਬਸੇ ਮੇਰੇ ਮਨ ਕੇ ॥
Charan Kamal Basae Maerae Man Kae ||
His lotus feet dwell within my mind,
ਰਾਮਕਲੀ (ਮਃ ੫) (੫੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੫
Raag Raamkali Guru Arjan Dev
ਕਾਰਜ ਸਵਾਰੇ ਸਗਲੇ ਤਨ ਕੇ ॥੧॥
Kaaraj Savaarae Sagalae Than Kae ||1||
And so all the affairs of my body are arranged and resolved. ||1||
ਰਾਮਕਲੀ (ਮਃ ੫) (੫੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੫
Raag Raamkali Guru Arjan Dev
ਜਾ ਕੈ ਮਸਤਕਿ ਰਾਖੈ ਹਾਥੁ ॥
Jaa Kai Masathak Raakhai Haathh ||
One upon whom He places His Hand, is protected.
ਰਾਮਕਲੀ (ਮਃ ੫) (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੬
Raag Raamkali Guru Arjan Dev
ਪ੍ਰਭੁ ਮੇਰੋ ਅਨਾਥ ਕੋ ਨਾਥੁ ॥
Prabh Maero Anaathh Ko Naathh ||
My God is the Master of the masterless.
ਰਾਮਕਲੀ (ਮਃ ੫) (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੬
Raag Raamkali Guru Arjan Dev
ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥
Pathith Oudhhaaran Kirapaa Nidhhaan ||
He is the Savior of sinners, the treasure of mercy.
ਰਾਮਕਲੀ (ਮਃ ੫) (੫੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੬
Raag Raamkali Guru Arjan Dev
ਸਦਾ ਸਦਾ ਜਾਈਐ ਕੁਰਬਾਨੁ ॥੨॥
Sadhaa Sadhaa Jaaeeai Kurabaan ||2||
Forever and ever, I am a sacrifice to Him. ||2||
ਰਾਮਕਲੀ (ਮਃ ੫) (੫੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੬
Raag Raamkali Guru Arjan Dev
ਨਿਰਮਲ ਮੰਤੁ ਦੇਇ ਜਿਸੁ ਦਾਨੁ ॥
Niramal Manth Dhaee Jis Dhaan ||
One whom He blesses with His Immaculate Mantra,
ਰਾਮਕਲੀ (ਮਃ ੫) (੫੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੭
Raag Raamkali Guru Arjan Dev
ਤਜਹਿ ਬਿਕਾਰ ਬਿਨਸੈ ਅਭਿਮਾਨੁ ॥
Thajehi Bikaar Binasai Abhimaan ||
Renounces corruption; his egotistical pride is dispelled.
ਰਾਮਕਲੀ (ਮਃ ੫) (੫੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੭
Raag Raamkali Guru Arjan Dev
ਏਕੁ ਧਿਆਈਐ ਸਾਧ ਕੈ ਸੰਗਿ ॥
Eaek Dhhiaaeeai Saadhh Kai Sang ||
Meditate on the One Lord in the Saadh Sangat, the Company of the Holy.
ਰਾਮਕਲੀ (ਮਃ ੫) (੫੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੭
Raag Raamkali Guru Arjan Dev
ਪਾਪ ਬਿਨਾਸੇ ਨਾਮ ਕੈ ਰੰਗਿ ॥੩॥
Paap Binaasae Naam Kai Rang ||3||
Sins are erased, through the love of the Naam, the Name of the Lord. ||3||
ਰਾਮਕਲੀ (ਮਃ ੫) (੫੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੮
Raag Raamkali Guru Arjan Dev
ਗੁਰ ਪਰਮੇਸੁਰ ਸਗਲ ਨਿਵਾਸ ॥
Gur Paramaesur Sagal Nivaas ||
The Guru, the Transcendent Lord, dwells among all.
ਰਾਮਕਲੀ (ਮਃ ੫) (੫੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੮
Raag Raamkali Guru Arjan Dev
ਘਟਿ ਘਟਿ ਰਵਿ ਰਹਿਆ ਗੁਣਤਾਸ ॥
Ghatt Ghatt Rav Rehiaa Gunathaas ||
The treasure of virtue pervades and permeates each and every heart.
ਰਾਮਕਲੀ (ਮਃ ੫) (੫੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੮
Raag Raamkali Guru Arjan Dev
ਦਰਸੁ ਦੇਹਿ ਧਾਰਉ ਪ੍ਰਭ ਆਸ ॥
Dharas Dhaehi Dhhaaro Prabh Aas ||
Please grant me the Blessed Vision of Your Darshan;
ਰਾਮਕਲੀ (ਮਃ ੫) (੫੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੯
Raag Raamkali Guru Arjan Dev
ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥
Nith Naanak Chithavai Sach Aradhaas ||4||45||56||
O God, I place my hopes in You. Nanak continually offers this true prayer. ||4||45||56||
ਰਾਮਕਲੀ (ਮਃ ੫) (੫੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੦ ਪੰ. ੧੯
Raag Raamkali Guru Arjan Dev