Sri Guru Granth Sahib
Displaying Ang 912 of 1430
- 1
- 2
- 3
- 4
ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥
Eaek Naam Vasiaa Ghatt Anthar Poorae Kee Vaddiaaee ||1|| Rehaao ||
The One Name abides deep within my heart; such is the glorious greatness of the Perfect Lord. ||1||Pause||
ਰਾਮਕਲੀ (ਮਃ ੩) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧
Raag Raamkali Guru Amar Das
ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥
Aapae Karathaa Aapae Bhugathaa Dhaedhaa Rijak Sabaaee ||2||
He Himself is the Creator, and He Himself is the Enjoyer. He Himself gives sustenance to all. ||2||
ਰਾਮਕਲੀ (ਮਃ ੩) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧
Raag Raamkali Guru Amar Das
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥
Jo Kishh Karanaa So Kar Rehiaa Avar N Karanaa Jaaee ||3||
Whatever He wants to do, He is doing; no one else can do anything. ||3||
ਰਾਮਕਲੀ (ਮਃ ੩) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੨
Raag Raamkali Guru Amar Das
ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥
Aapae Saajae Srisatt Oupaaeae Sir Sir Dhhandhhai Laaee ||4||
He Himself fashions and creates the creation; He links each and every person to their task. ||4||
ਰਾਮਕਲੀ (ਮਃ ੩) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੨
Raag Raamkali Guru Amar Das
ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥
Thisehi Saraevahu Thaa Sukh Paavahu Sathigur Mael Milaaee ||5||
If you serve Him, then you will find peace; the True Guru will unite you in His Union. ||5||
ਰਾਮਕਲੀ (ਮਃ ੩) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੩
Raag Raamkali Guru Amar Das
ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥
Aapanaa Aap Aap Oupaaeae Alakh N Lakhanaa Jaaee ||6||
The Lord Himself creates Himself; the Unseen Lord cannot be seen. ||6||
ਰਾਮਕਲੀ (ਮਃ ੩) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੪
Raag Raamkali Guru Amar Das
ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥
Aapae Maar Jeevaalae Aapae This No Thil N Thamaaee ||7||
He Himself kills, and brings back to life; He does not have even an iota of greed. ||7||
ਰਾਮਕਲੀ (ਮਃ ੩) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੪
Raag Raamkali Guru Amar Das
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥
Eik Dhaathae Eik Mangathae Keethae Aapae Bhagath Karaaee ||8||
Some are made givers, and some are made beggars; He Himself inspires us to devotional worship. ||8||
ਰਾਮਕਲੀ (ਮਃ ੩) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੫
Raag Raamkali Guru Amar Das
ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥
Sae Vaddabhaagee Jinee Eaeko Jaathaa Sachae Rehae Samaaee ||9||
Those who know the One Lord are very fortunate; they remain absorbed in the True Lord. ||9||
ਰਾਮਕਲੀ (ਮਃ ੩) ਅਸਟ. (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੫
Raag Raamkali Guru Amar Das
ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥
Aap Saroop Siaanaa Aapae Keemath Kehan N Jaaee ||10||
He Himself is beautiful, He Himself is wise and clever; His worth cannot be expressed. ||10||
ਰਾਮਕਲੀ (ਮਃ ੩) ਅਸਟ. (੫) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੬
Raag Raamkali Guru Amar Das
ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥
Aapae Dhukh Sukh Paaeae Anthar Aapae Bharam Bhulaaee ||11||
He Himself infuses pain and pleasure; He Himself makes them wander around in doubt. ||11||
ਰਾਮਕਲੀ (ਮਃ ੩) ਅਸਟ. (੫) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੬
Raag Raamkali Guru Amar Das
ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥
Vaddaa Dhaathaa Guramukh Jaathaa Niguree Andhh Firai Lokaaee ||12||
The Great Giver is revealed to the Gurmukh; without the Guru, the world wanders in darkness. ||12||
ਰਾਮਕਲੀ (ਮਃ ੩) ਅਸਟ. (੫) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੭
Raag Raamkali Guru Amar Das
ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥
Jinee Chaakhiaa Thinaa Saadh Aaeiaa Sathigur Boojh Bujhaaee ||13||
Those who taste, enjoy the flavor; the True Guru imparts this understanding. ||13||
ਰਾਮਕਲੀ (ਮਃ ੩) ਅਸਟ. (੫) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੭
Raag Raamkali Guru Amar Das
ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
Eikanaa Naavahu Aap Bhulaaeae Eikanaa Guramukh Dhaee Bujhaaee ||14||
Some, the Lord causes to forget and lose the Name; others become Gurmukh, and are granted this understanding. ||14||
ਰਾਮਕਲੀ (ਮਃ ੩) ਅਸਟ. (੫) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੮
Raag Raamkali Guru Amar Das
ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥
Sadhaa Sadhaa Saalaahihu Santhahu This Dhee Vaddee Vaddiaaee ||15||
Forever and ever, praise the Lord, O Saints; how glorious is His greatness! ||15||
ਰਾਮਕਲੀ (ਮਃ ੩) ਅਸਟ. (੫) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੯
Raag Raamkali Guru Amar Das
