Sri Guru Granth Sahib
Displaying Ang 919 of 1430
- 1
- 2
- 3
- 4
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
Gur Parasaadhee Jinee Aap Thajiaa Har Vaasanaa Samaanee ||
By Guru's Grace, they shed their selfishness and conceit; their hopes are merged in the Lord.
ਰਾਮਕਲੀ ਅਨੰਦ (ਮਃ ੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧
Raag Raamkali Guru Amar Das
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
Kehai Naanak Chaal Bhagathaa Jugahu Jug Niraalee ||14||
Says Nanak, the lifestyle of the devotees, in each and every age, is unique and distinct. ||14||
ਰਾਮਕਲੀ ਅਨੰਦ (ਮਃ ੩) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧
Raag Raamkali Guru Amar Das
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
Jio Thoo Chalaaeihi Thiv Chaleh Suaamee Hor Kiaa Jaanaa Gun Thaerae ||
As You make me walk, so do I walk, O my Lord and Master; what else do I know of Your Glorious Virtues?
ਰਾਮਕਲੀ ਅਨੰਦ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੨
Raag Raamkali Guru Amar Das
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
Jiv Thoo Chalaaeihi Thivai Chaleh Jinaa Maarag Paavehae ||
As You cause them to walk, they walk - You have placed them on the Path.
ਰਾਮਕਲੀ ਅਨੰਦ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੨
Raag Raamkali Guru Amar Das
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
Kar Kirapaa Jin Naam Laaeihi S Har Har Sadhaa Dhhiaavehae ||
In Your Mercy, You attach them to the Naam; they meditate forever on the Lord, Har, Har.
ਰਾਮਕਲੀ ਅਨੰਦ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੩
Raag Raamkali Guru Amar Das
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
Jis No Kathhaa Sunaaeihi Aapanee S Guradhuaarai Sukh Paavehae ||
Those whom You cause to listen to Your sermon, find peace in the Gurdwara, the Guru's Gate.
ਰਾਮਕਲੀ ਅਨੰਦ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੩
Raag Raamkali Guru Amar Das
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
Kehai Naanak Sachae Saahib Jio Bhaavai Thivai Chalaavehae ||15||
Says Nanak, O my True Lord and Master, you make us walk according to Your Will. ||15||
ਰਾਮਕਲੀ ਅਨੰਦ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੪
Raag Raamkali Guru Amar Das
ਏਹੁ ਸੋਹਿਲਾ ਸਬਦੁ ਸੁਹਾਵਾ ॥
Eaehu Sohilaa Sabadh Suhaavaa ||
This song of praise is the Shabad, the most beautiful Word of God.
ਰਾਮਕਲੀ ਅਨੰਦ (ਮਃ ੩) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
Sabadho Suhaavaa Sadhaa Sohilaa Sathiguroo Sunaaeiaa ||
This beauteous Shabad is the everlasting song of praise, spoken by the True Guru.
ਰਾਮਕਲੀ ਅਨੰਦ (ਮਃ ੩) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
Eaehu Thin Kai Mann Vasiaa Jin Dhhurahu Likhiaa Aaeiaa ||
This is enshrined in the minds of those who are so pre-destined by the Lord.
ਰਾਮਕਲੀ ਅਨੰਦ (ਮਃ ੩) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੫
Raag Raamkali Guru Amar Das
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
Eik Firehi Ghanaerae Karehi Galaa Galee Kinai N Paaeiaa ||
Some wander around, babbling on and on, but none obtain Him by babbling.
ਰਾਮਕਲੀ ਅਨੰਦ (ਮਃ ੩) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੬
Raag Raamkali Guru Amar Das
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
Kehai Naanak Sabadh Sohilaa Sathiguroo Sunaaeiaa ||16||
Says Nanak, the Shabad, this song of praise, has been spoken by the True Guru. ||16||
ਰਾਮਕਲੀ ਅਨੰਦ (ਮਃ ੩) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੭
Raag Raamkali Guru Amar Das
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥
Pavith Hoeae Sae Janaa Jinee Har Dhhiaaeiaa ||
Those humble beings who meditate on the Lord become pure.
