Sri Guru Granth Sahib
Displaying Ang 962 of 1430
- 1
- 2
- 3
- 4
ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥
Thithhai Thoo Samarathh Jithhai Koe Naahi ||
Where You are, Almighty Lord, there is no one else.
ਰਾਮਕਲੀ ਵਾਰ² (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧
Raag Raamkali Guru Arjan Dev
ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥
Outhhai Thaeree Rakh Aganee Oudhar Maahi ||
There, in the fire of the mother's womb, You protected us.
ਰਾਮਕਲੀ ਵਾਰ² (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧
Raag Raamkali Guru Arjan Dev
ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥
Sun Kai Jam Kae Dhooth Naae Thaerai Shhadd Jaahi ||
Hearing Your Name, the Messenger of Death runs away.
ਰਾਮਕਲੀ ਵਾਰ² (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧
Raag Raamkali Guru Arjan Dev
ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥
Bhoujal Bikham Asagaahu Gur Sabadhee Paar Paahi ||
The terrifying, treacherous, impassible world-ocean is crossed over, through the Word of the Guru's Shabad.
ਰਾਮਕਲੀ ਵਾਰ² (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੨
Raag Raamkali Guru Arjan Dev
ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥
Jin Ko Lagee Piaas Anmrith Saee Khaahi ||
Those who feel thirst for You, take in Your Ambrosial Nectar.
ਰਾਮਕਲੀ ਵਾਰ² (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੨
Raag Raamkali Guru Arjan Dev
ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥
Kal Mehi Eaeho Punn Gun Govindh Gaahi ||
This is the only act of goodness in this Dark Age of Kali Yuga, to sing the Glorious Praises of the Lord of the Universe.
ਰਾਮਕਲੀ ਵਾਰ² (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੩
Raag Raamkali Guru Arjan Dev
ਸਭਸੈ ਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ ॥
Sabhasai No Kirapaal Samhaalae Saahi Saahi ||
He is Merciful to all; He sustains us with each and every breath.
ਰਾਮਕਲੀ ਵਾਰ² (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੩
Raag Raamkali Guru Arjan Dev
ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥
Birathhaa Koe N Jaae J Aavai Thudhh Aahi ||9||
Those who come to You with love and faith are never turned away empty-handed. ||9||
ਰਾਮਕਲੀ ਵਾਰ² (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੩
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥
Dhoojaa This N Bujhaaeihu Paarabreham Naam Dhaehu Aadhhaar ||
Those whom You bless with the Support of Your Name, O Supreme Lord God, do not know any other.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੪
Raag Raamkali Guru Arjan Dev
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥
Agam Agochar Saahibo Samarathh Sach Dhaathaar ||
Inaccessible, Unfathomable Lord and Master, All-powerful True Great Giver:
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੫
Raag Raamkali Guru Arjan Dev
ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥
Thoo Nihachal Niravair Sach Sachaa Thudhh Dharabaar ||
You are eternal and unchanging, without vengeance and True; True is the Darbaar of Your Court.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੫
Raag Raamkali Guru Arjan Dev
ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥
Keemath Kehan N Jaaeeai Anth N Paaraavaar ||
Your worth cannot be described; You have no end or limitation.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੫
Raag Raamkali Guru Arjan Dev
ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥
Prabh Shhodd Hor J Manganaa Sabh Bikhiaa Ras Shhaar ||
To forsake God, and ask for something else, is all corruption and ashes.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੬
Raag Raamkali Guru Arjan Dev
ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥
Sae Sukheeeae Sach Saah Sae Jin Sachaa Biouhaar ||
They alone find peace, and they are the true kings, whose dealings are true.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੬
Raag Raamkali Guru Arjan Dev
ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥
Jinaa Lagee Preeth Prabh Naam Sehaj Sukh Saar ||
Those who are in love with God's Name, intuitively enjoy the essence of peace.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੭
Raag Raamkali Guru Arjan Dev
ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥
Naanak Eik Aaraadhhae Santhan Raenaar ||1||
Nanak worships and adores the One Lord; he seeks the dust of the Saints. ||1||
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੭
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥
Anadh Sookh Bisraam Nith Har Kaa Keerathan Gaae ||
Singing the Kirtan of the Lord's Praises bliss peace and rest are obtained.
