Sri Guru Granth Sahib
Displaying Ang 935 of 1430
- 1
- 2
- 3
- 4
ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥
Naa This Giaan N Dhhiaan Hai Naa This Dhharam Dhhiaan ||
He has neither spiritual wisdom or meditation; neither Dharmic faith mor meditation.
ਰਾਮਕਲੀ ਓਅੰਕਾਰ (ਮਃ ੧) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧
Raag Raamkali Dakhni Guru Nanak Dev
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥
Vin Naavai Nirabho Kehaa Kiaa Jaanaa Abhimaan ||
Without the Name, how can one be fearless? How can he understand egotistical pride?
ਰਾਮਕਲੀ ਓਅੰਕਾਰ (ਮਃ ੧) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧
Raag Raamkali Dakhni Guru Nanak Dev
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥
Thhaak Rehee Kiv Aparraa Haathh Nehee Naa Paar ||
I am so tired - how can I get there? This ocean has no bottom or end.
ਰਾਮਕਲੀ ਓਅੰਕਾਰ (ਮਃ ੧) (੩੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੨
Raag Raamkali Dakhni Guru Nanak Dev
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥
Naa Saajan Sae Rangulae Kis Pehi Karee Pukaar ||
I have no loving companions, whom I can ask for help.
ਰਾਮਕਲੀ ਓਅੰਕਾਰ (ਮਃ ੧) (੩੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੨
Raag Raamkali Dakhni Guru Nanak Dev
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥
Naanak Prio Prio Jae Karee Maelae Maelanehaar ||
O Nanak, crying out, ""Beloved, Beloved"", we are united with the Uniter.
ਰਾਮਕਲੀ ਓਅੰਕਾਰ (ਮਃ ੧) (੩੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੩
Raag Raamkali Dakhni Guru Nanak Dev
ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥
Jin Vishhorree So Maelasee Gur Kai Haeth Apaar ||37||
He who separated me, unites me again; my love for the Guru is infinite. ||37||
ਰਾਮਕਲੀ ਓਅੰਕਾਰ (ਮਃ ੧) (੩੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੩
Raag Raamkali Dakhni Guru Nanak Dev
ਪਾਪੁ ਬੁਰਾ ਪਾਪੀ ਕਉ ਪਿਆਰਾ ॥
Paap Buraa Paapee Ko Piaaraa ||
Sin is bad, but it is dear to the sinner.
ਰਾਮਕਲੀ ਓਅੰਕਾਰ (ਮਃ ੧) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੪
Raag Raamkali Dakhni Guru Nanak Dev
ਪਾਪਿ ਲਦੇ ਪਾਪੇ ਪਾਸਾਰਾ ॥
Paap Ladhae Paapae Paasaaraa ||
He loads himself with sin, and expands his world through sin.
ਰਾਮਕਲੀ ਓਅੰਕਾਰ (ਮਃ ੧) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੪
Raag Raamkali Dakhni Guru Nanak Dev
ਪਰਹਰਿ ਪਾਪੁ ਪਛਾਣੈ ਆਪੁ ॥
Parehar Paap Pashhaanai Aap ||
Sin is far away from one who understands himself.
ਰਾਮਕਲੀ ਓਅੰਕਾਰ (ਮਃ ੧) (੩੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੪
Raag Raamkali Dakhni Guru Nanak Dev
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥
Naa This Sog Vijog Santhaap ||
He is not afflicted by sorrow or separation.
ਰਾਮਕਲੀ ਓਅੰਕਾਰ (ਮਃ ੧) (੩੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੫
Raag Raamkali Dakhni Guru Nanak Dev
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥
Narak Parrantho Kio Rehai Kio Banchai Jamakaal ||
How can one avoid falling into hell? How can he cheat the Messenger of Death?
ਰਾਮਕਲੀ ਓਅੰਕਾਰ (ਮਃ ੧) (੩੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੫
Raag Raamkali Dakhni Guru Nanak Dev
ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥
Kio Aavan Jaanaa Veesarai Jhooth Buraa Khai Kaal ||
How can coming and going be forgotten? Falsehood is bad, and death is cruel.
