Sri Guru Granth Sahib
Displaying Ang 918 of 1430
- 1
- 2
- 3
- 4
ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥
Baabaa Jis Thoo Dhaehi Soee Jan Paavai ||
O Baba, he alone receives it, unto whom You give it.
ਰਾਮਕਲੀ ਅਨੰਦ (ਮਃ ੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧
Raag Raamkali Guru Amar Das
ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥
Paavai Th So Jan Dhaehi Jis No Hor Kiaa Karehi Vaechaariaa ||
He alone receives it, unto whom You give it; what can the other poor wretched beings do?
ਰਾਮਕਲੀ ਅਨੰਦ (ਮਃ ੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧
Raag Raamkali Guru Amar Das
ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥
Eik Bharam Bhoolae Firehi Dheh Dhis Eik Naam Laag Savaariaa ||
Some are deluded by doubt, wandering in the ten directions; some are adorned with attachment to the Naam.
ਰਾਮਕਲੀ ਅਨੰਦ (ਮਃ ੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੨
Raag Raamkali Guru Amar Das
ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥
Gur Parasaadhee Man Bhaeiaa Niramal Jinaa Bhaanaa Bhaaveae ||
By Guru's Grace, the mind becomes immaculate and pure, for those who follow God's Will.
ਰਾਮਕਲੀ ਅਨੰਦ (ਮਃ ੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੩
Raag Raamkali Guru Amar Das
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥
Kehai Naanak Jis Dhaehi Piaarae Soee Jan Paaveae ||8||
Says Nanak, he alone receives it, unto whom You give it, O Beloved Lord. ||8||
ਰਾਮਕਲੀ ਅਨੰਦ (ਮਃ ੩) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੩
Raag Raamkali Guru Amar Das
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
Aavahu Santh Piaariho Akathh Kee Kareh Kehaanee ||
Come, Beloved Saints, let us speak the Unspoken Speech of the Lord.
ਰਾਮਕਲੀ ਅਨੰਦ (ਮਃ ੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੪
Raag Raamkali Guru Amar Das
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
Kareh Kehaanee Akathh Kaeree Kith Dhuaarai Paaeeai ||
How can we speak the Unspoken Speech of the Lord? Through which door will we find Him?
ਰਾਮਕਲੀ ਅਨੰਦ (ਮਃ ੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੪
Raag Raamkali Guru Amar Das
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
Than Man Dhhan Sabh Soup Gur Ko Hukam Manniai Paaeeai ||
Surrender body, mind, wealth, and everything to the Guru; obey the Order of His Will, and you will find Him.
ਰਾਮਕਲੀ ਅਨੰਦ (ਮਃ ੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੫
Raag Raamkali Guru Amar Das
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
Hukam Mannihu Guroo Kaeraa Gaavahu Sachee Baanee ||
Obey the Hukam of the Guru's Command, and sing the True Word of His Bani.
ਰਾਮਕਲੀ ਅਨੰਦ (ਮਃ ੩) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੫
Raag Raamkali Guru Amar Das
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
Kehai Naanak Sunahu Santhahu Kathhihu Akathh Kehaanee ||9||
Says Nanak, listen, O Saints, and speak the Unspoken Speech of the Lord. ||9||
ਰਾਮਕਲੀ ਅਨੰਦ (ਮਃ ੩) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੬
Raag Raamkali Guru Amar Das
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥
Eae Man Chanchalaa Chathuraaee Kinai N Paaeiaa ||
O fickle mind, through cleverness, no one has found the Lord.
ਰਾਮਕਲੀ ਅਨੰਦ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੬
Raag Raamkali Guru Amar Das
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥
Chathuraaee N Paaeiaa Kinai Thoo Sun Mann Maeriaa ||
Through cleverness, no one has found Him; listen, O my mind.
ਰਾਮਕਲੀ ਅਨੰਦ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੭
Raag Raamkali Guru Amar Das
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥
Eaeh Maaeiaa Mohanee Jin Eaeth Bharam Bhulaaeiaa ||
This Maya is so fascinating; because of it, people wander in doubt.
ਰਾਮਕਲੀ ਅਨੰਦ (ਮਃ ੩) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੭
Raag Raamkali Guru Amar Das
ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥
Maaeiaa Th Mohanee Thinai Keethee Jin Thagoulee Paaeeaa ||
This fascinating Maya was created by the One who has administered this potion.
ਰਾਮਕਲੀ ਅਨੰਦ (ਮਃ ੩) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੮
Raag Raamkali Guru Amar Das
ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥
Kurabaan Keethaa Thisai Vittahu Jin Mohu Meethaa Laaeiaa ||
I am a sacrifice to the One who has made emotional attachment sweet.
ਰਾਮਕਲੀ ਅਨੰਦ (ਮਃ ੩) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੮
Raag Raamkali Guru Amar Das
ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥
Kehai Naanak Man Chanchal Chathuraaee Kinai N Paaeiaa ||10||
Says Nanak, O fickle mind, no one has found Him through cleverness. ||10||
ਰਾਮਕਲੀ ਅਨੰਦ (ਮਃ ੩) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੯
Raag Raamkali Guru Amar Das
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
Eae Man Piaariaa Thoo Sadhaa Sach Samaalae ||
O beloved mind, contemplate the True Lord forever.
ਰਾਮਕਲੀ ਅਨੰਦ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੯
Raag Raamkali Guru Amar Das
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
Eaehu Kuttanb Thoo J Dhaekhadhaa Chalai Naahee Thaerai Naalae ||
This family which you see shall not go along with you.