ਰਾਮਕਲੀ ਅਨੰਦ (ਮਃ ੩) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੭
Raag Raamkali Guru Amar Das
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
Har Dhhiaaeiaa Pavith Hoeae Guramukh Jinee Dhhiaaeiaa ||
Meditating on the Lord, they become pure; as Gurmukh, they meditate on Him.
ਰਾਮਕਲੀ ਅਨੰਦ (ਮਃ ੩) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੮
Raag Raamkali Guru Amar Das
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
Pavith Maathaa Pithaa Kuttanb Sehith Sio Pavith Sangath Sabaaeeaa ||
They are pure, along with their mothers, fathers, family and friends; all their companions are pure as well.
ਰਾਮਕਲੀ ਅਨੰਦ (ਮਃ ੩) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੮
Raag Raamkali Guru Amar Das
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
Kehadhae Pavith Sunadhae Pavith Sae Pavith Jinee Mann Vasaaeiaa ||
Pure are those who speak, and pure are those who listen; those who enshrine it within their minds are pure.
ਰਾਮਕਲੀ ਅਨੰਦ (ਮਃ ੩) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੯
Raag Raamkali Guru Amar Das
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
Kehai Naanak Sae Pavith Jinee Guramukh Har Har Dhhiaaeiaa ||17||
Says Nanak, pure and holy are those who, as Gurmukh, meditate on the Lord, Har, Har. ||17||
ਰਾਮਕਲੀ ਅਨੰਦ (ਮਃ ੩) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੯
Raag Raamkali Guru Amar Das
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
Karamee Sehaj N Oopajai Vin Sehajai Sehasaa N Jaae ||
By religious rituals, intuitive poise is not found; without intuitive poise, skepticism does not depart.
ਰਾਮਕਲੀ ਅਨੰਦ (ਮਃ ੩) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੦
Raag Raamkali Guru Amar Das
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
Neh Jaae Sehasaa Kithai Sanjam Rehae Karam Kamaaeae ||
Skepticism does not depart by contrived actions; everybody is tired of performing these rituals.
ਰਾਮਕਲੀ ਅਨੰਦ (ਮਃ ੩) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੦
Raag Raamkali Guru Amar Das
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
Sehasai Jeeo Maleen Hai Kith Sanjam Dhhothaa Jaaeae ||
The soul is polluted by skepticism; how can it be cleansed?
ਰਾਮਕਲੀ ਅਨੰਦ (ਮਃ ੩) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੧
Raag Raamkali Guru Amar Das
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
Mann Dhhovahu Sabadh Laagahu Har Sio Rehahu Chith Laae ||
Wash your mind by attaching it to the Shabad, and keep your consciousness focused on the Lord.
ਰਾਮਕਲੀ ਅਨੰਦ (ਮਃ ੩) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੧
Raag Raamkali Guru Amar Das
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥
Kehai Naanak Gur Parasaadhee Sehaj Oupajai Eihu Sehasaa Eiv Jaae ||18||
Says Nanak, by Guru's Grace, intuitive poise is produced, and this skepticism is dispelled. ||18||
ਰਾਮਕਲੀ ਅਨੰਦ (ਮਃ ੩) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੨
Raag Raamkali Guru Amar Das
ਜੀਅਹੁ ਮੈਲੇ ਬਾਹਰਹੁ ਨਿਰਮਲ ॥
Jeeahu Mailae Baaharahu Niramal ||
Inwardly polluted, and outwardly pure.
ਰਾਮਕਲੀ ਅਨੰਦ (ਮਃ ੩) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੩
Raag Raamkali Guru Amar Das
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
Baaharahu Niramal Jeeahu Th Mailae Thinee Janam Jooai Haariaa ||
Those who are outwardly pure and yet polluted within, lose their lives in the gamble.
ਰਾਮਕਲੀ ਅਨੰਦ (ਮਃ ੩) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੩
Raag Raamkali Guru Amar Das
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
Eaeh Thisanaa Vaddaa Rog Lagaa Maran Manahu Visaariaa ||
They contract this terrible disease of desire, and in their minds, they forget about dying.
ਰਾਮਕਲੀ ਅਨੰਦ (ਮਃ ੩) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੪
Raag Raamkali Guru Amar Das
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
Vaedhaa Mehi Naam Outham So Sunehi Naahee Firehi Jio Baethaaliaa ||
In the Vedas, the ultimate objective is the Naam, the Name of the Lord; but they do not hear this, and they wander around like demons.
ਰਾਮਕਲੀ ਅਨੰਦ (ਮਃ ੩) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੪
Raag Raamkali Guru Amar Das
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
Kehai Naanak Jin Sach Thajiaa Koorrae Laagae Thinee Janam Jooai Haariaa ||19||
Says Nanak, those who forsake Truth and cling to falsehood, lose their lives in the gamble. ||19||
ਰਾਮਕਲੀ ਅਨੰਦ (ਮਃ ੩) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੫
Raag Raamkali Guru Amar Das
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
Jeeahu Niramal Baaharahu Niramal ||
Inwardly pure, and outwardly pure.
ਰਾਮਕਲੀ ਅਨੰਦ (ਮਃ ੩) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੫
Raag Raamkali Guru Amar Das
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
Baaharahu Th Niramal Jeeahu Niramal Sathigur Thae Karanee Kamaanee ||
Those who are outwardly pure and also pure within, through the Guru, perform good deeds.
ਰਾਮਕਲੀ ਅਨੰਦ (ਮਃ ੩) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੬
Raag Raamkali Guru Amar Das
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
Koorr Kee Soe Pahuchai Naahee Manasaa Sach Samaanee ||
Not even an iota of falsehood touches them; their hopes are absorbed in the Truth.
ਰਾਮਕਲੀ ਅਨੰਦ (ਮਃ ੩) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੬
Raag Raamkali Guru Amar Das
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
Janam Rathan Jinee Khattiaa Bhalae Sae Vanajaarae ||
Those who earn the jewel of this human life, are the most excellent of merchants.
ਰਾਮਕਲੀ ਅਨੰਦ (ਮਃ ੩) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੭
Raag Raamkali Guru Amar Das
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
Kehai Naanak Jin Mann Niramal Sadhaa Rehehi Gur Naalae ||20||
Says Nanak, those whose minds are pure, abide with the Guru forever. ||20||
ਰਾਮਕਲੀ ਅਨੰਦ (ਮਃ ੩) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੭
Raag Raamkali Guru Amar Das
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥
Jae Ko Sikh Guroo Saethee Sanamukh Hovai ||
If a Sikh turns to the Guru with sincere faith, as sunmukh
ਰਾਮਕਲੀ ਅਨੰਦ (ਮਃ ੩) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੮
Raag Raamkali Guru Amar Das
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
Hovai Th Sanamukh Sikh Koee Jeeahu Rehai Gur Naalae ||
If a Sikh turns to the Guru with sincere faith, as sunmukh, his soul abides with the Guru.
ਰਾਮਕਲੀ ਅਨੰਦ (ਮਃ ੩) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੮
Raag Raamkali Guru Amar Das
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
Gur Kae Charan Hiradhai Dhhiaaeae Anthar Aathamai Samaalae ||
Within his heart, he meditates on the lotus feet of the Guru; deep within his soul, he contemplates Him.
ਰਾਮਕਲੀ ਅਨੰਦ (ਮਃ ੩) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੯
Raag Raamkali Guru Amar Das
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
Aap Shhadd Sadhaa Rehai Paranai Gur Bin Avar N Jaanai Koeae ||
Renouncing selfishness and conceit, he remains always on the side of the Guru; he does not know anyone except the Guru.
ਰਾਮਕਲੀ ਅਨੰਦ (ਮਃ ੩) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੯ ਪੰ. ੧੯
Raag Raamkali Guru Amar Das