ਰਾਮਕਲੀ ਓਅੰਕਾਰ (ਮਃ ੧) (੩੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੫
Raag Raamkali Dakhni Guru Nanak Dev
ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥
Man Janjaalee Vaerriaa Bhee Janjaalaa Maahi ||
The mind is enveloped by entanglements, and into entanglements it falls.
ਰਾਮਕਲੀ ਓਅੰਕਾਰ (ਮਃ ੧) (੩੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੬
Raag Raamkali Dakhni Guru Nanak Dev
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥
Vin Naavai Kio Shhootteeai Paapae Pachehi Pachaahi ||38||
Without the Name, how can anyone be saved? They rot away in sin. ||38||
ਰਾਮਕਲੀ ਓਅੰਕਾਰ (ਮਃ ੧) (੩੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੬
Raag Raamkali Dakhni Guru Nanak Dev
ਫਿਰਿ ਫਿਰਿ ਫਾਹੀ ਫਾਸੈ ਕਊਆ ॥
Fir Fir Faahee Faasai Kooaa ||
Again and again, the crow falls into the trap.
ਰਾਮਕਲੀ ਓਅੰਕਾਰ (ਮਃ ੧) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੭
Raag Raamkali Dakhni Guru Nanak Dev
ਫਿਰਿ ਪਛੁਤਾਨਾ ਅਬ ਕਿਆ ਹੂਆ ॥
Fir Pashhuthaanaa Ab Kiaa Hooaa ||
Then he regrets it, but what can he do now?
ਰਾਮਕਲੀ ਓਅੰਕਾਰ (ਮਃ ੧) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੭
Raag Raamkali Dakhni Guru Nanak Dev
ਫਾਥਾ ਚੋਗ ਚੁਗੈ ਨਹੀ ਬੂਝੈ ॥
Faathhaa Chog Chugai Nehee Boojhai ||
Even though he is trapped, he pecks at the food; he does not understand.
ਰਾਮਕਲੀ ਓਅੰਕਾਰ (ਮਃ ੧) (੩੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੭
Raag Raamkali Dakhni Guru Nanak Dev
ਸਤਗੁਰੁ ਮਿਲੈ ਤ ਆਖੀ ਸੂਝੈ ॥
Sathagur Milai Th Aakhee Soojhai ||
If he meets the True Guru, then he sees with his eyes.
ਰਾਮਕਲੀ ਓਅੰਕਾਰ (ਮਃ ੧) (੩੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੮
Raag Raamkali Dakhni Guru Nanak Dev
ਜਿਉ ਮਛੁਲੀ ਫਾਥੀ ਜਮ ਜਾਲਿ ॥
Jio Mashhulee Faathhee Jam Jaal ||
Like a fish, he is caught in the noose of death.
ਰਾਮਕਲੀ ਓਅੰਕਾਰ (ਮਃ ੧) (੩੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੮
Raag Raamkali Dakhni Guru Nanak Dev
ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥
Vin Gur Dhaathae Mukath N Bhaal ||
Do not seek liberation from anyone else, except the Guru, the Great Giver.
ਰਾਮਕਲੀ ਓਅੰਕਾਰ (ਮਃ ੧) (੩੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੮
Raag Raamkali Dakhni Guru Nanak Dev
ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥
Fir Fir Aavai Fir Fir Jaae ||
Over and over again, he comes; over and over again, he goes.
ਰਾਮਕਲੀ ਓਅੰਕਾਰ (ਮਃ ੧) (੩੯):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੮
Raag Raamkali Dakhni Guru Nanak Dev
ਇਕ ਰੰਗਿ ਰਚੈ ਰਹੈ ਲਿਵ ਲਾਇ ॥
Eik Rang Rachai Rehai Liv Laae ||
Be absorbed in love for the One Lord, and remain lovingly focused on Him.
