Sri Guru Granth Sahib
Displaying Ang 932 of 1430
- 1
- 2
- 3
- 4
ਤਾ ਮਿਲੀਐ ਜਾ ਲਏ ਮਿਲਾਇ ॥
Thaa Mileeai Jaa Leae Milaae ||
They alone meet Him, whom the Lord causes to meet.
ਰਾਮਕਲੀ ਓਅੰਕਾਰ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧
Raag Raamkali Dakhni Guru Nanak Dev
ਗੁਣਵੰਤੀ ਗੁਣ ਸਾਰੇ ਨੀਤ ॥
Gunavanthee Gun Saarae Neeth ||
The virtuous soul bride continually contemplates His Virtues.
ਰਾਮਕਲੀ ਓਅੰਕਾਰ (ਮਃ ੧) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧
Raag Raamkali Dakhni Guru Nanak Dev
ਨਾਨਕ ਗੁਰਮਤਿ ਮਿਲੀਐ ਮੀਤ ॥੧੭॥
Naanak Guramath Mileeai Meeth ||17||
O Nanak, following the Guru's Teachings, one meets the Lord, the true friend. ||17||
ਰਾਮਕਲੀ ਓਅੰਕਾਰ (ਮਃ ੧) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧
Raag Raamkali Dakhni Guru Nanak Dev
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥
Kaam Krodhh Kaaeiaa Ko Gaalai ||
Unfulfilled sexual desire and unresolved anger waste the body away,
ਰਾਮਕਲੀ ਓਅੰਕਾਰ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੨
Raag Raamkali Dakhni Guru Nanak Dev
ਜਿਉ ਕੰਚਨ ਸੋਹਾਗਾ ਢਾਲੈ ॥
Jio Kanchan Sohaagaa Dtaalai ||
As gold is dissolved by borax.
ਰਾਮਕਲੀ ਓਅੰਕਾਰ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੨
Raag Raamkali Dakhni Guru Nanak Dev
ਕਸਿ ਕਸਵਟੀ ਸਹੈ ਸੁ ਤਾਉ ॥
Kas Kasavattee Sehai S Thaao ||
The gold is touched to the touchstone, and tested by fire;
ਰਾਮਕਲੀ ਓਅੰਕਾਰ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੨
Raag Raamkali Dakhni Guru Nanak Dev
ਨਦਰਿ ਸਰਾਫ ਵੰਨੀ ਸਚੜਾਉ ॥
Nadhar Saraaf Vannee Sacharraao ||
When its pure color shows through, it is pleasing to the eye of the assayer.
ਰਾਮਕਲੀ ਓਅੰਕਾਰ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੩
Raag Raamkali Dakhni Guru Nanak Dev
ਜਗਤੁ ਪਸੂ ਅਹੰ ਕਾਲੁ ਕਸਾਈ ॥
Jagath Pasoo Ahan Kaal Kasaaee ||
The world is a beast, and arrogent Death is the butcher.
ਰਾਮਕਲੀ ਓਅੰਕਾਰ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੩
Raag Raamkali Dakhni Guru Nanak Dev
ਕਰਿ ਕਰਤੈ ਕਰਣੀ ਕਰਿ ਪਾਈ ॥
Kar Karathai Karanee Kar Paaee ||
The created beings of the Creator receive the karma of their actions.
ਰਾਮਕਲੀ ਓਅੰਕਾਰ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੩
Raag Raamkali Dakhni Guru Nanak Dev
ਜਿਨਿ ਕੀਤੀ ਤਿਨਿ ਕੀਮਤਿ ਪਾਈ ॥
Jin Keethee Thin Keemath Paaee ||
He who created the world, knows its worth.
ਰਾਮਕਲੀ ਓਅੰਕਾਰ (ਮਃ ੧) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੪
Raag Raamkali Dakhni Guru Nanak Dev
ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥
Hor Kiaa Keheeai Kishh Kehan N Jaaee ||18||
What else can be said? There is nothing at all to say. ||18||
ਰਾਮਕਲੀ ਓਅੰਕਾਰ (ਮਃ ੧) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੪
Raag Raamkali Dakhni Guru Nanak Dev
ਖੋਜਤ ਖੋਜਤ ਅੰਮ੍ਰਿਤੁ ਪੀਆ ॥
Khojath Khojath Anmrith Peeaa ||
Searching, searching, I drink in the Ambrosial Nectar.