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥
This Bin Avar N Koee Raajaa Kar Thapaavas Banath Banaaee ||16||
There is no other King except Him; He administers justice, as He has made it. ||16||
ਰਾਮਕਲੀ (ਮਃ ੩) ਅਸਟ. (੫) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੯
Raag Raamkali Guru Amar Das
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥
Niaao Thisai Kaa Hai Sadh Saachaa Viralae Hukam Manaaee ||17||
His justice is always True; how rare are those who accept His Command. ||17||
ਰਾਮਕਲੀ (ਮਃ ੩) ਅਸਟ. (੫) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੦
Raag Raamkali Guru Amar Das
ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥
This No Praanee Sadhaa Dhhiaavahu Jin Guramukh Banath Banaaee ||18||
O mortal, meditate forever on the Lord, who has made the Gurmukh in His making. ||18||
ਰਾਮਕਲੀ (ਮਃ ੩) ਅਸਟ. (੫) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੧
Raag Raamkali Guru Amar Das
ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥
Sathigur Bhaettai So Jan Seejhai Jis Hiradhai Naam Vasaaee ||19||
That humble being who meets with the True Guru is fulfilled; the Naam abides in his heart. ||19||
ਰਾਮਕਲੀ (ਮਃ ੩) ਅਸਟ. (੫) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੧
Raag Raamkali Guru Amar Das
ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥
Sachaa Aap Sadhaa Hai Saachaa Baanee Sabadh Sunaaee ||20||
The True Lord is Himself forever True; He announces His Bani, the Word of His Shabad. ||20||
ਰਾਮਕਲੀ (ਮਃ ੩) ਅਸਟ. (੫) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੨
Raag Raamkali Guru Amar Das
ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
Naanak Sun Vaekh Rehiaa Visamaadh Maeraa Prabh Raviaa Srab Thhaaee ||21||5||14||
Nanak is wonderstruck, hearing and seeing His Lord; my God is all-pervading, everywhere. ||21||5||14||
ਰਾਮਕਲੀ (ਮਃ ੩) ਅਸਟ. (੫) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੨
Raag Raamkali Guru Amar Das
ਰਾਮਕਲੀ ਮਹਲਾ ੫ ਅਸਟਪਦੀਆ
Raamakalee Mehalaa 5 Asattapadheeaa
Raamkalee, Fifth Mehl, Ashtapadees:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੨
ਕਿਨਹੀ ਕੀਆ ਪਰਵਿਰਤਿ ਪਸਾਰਾ ॥
Kinehee Keeaa Paravirath Pasaaraa ||
Some make a big show of their worldly influence.
ਰਾਮਕਲੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਕਿਨਹੀ ਕੀਆ ਪੂਜਾ ਬਿਸਥਾਰਾ ॥
Kinehee Keeaa Poojaa Bisathhaaraa ||
Some make a big show of devotional worship.
ਰਾਮਕਲੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਕਿਨਹੀ ਨਿਵਲ ਭੁਇਅੰਗਮ ਸਾਧੇ ॥
Kinehee Nival Bhueiangam Saadhhae ||
Some practice inner cleansing teahniques, and control the breath through Kundalini Yoga.
ਰਾਮਕਲੀ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਆਰਾਧੇ ॥੧॥
Mohi Dheen Har Har Aaraadhhae ||1||
I am meek; I worship and adore the Lord, Har, Har. ||1||
ਰਾਮਕਲੀ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਤੇਰਾ ਭਰੋਸਾ ਪਿਆਰੇ ॥
Thaeraa Bharosaa Piaarae ||
I place my faith in You alone, O Beloved Lord.
ਰਾਮਕਲੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਆਨ ਨ ਜਾਨਾ ਵੇਸਾ ॥੧॥ ਰਹਾਉ ॥
Aan N Jaanaa Vaesaa ||1|| Rehaao ||
I do not know any other way. ||1||Pause||
ਰਾਮਕਲੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥
Kinehee Grihu Thaj Van Khandd Paaeiaa ||
Some abandon their homes, and live in the forests.
ਰਾਮਕਲੀ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਕਿਨਹੀ ਮੋਨਿ ਅਉਧੂਤੁ ਸਦਾਇਆ ॥
Kinehee Mon Aoudhhooth Sadhaaeiaa ||
Some put themselves on silence, and call themselves hermits.
ਰਾਮਕਲੀ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੭
Raag Raamkali Guru Arjan Dev
ਕੋਈ ਕਹਤਉ ਅਨੰਨਿ ਭਗਉਤੀ ॥
Koee Kehatho Anann Bhagouthee ||
Some claim that they are devotees of the One Lord alone.
ਰਾਮਕਲੀ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੭
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥
Mohi Dheen Har Har Outt Leethee ||2||
I am meek; I seek the shelter and support of the Lord, Har, Har. ||2||
ਰਾਮਕਲੀ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕਿਨਹੀ ਕਹਿਆ ਹਉ ਤੀਰਥ ਵਾਸੀ ॥
Kinehee Kehiaa Ho Theerathh Vaasee ||
Some say that they live at sacred shrines of pilgrimage.
ਰਾਮਕਲੀ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕੋਈ ਅੰਨੁ ਤਜਿ ਭਇਆ ਉਦਾਸੀ ॥
Koee Ann Thaj Bhaeiaa Oudhaasee ||
Some refuse food and become Udaasis, shaven-headed renunciates.
ਰਾਮਕਲੀ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕਿਨਹੀ ਭਵਨੁ ਸਭ ਧਰਤੀ ਕਰਿਆ ॥
Kinehee Bhavan Sabh Dhharathee Kariaa ||
Some have wandered all across the earth.
ਰਾਮਕਲੀ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥
Mohi Dheen Har Har Dhar Pariaa ||3||
I am meek; I have fallen at the door of the Lord, Har, Har. ||3||
ਰਾਮਕਲੀ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev
ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥
Kinehee Kehiaa Mai Kulehi Vaddiaaee ||
Some say that they belong to great and noble families.
ਰਾਮਕਲੀ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev