Sri Guru Granth Sahib
Displaying Ang 92 of 1430
- 1
- 2
- 3
- 4
ਐਸਾ ਤੈਂ ਜਗੁ ਭਰਮਿ ਲਾਇਆ ॥
Aisaa Thain Jag Bharam Laaeiaa ||
You have misled the world so deeply in doubt.
ਸਿਰੀਰਾਗੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧
Sri Raag Bhagat Kabir
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
Kaisae Boojhai Jab Mohiaa Hai Maaeiaa ||1|| Rehaao ||
How can people understand You, when they are entranced by Maya? ||1||Pause||
ਸਿਰੀਰਾਗੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧
Sri Raag Bhagat Kabir
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥
Kehath Kabeer Shhodd Bikhiaa Ras Eith Sangath Nihacho Maranaa ||
Says Kabeer, give up the pleasures of corruption, or else you will surely die of them.
ਸਿਰੀਰਾਗੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੨
Sri Raag Bhagat Kabir
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
Rameeaa Japahu Praanee Anath Jeevan Baanee Ein Bidhh Bhav Saagar Tharanaa ||2||
Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
ਸਿਰੀਰਾਗੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੨
Sri Raag Bhagat Kabir
ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
Jaan This Bhaavai Thaa Laagai Bhaao ||
As it pleases Him, people embrace love for the Lord,
ਸਿਰੀਰਾਗੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੩
Sri Raag Bhagat Kabir
ਭਰਮੁ ਭੁਲਾਵਾ ਵਿਚਹੁ ਜਾਇ ॥
Bharam Bhulaavaa Vichahu Jaae ||
And doubt and delusion are dispelled from within.
ਸਿਰੀਰਾਗੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੩
Sri Raag Bhagat Kabir
ਉਪਜੈ ਸਹਜੁ ਗਿਆਨ ਮਤਿ ਜਾਗੈ ॥
Oupajai Sehaj Giaan Math Jaagai ||
Intuitive peace and poise well up within, and the intellect is awakened to spiritual wisdom.
ਸਿਰੀਰਾਗੁ (ਭ. ਕਬੀਰ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir
ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
Gur Prasaadh Anthar Liv Laagai ||3||
By Guru's Grace, the inner being is touched by the Lord's Love. ||3||
ਸਿਰੀਰਾਗੁ (ਭ. ਕਬੀਰ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir
ਇਤੁ ਸੰਗਤਿ ਨਾਹੀ ਮਰਣਾ ॥
Eith Sangath Naahee Maranaa ||
In this association, there is no death.
ਸਿਰੀਰਾਗੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir
ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
Hukam Pashhaan Thaa Khasamai Milanaa ||1|| Rehaao Dhoojaa ||
Recognizing the Hukam of His Command, you shall meet with your Lord and Master. ||1||Second Pause||
ਸਿਰੀਰਾਗੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੫
Sri Raag Bhagat Kabir
ਸਿਰੀਰਾਗੁ ਤ੍ਰਿਲੋਚਨ ਕਾ ॥
Sireeraag Thrilochan Kaa ||
Siree Raag, Trilochan:
ਸਿਰੀਰਾਗੁ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੯੨
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
Maaeiaa Mohu Man Aagalarraa Praanee Jaraa Maran Bho Visar Gaeiaa ||
The mind is totally attached to Maya; the mortal has forgotten his fear of old age and death.
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੫
Sri Raag Bhagat Trilochan
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥
Kuttanb Dhaekh Bigasehi Kamalaa Jio Par Ghar Johehi Kapatt Naraa ||1||
Gazing upon his family, he blossoms forth like the lotus flower; the deceitful person watches and covets the homes of others. ||1||
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੬
Sri Raag Bhagat Trilochan
ਦੂੜਾ ਆਇਓਹਿ ਜਮਹਿ ਤਣਾ ॥
Dhoorraa Aaeiouhi Jamehi Thanaa ||
When the powerful Messenger of Death comes,
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan
ਤਿਨ ਆਗਲੜੈ ਮੈ ਰਹਣੁ ਨ ਜਾਇ ॥
Thin Aagalarrai Mai Rehan N Jaae ||
No one can stand against his awesome power.
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan
ਕੋਈ ਕੋਈ ਸਾਜਣੁ ਆਇ ਕਹੈ ॥
Koee Koee Saajan Aae Kehai ||
Rare, very rare, is that friend who comes and says,
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
Mil Maerae Beethulaa Lai Baaharree Valaae ||
"O my Beloved, take me into Your Embrace!
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੮
Sri Raag Bhagat Trilochan
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥
Mil Maerae Rameeaa Mai Laehi Shhaddaae ||1|| Rehaao ||
O my Lord, please save me!"||1||Pause||
ਸਿਰੀਰਾਗੁ (ਭ. ਤ੍ਰਿਲੋਚਨ) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੮
Sri Raag Bhagat Trilochan
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
Anik Anik Bhog Raaj Bisarae Praanee Sansaar Saagar Pai Amar Bhaeiaa ||
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
ਸਿਰੀਰਾਗੁ (ਭ. ਤ੍ਰਿਲੋਚਨ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੯
Sri Raag Bhagat Trilochan
ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥
Maaeiaa Moothaa Chaethas Naahee Janam Gavaaeiou Aalaseeaa ||2||
Cheated and plundered by Maya, you do not think of God, and you waste your life in laziness. ||2||
ਸਿਰੀਰਾਗੁ (ਭ. ਤ੍ਰਿਲੋਚਨ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੯
Sri Raag Bhagat Trilochan
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
Bikham Ghor Panthh Chaalanaa Praanee Rav Sas Theh N Pravaesan ||
The path you must walk is treacherous and terrifying, O mortal; neither the sun nor the moon shine there.
