Sri Guru Granth Sahib
Displaying Ang 986 of 1430
- 1
- 2
- 3
- 4
ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥
Maerae Man Har Bhaj Sabh Kilabikh Kaatt ||
O my mind, meditate, vibrate on the Lord, and all sins will be eradicated.
ਮਾਲੀ ਗਉੜਾ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧
Raag Mali Gaura Guru Ram Das
ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥
Har Har Our Dhhaariou Gur Poorai Maeraa Sees Keejai Gur Vaatt ||1|| Rehaao ||
The Guru has enshried the Lord,Har,Har, within my heart; I place my head on the Guru's Path. ||1||Pause||
ਮਾਲੀ ਗਉੜਾ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧
Raag Mali Gaura Guru Ram Das
ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥
Maerae Har Prabh Kee Mai Baath Sunaavai This Man Dhaevo Katt Kaatt ||
Whoever tells me the stories of my Lord God, I would cut my mind into slices, and dedicate it to him.
ਮਾਲੀ ਗਉੜਾ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੨
Raag Mali Gaura Guru Ram Das
ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥
Har Saajan Maeliou Gur Poorai Gur Bachan Bikaano Hatt Haatt ||1||
The Perfect Guru has united me with the Lord, my Friend; I have sold myself at each and every store for the Guru's Word. ||1||
ਮਾਲੀ ਗਉੜਾ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੨
Raag Mali Gaura Guru Ram Das
ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥
Makar Praag Dhaan Bahu Keeaa Sareer Dheeou Adhh Kaatt ||
One may give donations in charity at Prayaag, and cut the body in two at Benares,
ਮਾਲੀ ਗਉੜਾ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੩
Raag Mali Gaura Guru Ram Das
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥
Bin Har Naam Ko Mukath N Paavai Bahu Kanchan Dheejai Katt Kaatt ||2||
But without the Lord's Name, no one attains liberation, even though one may give away huge amounts of gold. ||2||
ਮਾਲੀ ਗਉੜਾ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੩
Raag Mali Gaura Guru Ram Das
ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥
Har Keerath Guramath Jas Gaaeiou Man Ougharae Kapatt Kapaatt ||
When one follows the Guru's Teachings, and sings the Kirtan of the Lord's Praises, the doors of the mind, held shut by deception, are thrown open again.
ਮਾਲੀ ਗਉੜਾ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੪
Raag Mali Gaura Guru Ram Das
ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥
Thrikuttee For Bharam Bho Bhaagaa Laj Bhaanee Mattukee Maatt ||3||
The three qualities are shattered, doubt and fear run away, and the clay pot of public opinion is broken. ||3||
ਮਾਲੀ ਗਉੜਾ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੫
Raag Mali Gaura Guru Ram Das
ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥
Kalajug Gur Pooraa Thin Paaeiaa Jin Dhhur Masathak Likhae Lilaatt ||
They alone find the Perfect Guru in this Dark Age of Kali Yuga, upon whose foreheads such pre-ordained destiny is inscribed.
ਮਾਲੀ ਗਉੜਾ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੫
Raag Mali Gaura Guru Ram Das
ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥
Jan Naanak Ras Anmrith Peeaa Sabh Laathhee Bhookh Thikhaatt ||4||6||
Servant Nanak drinks in the Ambrosial Nectar; all his hunger and thirst are quenched. ||4||6||
ਮਾਲੀ ਗਉੜਾ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੬
Raag Mali Gaura Guru Ram Das
ਮਾਲੀ ਗਉੜਾ ਮਹਲਾ ੫
Maalee Gourraa Mehalaa 5
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬
ਰੇ ਮਨ ਟਹਲ ਹਰਿ ਸੁਖ ਸਾਰ ॥
Rae Man Ttehal Har Sukh Saar ||
O mind, true peace comes from serving the Lord.
ਮਾਲੀ ਗਉੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੮
Raag Mali Gaura Guru Arjan Dev
ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥
Avar Ttehalaa Jhootheeaa Nith Karai Jam Sir Maar ||1|| Rehaao ||
Other services are false,and as punishment for them,the Messenger of Death bashes in one's head. ||1||Pause||
ਮਾਲੀ ਗਉੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੮
Raag Mali Gaura Guru Arjan Dev
ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥
Jinaa Masathak Leekhiaa Thae Milae Sangaar ||
They alone join the Sangat, the Congregation, upon whose forehead such destiny is inscribed.