ਰਾਮਕਲੀ ਓਅੰਕਾਰ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੪
Raag Raamkali Dakhni Guru Nanak Dev
ਖਿਮਾ ਗਹੀ ਮਨੁ ਸਤਗੁਰਿ ਦੀਆ ॥
Khimaa Gehee Man Sathagur Dheeaa ||
I have adopted the way of tolerance, and given my mind to the True Guru.
ਰਾਮਕਲੀ ਓਅੰਕਾਰ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੫
Raag Raamkali Dakhni Guru Nanak Dev
ਖਰਾ ਖਰਾ ਆਖੈ ਸਭੁ ਕੋਇ ॥
Kharaa Kharaa Aakhai Sabh Koe ||
Everyone calls himself true and genuine.
ਰਾਮਕਲੀ ਓਅੰਕਾਰ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੫
Raag Raamkali Dakhni Guru Nanak Dev
ਖਰਾ ਰਤਨੁ ਜੁਗ ਚਾਰੇ ਹੋਇ ॥
Kharaa Rathan Jug Chaarae Hoe ||
He alone is true, who obtains the jewel throughout the four ages.
ਰਾਮਕਲੀ ਓਅੰਕਾਰ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੫
Raag Raamkali Dakhni Guru Nanak Dev
ਖਾਤ ਪੀਅੰਤ ਮੂਏ ਨਹੀ ਜਾਨਿਆ ॥
Khaath Peeanth Mooeae Nehee Jaaniaa ||
Eating and drinking, one dies, but still does not know.
ਰਾਮਕਲੀ ਓਅੰਕਾਰ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੬
Raag Raamkali Dakhni Guru Nanak Dev
ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥
Khin Mehi Mooeae Jaa Sabadh Pashhaaniaa ||
He dies in an instant, when he realizes the Word of the Shabad.
ਰਾਮਕਲੀ ਓਅੰਕਾਰ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੬
Raag Raamkali Dakhni Guru Nanak Dev
ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
Asathhir Cheeth Maran Man Maaniaa ||
His consciousness becomes permanently stable, and his mind accepts death.
ਰਾਮਕਲੀ ਓਅੰਕਾਰ (ਮਃ ੧) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੬
Raag Raamkali Dakhni Guru Nanak Dev
ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
Gur Kirapaa Thae Naam Pashhaaniaa ||19||
By Guru's Grace, he realizes the Naam, the Name of the Lord. ||19||
ਰਾਮਕਲੀ ਓਅੰਕਾਰ (ਮਃ ੧) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੭
Raag Raamkali Dakhni Guru Nanak Dev
ਗਗਨ ਗੰਭੀਰੁ ਗਗਨੰਤਰਿ ਵਾਸੁ ॥
Gagan Ganbheer Gagananthar Vaas ||
The Profound Lord dwells in the sky of the mind, the Tenth Gate;
ਰਾਮਕਲੀ ਓਅੰਕਾਰ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੭
Raag Raamkali Dakhni Guru Nanak Dev
ਗੁਣ ਗਾਵੈ ਸੁਖ ਸਹਜਿ ਨਿਵਾਸੁ ॥
Gun Gaavai Sukh Sehaj Nivaas ||
Singing His Glorious Praises, one dwells in intuitive poise and peace.
ਰਾਮਕਲੀ ਓਅੰਕਾਰ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੭
Raag Raamkali Dakhni Guru Nanak Dev
ਗਇਆ ਨ ਆਵੈ ਆਇ ਨ ਜਾਇ ॥
Gaeiaa N Aavai Aae N Jaae ||
He does not go to come, or come to go.
ਰਾਮਕਲੀ ਓਅੰਕਾਰ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੮
Raag Raamkali Dakhni Guru Nanak Dev
ਗੁਰ ਪਰਸਾਦਿ ਰਹੈ ਲਿਵ ਲਾਇ ॥
Gur Parasaadh Rehai Liv Laae ||
By Guru's Grace, he remains lovingly focused on the Lord.
ਰਾਮਕਲੀ ਓਅੰਕਾਰ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੮
Raag Raamkali Dakhni Guru Nanak Dev
ਗਗਨੁ ਅਗੰਮੁ ਅਨਾਥੁ ਅਜੋਨੀ ॥
Gagan Aganm Anaathh Ajonee ||
The Lord of the mind-sky is inaccessible, independent and beyond birth.