ਰਾਮਕਲੀ ਓਅੰਕਾਰ (ਮਃ ੧) (੩੯):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੯
Raag Raamkali Dakhni Guru Nanak Dev
ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥
Eiv Shhoottai Fir Faas N Paae ||39||
In this way you shall be saved, and you shall not fall into the trap again. ||39||
ਰਾਮਕਲੀ ਓਅੰਕਾਰ (ਮਃ ੧) (੩੯):੯ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੯
Raag Raamkali Dakhni Guru Nanak Dev
ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥
Beeraa Beeraa Kar Rehee Beer Bheae Bairaae ||
She calls out, ""Brother, O brother - stay, O brother!"" But he becomes a stranger.
ਰਾਮਕਲੀ ਓਅੰਕਾਰ (ਮਃ ੧) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੦
Raag Raamkali Dakhni Guru Nanak Dev
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥
Beer Chalae Ghar Aapanai Behin Birehi Jal Jaae ||
Her brother departs for his own home, and his sister burns with the pain of separation.
ਰਾਮਕਲੀ ਓਅੰਕਾਰ (ਮਃ ੧) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੦
Raag Raamkali Dakhni Guru Nanak Dev
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥
Baabul Kai Ghar Baettarree Baalee Baalai Naehi ||
In this world, her father's home, the daughter, the innocent soul bride, loves her Young Husband Lord.
ਰਾਮਕਲੀ ਓਅੰਕਾਰ (ਮਃ ੧) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੦
Raag Raamkali Dakhni Guru Nanak Dev
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥
Jae Lorrehi Var Kaamanee Sathigur Saevehi Thaehi ||
If you long for your Husband Lord, O soul bride, then serve the True Guru with love.
ਰਾਮਕਲੀ ਓਅੰਕਾਰ (ਮਃ ੧) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੧
Raag Raamkali Dakhni Guru Nanak Dev
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥
Biralo Giaanee Boojhano Sathigur Saach Milaee ||
How rare are the spiritually wise, who meet the True Guru, and truly understand.
ਰਾਮਕਲੀ ਓਅੰਕਾਰ (ਮਃ ੧) (੪੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੧
Raag Raamkali Dakhni Guru Nanak Dev
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥
Thaakur Haathh Vaddaaeeaa Jai Bhaavai Thai Dhaee ||
All glorious greatness rests in the Lord and Master's Hands. He grants them, when He is pleased.
ਰਾਮਕਲੀ ਓਅੰਕਾਰ (ਮਃ ੧) (੪੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੨
Raag Raamkali Dakhni Guru Nanak Dev
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
Baanee Biralo Beechaarasee Jae Ko Guramukh Hoe ||
How rare are those who contemplate the Word of the Guru's Bani; they become Gurmukh.
ਰਾਮਕਲੀ ਓਅੰਕਾਰ (ਮਃ ੧) (੪੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੨
Raag Raamkali Dakhni Guru Nanak Dev
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
Eih Baanee Mehaa Purakh Kee Nij Ghar Vaasaa Hoe ||40||
This is the Bani of the Supreme Being; through it, one dwells within the home of his inner being. ||40||
ਰਾਮਕਲੀ ਓਅੰਕਾਰ (ਮਃ ੧) (੪੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੩
Raag Raamkali Dakhni Guru Nanak Dev
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥
Bhan Bhan Gharreeai Gharr Gharr Bhajai Dtaahi Ousaarai Ousarae Dtaahai ||
Shattering and breaking apart, He creates and re-creates; creating, He shatters again. He builds up what He has demolished, and demolishes what He has built.
ਰਾਮਕਲੀ ਓਅੰਕਾਰ (ਮਃ ੧) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੩
Raag Raamkali Dakhni Guru Nanak Dev
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥
Sar Bhar Sokhai Bhee Bhar Pokhai Samarathh Vaeparavaahai ||
He dries up the pools which are full, and fills the dried tanks again. He is all-powerful and independent.
