Sri Guru Granth Sahib
Displaying Ang 957 of 1430
- 1
- 2
- 3
- 4
ਰਾਮਕਲੀ ਕੀ ਵਾਰ ਮਹਲਾ ੫
Raamakalee Kee Vaar Mehalaa 5
Vaar Of Raamkalee, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
Jaisaa Sathigur Suneedhaa Thaiso Hee Mai Ddeeth ||
As I have heard of the True Guru, so I have seen Him.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੨
Raag Raamkali Guru Arjan Dev
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
Vishhurriaa Maelae Prabhoo Har Dharageh Kaa Baseeth ||
He re-unites the separated ones with God; He is the Mediator at the Court of the Lord.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੨
Raag Raamkali Guru Arjan Dev
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
Har Naamo Manthra Dhrirraaeidhaa Kattae Houmai Rog ||
He implants the Mantra of the Lord's Name, and eradicates the illness of egotism.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੩
Raag Raamkali Guru Arjan Dev
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
Naanak Sathigur Thinaa Milaaeiaa Jinaa Dhhurae Paeiaa Sanjog ||1||
O Nanak, he alone meets the True Guru, who has such union pre-ordained. ||1||
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੩
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥
Eik Sajan Sabh Sajanaa Eik Vairee Sabh Vaadh ||
If the One Lord is my Friend, then all are my friends. If the One Lord is my enemy, then all fight with me.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੪
Raag Raamkali Guru Arjan Dev
ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
Gur Poorai Dhaekhaaliaa Vin Naavai Sabh Baadh ||
The Perfect Guru has shown me that, without the Name, everything is useless.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੪
Raag Raamkali Guru Arjan Dev
ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
Saakath Dhurajan Bharamiaa Jo Lagae Dhoojai Saadh ||
The faithless cynics and the evil people wander in reincarnation; they are attached to other tastes.
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੫
Raag Raamkali Guru Arjan Dev
ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
Jan Naanak Har Prabh Bujhiaa Gur Sathigur Kai Parasaadh ||2||
Servant Nanak has realized the Lord God, by the Grace of the Guru, the True Guru. ||2||
ਰਾਮਕਲੀ ਵਾਰ² (ਮਃ ੫) (੧) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੫
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਥਟਣਹਾਰੈ ਥਾਟੁ ਆਪੇ ਹੀ ਥਟਿਆ ॥
Thhattanehaarai Thhaatt Aapae Hee Thhattiaa ||
The Creator Lord created the Creation.
ਰਾਮਕਲੀ ਵਾਰ² (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੬
Raag Raamkali Guru Arjan Dev
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
Aapae Pooraa Saahu Aapae Hee Khattiaa ||
He Himself is the perfect Banker; He Himself earns His profit.
ਰਾਮਕਲੀ ਵਾਰ² (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੬
Raag Raamkali Guru Arjan Dev
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
Aapae Kar Paasaar Aapae Rang Rattiaa ||
He Himself made the expansive Universe; He Himself is imbued with joy.
ਰਾਮਕਲੀ ਵਾਰ² (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੬
Raag Raamkali Guru Arjan Dev
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
Kudharath Keem N Paae Alakh Brehamattiaa ||
The value of God's almighty creative power cannot be estimated.
ਰਾਮਕਲੀ ਵਾਰ² (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੭
Raag Raamkali Guru Arjan Dev
ਅਗਮ ਅਥਾਹ ਬੇਅੰਤ ਪਰੈ ਪਰਟਿਆ ॥
Agam Athhaah Baeanth Parai Parattiaa ||
He is inaccessible, unfathomable, endless, the farthest of the far.
ਰਾਮਕਲੀ ਵਾਰ² (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੭
Raag Raamkali Guru Arjan Dev
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
Aapae Vadd Paathisaahu Aap Vajeerattiaa ||
He Himself is the greatest Emperor; He Himself is His own Prime Minister.
ਰਾਮਕਲੀ ਵਾਰ² (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੮
Raag Raamkali Guru Arjan Dev
ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥
Koe N Jaanai Keem Kaevadd Mattiaa ||
No one knows His worth, or the greatness of His resting place.
ਰਾਮਕਲੀ ਵਾਰ² (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੮
Raag Raamkali Guru Arjan Dev
ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
Sachaa Saahib Aap Guramukh Paragattiaa ||1||
He Himself is our True Lord and Master. He reveals Himself to the Gurmukh. ||1||
ਰਾਮਕਲੀ ਵਾਰ² (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੮
Raag Raamkali Guru Arjan Dev
ਸਲੋਕੁ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
Sun Sajan Preetham Maeriaa Mai Sathigur Dhaehu Dhikhaal ||
Listen, O my beloved friend: please show me the True Guru.