ਮਾਲੀ ਗਉੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੯
Raag Mali Gaura Guru Arjan Dev
ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥
Sansaar Bhoujal Thaariaa Har Santh Purakh Apaar ||1||
They are carried across the terrifying world-ocean by the Saints of the Infinite, Primal Lord God. ||1||
ਮਾਲੀ ਗਉੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੯
Raag Mali Gaura Guru Arjan Dev
ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥
Nith Charan Saevahu Saadhh Kae Thaj Lobh Moh Bikaar ||
Serve forever at the feet of the Holy; renounce greed, emotional attachment and corruption.
ਮਾਲੀ ਗਉੜਾ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੦
Raag Mali Gaura Guru Arjan Dev
ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥
Sabh Thajahu Dhoojee Aasarree Rakh Aas Eik Nirankaar ||2||
Abandon all other hopes, and rest your hopes in the One Formless Lord. ||2||
ਮਾਲੀ ਗਉੜਾ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੦
Raag Mali Gaura Guru Arjan Dev
ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥
Eik Bharam Bhoolae Saakathaa Bin Gur Andhh Andhhaar ||
Some are faithless cynics, deluded by doubt; without the Guru, there is only pitch darkness.
ਮਾਲੀ ਗਉੜਾ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੧
Raag Mali Gaura Guru Arjan Dev
ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥
Dhhur Hovanaa S Hoeiaa Ko N Maettanehaar ||3||
Whatever is pre-ordained, comes to pass; no one can erase it. ||3||
ਮਾਲੀ ਗਉੜਾ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੧
Raag Mali Gaura Guru Arjan Dev
ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥
Agam Roop Gobindh Kaa Anik Naam Apaar ||
The beauty of the Lord of the Universe is profound and unfathomable; the Names of the Infinite Lord are immunerable.
ਮਾਲੀ ਗਉੜਾ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੨
Raag Mali Gaura Guru Arjan Dev
ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥
Dhhan Dhhann Thae Jan Naanakaa Jin Har Naamaa Our Dhhaar ||4||1||
Blessed, blessed are those humble beings, O Nanak, who enshrine the Lord's Name in their hearts. ||4||1||
ਮਾਲੀ ਗਉੜਾ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੨
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬
ਰਾਮ ਨਾਮ ਕਉ ਨਮਸਕਾਰ ॥
Raam Naam Ko Namasakaar ||
I humbly bow to the Name of the Lord.
ਮਾਲੀ ਗਉੜਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੩
Raag Mali Gaura Guru Arjan Dev
ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥
Jaas Japath Hovath Oudhhaar ||1|| Rehaao ||
Chanting it, one is saved. ||1||Pause||
ਮਾਲੀ ਗਉੜਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੩
Raag Mali Gaura Guru Arjan Dev
ਜਾ ਕੈ ਸਿਮਰਨਿ ਮਿਟਹਿ ਧੰਧ ॥
Jaa Kai Simaran Mittehi Dhhandhh ||
Meditating on Him in remembrance, conflicts are ended.
ਮਾਲੀ ਗਉੜਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੪
Raag Mali Gaura Guru Arjan Dev
ਜਾ ਕੈ ਸਿਮਰਨਿ ਛੂਟਹਿ ਬੰਧ ॥
Jaa Kai Simaran Shhoottehi Bandhh ||
Meditating on Him, one's bonds are untied.
ਮਾਲੀ ਗਉੜਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੪
Raag Mali Gaura Guru Arjan Dev
ਜਾ ਕੈ ਸਿਮਰਨਿ ਮੂਰਖ ਚਤੁਰ ॥
Jaa Kai Simaran Moorakh Chathur ||
Meditating on Him, the fool becomes wise.
ਮਾਲੀ ਗਉੜਾ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੪
Raag Mali Gaura Guru Arjan Dev
ਜਾ ਕੈ ਸਿਮਰਨਿ ਕੁਲਹ ਉਧਰ ॥੧॥
Jaa Kai Simaran Kuleh Oudhhar ||1||
Meditating on Him, one's ancestors are saved. ||1||
ਮਾਲੀ ਗਉੜਾ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੪
Raag Mali Gaura Guru Arjan Dev
ਜਾ ਕੈ ਸਿਮਰਨਿ ਭਉ ਦੁਖ ਹਰੈ ॥
Jaa Kai Simaran Bho Dhukh Harai ||
Meditating on Him, fear and pain are taken away.
ਮਾਲੀ ਗਉੜਾ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੫
Raag Mali Gaura Guru Arjan Dev
ਜਾ ਕੈ ਸਿਮਰਨਿ ਅਪਦਾ ਟਰੈ ॥
Jaa Kai Simaran Apadhaa Ttarai ||
Meditating on Him, misfortune is avoided.