ਰਾਮਕਲੀ ਓਅੰਕਾਰ (ਮਃ ੧) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੪
Raag Raamkali Dakhni Guru Nanak Dev
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥
Bharam Bhulaanae Bheae Dhivaanae Vin Bhaagaa Kiaa Paaeeai ||
Deluded by doubt, they have gone insane; without destiny, what do they obtain?
ਰਾਮਕਲੀ ਓਅੰਕਾਰ (ਮਃ ੧) (੪੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੫
Raag Raamkali Dakhni Guru Nanak Dev
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥
Guramukh Giaan Ddoree Prabh Pakarree Jin Khinchai Thin Jaaeeai ||
The Gurmukhs know that God holds the string; wherever He pulls it, they must go.
ਰਾਮਕਲੀ ਓਅੰਕਾਰ (ਮਃ ੧) (੪੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੬
Raag Raamkali Dakhni Guru Nanak Dev
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥
Har Gun Gaae Sadhaa Rang Raathae Bahurr N Pashhothaaeeai ||
Those who sing the Glorious Praises of the Lord, are forever imbued with His Love; they never again feel regret.
ਰਾਮਕਲੀ ਓਅੰਕਾਰ (ਮਃ ੧) (੪੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੬
Raag Raamkali Dakhni Guru Nanak Dev
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥
Bhabhai Bhaalehi Guramukh Boojhehi Thaa Nij Ghar Vaasaa Paaeeai ||
Bhabha: If someone seeks, and then becomes Gurmukh, then he comes to dwell in the home of his own heart.
ਰਾਮਕਲੀ ਓਅੰਕਾਰ (ਮਃ ੧) (੪੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੭
Raag Raamkali Dakhni Guru Nanak Dev
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥
Bhabhai Bhoujal Maarag Vikharraa Aas Niraasaa Thareeai ||
Bhabha: The way of the terrifying world-ocean is treacherous. Remain free of hope, in the midst of hope, and you shall cross over.
ਰਾਮਕਲੀ ਓਅੰਕਾਰ (ਮਃ ੧) (੪੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੭
Raag Raamkali Dakhni Guru Nanak Dev
ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥
Gur Parasaadhee Aapo Cheenhai Jeevathiaa Eiv Mareeai ||41||
By Guru's Grace, one comes to understand himself; in this way, he remains dead while yet alive. ||41||
ਰਾਮਕਲੀ ਓਅੰਕਾਰ (ਮਃ ੧) (੪੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੮
Raag Raamkali Dakhni Guru Nanak Dev
ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥
Maaeiaa Maaeiaa Kar Mueae Maaeiaa Kisai N Saathh ||
Crying out for the wealth and riches of Maya, they die; but Maya does not go along with them.
ਰਾਮਕਲੀ ਓਅੰਕਾਰ (ਮਃ ੧) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੮
Raag Raamkali Dakhni Guru Nanak Dev
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥
Hans Chalai Outh Ddumano Maaeiaa Bhoolee Aathh ||
The soul-swan arises and departs, sad and depressed, leaving its wealth behind.
ਰਾਮਕਲੀ ਓਅੰਕਾਰ (ਮਃ ੧) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੯
Raag Raamkali Dakhni Guru Nanak Dev
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥
Man Jhoothaa Jam Johiaa Avagun Chalehi Naal ||
The false mind is hunted by the Messenger of Death; it carries its faults along when it goes.
ਰਾਮਕਲੀ ਓਅੰਕਾਰ (ਮਃ ੧) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੯
Raag Raamkali Dakhni Guru Nanak Dev
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥
Man Mehi Man Oulatto Marai Jae Gun Hovehi Naal ||
The mind turns inward, and merges with mind, when it is with virtue.
ਰਾਮਕਲੀ ਓਅੰਕਾਰ (ਮਃ ੧) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੫ ਪੰ. ੧੯
Raag Raamkali Dakhni Guru Nanak Dev