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੯
Raag Raamkali Guru Arjan Dev
ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
Ho This Dhaevaa Man Aapanaa Nith Hiradhai Rakhaa Samaal ||
I dedicate my mind to Him; I keep Him continually enshrined within my heart.
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੯
Raag Raamkali Guru Arjan Dev
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
Eikas Sathigur Baaharaa Dhhrig Jeevan Sansaar ||
Without the One and Only True Guru, life in this world is cursed.
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੦
Raag Raamkali Guru Arjan Dev
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
Jan Naanak Sathigur Thinaa Milaaeioun Jin Sadh Hee Varathai Naal ||1||
O servant Nanak, they alone meet the True Guru, with whom He constantly abides. ||1||
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੦
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥
Maerai Anthar Lochaa Milan Kee Kio Paavaa Prabh Thohi ||
Deep within me is the longing to meet You; how can I find You, God?
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੧
Raag Raamkali Guru Arjan Dev
ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥
Koee Aisaa Sajan Lorr Lahu Jo Maelae Preetham Mohi ||
I will search for someone, some friend, who will unite me with my Beloved.
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੨
Raag Raamkali Guru Arjan Dev
ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥
Gur Poorai Maelaaeiaa Jath Dhaekhaa Thath Soe ||
The Perfect Guru has united me with Him; wherever I look, there He is.
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੨
Raag Raamkali Guru Arjan Dev
ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
Jan Naanak So Prabh Saeviaa This Jaevadd Avar N Koe ||2||
Servant Nanak serves that God; there is no other as great as He is. ||2||
ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੩
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
Dhaevanehaar Dhaathaar Kith Mukh Saalaaheeai ||
He is the Great Giver, the Generous Lord; with what mouth can I praise Him?
ਰਾਮਕਲੀ ਵਾਰ² (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੩
Raag Raamkali Guru Arjan Dev
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
Jis Rakhai Kirapaa Dhhaar Rijak Samaaheeai ||
In His Mercy, He protects, preserves and sustains us.
ਰਾਮਕਲੀ ਵਾਰ² (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੪
Raag Raamkali Guru Arjan Dev
ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
Koe N Kis Hee Vas Sabhanaa Eik Dhhar ||
No one is under anyone else's control; He is the One Support of all.
ਰਾਮਕਲੀ ਵਾਰ² (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੪
Raag Raamkali Guru Arjan Dev
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
Paalae Baalak Vaag Dhae Kai Aap Kar ||
He cherishes all as His children, and reaches out with His hand.
ਰਾਮਕਲੀ ਵਾਰ² (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
Karadhaa Anadh Binodh Kishhoo N Jaaneeai ||
He stages His joyous plays, which no one understands at all.
ਰਾਮਕਲੀ ਵਾਰ² (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev
ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
Sarab Dhhaar Samarathh Ho This Kurabaaneeai ||
The all-powerful Lord gives His Support to all; I am a sacrifice to Him.
ਰਾਮਕਲੀ ਵਾਰ² (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
Gaaeeai Raath Dhinanth Gaavan Jogiaa ||
Night and day, sing the Praises of the One who is worthy of being praised.
ਰਾਮਕਲੀ ਵਾਰ² (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੬
Raag Raamkali Guru Arjan Dev
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
Jo Gur Kee Pairee Paahi Thinee Har Ras Bhogiaa ||2||
Those who fall at the Guru's Feet, enjoy the sublime essence of the Lord. ||2||
ਰਾਮਕਲੀ ਵਾਰ² (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੬
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭
ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥
Bheerrahu Mokalaaee Keetheean Sabh Rakhae Kuttanbai Naal ||
He has widened the narrow path for me, and preserved my integrity, along with that of my family.
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੭
Raag Raamkali Guru Arjan Dev
ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥
Kaaraj Aap Savaarian So Prabh Sadhaa Sabhaal ||
He Himself has arranged and resolved my affairs. I dwell upon that God forever.
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੭
Raag Raamkali Guru Arjan Dev
ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥
Prabh Maath Pithaa Kanth Laaeidhaa Lahurrae Baalak Paal ||
God is my mother and father; He hugs me close in His embrace, and cherishes me, like His tiny baby.
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੮
Raag Raamkali Guru Arjan Dev
ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
Dhaeiaal Hoeae Sabh Jeea Janthr Har Naanak Nadhar Nihaal ||1||
All beings and creatures have become kind and compassionate to me. O Nanak, the Lord has blessed me with His Glance of Grace. ||1||
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੮
Raag Raamkali Guru Arjan Dev