ਮਾਲੀ ਗਉੜਾ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੫
Raag Mali Gaura Guru Arjan Dev
ਜਾ ਕੈ ਸਿਮਰਨਿ ਮੁਚਤ ਪਾਪ ॥
Jaa Kai Simaran Muchath Paap ||
Meditating on Him, sins are erased.
ਮਾਲੀ ਗਉੜਾ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੫
Raag Mali Gaura Guru Arjan Dev
ਜਾ ਕੈ ਸਿਮਰਨਿ ਨਹੀ ਸੰਤਾਪ ॥੨॥
Jaa Kai Simaran Nehee Santhaap ||2||
Meditating on Him, agony is ended. ||2||
ਮਾਲੀ ਗਉੜਾ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੬
Raag Mali Gaura Guru Arjan Dev
ਜਾ ਕੈ ਸਿਮਰਨਿ ਰਿਦ ਬਿਗਾਸ ॥
Jaa Kai Simaran Ridh Bigaas ||
Meditating on Him, the heart blossoms forth.
ਮਾਲੀ ਗਉੜਾ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੬
Raag Mali Gaura Guru Arjan Dev
ਜਾ ਕੈ ਸਿਮਰਨਿ ਕਵਲਾ ਦਾਸਿ ॥
Jaa Kai Simaran Kavalaa Dhaas ||
Meditating on Him, Maya becomes one's slave.
ਮਾਲੀ ਗਉੜਾ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੬
Raag Mali Gaura Guru Arjan Dev
ਜਾ ਕੈ ਸਿਮਰਨਿ ਨਿਧਿ ਨਿਧਾਨ ॥
Jaa Kai Simaran Nidhh Nidhhaan ||
Meditating on Him, one is blessed with the treasures of wealth.
ਮਾਲੀ ਗਉੜਾ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੭
Raag Mali Gaura Guru Arjan Dev
ਜਾ ਕੈ ਸਿਮਰਨਿ ਤਰੇ ਨਿਦਾਨ ॥੩॥
Jaa Kai Simaran Tharae Nidhaan ||3||
Meditating on Him, one crosses over in the end. ||3||
ਮਾਲੀ ਗਉੜਾ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੭
Raag Mali Gaura Guru Arjan Dev
ਪਤਿਤ ਪਾਵਨੁ ਨਾਮੁ ਹਰੀ ॥
Pathith Paavan Naam Haree ||
The Name of the Lord is the Purifier of sinners.
ਮਾਲੀ ਗਉੜਾ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੭
Raag Mali Gaura Guru Arjan Dev
ਕੋਟਿ ਭਗਤ ਉਧਾਰੁ ਕਰੀ ॥
Kott Bhagath Oudhhaar Karee ||
It saves millions of devotees.
ਮਾਲੀ ਗਉੜਾ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੭
Raag Mali Gaura Guru Arjan Dev
ਹਰਿ ਦਾਸ ਦਾਸਾ ਦੀਨੁ ਸਰਨ ॥
Har Dhaas Dhaasaa Dheen Saran ||
I am meek; I seek the Sanctuary of the slaves of the Lord's slaves.
ਮਾਲੀ ਗਉੜਾ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੮
Raag Mali Gaura Guru Arjan Dev
ਨਾਨਕ ਮਾਥਾ ਸੰਤ ਚਰਨ ॥੪॥੨॥
Naanak Maathhaa Santh Charan ||4||2||
Nanak lays his forehead on the feet of the Saints. ||4||2||
ਮਾਲੀ ਗਉੜਾ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੮
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬
ਐਸੋ ਸਹਾਈ ਹਰਿ ਕੋ ਨਾਮ ॥
Aiso Sehaaee Har Ko Naam ||
This is the sort of helper the Name of the Lord is.
ਮਾਲੀ ਗਉੜਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੯
Raag Mali Gaura Guru Arjan Dev
ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥
Saadhhasangath Bhaj Pooran Kaam ||1|| Rehaao ||
Meditating in the Saadh Sangat, the Company of the Holy, one's affairs are perfectly resolved. ||1||Pause||
ਮਾਲੀ ਗਉੜਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੯
Raag Mali Gaura Guru Arjan Dev
ਬੂਡਤ ਕਉ ਜੈਸੇ ਬੇੜੀ ਮਿਲਤ ॥
Booddath Ko Jaisae Baerree Milath ||
It is like a boat to a drowning man.
ਮਾਲੀ ਗਉੜਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੯
Raag Mali Gaura Guru Arjan Dev