Sri Guru Granth Sahib
Displaying Ang 990 of 1430
- 1
- 2
- 3
- 4
ਪਾਪ ਪਥਰ ਤਰਣੁ ਨ ਜਾਈ ॥
Paap Pathhar Tharan N Jaaee ||
Sin is a stone which does not float.
ਮਾਰੂ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧
Raag Maaroo Guru Nanak Dev
ਭਉ ਬੇੜਾ ਜੀਉ ਚੜਾਊ ॥
Bho Baerraa Jeeo Charraaoo ||
So let the Fear of God be the boat to carry your soul across.
ਮਾਰੂ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧
Raag Maaroo Guru Nanak Dev
ਕਹੁ ਨਾਨਕ ਦੇਵੈ ਕਾਹੂ ॥੪॥੨॥
Kahu Naanak Dhaevai Kaahoo ||4||2||
Says Nanak, rare are those who are blessed with this Boat. ||4||2||
ਮਾਰੂ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧
Raag Maaroo Guru Nanak Dev
ਮਾਰੂ ਮਹਲਾ ੧ ਘਰੁ ੧ ॥
Maaroo Mehalaa 1 Ghar 1 ||
Maaroo, First Mehl, First House:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
Karanee Kaagadh Man Masavaanee Buraa Bhalaa Dhue Laekh Peae ||
Actions are the paper, and the mind is the ink; good and bad are both recorded upon it.
ਮਾਰੂ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੨
Raag Maaroo Guru Nanak Dev
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
Jio Jio Kirath Chalaaeae Thio Chaleeai Tho Gun Naahee Anth Harae ||1||
As their past actions drive them, so are mortals driven. There is no end to Your Glorious Virtues, Lord. ||1||
ਮਾਰੂ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੨
Raag Maaroo Guru Nanak Dev
ਚਿਤ ਚੇਤਸਿ ਕੀ ਨਹੀ ਬਾਵਰਿਆ ॥
Chith Chaethas Kee Nehee Baavariaa ||
Why do you not keep Him in your consciousness, you mad man?
ਮਾਰੂ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੩
Raag Maaroo Guru Nanak Dev
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
Har Bisarath Thaerae Gun Galiaa ||1|| Rehaao ||
Forgetting the Lord, your own virtues shall rot away. ||1||Pause||
ਮਾਰੂ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੩
Raag Maaroo Guru Nanak Dev
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥
Jaalee Rain Jaal Dhin Hooaa Jaethee Gharree Faahee Thaethee ||
The night is a net, and the day is a net; there are as many traps as there are moments.
ਮਾਰੂ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੪
Raag Maaroo Guru Nanak Dev
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥
Ras Ras Chog Chugehi Nith Faasehi Shhoottas Moorrae Kavan Gunee ||2||
With relish and delight, you continually bite at the bait; you are trapped, you fool - how will you ever escape? ||2||
ਮਾਰੂ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੪
Raag Maaroo Guru Nanak Dev
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥
Kaaeiaa Aaran Man Vich Lohaa Panch Agan Thith Laag Rehee ||
The body is a furnace, and the mind is the iron within it; the five fires are heating it.
ਮਾਰੂ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੫
Raag Maaroo Guru Nanak Dev
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹ੍ਹੀ ਚਿੰਤ ਭਈ ॥੩॥
Koeilae Paap Parrae This Oopar Man Jaliaa Sannhee Chinth Bhee ||3||
Sin is the charcoal placed upon it, which burns the mind; the tongs are anxiety and worry. ||3||
ਮਾਰੂ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੬
Raag Maaroo Guru Nanak Dev
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥
Bhaeiaa Manoor Kanchan Fir Hovai Jae Gur Milai Thinaehaa ||
What was turned to slag is again transformed into gold, if one meets with the Guru.
ਮਾਰੂ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੬
Raag Maaroo Guru Nanak Dev
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥
Eaek Naam Anmrith Ouhu Dhaevai Tho Naanak Thrisattas Dhaehaa ||4||3||
He blesses the mortal with the Ambrosial Name of the One Lord, and then, O Nanak, the body is held steady. ||4||3||
ਮਾਰੂ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੭
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥
Bimal Majhaar Basas Niramal Jal Padhaman Jaaval Rae ||
In the pure, immaculate waters, both the lotus and the slimy scum are found.
ਮਾਰੂ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੮
Raag Maaroo Guru Nanak Dev
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥
Padhaman Jaaval Jal Ras Sangath Sang Dhokh Nehee Rae ||1||
The lotus flower is with the scum and the water, but it remains untouched by any pollution. ||1||
ਮਾਰੂ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੮
Raag Maaroo Guru Nanak Dev
ਦਾਦਰ ਤੂ ਕਬਹਿ ਨ ਜਾਨਸਿ ਰੇ ॥
Dhaadhar Thoo Kabehi N Jaanas Rae ||
You frog, you will never understand.
ਮਾਰੂ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੯
Raag Maaroo Guru Nanak Dev
ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥
Bhakhas Sibaal Basas Niramal Jal Anmrith N Lakhas Rae ||1|| Rehaao ||
You eat the dirt, while you dwell in the immaculate waters. You know nothing of the ambrosial nectar there. ||1||Pause||
ਮਾਰੂ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੯
Raag Maaroo Guru Nanak Dev
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥
Bas Jal Nith N Vasath Aleeal Maer Chachaa Gun Rae ||
You dwell continually in the water; the bumble bee does not dwell there, but it is intoxicated with its fragrance from afar.