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੮
Raag Raamkali Guru Arjan Dev
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥
Avar Siaanap Shhaadd Dhaehi Naanak Oudhharas Naae ||2||
Forsake other clever tricks, O Nanak; only through the Name will you be saved. ||2||
ਰਾਮਕਲੀ ਵਾਰ² (ਮਃ ੫) (੧੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੮
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥
Naa Thoo Aavehi Vas Bahuth Ghinaavanae ||
No one can bring You under control, by despising the world.
ਰਾਮਕਲੀ ਵਾਰ² (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੯
Raag Raamkali Guru Arjan Dev
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
Naa Thoo Aavehi Vas Baedh Parraavanae ||
No one can bring You under control, by studying the Vedas.
ਰਾਮਕਲੀ ਵਾਰ² (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੯
Raag Raamkali Guru Arjan Dev
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥
Naa Thoo Aavehi Vas Theerathh Naaeeai ||
No one can bring You under control, by bathing at the holy places.
ਰਾਮਕਲੀ ਵਾਰ² (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੦
Raag Raamkali Guru Arjan Dev
ਨਾ ਤੂ ਆਵਹਿ ਵਸਿ ਧਰਤੀ ਧਾਈਐ ॥
Naa Thoo Aavehi Vas Dhharathee Dhhaaeeai ||
No one can bring You under control, by wandering all over the world.
ਰਾਮਕਲੀ ਵਾਰ² (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੦
Raag Raamkali Guru Arjan Dev
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
Naa Thoo Aavehi Vas Kithai Siaanapai ||
No one can bring You under control, by any clever tricks.
ਰਾਮਕਲੀ ਵਾਰ² (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੦
Raag Raamkali Guru Arjan Dev
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥
Naa Thoo Aavehi Vas Bahuthaa Dhaan Dhae ||
No one can bring You under control, by giving huge donations to charities.
ਰਾਮਕਲੀ ਵਾਰ² (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੧
Raag Raamkali Guru Arjan Dev
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
Sabh Ko Thaerai Vas Agam Agocharaa ||
Everyone is under Your power, O inaccessible, unfathomable Lord.
ਰਾਮਕਲੀ ਵਾਰ² (ਮਃ ੫) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੧
Raag Raamkali Guru Arjan Dev
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥
Thoo Bhagathaa Kai Vas Bhagathaa Thaan Thaeraa ||10||
You are under the control of Your devotees; You are the strength of Your devotees. ||10||
ਰਾਮਕਲੀ ਵਾਰ² (ਮਃ ੫) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੧
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਆਪੇ ਵੈਦੁ ਆਪਿ ਨਾਰਾਇਣੁ ॥
Aapae Vaidh Aap Naaraaein ||
The Lord Himself is the true physician.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੨
Raag Raamkali Guru Arjan Dev
ਏਹਿ ਵੈਦ ਜੀਅ ਕਾ ਦੁਖੁ ਲਾਇਣ ॥
Eaehi Vaidh Jeea Kaa Dhukh Laaein ||
These physicians of the world only burden the soul with pain.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੨
Raag Raamkali Guru Arjan Dev
ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥
Gur Kaa Sabadh Anmrith Ras Khaaein ||
The Word of the Guru's Shabad is Ambrosial Nectar; it is so delicious to eat.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੩
Raag Raamkali Guru Arjan Dev
ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥
Naanak Jis Man Vasai This Kae Sabh Dhookh Mittaaein ||1||
O Nanak, one whose mind is filled with this Nectar - all his pains are dispelled. ||1||
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੩
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਹੁਕਮਿ ਉਛਲੈ ਹੁਕਮੇ ਰਹੈ ॥
Hukam Oushhalai Hukamae Rehai ||
By the Hukam of Lord's Command they move about; by the Lord's Command they remain still.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੪
Raag Raamkali Guru Arjan Dev
ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥
Hukamae Dhukh Sukh Sam Kar Sehai ||
By His Hukam, they endure pain and pleasure alike.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੪