ਰਾਮਕਲੀ ਅਨੰਦ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੦
Raag Raamkali Guru Amar Das
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
Saathh Thaerai Chalai Naahee This Naal Kio Chith Laaeeai ||
They shall not go along with you, so why do you focus your attention on them?
ਰਾਮਕਲੀ ਅਨੰਦ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੦
Raag Raamkali Guru Amar Das
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥
Aisaa Kanm Moolae N Keechai Jith Anth Pashhothaaeeai ||
Don't do anything that you will regret in the end.
ਰਾਮਕਲੀ ਅਨੰਦ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੧
Raag Raamkali Guru Amar Das
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
Sathiguroo Kaa Oupadhaes Sun Thoo Hovai Thaerai Naalae ||
Listen to the Teachings of the True Guru - these shall go along with you.
ਰਾਮਕਲੀ ਅਨੰਦ (ਮਃ ੩) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੧
Raag Raamkali Guru Amar Das
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥
Kehai Naanak Man Piaarae Thoo Sadhaa Sach Samaalae ||11||
Says Nanak, O beloved mind, contemplate the True Lord forever. ||11||
ਰਾਮਕਲੀ ਅਨੰਦ (ਮਃ ੩) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੨
Raag Raamkali Guru Amar Das
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥
Agam Agocharaa Thaeraa Anth N Paaeiaa ||
O inaccessible and unfathomable Lord, Your limits cannot be found.
ਰਾਮਕਲੀ ਅਨੰਦ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੨
Raag Raamkali Guru Amar Das
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥
Antho N Paaeiaa Kinai Thaeraa Aapanaa Aap Thoo Jaanehae ||
No one has found Your limits; only You Yourself know.
ਰਾਮਕਲੀ ਅਨੰਦ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੩
Raag Raamkali Guru Amar Das
ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥
Jeea Janth Sabh Khael Thaeraa Kiaa Ko Aakh Vakhaaneae ||
All living beings and creatures are Your play; how can anyone describe You?
ਰਾਮਕਲੀ ਅਨੰਦ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੩
Raag Raamkali Guru Amar Das
ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥
Aakhehi Th Vaekhehi Sabh Thoohai Jin Jagath Oupaaeiaa ||
You speak, and You gaze upon all; You created the Universe.
ਰਾਮਕਲੀ ਅਨੰਦ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੪
Raag Raamkali Guru Amar Das
ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥
Kehai Naanak Thoo Sadhaa Aganm Hai Thaeraa Anth N Paaeiaa ||12||
Says Nanak, You are forever inaccessible; Your limits cannot be found. ||12||
ਰਾਮਕਲੀ ਅਨੰਦ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੪
Raag Raamkali Guru Amar Das
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥
Sur Nar Mun Jan Anmrith Khojadhae S Anmrith Gur Thae Paaeiaa ||
The angelic beings and the silent sages search for the Ambrosial Nectar; this Amrit is obtained from the Guru.
ਰਾਮਕਲੀ ਅਨੰਦ (ਮਃ ੩) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੫
Raag Raamkali Guru Amar Das
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥
Paaeiaa Anmrith Gur Kirapaa Keenee Sachaa Man Vasaaeiaa ||
This Amrit is obtained, when the Guru grants His Grace; He enshrines the True Lord within the mind.
ਰਾਮਕਲੀ ਅਨੰਦ (ਮਃ ੩) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੫
Raag Raamkali Guru Amar Das
ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥
Jeea Janth Sabh Thudhh Oupaaeae Eik Vaekh Parasan Aaeiaa ||
All living beings and creatures were created by You; only some come to see the Guru, and seek His blessing.
ਰਾਮਕਲੀ ਅਨੰਦ (ਮਃ ੩) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੬
Raag Raamkali Guru Amar Das
ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥
Lab Lobh Ahankaar Chookaa Sathiguroo Bhalaa Bhaaeiaa ||
Their greed, avarice and egotism are dispelled, and the True Guru seems sweet.
ਰਾਮਕਲੀ ਅਨੰਦ (ਮਃ ੩) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੭
Raag Raamkali Guru Amar Das
ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
Kehai Naanak Jis No Aap Thuthaa Thin Anmrith Gur Thae Paaeiaa ||13||
Says Nanak, those with whom the Lord is pleased, obtain the Amrit, through the Guru. ||13||
ਰਾਮਕਲੀ ਅਨੰਦ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੭
Raag Raamkali Guru Amar Das
ਭਗਤਾ ਕੀ ਚਾਲ ਨਿਰਾਲੀ ॥
Bhagathaa Kee Chaal Niraalee ||
The lifestyle of the devotees is unique and distinct.
ਰਾਮਕਲੀ ਅਨੰਦ (ਮਃ ੩) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੮
Raag Raamkali Guru Amar Das
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
Chaalaa Niraalee Bhagathaah Kaeree Bikham Maarag Chalanaa ||
The devotees' lifestyle is unique and distinct; they follow the most difficult path.
ਰਾਮਕਲੀ ਅਨੰਦ (ਮਃ ੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੮
Raag Raamkali Guru Amar Das
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
Lab Lobh Ahankaar Thaj Thrisanaa Bahuth Naahee Bolanaa ||
They renounce greed, avarice, egotism and desire; they do not talk too much.
ਰਾਮਕਲੀ ਅਨੰਦ (ਮਃ ੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੮
Raag Raamkali Guru Amar Das
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
Khanniahu Thikhee Vaalahu Nikee Eaeth Maarag Jaanaa ||
The path they take is sharper than a two-edged sword, and finer than a hair.
ਰਾਮਕਲੀ ਅਨੰਦ (ਮਃ ੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੯
Raag Raamkali Guru Amar Das