ਰਾਮਕਲੀ ਓਅੰਕਾਰ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੮
Raag Raamkali Dakhni Guru Nanak Dev
ਅਸਥਿਰੁ ਚੀਤੁ ਸਮਾਧਿ ਸਗੋਨੀ ॥
Asathhir Cheeth Samaadhh Sagonee ||
The most worthy Samaadhi is to keep the consciousness stable, focused on Him.
ਰਾਮਕਲੀ ਓਅੰਕਾਰ (ਮਃ ੧) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੯
Raag Raamkali Dakhni Guru Nanak Dev
ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥
Har Naam Chaeth Fir Pavehi N Joonee ||
Remembering the Lord's Name, one is not subject to reincarnation.
ਰਾਮਕਲੀ ਓਅੰਕਾਰ (ਮਃ ੧) (੨੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੯
Raag Raamkali Dakhni Guru Nanak Dev
ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥
Guramath Saar Hor Naam Bihoonee ||20||
The Guru's Teachings are the most Excellent; all other ways lack the Naam, the Name of the Lord. ||20||
ਰਾਮਕਲੀ ਓਅੰਕਾਰ (ਮਃ ੧) (੨੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੯
Raag Raamkali Dakhni Guru Nanak Dev
ਘਰ ਦਰ ਫਿਰਿ ਥਾਕੀ ਬਹੁਤੇਰੇ ॥
Ghar Dhar Fir Thhaakee Bahuthaerae ||
Wandering to countless doorsteps and homes, I have grown weary.
ਰਾਮਕਲੀ ਓਅੰਕਾਰ (ਮਃ ੧) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੦
Raag Raamkali Dakhni Guru Nanak Dev
ਜਾਤਿ ਅਸੰਖ ਅੰਤ ਨਹੀ ਮੇਰੇ ॥
Jaath Asankh Anth Nehee Maerae ||
My incarnations are countless, without limit.
ਰਾਮਕਲੀ ਓਅੰਕਾਰ (ਮਃ ੧) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੦
Raag Raamkali Dakhni Guru Nanak Dev
ਕੇਤੇ ਮਾਤ ਪਿਤਾ ਸੁਤ ਧੀਆ ॥
Kaethae Maath Pithaa Suth Dhheeaa ||
I have had so many mothers and fathers, sons and daughters.
ਰਾਮਕਲੀ ਓਅੰਕਾਰ (ਮਃ ੧) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੦
Raag Raamkali Dakhni Guru Nanak Dev
ਕੇਤੇ ਗੁਰ ਚੇਲੇ ਫੁਨਿ ਹੂਆ ॥
Kaethae Gur Chaelae Fun Hooaa ||
I have had so many gurus and disciples.
ਰਾਮਕਲੀ ਓਅੰਕਾਰ (ਮਃ ੧) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੧
Raag Raamkali Dakhni Guru Nanak Dev
ਕਾਚੇ ਗੁਰ ਤੇ ਮੁਕਤਿ ਨ ਹੂਆ ॥
Kaachae Gur Thae Mukath N Hooaa ||
Through a false guru, liberation is not found.
ਰਾਮਕਲੀ ਓਅੰਕਾਰ (ਮਃ ੧) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੧
Raag Raamkali Dakhni Guru Nanak Dev
ਕੇਤੀ ਨਾਰਿ ਵਰੁ ਏਕੁ ਸਮਾਲਿ ॥
Kaethee Naar Var Eaek Samaal ||
There are so many brides of the One Husband Lord - consider this.
ਰਾਮਕਲੀ ਓਅੰਕਾਰ (ਮਃ ੧) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੧
Raag Raamkali Dakhni Guru Nanak Dev
ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥
Guramukh Maran Jeevan Prabh Naal ||
The Gurmukh dies, and lives with God.
ਰਾਮਕਲੀ ਓਅੰਕਾਰ (ਮਃ ੧) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੧
Raag Raamkali Dakhni Guru Nanak Dev
ਦਹ ਦਿਸ ਢੂਢਿ ਘਰੈ ਮਹਿ ਪਾਇਆ ॥
Dheh Dhis Dtoodt Gharai Mehi Paaeiaa ||
Searching in the ten directions, I found Him within my own home.
ਰਾਮਕਲੀ ਓਅੰਕਾਰ (ਮਃ ੧) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੨
Raag Raamkali Dakhni Guru Nanak Dev
ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥
Mael Bhaeiaa Sathiguroo Milaaeiaa ||21||
I have met Him; the True Guru has led me to meet Him. ||21||
ਰਾਮਕਲੀ ਓਅੰਕਾਰ (ਮਃ ੧) (੨੧):੯ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੨
Raag Raamkali Dakhni Guru Nanak Dev
ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥
Guramukh Gaavai Guramukh Bolai ||
The Gurmukh sings, and the Gurmukh speaks.