ਮਾਰੂ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੦
Raag Maaroo Guru Nanak Dev
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥
Chandh Kumudhanee Dhoorahu Nivasas Anabho Kaaran Rae ||2||
Intuitively sensing the moon in the distance, the lotus bows its head. ||2||
ਮਾਰੂ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੦
Raag Maaroo Guru Nanak Dev
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥
Anmrith Khandd Dhoodhh Madhh Sanchas Thoo Ban Chaathur Rae ||
The realms of nectar are irrigated with milk and honey; you think you are clever to live in the water.
ਮਾਰੂ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੧
Raag Maaroo Guru Nanak Dev
ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥
Apanaa Aap Thoo Kabahu N Shhoddas Pisan Preeth Jio Rae ||3||
You can never escape your own inner tendencies, like the love of the flea for blood. ||3||
ਮਾਰੂ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੨
Raag Maaroo Guru Nanak Dev
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥
Panddith Sang Vasehi Jan Moorakh Aagam Saas Sunae ||
The fool may live with the Pandit, the religious scholar, and listen to the Vedas and the Shaastras.
ਮਾਰੂ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੨
Raag Maaroo Guru Nanak Dev
ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥
Apanaa Aap Thoo Kabahu N Shhoddas Suaan Pooshh Jio Rae ||4||
You can never escape your own inner tendencies, like the crooked tail of the dog. ||4||
ਮਾਰੂ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੩
Raag Maaroo Guru Nanak Dev
ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ ॥
Eik Paakhanddee Naam N Raachehi Eik Har Har Charanee Rae ||
Some are hypocrites; they do not merge with the Naam, the Name of the Lord. Some are absorbed in the Feet of the Lord, Har, Har.
ਮਾਰੂ (ਮਃ ੧) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੩
Raag Maaroo Guru Nanak Dev
ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥
Poorab Likhiaa Paavas Naanak Rasanaa Naam Jap Rae ||5||4||
The mortals obtain what they are predestined to receive; O Nanak, with your tongue, chant the Naam. ||5||4||
ਮਾਰੂ (ਮਃ ੧) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੪
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl,
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦
ਸਲੋਕੁ ॥
Salok ||
Shalok:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥
Pathith Puneeth Asankh Hohi Har Charanee Man Laag ||
Countless sinners are sanctified, attaching their minds to the Feet of the Lord.
ਮਾਰੂ (ਮਃ ੧) (੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੫
Raag Maaroo Guru Nanak Dev
ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥
Athasath Theerathh Naam Prabh Naanak Jis Masathak Bhaag ||1||
The merits of the sixty-eight places of pilgrimage are found in God's Name, O Nanak, when such destiny is inscribed upon one's forehead. ||1||
ਮਾਰੂ (ਮਃ ੧) (੫) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੫
Raag Maaroo Guru Nanak Dev
ਸਬਦੁ ॥
Sabadh ||
Shabad:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦
ਸਖੀ ਸਹੇਲੀ ਗਰਬਿ ਗਹੇਲੀ ॥
Sakhee Sehaelee Garab Gehaelee ||
O friends and companions, so puffed up with pride,
ਮਾਰੂ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੬
Raag Maaroo Guru Nanak Dev
ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥
Sun Seh Kee Eik Baath Suhaelee ||1||
Listen to this one joyous story of your Husband Lord. ||1||
ਮਾਰੂ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੬
Raag Maaroo Guru Nanak Dev
ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥
Jo Mai Baedhan Saa Kis Aakhaa Maaee ||
Who can I tell about my pain, O my mother?
ਮਾਰੂ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੭
Raag Maaroo Guru Nanak Dev
ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥
Har Bin Jeeo N Rehai Kaisae Raakhaa Maaee ||1|| Rehaao ||
Without the Lord, my soul cannot survive; how can I comfort it, O my mother? ||1||Pause||
ਮਾਰੂ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੭
Raag Maaroo Guru Nanak Dev
ਹਉ ਦੋਹਾਗਣਿ ਖਰੀ ਰੰਞਾਣੀ ॥
Ho Dhohaagan Kharee Rannjaanee ||
I am a dejected, discarded bride, totally miserable.
ਮਾਰੂ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੭
Raag Maaroo Guru Nanak Dev
ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥
Gaeiaa S Joban Dhhan Pashhuthaanee ||2||
I have lost my youth; I regret and repent. ||2||
ਮਾਰੂ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੮
Raag Maaroo Guru Nanak Dev
ਤੂ ਦਾਨਾ ਸਾਹਿਬੁ ਸਿਰਿ ਮੇਰਾ ॥
Thoo Dhaanaa Saahib Sir Maeraa ||
You are my wise Lord and Master, above my head.
ਮਾਰੂ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੮
Raag Maaroo Guru Nanak Dev
ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥
Khijamath Karee Jan Bandhaa Thaeraa ||3||
I serve You as Your humble slave. ||3||
ਮਾਰੂ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੮
Raag Maaroo Guru Nanak Dev
ਭਣਤਿ ਨਾਨਕੁ ਅੰਦੇਸਾ ਏਹੀ ॥
Bhanath Naanak Andhaesaa Eaehee ||
Nanak humbly prays, this is my only concern:
ਮਾਰੂ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੯
Raag Maaroo Guru Nanak Dev
ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥
Bin Dharasan Kaisae Ravo Sanaehee ||4||5||
Without the Blessed Vision of my Beloved, how can I enjoy Him? ||4||5||
ਮਾਰੂ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੧੯
Raag Maaroo Guru Nanak Dev