Raag Raamkali Guru Arjan Dev
ਹੁਕਮੇ ਨਾਮੁ ਜਪੈ ਦਿਨੁ ਰਾਤਿ ॥
Hukamae Naam Japai Dhin Raath ||
By His Hukam, they chant the Naam, the Name of the Lord, day and night.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੪
Raag Raamkali Guru Arjan Dev
ਨਾਨਕ ਜਿਸ ਨੋ ਹੋਵੈ ਦਾਤਿ ॥
Naanak Jis No Hovai Dhaath ||
O Nanak, he alone does so, who is blessed.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੪
Raag Raamkali Guru Arjan Dev
ਹੁਕਮਿ ਮਰੈ ਹੁਕਮੇ ਹੀ ਜੀਵੈ ॥
Hukam Marai Hukamae Hee Jeevai ||
By the Hukam of the Lord's Command, they die; by the Hukam of His Command, they live.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੫
Raag Raamkali Guru Arjan Dev
ਹੁਕਮੇ ਨਾਨ੍ਹ੍ਹਾ ਵਡਾ ਥੀਵੈ ॥
Hukamae Naanhaa Vaddaa Thheevai ||
By His Hukam, they become tiny, and huge.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੫
Raag Raamkali Guru Arjan Dev
ਹੁਕਮੇ ਸੋਗ ਹਰਖ ਆਨੰਦ ॥
Hukamae Sog Harakh Aanandh ||
By His Hukam, they receive pain, happiness and bliss.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੫
Raag Raamkali Guru Arjan Dev
ਹੁਕਮੇ ਜਪੈ ਨਿਰੋਧਰ ਗੁਰਮੰਤ ॥
Hukamae Japai Nirodhhar Guramanth ||
By His Hukam, they chant the Guru's Mantra, which always works.
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੬
Raag Raamkali Guru Arjan Dev
ਹੁਕਮੇ ਆਵਣੁ ਜਾਣੁ ਰਹਾਏ ॥
Hukamae Aavan Jaan Rehaaeae ||
By His Hukam, coming and going in reincarnation cease,
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੬
Raag Raamkali Guru Arjan Dev
ਨਾਨਕ ਜਾ ਕਉ ਭਗਤੀ ਲਾਏ ॥੨॥
Naanak Jaa Ko Bhagathee Laaeae ||2||
O Nanak, when He links them to His devotional worship. ||2||
ਰਾਮਕਲੀ ਵਾਰ² (ਮਃ ੫) (੧੧) ਸ. (ਮਃ ੫) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੬
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥
Ho This Dtaadtee Kurabaan J Thaeraa Saevadhaar ||
I am a sacrifice to that musician who is Your servant, O Lord.
ਰਾਮਕਲੀ ਵਾਰ² (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੭
Raag Raamkali Guru Arjan Dev
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥
Ho This Dtaadtee Balihaar J Gaavai Gun Apaar ||
I am a sacrifice to that musician who sings the Glorious Praises of the Infinite Lord.
ਰਾਮਕਲੀ ਵਾਰ² (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੭
Raag Raamkali Guru Arjan Dev
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥
So Dtaadtee Dhhan Dhhann Jis Lorrae Nirankaar ||
Blessed, blessed is that musician, for whom the Formless Lord Himself longs.
ਰਾਮਕਲੀ ਵਾਰ² (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੭
Raag Raamkali Guru Arjan Dev
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥
So Dtaadtee Bhaagath Jis Sachaa Dhuaar Baar ||
Very fortunate is that musician who comes to the gate of the Court of the True Lord.
ਰਾਮਕਲੀ ਵਾਰ² (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੮
Raag Raamkali Guru Arjan Dev
ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥
Ouhu Dtaadtee Thudhh Dhhiaae Kalaanae Dhin Rainaar ||
That musician meditates on You, Lord, and praises You day and night.
ਰਾਮਕਲੀ ਵਾਰ² (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੮
Raag Raamkali Guru Arjan Dev
ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥
Mangai Anmrith Naam N Aavai Kadhae Haar ||
He begs for the Ambrosial Naam, the Name of the Lord, and will never be defeated.
ਰਾਮਕਲੀ ਵਾਰ² (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੯
Raag Raamkali Guru Arjan Dev
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥
Kaparr Bhojan Sach Rehadhaa Livai Dhhaar ||
His clothes and his food are true, and he enshrines love for the Lord within.
ਰਾਮਕਲੀ ਵਾਰ² (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੯
Raag Raamkali Guru Arjan Dev
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥
So Dtaadtee Gunavanth Jis No Prabh Piaar ||11||
Praiseworthy is that musician who loves God. ||11||
ਰਾਮਕਲੀ ਵਾਰ² (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੨ ਪੰ. ੧੯
Raag Raamkali Guru Arjan Dev