ਰਾਮਕਲੀ ਓਅੰਕਾਰ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੩
Raag Raamkali Dakhni Guru Nanak Dev
ਗੁਰਮੁਖਿ ਤੋਲਿ ਤਦ਼ਲਾਵੈ ਤੋਲੈ ॥
Guramukh Thol Thuolaavai Tholai ||
The Gurmukh evaluates the value of the Lord, and inspires others to evaluate Him as well.
ਰਾਮਕਲੀ ਓਅੰਕਾਰ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੩
Raag Raamkali Dakhni Guru Nanak Dev
ਗੁਰਮੁਖਿ ਆਵੈ ਜਾਇ ਨਿਸੰਗੁ ॥
Guramukh Aavai Jaae Nisang ||
The Gurmukh comes and goes without fear.
ਰਾਮਕਲੀ ਓਅੰਕਾਰ (ਮਃ ੧) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੩
Raag Raamkali Dakhni Guru Nanak Dev
ਪਰਹਰਿ ਮੈਲੁ ਜਲਾਇ ਕਲੰਕੁ ॥
Parehar Mail Jalaae Kalank ||
His filth is taken away, and his stains are burnt off.
ਰਾਮਕਲੀ ਓਅੰਕਾਰ (ਮਃ ੧) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੩
Raag Raamkali Dakhni Guru Nanak Dev
ਗੁਰਮੁਖਿ ਨਾਦ ਬੇਦ ਬੀਚਾਰੁ ॥
Guramukh Naadh Baedh Beechaar ||
The Gurmukh contemplates the sound current of the Naad for his Vedas.
ਰਾਮਕਲੀ ਓਅੰਕਾਰ (ਮਃ ੧) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੪
Raag Raamkali Dakhni Guru Nanak Dev
ਗੁਰਮੁਖਿ ਮਜਨੁ ਚਜੁ ਅਚਾਰੁ ॥
Guramukh Majan Chaj Achaar ||
The Gurmukh's cleansing bath is the performance of good deeds.
ਰਾਮਕਲੀ ਓਅੰਕਾਰ (ਮਃ ੧) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੪
Raag Raamkali Dakhni Guru Nanak Dev
ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥
Guramukh Sabadh Anmrith Hai Saar ||
For the Gurmukh, the Shabad is the most excellent Ambrosial Nectar.
ਰਾਮਕਲੀ ਓਅੰਕਾਰ (ਮਃ ੧) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੪
Raag Raamkali Dakhni Guru Nanak Dev
ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥
Naanak Guramukh Paavai Paar ||22||
O Nanak, the Gurmukh crosses over. ||22||
ਰਾਮਕਲੀ ਓਅੰਕਾਰ (ਮਃ ੧) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੫
Raag Raamkali Dakhni Guru Nanak Dev
ਚੰਚਲੁ ਚੀਤੁ ਨ ਰਹਈ ਠਾਇ ॥
Chanchal Cheeth N Rehee Thaae ||
The fickle consciousness does not remain stable.
ਰਾਮਕਲੀ ਓਅੰਕਾਰ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੫
Raag Raamkali Dakhni Guru Nanak Dev
ਚੋਰੀ ਮਿਰਗੁ ਅੰਗੂਰੀ ਖਾਇ ॥
Choree Mirag Angooree Khaae ||
The deer secretly nibbles at the green sprouts.
ਰਾਮਕਲੀ ਓਅੰਕਾਰ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੫
Raag Raamkali Dakhni Guru Nanak Dev
ਚਰਨ ਕਮਲ ਉਰ ਧਾਰੇ ਚੀਤ ॥
Charan Kamal Our Dhhaarae Cheeth ||
One who enshrines the Lord's lotus feet in his heart and consciousness
ਰਾਮਕਲੀ ਓਅੰਕਾਰ (ਮਃ ੧) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੬
Raag Raamkali Dakhni Guru Nanak Dev
ਚਿਰੁ ਜੀਵਨੁ ਚੇਤਨੁ ਨਿਤ ਨੀਤ ॥
Chir Jeevan Chaethan Nith Neeth ||
Lives long, always remembering the Lord.