ਸਿਰੀਰਾਗੁ (ਭ. ਤ੍ਰਿਲੋਚਨ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੦
Sri Raag Bhagat Trilochan
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥
Maaeiaa Mohu Thab Bisar Gaeiaa Jaan Thajeealae Sansaaran ||3||
Your emotional attachment to Maya will be forgotten, when you have to leave this world. ||3||
ਸਿਰੀਰਾਗੁ (ਭ. ਤ੍ਰਿਲੋਚਨ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੦
Sri Raag Bhagat Trilochan
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
Aaj Maerai Man Pragatt Bhaeiaa Hai Paekheealae Dhharamaraaou ||
Today, it became clear to my mind that the Righteous Judge of Dharma is watching us.
ਸਿਰੀਰਾਗੁ (ਭ. ਤ੍ਰਿਲੋਚਨ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੧
Sri Raag Bhagat Trilochan
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
Theh Kar Dhal Karan Mehaabalee Thin Aagalarrai Mai Rehan N Jaae ||4||
His messengers, with their awesome power, crush people between their hands; I cannot stand against them. ||4||
ਸਿਰੀਰਾਗੁ (ਭ. ਤ੍ਰਿਲੋਚਨ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੨
Sri Raag Bhagat Trilochan
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
Jae Ko Moon Oupadhaes Karath Hai Thaa Van Thrin Ratharraa Naaraaeinaa ||
If someone is going to teach me something, let it be that the Lord is pervading the forests and fields.
ਸਿਰੀਰਾਗੁ (ਭ. ਤ੍ਰਿਲੋਚਨ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੨
Sri Raag Bhagat Trilochan
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥
Ai Jee Thoon Aapae Sabh Kishh Jaanadhaa Badhath Thrilochan Raameeaa ||5||2||
O Dear Lord, You Yourself know everything; so prays Trilochan, Lord. ||5||2||
ਸਿਰੀਰਾਗੁ (ਭ. ਤ੍ਰਿਲੋਚਨ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੩
Sri Raag Bhagat Trilochan
ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
Sreeraag Bhagath Kabeer Jeeo Kaa ||
Siree Raag, Devotee Kabeer Jee:
ਸਿਰੀਰਾਗੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੨
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
Acharaj Eaek Sunahu Rae Panddeeaa Ab Kishh Kehan N Jaaee ||
Listen, O religious scholar: the One Lord alone is Wondrous; no one can describe Him.
ਸਿਰੀਰਾਗੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੪
Sri Raag Bhagat Kabir
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥
Sur Nar Gan Gandhhrab Jin Mohae Thribhavan Maekhulee Laaee ||1||
He fascinates the angels, the celestial singers and the heavenly musicians; he has strung the three worlds upon His Thread. ||1||
ਸਿਰੀਰਾਗੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੪
Sri Raag Bhagat Kabir
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
Raajaa Raam Anehadh Kinguree Baajai ||
The Unstruck Melody of the Sovereign Lord's Harp vibrates;
ਸਿਰੀਰਾਗੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੫
Sri Raag Bhagat Kabir
ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥
Jaa Kee Dhisatt Naadh Liv Laagai ||1|| Rehaao ||
By His Glance of Grace, we are lovingly attuned to the Sound-current of the Naad. ||1||Pause||
ਸਿਰੀਰਾਗੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੫
Sri Raag Bhagat Kabir
ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
Bhaathee Gagan Sinn(g)iaa Ar Chunn(g)iaa Kanak Kalas Eik Paaeiaa ||
The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
ਸਿਰੀਰਾਗੁ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੬
Sri Raag Bhagat Kabir
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥
This Mehi Dhhaar Chuai Ath Niramal Ras Mehi Rasan Chuaaeiaa ||2||
Into that vat, there trickles a gentle stream of the most sublime and pure essence of all distilled essences. ||2||
ਸਿਰੀਰਾਗੁ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੬
Sri Raag Bhagat Kabir
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
Eaek J Baath Anoop Banee Hai Pavan Piaalaa Saajiaa ||
Something wonderful has happened-the breath has become the cup.
ਸਿਰੀਰਾਗੁ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੭
Sri Raag Bhagat Kabir
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥
Theen Bhavan Mehi Eaeko Jogee Kehahu Kavan Hai Raajaa ||3||
In all the three worlds, such a Yogi is unique. What king can compare to him? ||3||
ਸਿਰੀਰਾਗੁ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੮
Sri Raag Bhagat Kabir
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
Aisae Giaan Pragattiaa Purakhotham Kahu Kabeer Rang Raathaa ||
This spiritual wisdom of God, the Supreme Soul, has illuminated my being. Says Kabeer, I am attuned to His Love.
ਸਿਰੀਰਾਗੁ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੮
Sri Raag Bhagat Kabir
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥
Aour Dhunee Sabh Bharam Bhulaanee Man Raam Rasaaein Maathaa ||4||3||
All the rest of the world is deluded by doubt, while my mind is intoxicated with the Sublime Essence of the Lord. ||4||3||
ਸਿਰੀਰਾਗੁ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੯
Sri Raag Bhagat Kabir