ਰਾਮਕਲੀ ਓਅੰਕਾਰ (ਮਃ ੧) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੬
Raag Raamkali Dakhni Guru Nanak Dev
ਚਿੰਤਤ ਹੀ ਦੀਸੈ ਸਭੁ ਕੋਇ ॥
Chinthath Hee Dheesai Sabh Koe ||
Everyone has worries and cares.
ਰਾਮਕਲੀ ਓਅੰਕਾਰ (ਮਃ ੧) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੬
Raag Raamkali Dakhni Guru Nanak Dev
ਚੇਤਹਿ ਏਕੁ ਤਹੀ ਸੁਖੁ ਹੋਇ ॥
Chaethehi Eaek Thehee Sukh Hoe ||
He alone finds peace, who thinks of the One Lord.
ਰਾਮਕਲੀ ਓਅੰਕਾਰ (ਮਃ ੧) (੨੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੬
Raag Raamkali Dakhni Guru Nanak Dev
ਚਿਤਿ ਵਸੈ ਰਾਚੈ ਹਰਿ ਨਾਇ ॥
Chith Vasai Raachai Har Naae ||
When the Lord dwells in the consciousness, and one is absorbed in the Lord's Name,
ਰਾਮਕਲੀ ਓਅੰਕਾਰ (ਮਃ ੧) (੨੩):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੭
Raag Raamkali Dakhni Guru Nanak Dev
ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥
Mukath Bhaeiaa Path Sio Ghar Jaae ||23||
One is liberated, and returns home with honor. ||23||
ਰਾਮਕਲੀ ਓਅੰਕਾਰ (ਮਃ ੧) (੨੩):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੭
Raag Raamkali Dakhni Guru Nanak Dev
ਛੀਜੈ ਦੇਹ ਖੁਲੈ ਇਕ ਗੰਢਿ ॥
Shheejai Dhaeh Khulai Eik Gandt ||
The body falls apart, when one knot is untied.
ਰਾਮਕਲੀ ਓਅੰਕਾਰ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੭
Raag Raamkali Dakhni Guru Nanak Dev
ਛੇਆ ਨਿਤ ਦੇਖਹੁ ਜਗਿ ਹੰਢਿ ॥
Shhaeaa Nith Dhaekhahu Jag Handt ||
Behold, the world is on the decline; it will be totally destroyed.
ਰਾਮਕਲੀ ਓਅੰਕਾਰ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੮
Raag Raamkali Dakhni Guru Nanak Dev
ਧੂਪ ਛਾਵ ਜੇ ਸਮ ਕਰਿ ਜਾਣੈ ॥
Dhhoop Shhaav Jae Sam Kar Jaanai ||
Only one who looks alike upon sunshine and shade
ਰਾਮਕਲੀ ਓਅੰਕਾਰ (ਮਃ ੧) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੮
Raag Raamkali Dakhni Guru Nanak Dev
ਬੰਧਨ ਕਾਟਿ ਮੁਕਤਿ ਘਰਿ ਆਣੈ ॥
Bandhhan Kaatt Mukath Ghar Aanai ||
Has his bonds shattered; he is liberated and returns home.
ਰਾਮਕਲੀ ਓਅੰਕਾਰ (ਮਃ ੧) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੮
Raag Raamkali Dakhni Guru Nanak Dev
ਛਾਇਆ ਛੂਛੀ ਜਗਤੁ ਭੁਲਾਨਾ ॥
Shhaaeiaa Shhooshhee Jagath Bhulaanaa ||
Maya is empty and petty; she has defrauded the world.
ਰਾਮਕਲੀ ਓਅੰਕਾਰ (ਮਃ ੧) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੯
Raag Raamkali Dakhni Guru Nanak Dev
ਲਿਖਿਆ ਕਿਰਤੁ ਧੁਰੇ ਪਰਵਾਨਾ ॥
Likhiaa Kirath Dhhurae Paravaanaa ||
Such destiny is pre-ordained by past actions.
ਰਾਮਕਲੀ ਓਅੰਕਾਰ (ਮਃ ੧) (੨੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੯
Raag Raamkali Dakhni Guru Nanak Dev
ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥
Shheejai Joban Jarooaa Sir Kaal ||
Youth is wasting away; old age and death hover above the head.
ਰਾਮਕਲੀ ਓਅੰਕਾਰ (ਮਃ ੧) (੨੪):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੨ ਪੰ. ੧੯
Raag Raamkali Dakhni Guru Nanak Dev